#ਇਕ
Explore tagged Tumblr posts
lvbrdz · 10 months ago
Text
ਚੁਬਾਰਾ: Chubara (Watchtower Room: English translation below)
ਓਸ ਚੋਬਰ ਦਾ ਓਸ ਚੁਬਾਰੇ ਤੇ ਮੇਰੀ ਉਡੀਕ ਕਰੀ ਜਾਣਾ ਮੇਰਾ ਹੌਲੀ ਦੇਣੀ ਜਹੀ ਓਹਦੇ ਕੋਲੇ ਜਾ ਖੜ੍ਹ ਜਾਣਾ ਓਹਨੇ ਅਚਨਚੇਤ ਮੈਨੂੰ ਕੋਲੇ ਖੜ੍ਹੀ ਦੇਖ ਗੁਝਾ ਜੇਹਾ ਮੁਸਕਾਉਣਾ "ਤੂੰ ਕਦ ਆਈ" ਓਹਨੇ ਸਵਾਲ ਜੇਹਾ ਪਾਉਣਾ "ਕਦੋ ਦੀ" ਕਹਿ ਮੈਂ ਗੁੱਸਾ ਜੇਹਾ ਦਿਖਾਉਣਾ ਓਹਨੇ ਘੁੱਟ ਮੈਨੂੰ ਗਲਵਕੜੀ ਚ ਲੈ ਪਿਆਰ ਜੇਹਾ ਜਤਾਉਣਾ ਮੈਂ ਚੁੱਠਾ-ਮੁੱਠਾ ਓਹਦੀ ਕੈਦ ਚੋ ਛੁੱਟਣ ਦਾ ਬਹਾਨਾ ਜੇਹਾ ਬਣਾਉਣਾ ਮੋਹ ਭਿੱਜੀਆਂ ਅੱਖਾਂ ਨੂੰ ਓਹਨੇ ਮੇਰੀਆਂ ਅੱਖਾਂ ਨਾਲ ਮਿਲਾਉਣਾ ਮੈਂ ਸ਼ਰਮਾਉਂਦੀ ਨੇ ਪਾਣੀਓਂ ਪਾਣੀ ਹੋਈ ਨਜ਼ਰਾਂ ਨੂੰ ਝੁਕਾਉਣਾ ਇਕੋ ਝੱਟਕੇ ਚ ਫਿਰ ਮੈਂ ਓਹਦੀ ਕੈਦ ਚੋ ਛੁਟ ਜਾਣਾ ਹੁਣ ਨਈ ਆਉਂਦੀ ਮਿਲਣ ਮੈਂ ਰੋਹਬ ਜੇਹਾ ਜਮਾਉਣਾ ਓਹਨੇ ਨਿਮਾਣਾ ਜੇਹਾ ਹੋ ਮਿਨਤਾਂ ਤੇ ਆ ਜਾਣਾ ਭੋਲੇ ਜਹੇ ਦੇ ਭੋਲੇਪਣ ਤੇ ਮੈਨੂੰ ਤਰਸ ਜੇਹਾ ਵੀ ਆਉਣਾ ਪਰ ਓਹਦੀਆਂ ਸ਼ਰਾਰਤਾਂ ਤੋਂ ਜਾਣੂ ਨੇ ਦੂਰ ਜਾ ਖਲੌਣਾ ਬਸ ਏਦਾਂ ਹੀ ਇਲਤਾ ਕਰਦਿਆਂ ਦਾ ਸਾਡਾ ਸਮਾ ਬੀਤੀ ਜਾਣਾ ਮੈਂ ਘੜੀ ਵੱਲ ਵੇਖ ਆਪਣਾ ਮੱਥਾ ਠੰਣਕਾਉਣਾ ਕਰਾਤਾ ਨਾ ਅੱਜ ਫੇਰ ਮੈਨੂੰ ਲੇਟ ਮੈਂ ਓਹਦੇ ਨਾਲ ਰੁੱਸੀ ਜਾਣਾ ਫੇਰ ਕਦਮਾਂ ਚ ਤੇਜੀ ਲਿਆ ਮੈਂ ਆਪਣੇ ਘਰ ਵੱਲ ਵੱਧ ਜਾਣਾ ਓਹਨੇ ਪਿੱਛੋਂ ਆਵਾਜ਼ ਲਾ "ਇਕ ਗੱਲ ਤਾਂ ਸੁਣਜਾ" ਕਹਿ ਬੁਲਾਉਣਾ ਮੈਂ ਜੀਬ ਕੱਢ, ਠੇਂਗਾ ਦਿਖਾ ਭੱਜ ਜਾਣਾ ਮੈਨੂੰ ਪਤਾ ਸੀ ਓਹਨੇ ਕੀ ਕਹਿਣਾ ਸੀ ਮੈਨੂੰ ਪਤਾ ਸੀ ਓਹਨੇ ਸਦਾ ਕੋਲੇ ਰਹਿਣਾ ਸੀ ਪਰ ਮੈਂ ਬੇੜੀਆਂ ਚ ਜਕੜੀ ਸਾ ਮੈਂ ਓਹਦੀਆਂ ਬਾਹਾਂ ਦੀ ਗਲਵੱਕੜੀ ਸਾ ਮੈਂ ਓਹਦਾ ਚੇਤ, ਹਾੜ ਤੇ ਸਾਉਂਣ ਸਾ ਮੈਂ ਓਹਦਾ ਸੱਚਾ ਇਸ਼ਕ ਹਰਾਤਾ ਸੀ ਮੈਂ ਓਹਨੂੰ ਵੱਸ ਹੰਜੂਆ ਦੇ ਪਾਤਾ ਸੀ ਫੇਰ ਮੈਂ ਕਦੇ ਪਲਟ ਕੇ ਨਈ ਸੀ ਦੇਖਿਆ ਮੈਂ ਓਹਤੋਂ ਬੜੀ ਦੂਰ ਚਲੀ ਗਈ ਸਾ ਉਹ ਯਾਦ ਬਣਕੇ ਮੇਰੇ ਕੋਲੇ ਰਹਿ ਗਿਆ ਸੀ ਇਕ ਦਿਨ ਮੈਂ ਓਹਨੂੰ ਦੂਰ ਜਾਂਦਾ ਵੇਖਿਆ ਸੁਪਨਾ ਇਕ ਬਹੁਤ ਮਾਰਾ ਵੇਖਿਆ ਮੈਂ ਇਕ ਵਾਰ ਫੇਰ ਤੋਂ ਖੁਦ ਨੂੰ ਓਹਦੇ ਕੋਲੇ ਖੜ੍ਹੀ ਦੇਖਿਆ ਮੈਂ ਕਿੰਝ ਦਸਾਂ ਮੈਂ ਓਹਦਾ ਸੀਵਾ ਤੱਪਦਾ ਸੇਕਿਆ… -lvbrdz
Chubara
Oos chobar da oos chubare te meri udeek kari jana Mera hauli deni jahi ohde kole ja khar jana Ohne achanchet mainu kole khari dekh gujja jeha muskauna "Tu kad aayi" ohne sawal jeha pauna "Kado di" keh main gussa jeha dikhauna ohne gut mainu galwakri ch le pyar jeha jatauna main chutha mutha ohdi kaid cho shutan da bahana jeha banauna moh bhijiya akha nu ohne meriya akha nal milauna main sharmaundi ne panio pani hoyi nazra nu chukauna iko chatke ch fir main ohdi kaid cho shut jana Hun nai aundi milan main rohab jeha jamauna Ohne nimana jeha ho minta te aa jana Bhole jahe de bholepan te mainu taras jeha vi auna Par ohdiya shararta to jaanu ne dur ja khalauna Bs eda hi ilta kardeya da sada samah beeti jana Main ghari wal vekh apna matha tankauna Karata naa aj fer mainu late main ohde nal russi jana Fer kadma ch teji lia main apne ghar wal vadh jana ohne picho awaaz laa "ik gal ta sunja" keh bulauna Main jeeb kadd thenga dikha bhaj jana Mainu pta si ohne ki kehna si Mainu pta si ohne sda kole rehna si Par main beriya ch jakri saa main ohdiya baha di galwakri saa main ohda chet haarh te saunn saa main ohda sacha ishq haraata si main ohnu vas hanjua de pata si fer main kade palt ke nai si dekheya main ohto bari duur chali gayi saa Oh yaad banke mere kole reh geya si Ik din main ohnu duur janda vekheya supna ik bahut mara vekheya main ik var fer toh khud nu ohde kole khari dekheya main kinj dsa main ohda seeva tapda sekeya… -lvbrdz
Watchtower Room (Room on the top of house without walls, only roof on four pillars in Indian Architect big house)
My lad waiting for his lass at that watchtower room I slowly with silent feet go and stand next to him He suddenly saw me standing next to him and he smiled mischievously "When did you came?" he asked "It's been a while" I said showing anger He hugged me tightly and expressed his love I try without much effort to make excuses to break out of his prison of arms He merges his eyes soaked with love with mine I shyly lowered my watery eyes to avoid direct eye contact In one swoop, I release myself from his arm's prison Now I will not come to meet you again I would say reluctantly He in an instant will plea, "hey dont say like that" I wanted to fall under his plea's But I already knowing his tactics, will stay at a distance teasing him Our games of pleas and teases will keep on going forever Suddenly, I looked at the clock and frowned See today also I got late due to you Then I quickened my steps and run towards my house Calling from behind, he will say, "Hey, Listen to one thing, please". I will tease him again with tongue out and my thumb facing down and run away Back in my head, I knew what he was going to say I knew he must have remained with me forever But I was bound in chains I was the warmest hug of his arms I was his mind, heart and soul I had failed his platonic love I had put him on tears Then I never looked back I went far away from him He remained with me as a memory One day I saw him going away I saw a dream full of pain I once again saw myself standing next to him How can I say that I had watched him burning (cremation) in front of me… -lvbrdz
3 notes · View notes
jagtardass9226 · 4 months ago
Text
👉🆓📚🆓📚🎁ਗਿਆਨ ਗੰਗਾ ਕਿਤਾਬ🎁🆓📚🆓📚🆓📚🆓📙 ,,
ਵਿਚ ਵੱਡੀ ਤੋਂ ਵੱਡੀ ਬਿਮਾਰੀ ਦਾ ਹੱਲ ਹੈ।
ਭਾਵੇਂ "ਕੈਂਸਰ" ਵਰਗੀ ਬਿਮਾਰੀ ਹੋਵੇ
ਜਾਂ "ਨਸ਼ੇ" ਦੀ ਆਦਤ
💢 "ਗਿਆਨ ਗੰਗਾ" 💢
ਜੋ ਕਿ 100% ਮੁਫ਼ਤ ਹੈ।
ਇਹ ਕਿਤਾਬ ਮੰਗਵਾਣ ਲਈ ਆਪਣਾ👇🆓📚🆓👇
ਨਾਮ:___
ਪਤਾ:__
ਮੋਬਾਈਲ ਨੋ:__
comment box ਵਿਚ ਦਵੋ
ਤੇ ਘਰ ਬੈਠੇ ਪ੍ਰਾਪਤ ਕਰੋ ਇਹ ਪਵਿੱਤਰ ਪੁਸਤਕ ਬਿਲਕੁਲ ਮੁਫ਼ਤ
📕 *"🆓ਗਿਆਨ ਗੰਗਾ"🆓* 📕
ਬਿਲਕੁਲ ਮੁਫ਼ਤ - ਇਕ ਵਾਰ ਮੰਗਵਾ ਕੇ ਜਰੂਰ ਪੜ੍ਹੋ।📚🆓📚🆓
ਆਪਣਾ
*ਨਾਮ:*_
*ਪਤਾ:*__
*ਮੋਬਾਈਲ ਨੰਬਰ* __
ਕੰਮੈਂਟ ਬਾਕਸ ਵਿਚ ਦਵੋ।
ਤੇ ਇਹ ਪਵਿੱਤਰ ਪੁਸਤਕ ਬਿਲਕੁਲ ਮੁਫ਼ਤ ਮੰਗਵਾਓ। ਇਹ ਕਿਤਾਬ ਤੁਹਾਡੇ ਘਰ 30 ਦਿਨ ਵਿਚ ਪਹੁੰਚਾ ਦਿੱਤੀ ਜਾਵੇਗੀ।
🙏🙏ਧੰਨਵਾਦ🙏🙏
Tumblr media Tumblr media
1 note · View note
renegade-hierophant · 1 year ago
Text
ਸਹਸ ਸਿਆਣਪਾ ਲਖ ਹੋਹਿ ਤ ਇਕ ਨ ਚਲੈ ਨਾਲਿ ॥
Sahas siāṇapā lakh hohi ta ik na calai nāli.
Hundreds of thousands of clever tricks, but not even one of them will go along with you in the end.
5 notes · View notes
sukhdeepdhillon · 1 year ago
Text
2 notes · View notes
kaur-123 · 2 years ago
Text
ਹਿੰਦੂ ਸੰਤ ਮਹੰਤ ਕਹਿੰਦੇ ਹਨ ਕਿ ਗੁਰੂ ਦੀ ਲੋੜ ਨਹੀਂ ਦੇਵੀ ਦੇਵਤਿਆਂ ਦੀ ਪੂਜਾ ਕਰਨ ਨਾਲ ਹੀ ਸਾਡਾ ਉਧਾਰ ਹੋਵੇਗਾ।ਪੂਰਨ ਪਰਮਾਤਮਾ ਨੂੰ ਪ੍ਰਾਪਤ ਕਰਨ ਦਾ ਇਕ ਹੀ ਤਰੀਕਾ ਹੈ ਇੱਕ ਤਤਵਦਰਸ਼ੀ ਸੰਤ ਦੁਆਰਾ ਮਾਰਗ ਦਰਸ਼ਨ ਸ਼ਾਸਤਰ ਅਧਾਰਤ ਸਾਧਨਾ ਕਰਨਾ।
Tumblr media
1 note · View note
bansalsayurveda · 2 days ago
Text
Join Us Live with Dr. Yogesh Bansal (MD, PhD - Ayurveda) 🌿 Discover Natural Solutions for Liver Disorders & Chronic Constipation 📅 Date: 2nd August 2025 🕔 Time: 5:00 PM 📍 Live on Facebook
✨ ਸਿਹਤ ਬਾਰੇ ਜਾਗਰੂਕਤਾ ਲਈ ਇਕ ਖ਼ਾਸ ਆਯੁਰਵੇਦਿਕ ਲਾਈਵ ਸੈਸ਼ਨ! ਜਿਗਰ ਦੀ ਬਿਮਾਰੀਆਂ ਅਤੇ ਲੰਬੇ ਸਮੇਂ ਦੀ ਕਬਜ਼ ਦਾ ਆਯੁਰਵੇਦਿਕ ਇਲਾਜ।
💬 ਡਾ. ਯੋਗੇਸ਼ ਬੰਸਲ ਤੋਂ ਸਿੱਧੀ ਗੱਲਬਾਤ – ਆਪਣੇ ਸਵਾਲ ਲੈ ਕੇ ਸ਼ਾਮਿਲ ਹੋਵੋ। 📲 Scan the QR code to join now!
#Ayurveda #LiverCare #ConstipationRelief #DrYogeshBansal #KomalNursingHome #BansalsAyurveda #PrachinGyan #FacebookLive #ਆਯੁਰਵੇਦ #PunjabiHealthSession #HolisticHealing #liveandletlive #facebooklive #liver
Tumblr media
0 notes
gitaacharaninpunjabi · 5 days ago
Text
91. ਅਪਣੇ ਆਪ ਦਾ ਅਧਿਐਨ
ਮਨ ਵਿੱਚ ਅੱਗ ਹੋਣ ਦਾ ਅਰਥ ਹੈ, ਇਕ ਭੌਤਿਕੀ ਦੁਨੀਆਂ ਵਿੱਚ ਅਪਣੀਆਂ ਇੱਛਾਵਾਂ, ਰੁੱਚੀਆਂ ਅਤੇ ਅਪਣੇ ਕਰਤੱਵਾਂ ਦਾ ਪਾਲਣ ਕਰਨ ਲਈ ਮਨ ਵਿੱਚ ਊਰਜਾ ਅਤੇ ਉਤਸ਼ਾਹ ਨਾਲ ਭਰਿਆ ਹੋਣਾ। ਜਦੋਂ ਅਜਿਹੀ ਊਰਜਾ ਦੀ ਵਰਤੋਂ ਅਪਣੇ ਆਪ ਨੂੰ ਵੇਖਣ ਲਈ ਕੀਤੀ ਜਾਂਦੀ ਹੈ ਤਾਂ ਇਸ ਨੂੰ ਯੋਗ ਅਗਨੀ ਜਾਂ ਯੋਗੀ ਚਿੰਗਾੜੀ ਕਿਹਾ ਜਾਂਦਾ ਹੈ। ਇਸ ਸੰਬੰਧ ਵਿੱਚ ਸ੍ਰੀ ਕਿ੍ਰਸ਼ਨ ਕਹਿੰਦੇ ਹਨ, ਦੂਜੀ ਤਰ੍ਹਾਂ ਦੇ ਯੋਗੀ ਜਨ ਇੰਦਰੀਆਂ ਦੀਆਂ ਸੰਪੂਰਣ ਕਿਰਿਆਵਾਂ ਨੂੰ, ਅਤੇ ਪ੍ਰਾਣਾਂ ਦੀਆਂ ਸਾਰੀਆਂ ਕਿਰਿਆਵਾਂ ਨੂੰ ਗਿਆਨ ਦੁਆਰਾ ਪ੍ਰਕਾਸ਼ਿਤ ਆਤਮ ਸੰਜਮ ਯੋਗਰੂਪ ਅਗਨੀ ਵਿੱਚ ਹਵਨ ਕਰਦੇ ਹਨ (4.27)।
ਰੋਜ਼ਾਨਾ ਜੀਵਨ ਵਿੱਚ ਅਸੀਂ ਪ੍ਰਮਾਤਮਾ ਨੂੰ ਸੁੰਦਰ ਫੁੱਲ ਅਤੇ ਸਵਾਦੀ ਭੋਜਨ ਆਦਿ ਵਰਗੀਆਂ ਇੰਦਰਿਆ ਵੀ ਵਸਤਾਂ ਭੇਟ ਕਰਦੇ ਹਾਂ। ਇਹ ਸਲੋਕ ਸਾਨੂੰ ਇਸ ਤੋਂ ਵੀ ਪਰੇ ਲੈ ਜਾਂਦਾ ਹੈ ਅਤੇ ਕਹਿੰਦਾ ਹੈ ਕਿ ਯੱਗ ਸਵਾਦ, ਸੁੰਦਰ ਜਾਂ ਸੁਗੰਧਤ ਵਰਗੀਆਂ ਇੰਦਰਿਆਵੀ ਗਤੀਵਿਧੀਆਂ ਨੂੰ ਪੇਸ਼ ਕਰਨਾ ਹੈ, ਨਾ ਕਿ ਸਿਰਫ ਇੰਦਰਿਆਵੀ ਵਸਤੂਆਂ ਨੂੰ। ਇੰਦਰੀਆਂ ਵਿਸ਼ਿਆਂ ਦੇ ਪ੍ਰਤੀ ਆਸਕਤੀ ਦੁਆਰਾ ਸਾਨੂੰ ਬ੍ਰਹਮ ਜਗਤ ਨਾਲ ਜੋੜਦੀਆਂ ਰਹਿੰਦੀਆਂ ਹਨ, ਤੇ ਜਦੋਂ ਇਨ੍ਹਾਂ ਇੰਦਰੀਆਂ ਦੀ ਬਲੀ ਦਿੱਤੀ ਜਾਂਦੀ ਹੈ, ਤਾਂ ਵੰਡ ਸਮਾਪਤ ਹੋ ਜਾਂਦੀ ਹੈ ਸਿਰਫ ਉਸ ਇਕ ਪ੍ਰਮਾਤਮਾ ਨਾਲ ਮੇਲ ਹੀ ਬਾਕੀ ਰਹਿ ਜਾਂਦਾ ਹੈ।
ਸ੍ਰੀ ਕਿ੍ਰਸ਼ਨ ਅੱਗੇ ਕਹਿੰਦੇ ਹਨ, ਬਹੁਤ ਸਾਰੇ ਲੋਕ ਵਿਭਿੰਨ ਪਦਾਰਥਾਂ ਨਾਲ ਯੱਗ ਕਰਨ ਵਾਲੇ ਹਨ ਅਤੇ ਕਈ ਹੋਰ ਕਿਤਨੇ ਹੀ ਤਪੱਸਿਆ ਰੂਪ ਯੱਗ ਕਰਨ ਵਾਲੇ ਹਨ, ਅਤੇ ਹੋਰ ਕਿੰਨੇ ਹੀ ਯੋਗਰੂਪ ਯੱਗ ਕਰਨ ਵਾਲੇ ਹੰੁਦੇ ਹਨ, ਇਸੇ ਤਰ੍ਹਾਂ ਹੋਰ ਬਹੁਤ ਸਾਰੇ ਕਠਿਨ ਵਰਤਾਂ ਸਹਿਤ ਗਿਆਨ ਯੋਗ ਦੀ ਪ੍ਰਾਪਤੀ ਲਈ ਯਤਨਸ਼ੀਲ ਰਹਿੰਦੇ ਹਨ (4.28)।
ਸ੍ਰੀ ਕਿ੍ਰਸ਼ਨ ਨੇ ਯੱਗਾਂ ਵਿਚੋਂ ਇਕ ਦੇ ਰੂਪ ਵਿੱਚ ਸਵੈ ਅਧਿਐਨ ਦਾ ਉਲੇਖ ਕੀਤਾ ਹੈ। ਇਸ ਪ੍ਰਕਿਰਿਆ ਨੇ ਮਨੋਵਿਗਿਆਨ, ਡਾਕਟਰੀ, ਅਤੇ ਸਮਕਾਲੀਨ ਖੁਦ ਸਹਾਇਤਾ ਰਚਨਾ ਵਰਗੇ ਕਈ ਵਿਸ਼ਿਆਂ ਨੂੰ ਜਨਮ ਦਿੱਤਾ ਹੈ। ਬਚਪਨ ਤੋਂ ਹੀ ਸਾਡੇ ਉੱਤੇ ਰਾਸ਼ਟਰੀਅਤਾ, ਜਾਤੀ ਜਾਂ ਧਰਮ ਵਰਗੇ ਜਨਮ ਸਮੇਂ ਹੀ ਅਰਜਿਤ ਕਾਰਕਾਂ ਉੱਤੇ ਵਰਗੀਕਰਨ ਕੀਤਾ ਜਾਂਦਾ ਹੈ, ਅਤੇ ਅਪਣਾ ਬਾਕੀ ਦਾ ਜੀਵਨ ਅਸੀਂ ਇਨ੍ਹਾਂ ਨਾਵਾਂ ਦਾ ਬਚਾਅ ਕਰਨ ਵਿੱਚ ਹੀ ਬਤੀਤ ਕਰਦੇ ਹਾਂ। ਇਸ ਵਰਗੀਕਰਨ ਦੁਆਰਾ ਛੋਟੀ ਉਮਰ ਵਿੱਚ ਸਾਡੇ ਉੱਤੇ ਬਹੁਤ ਜ਼ਿਆਦਾ ਦਮਨ ਜਾਂ ਹਿੰਸਾ ਹੰੁਦੀ ਹੈ। ਇਸੇ ਤਰ੍ਹਾਂ ਵਰਗੀਕਰਨ, ਬੁੱਧੀਮਾਨ ਜਾਂ ਬੁੱਧੂ, ਮਿਹਨਤੀ ਜਾਂ ਆਲਸੀ ਵਰਗੀਆਂ ਵਿਸ਼ੇਸ਼ਤਾਵਾਂ ਦੇ ਆਧਾਰ ਤੇ ਵੀ ਹੰੁਦਾ ਹੈ, ਅਤੇ ਅਜਿਹੇ ਵਰਗੀਕਰਨ ਦਾ ਕੋਈ ਅੰਤ ਨਹੀਂ ਹੈ।
ਇਸੇ ਤਰ੍ਹਾਂ ਕਈ ਕਾਰਕਾਂ ਦੇ ਆਧਾਰ ਤੇ ਅਸੀਂ ਅਪਣੇ ਅਤੇ ਦੂਜਿਆਂ ਦੇ ਬਾਰੇ ਵਿੱਚ ਧਾਰਨਾਵਾਂ ਬਣਾਉਂਦੇ ਹਾਂ, ਅਤੇ ਇਸੇ ਦੇ ਬਚਾਅ ਲਈ ਅਪਣੀ ਊਰਜਾ ਖਰਚ ਕਰਦੇ ਰਹਿੰਦੇ ਹਾਂ। ਅਪਣੇ ��ਵੈ ਅਧਿਐਨ ਯੱਗ ਦੇ ਰੂਪ ਵਿੱਚ ਇਨ੍ਹਾਂ ਵੰਡਾਂ ਦੀ ਜਾਂਚ ਕਰਨਾ ਉਨ੍ਹਾਂ ਦਾ ਬਲੀਦਾਨ ਕਰਨਾ ਹੈ।
0 notes
dhaliwalmanjit · 1 month ago
Video
youtube
ਜਦੋ ਸ਼ਹੀਦ ਸਿੰਘਾਂ ਨੇ ਇਕ ਲੜਕੇ ਨੂੰ ਕਾਬੂ ਕੀਤਾ│Bhai Sahib Bhai Vir Singh ji
0 notes
sukhwanthundal · 2 months ago
Text
ਮਾਈਗ੍ਰੈਂਟਸ ਰਾਈਟਸ ਨੈੱਟਵਰਕ ਵਲੋਂ ਪ੍ਰਾਈਮ ਮਨਿਸਟਰ ਮਾਰਕ ਕਾਰਨੀ ਨੂੰ ਖੁੱਲ੍ਹਾ ਖੱਤ
ਲੇਖਕ: ਮਾਈਗ੍ਰੈਂਟਸ ਰਾਈਟਸ ਨੈੱਟਵਰਕ ਅੰਗ੍ਰੇਜ਼ੀ ਤੋਂ ਅਨੁਵਾਦ: ਸੁਖਵੰਤ ਹੁੰਦਲ (ਕੈਨੇਡਾ ਵਿੱਚ ਨਵੀਂ ਸਰਕਾਰ ਬਣਨ ਬਾਅਦ ਪਾਰਲੀਮੈਂਟ ਦਾ ਪਹਿਲਾ ਸੈਸ਼ਨ ਸ਼ੁਰੂ ਹੋਣ ਦੇ ਮੌਕੇ, ਕੈਨੇਡਾ ਵਿੱਚ ਮਾਈਗ੍ਰੈਂਟਾਂ ਲਈ ਕੰਮ ਕਰਦੀ ਜਥੇਬੰਦੀ ਮਾਈਗ੍ਰੈਂਟਸ ਰਾਈਟਸ ਨੈੱਟਵਰਕ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਉਸ ਦੇ ਕੈਬਨਿਟ ਵਿਚਲੇ ਸਾਥੀਆਂ ਨੂੰ ਇਕ ਖੁੱਲ੍ਹਾ ਖੱਤ ਲਿਖਿਆ ਹੈ। ਇਸ ਖੱਤ ਵਿੱਚ ਉਹਨਾਂ ਨੇ ਮਾਈਗ੍ਰੈਂਟਾਂ ਦੀਆਂ ਇੰਮੀਗ੍ਰੇਸ਼ਨ ਨਾਲ ਸੰਬੰਧਿਤ ਸਮੱਸਿਆਵਾਂ ਅਤੇ ਉਹਨਾਂ ਦੇ ਹੱਲ ਲਈ ਚੁੱਕੇ ਜਾਣ…
0 notes
jasdeep · 2 months ago
Text
ਕਸਮੇ ਸੁਣ ਕੇ ਨੀਂਦਰ ਉੱਡ ਗਈ ਸੁੱਤਾ ਮੋਇਆ − ਇਕ ਬਰਾਬਰ I swear, I lost my sleep when I heard Slept, died  — one and the same -Tajammul Kaleem
Tumblr media
View On WordPress
0 notes
nijjhar · 4 months ago
Video
youtube
Punjabi - SatgurMukh, sealed to serve God, will obtain His Astonishing W... Punjabi - SatgurMukh, sealed to serve God, will obtain His Astonishing Word through SatGurMatt. https://youtu.be/rDWn3YJsE8w ਧਨਾਸਰੀ ਮਹਲਾ ੩ ॥ ਨਾਵੈ ਕੀ ਕੀਮਤਿ ਮਿਤਿ ਕਹੀ ਨ ਜਾਇ ॥ ਸੇ ਜਨ ਧੰਨੁ ਜਿਨ ਇਕ ਨਾਮਿ ਲਿਵ ਲਾਇ ॥ ਗੁਰਮਤਿ ਸਾਚੀ ਸਾਚਾ ਵੀਚਾਰੁ ॥ ਆਪੇ ਬਖਸੇ ਦੇ ਵੀਚਾਰੁ ॥੧॥ ਹਰਿ ਨਾਮੁ ਅਚਰਜੁ ਪ੍ਰਭੁ ਆਪਿ ਸੁਣਾਏ ॥ ਕਲੀ ਕਾਲ ਵਿਚਿ ਗੁਰਮੁਖਿ ਪਾਏ ॥੧॥ ਰਹਾਉ ॥ ਹਮ ਮੂਰਖ ਮੂਰਖ ਮਨ ਮਾਹਿ ॥ ਹਉਮੈ ਵਿਚਿ ਸਭ ਕਾਰ ਕਮਾਹਿ ॥ ਗੁਰ ਪਰਸਾਦੀ ਹੰਉਮੈ ਜਾਇ ॥ ਆਪੇ ਬਖਸੇ ਲਏ ਮਿਲਾਇ ॥੨॥ ਬਿਖਿਆ ਕਾ ਧਨੁ ਬਹੁਤੁ ਅਭਿਮਾਨੁ ॥ ਅਹੰਕਾਰਿ ਡੂਬੈ ਨ ਪਾਵੈ ਮਾਨੁ ॥ ਆਪੁ ਛੋਡਿ ਸਦਾ ਸੁਖੁ ਹੋਈ ॥ ਗੁਰਮਤਿ ਸਾਲਾਹੀ ਸਚੁ ਸੋਈ ॥੩॥ ਆਪੇ ਸਾਜੇ ਕਰਤਾ ਸੋਇ ॥ ਤਿਸੁ ਬਿਨੁ ਦੂਜਾ ਅਵਰੁ ਨ ਕੋਇ ॥ ਜਿਸੁ ਸਚਿ ਲਾਏ ਸੋਈ ਲਾਗੈ ॥ ਨਾਨਕ ਨਾਮਿ ਸਦਾ ਸੁਖੁ ਆਗੈ ॥੪॥੮॥ {ਪੰਨਾ 666} BE AWARE OF THE PAR MEENAE KHATRIS WHO HAVE PUBLISHED THESE BEERRS FOR BUSINESS. Christ Arjan Dev Ji got the Original written by Bhai Gurdass Ji sitting in another tent, and He, sitting in another, enjoyed the company of past Satgurus and Bhagats who dictated their own Banis, making it DHUR KI BAANI. The copied version of Bhai Banno Mangat Ji, not being the Original dictated by each past Satguru and Bhagat, was declared a Scripture = Milk that is prone to corruption. Prof. Jodh Singh and Trump had the opportunity to scrutinise the original found over 250 pages whitewashed, and on one page, a formula to kill mercury. The crooked Khatris won't propagate the Khari copied version. Kr Khudi KO Baland atna; keh Khudah Bandae sae pooshae keh Teri Raza kiya hae. Iqbal didn't know the difference between Khudah and Allah. Do you know why Allah is called Allah? Listen to this Jatt, Khudah daa Banda. Living Islam of Living Allah is of the “Al-Kitab” that gets written over your own heart through "Logical Reasoning" by the Grace of our Supernatural Father of our supernatural “Soul” Al-Ilah = Allah. No son of your tribal father, Qom, "Ilah" no son of Supernatural Father Allah = INSHALLAH ISLAM. Only “fools” will believe in me and not in Allah. http://www.gnosticgospel.co.uk/JattIslam.htm NANAK HOSI BHI SACH. ASK, SEEK AND KNOCK. REAL SHARIAH-FREE ISLAM OF ALLAH - NOOR IN HONOUR OF ROYAL SHAH SHAMS TABRIZI. HUKUM RAZIAN CHALNA; NANAK LIKHYA NAAL. VED, KATAEB, AD-GRANTH KAHO MATT JHOTHAE; JHOOTHA  OOH JO NAA VICHARE. PAVAN ARANBH, SATGUR MATT WAILA; SHABD GURU, SURATT DHUNN CHAELA. SPIRITUALLY BLIND PEOPLE READ THE HOLY BOOKS – LUKE 16V16. GIANO OH JO AAP VICHARE. Sants of the Fourth Panth = Millatt are “Dass”. They are the Apostles residents of the Akal Takht but today, terrorists with Guns and swords are occupying it. Remember that Akal Takht is the Holiest of the Holy Takht for the spiritual rule over the heart of people. Next to the Apostles are the Khalsas of the Third Panth, who are of the “Singh” surnames, Gotras. And Christ Nanak was the Second Coming of Satguru Jesus, the “Christ = Satguru” and not a Brahmin “Guru” of the world – BRAHMIN HAE “GURU” JAGATT DAA; BHAGTAN KAA NAHI. The greedy Khatris have messed up the devotees so much that they did not know the First and the Second Panths. http://www.gnosticgospel.co.uk/tenlights.htm   Akal Takht for the Roving Apostles, NIRMALLAE SANTS and Harmandir Sahib for the Sikh Bhagtan are occupied by TERRORISTS. https://youtu.be/QasTTQLRs2~8 Why did Sachae Patshah Gobind Singh Ji and His Tatt Khalsas never enter the Holiest of the Holy Amritsar Complex? https://youtu.be/2UYYQ-5tKTI The description is too long. I have the full on my website:- www.gnisticgospel.co.uk/GobindAmrit.htm Punjabi - Bhindranwala was neither a Sikh nor a Khalsa. https://youtu.be/Iy3qXU6tI88 WHY WAS JESUS GIVEN THE NAME "YAHSHUA"? https://youtu.be/MqC_eFyTItQ Intuition - Taught by God:- Circumcision https://youtu.be/hhJIzWLxdAQ The Circumcision of the flesh was floated so much by the Temple Priests that it has become OBSOLETE. https://youtu.be/oOqHQc3kjA8 The Promised Land belongs to the Faithful sons of Abraham and not to fake "Saltless" Jews. https://youtu.be/5vpu-FYuBuM Return under Moses and Christ Jesus. https://youtu.be/cKvnXH538WE END TIME GOSPEL TRUTH – FREE LECTURES AND SEMINARS. www.gnosticgospel.co.uk/GistEndGospel.htm Other:- www.gnosticgospel.co.uk/Nobility.htm http://www.gnosticgospel.co.uk/tenlights.htm http://www.gnosticgospel.co.uk/JattIslam.htm Proofs of the Virgin Birth of Jesus: - www.gnosticgospel.co.uk/bojes.htm Matt 21v33-46:- As the Jews killed the Prophets and then collected money from the devotees, so they did the Messianic Jews to Christ Jesus and created the Antichrist Pope and his killer stooges. https://youtu.be/aOH6r380ECo Super Hitler tribal Putin will destroy blasphemous USA and the West. https://youtu.be/FQ9TyEEZcDQ www.gnosticgospel.co.uk/JAntisem.htm YouTube Channel:- Jatt Unity Ch. Chhotu Ram Ohylan:- https://www.youtube.com/watch?v=ogc8-g5e_Og My Books:- ONE GOD ONE FAITH:- www.gnosticgospel.co.uk/bookfin.pdf Punjabi KAKHH OHLAE LAKHH:-  www.gnosticgospel.co.uk/pdbook.pdf EXPOSES the CROOK KHATRIS:- Punjab Siyan. John's baptism:- www.gnosticgospel.co.uk/johnsig.pdf Trinity:- www.gnosticgospel.co.uk/trinity.pdf
0 notes
lvbrdz · 9 months ago
Text
ਕੋਹੇਨੂਰੇ ਮੇਰੀਏ: Kohenoore meriye My Precious Gem (English translation below)
ਤੂੰ ਸ਼ਰਮਾਲਾ ਕੋਈ ਚੱਕਰ ਨਈ ਮੈਂ ਤਾਂ ਤੈਨੂੰ ਵੇਖ-ਵੇਖ ਰੱਜਣਾ ਆ, ਤੈਨੂੰ ਸ਼ੋਹਣਾ ਆ ਸਤਕਾਰਨਾ ਨਾ ਪਿਆਰ ਸਿਖਰਾਂ ਵਾਲਾ ਤੇਰੇ ਤੋਂ ਵਾਰਨਾ ਆ, ਤੂੰ ਦਿਖੇ ਤਾਂ ਕਾਇਨਾਤ ਫਿੱਕੀ ਲਗੇ ਤੈਨੂੰ ਇੰਨੀ ਰੀਝ ਨਾਲ ਤਾੜਨਾ ਆ, ਤੂੰ ਬੁਲ੍ਹ ਖੋਲ੍ਹੇ ਮੈਨੂੰ ਪਤਾ ਹੋਵੇ ਤੂੰ ਕਿ ਕਹਿਣਾ ਚਾਹੁਣੀ ਏ, ਮੈਂ ਇਥੋਂ ਤਕ ਤੇਰੀਆਂ ਧੜਕਣਾ ਨੂੰ ਆਪਣੇ ਚ ਵਾੜਨਾ ਆ, ਤੂੰ ਦਿਖੇ ਮੈਨੂੰ ਮੈਂ ਘਬਰਾਵਾ ਮੈਂ ਵੇਖਾ ਤੈਨੂੰ ਤੂੰ ਸ਼ਰਮਾਵੇ, ਇਹੋ ਜੇਹਾ ਪਿਆਰ ਇਕ ਦੂਜੇ ਤੋਂ ਹਾਰਨਾ ਆ, ਤੇਰੇ ਦੀਦਾਰੇ ਰੱਬ ਦੇ ਦੀਦਾਰੇ ਨਾਲੋਂ ਵੱਧ ਨੇ ਮੇਰੇ ਲਈ, ਤੂੰ ਰੱਬ ਤਿਹਾਯੀ ਮੈਂ ਤੈਨੂੰ ਤਿਹਾਣਾ ਆ, ਤੇਰਾ ਹੀ ਆ ਨਾ ਤੇਰਾ ਹੀ ਹੋ ਜਾਵਾਂਗਾ, ਤੂੰ ਪੁੱਛੇਗੀ ਕੀ ਦਿਸਦਾ ਮੈਨੂੰ ਤੇਰੇ ਚੋ, ਮੈਂ ਤੈਨੂੰ ਕਸਤੂਰੀ ਜਹੀ ਨੂੰ ਤੇਰੀ ਅਹਿਮੀਅਤ ਸਮਝਾਵਾਂਗਾ, ਤੂੰ ਕਹੇਂਗੀ ਹਾਲੇ ਦਿਨ ਹੀ ਕਿੰਨੇ ਹੋਏ ਨੇ ਗੱਲਾਂ ਕਰਦਿਆਂ ਨੂੰ, ਮੈਂ ਤੈਨੂੰ ਪਿਛਲੇ ਜਨਮ ਦੀਆਂ ਵੀ ਯਾਦਾਂ ਯਾਦ ਕਰਾਵਾਂਗਾ, ਤੂੰ ਕਹੇਂਗੀ ਕਿ ਤੈਨੂੰ ਯਕੀਨ ਨਈ ਮੇਰੀਆਂ ਗੱਲਾਂ ਤੇ, ਤੂੰ ਵੇਖੀ ਜਾਵੀ ਮੈਂ ਸਬ ਸੱਚ ਕਰ ਜਾਵਾਂਗਾ, ਤੂੰ ਖਾਸ ਏ ਜਿਸ ਦਾ ਤੈਨੂੰ ਵੀ ਪਤਾ ਨਈ, ਕੋਹੇਨੂਰੇ ਮੇਰੀਏ ਤੈਨੂੰ ਮੈਂ ਆਪਣੀਆਂ ਅੱਖਾਂ ਚ ਭਰ ਜਾਵਾਂਗਾ, ਸਰਕਾਰੇ ਮੇਰੀਏ ਤੇਰੇ ਦੀਦਾਰੇ ਰੰਗ ਭਰਦੇ ਨੇ ਮੇਰੀ ਜ਼ਿੰਦਗੀ ਚ, ਮੇਰੇ ਅਸਮਾਨਾਂ ਨੂੰ ਇੰਝ ਹੀ ਭਰਦੀ ਰਹੀ, ਭਾਂਵੇ ਰੌਲਾ ਪਾਵੀ ਭਾਂਵੇ ਚੁੱਪ ਰਹੀ, ਬਸ ਇੰਜ ਹੀ ਮੇਰੇ ਨਾਲ ਖੜ੍ਹਦੀ ਰਹੀ -lvbrdz
Kohenoore Meriye
Tu sharmala Koi chakar nai Main ta tenu Vekh vekh rajna aa Tenu shohna aa Satkarna naa Pyar sikhra wala Tere toh varna aa Tu dikhe Ta kayanat fikki lage Tenu enni rejh nal tarna aa Tu bul khole Mainu pta hove Tu ki kehna chahuni ae Main etho tak teriya Dharkna nu Apne ch varna aa Tu dekhe mainu Main ghabrava Main vekha tenu Tu sharmave Eho jeha pyar Ik duje toh haarna aa Tera deedara Rabb de deedare nalo Vadh ne mere layi Tu rabb tihayi Main tenu tihaana aa Tera hi aa naa Tera hi ho javanga Tu puchengi Ki disda mainu tere cho Main tainu kastoori jahi nu Teri ahmiyat samjhavanga Tu kahengi haale din hi kinne hoye ne Glla kardeya nu Main tenu pichle janam diya vi Yaada yaad karavanga Tu kahengi Ki tenu yakeen nai Meriya gla te Tu vekhi jaavi main sab Sach kr javanga Tu khaas ae Jis da tenu vi pta nai Kohenoore meriye Tenu main apniya akha ch Bhar javanga Sarkare meriye, Tere deedare rang bharde ne Meri zindagi ch Mere asmaana nu Injh hi bhardi rahi Bhave rola pavi Bhave chup rahi Bs inj hi mere nal khardi rahi -lvbrdz
My Precious Gem (English Translation)
You be shy I understand But I will still continously look at you I want to touch you I want to respect you Love so pure I will give you, When I have your glimpse Then the universe looks pale I want to look at you with such a passion, When you open your lips I should know what you will say to me I want to understand your heartbeat to that extent, When I see you I panic When you saw me Shyness comes on your face Such love We will cherish with each other, Your glimpse is more important to me Than the sight of God You can praise God I will praise you I am yours I will become yours, You will ask What do I see in you? I will explain your importance comparing you with deer's precious musk, You will say we just started talking from few days But I will remind you the memories from our previous birth too, You will say That you don't believe in my words, You just keep on watching I will make my words come true, You are special which even you don't know, My precious gem I will fill you in my eyes, My heart's ruler Your glimpse fill colors in my life Do keep on putting colors in my skies too Be noisy as you please or be silent Be just like that with me and stay with me for eternity… -lvbrdz
2 notes · View notes
newtras · 4 months ago
Text
Shi Jeanpping Alerts 'Leads Anywhere' Because he took the Southeast Asia tour in Vietnam
Chinese President ElectryBijping arrived for the first leg of Vietia East Asia tour of Vietiabia tour because he was invited to strong cooperation with Vietnam. ਜ਼ੀਬਿੰਗ ਆਪਣੇ ਯੂਐਸ ਹਮਰੁਤਬਾ ਡੋਨਾਲਡ ਟਰੰਪ ਨੇ ਟਰੇਡ ਯੁੱਧ ਦੁਆਰਾ ਜਾਰੀ ਇਕ ਟਰੇਡ ਯੁੱਧ ਦੁਆਰਾ ਜਾਰੀ ਕੀਤੇ ਇਕ ਟਰੇਡ ਯੁੱਧ ਦੁਆਰਾ ਜਾਰੀ ਕੀਤੇ ਇਕ ਟਰੇਡ ਯੁੱਧ ਦੁਆਰਾ ਜਾਰੀ ਇਕ ਟਰੇਡ ਯੁੱਧ ਦੁਆਰਾ ਜਾਰੀ ਕੀਤੇ ਗਏ ਟਰੇਡ ਯੁੱਧ ਦੁਆਰਾ ਜਾਰੀ ਇਕ ਟਰੇਡ ਯੁੱਧ ਦੁਆਰਾ ਜਾਰੀ ਕੀਤੇ ਗਏ ਟਰੇਡ ਯੁੱਧ…
0 notes
satrthere · 4 months ago
Text
Shi Jeanpping Alerts 'Leads Anywhere' Because he took the Southeast Asia tour in Vietnam
Chinese President ElectryBijping arrived for the first leg of Vietia East Asia tour of Vietiabia tour because he was invited to strong cooperation with Vietnam. ਜ਼ੀਬਿੰਗ ਆਪਣੇ ਯੂਐਸ ਹਮਰੁਤਬਾ ਡੋਨਾਲਡ ਟਰੰਪ ਨੇ ਟਰੇਡ ਯੁੱਧ ਦੁਆਰਾ ਜਾਰੀ ਇਕ ਟਰੇਡ ਯੁੱਧ ਦੁਆਰਾ ਜਾਰੀ ਕੀਤੇ ਇਕ ਟਰੇਡ ਯੁੱਧ ਦੁਆਰਾ ਜਾਰੀ ਕੀਤੇ ਇਕ ਟਰੇਡ ਯੁੱਧ ਦੁਆਰਾ ਜਾਰੀ ਇਕ ਟਰੇਡ ਯੁੱਧ ਦੁਆਰਾ ਜਾਰੀ ਕੀਤੇ ਗਏ ਟਰੇਡ ਯੁੱਧ ਦੁਆਰਾ ਜਾਰੀ ਇਕ ਟਰੇਡ ਯੁੱਧ ਦੁਆਰਾ ਜਾਰੀ ਕੀਤੇ ਗਏ ਟਰੇਡ ਯੁੱਧ…
0 notes
jagtardass9226 · 4 months ago
Text
🌀💯🆓📚🌹🌹📚🆓💯💯🌀
ਬਿਲਕੁਲ ਮੁਫ਼ਤ - ਇਕ ਵਾਰ ਮੰਗਵਾ ਕੇ ਜਰੂਰ ਪੜ੍ਹੋ।
ਆਪਣਾ 👇👇🆓📚
*ਨਾਮ:*_
*ਪਤਾ:*__
*ਮੋਬਾਈਲ ਨੰਬਰ* __
Pincode ____
ਕੰਮੈਂਟ ਬਾਕਸ ਵਿਚ ਦਵੋ।
ਤੇ ਇਹ ਪਵਿੱਤਰ ਪੁਸਤਕ ਬਿਲਕੁਲ ਮੁਫ਼ਤ ਮੰਗਵਾਓ। ਇਹ ਕਿਤਾਬ ਤੁਹਾਡੇ ਘਰ 30 ਦਿਨ ਵਿਚ ਪਹੁੰਚਾ ਦਿੱਤੀ ਜਾਵੇਗੀ।
🙏🙏ਧਨਵਾਦ ਜੀ 🙏🙏
Tumblr media
0 notes
kaur-123 · 2 years ago
Text
ਹਿੰਦੂ ਸੰਤ ਮਹੰਤ ਕਹਿੰਦੇ ਹਨ ਕਿ ਗੁਰੂ ਦੀ ਲੋੜ ਨਹੀਂ ਦੇਵੀ ਦੇਵਤਿਆਂ ਦੀ ਪੂਜਾ ਕਰਨ ਨਾਲ ਹੀ ਸਾਡਾ ਉਧਾਰ ਹੋਵੇਗਾ।ਪੂਰਨ ਪਰਮਾਤਮਾ ਨੂੰ ਪ੍ਰਾਪਤ ਕਰਨ ਦਾ ਇਕ ਹੀ ਤਰੀਕਾ ਹੈ ਇੱਕ ਤਤਵਦਰਸ਼ੀ ਸੰਤ ਦੁਆਰਾ ਮਾਰਗ ਦਰਸ਼ਨ ਸ਼ਾਸਤਰ ਅਧਾਰਤ ਸਾਧਨਾ ਕਰਨਾ।
Tumblr media
1 note · View note