Tumgik
#ਦਿੱਤੀ ਜਾਨ
akalsahaye · 2 months
Text
ਇਹ ਪੰਜਾਬ ਐ ਪੰਜਾਬ....
ਪੰਜਾਬ ਗੁਰੂਆਂ ਪੀਰਾਂ ਅਤੇ ਯੋਧਿਆਂ ਦੀ ਧਰਤੀ ਹੈ। ਇਸਦਾ ਖ਼ਾਸਾ ਹੀ ਨਾਬਰੀ ਭਰਿਆ ਹੈ। ਇਸੇ ਬਗੀਪੁਣੇ ਨੂੰ ਸਿੱਖ ਗੁਰੂ ਸਾਹਿਬਾਨ ਨੇ ਵੱਡਾ ਕਿਰਦਾਰ ਬਖ਼ਸ਼ ਕੇ ਸੰਤ ਸਿਪਾਹੀ ਬਣਾ ਦਿੱਤਾ। ਅਤੇ ਇਹਨਾਂ ਸੰਤ ਸਿਪਾਹੀਆਂ ਦੀ ਇੱਕ ਫੌਜ ਤਿਆਰ ਕੀਤੀ ਜੌ ਸਿਰਫ ਅਤੇ ਸਿਰਫ ਇੱਕ ਅਕਾਲ ਪੁਰਖ ਨੂੰ ਹੀ ਸਮਰਪਿਤ ਸੀ। ਇਸ ਅਨੋਖੇ ਅਤੇ ਨਿਆਰੇ ਲੋਕਾਂ ਨੂੰ ਖਾਲਸਾ ਪੰਥ ਦਾ ਲ਼ਕਬ ਦੇ ਕੇ ਨਿਵਾਜਿਆ। ਜਿਸਨੇ "ਦੇਗ ਤੇਗ ਫਤਹਿ" ਦੇ ਸਿਧਾਂਤ ਤੇ ਚਲਦਿਆਂ ਭੁੱਖੇ ਨੁੰ ਇੱਜ਼ਤ ਨਾਲ ਲੰਗਰ ਛਕਾਇਆ ਤੇ ਵੈਰੀ ਨੂੰ ਵੰਗਾਰਿਆ।
ਕਹਿੰਦੇ ਨੇ ਜਦ ਸਿਕੰਦਰ ਚੜ ਕੇ ਆਇਆ, ਤਾਂ ਪੰਜਾਬੀ ਯੋਧਿਆਂ ਦੇ ਨੇਜੇ ਬਿਆਸ ਪਾਰ ਸਿਕੰਦਰ ਦੀ ਫ਼ੌਜ ਦੇ ਸਿਰੋਂ ਪਾਰ ਹੋ ਗਏ ਅਤੇ ਸਿਕੰਦਰ ਦੀ ਫੌਜ ਨੇ ੪ ਕਦਮ ਪਿੱਛੇ ਹੋ ਕੇ ਜਾਨ ਬਚਾਉਣੀ ਪਈ।
ਜਿੱਥੇ ਹਿੰਦੋਸਤਾਨ ਦੇ ਰਾਜੇ ਅਕਬਰ ਨਾਲ ਰਿਸ਼ਤੇਦਾਰੀਆਂ ਗੰਢ ਕੇ ਆਪਣੀ ਜਾਨ ਬਚਾ ਰਹੇ ਸਨ। ਓਥੇ ਪੰਜਾਬ ਦੇ ਪੁੱਤ ਅਬਦੁੱਲਾ ਖਾਨ ਭੱਟੀ ( ਜਿਸਨੂੰ ਦੁੱਲਾ ਭੱਟੀ ਦੇ ਨਾ ਨਾਲ ਜਾਣਿਆ ਜਾਂਦਾ ਹੈ) ਨੇ ਅਕਬਰ ਦੀ ਸੱਤਾ ਨੂੰ ਲਲਕਾਰਿਆ, ਉਸਦੀ ਫੌਜ ਨੂੰ ਇਕੱਲੇ ਨੇ ਹੀ ਕਿੰਨਾ ਸਮਾ ਵਾਹਣੀ ਪਾਈ ਰੱਖਿਆ।
ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਵਰਗੇ ਸਿੱਖ ਯੋਧਿਆਂ ਨੇ ਓਹਨਾ ਵੇਲਿਆਂ ਵਿੱਚ ਨਿਸ਼ਾਨ ਸਾਹਿਬ ਗੱਡ ਕੇ ਸਿੱਖ ਰਾਜ ਦਾ ਐਲਾਨ ਕਰ ਕੇ ਚੁੰਗੀ ਉਗ੍ਰਹਾਉਣੀ ਸ਼ੁਰੂ ਕਰ ਦਿੱਤੀ ਜਦੋਂ ਜ਼ਕਰੀਆ ਖਾਨ ਨੇ ਐਲਾਨ ਕਰ ਦਿੱਤਾ ਸੀ ਕਿ ਸਿੱਖ ਖਤਮ ਕਰ ਦਿੱਤੇ ਹਨ।
1965 ਵਿੱਚ ਇੰਡੀਆ ਦੀ ਪਾਕਿਸਤਾਨ ਨਾਲ ਜੰਗ ਲੱਗੀ ਤਾਂ ਜਨਰਲ ਹਰਬਖਸ਼ ਸਿੰਘ ਦੀ ਅਗਵਾਈ ਵਿੱਚ ਪੰਜਾਬੀਆਂ ਨੇ ਟਰੈਕਟਰ ਦੇ ਰੌਲੇ ਨਾਲ ਹੀ ਪੈਟਨ ਟੈਂਕਾਂ ਵਾਲਿਆਂ ਦੇ ਹੌਂਸਲੇ ਪਸਤ ਕਰ ਦਿੱਤੇ।
1984 ਵਿੱਚ ਇੰਡੀਆ ਦੀ ਹਕੂਮਤ ਨੇ ਅਕਾਲ ਤਖ਼ਤ ਸਾਹਿਬ ਤੇ ਹਮਲਾ ਕੀਤਾ ਤਾਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਅਗਵਾਈ ਵਿੱਚ 150 ਦੇ ਕਰੀਬ ਆਮ ਜਿਹੇ ਸਿੱਖ ਜੁਝਾਰੂਆਂ ਨੇ ਏਸ਼ੀਆ ਦੀ ਤੀਜੀ ਸਭ ਤੋਂ ਵੱਡੀ ਹਿੰਦੁਸਤਾਨੀ ਫੌਜ ਦੇ ਗੋਡੇ ਟਿਕਾ ਦਿੱਤੇ। ਆਖ਼ਿਰ ਓਹਨਾ ਨੂੰ ਟੈਂਕ ਅਤੇ ਤੋਪਾਂ ਹੀ ਆਖਰੀ ਸਹਾਰਾ ਲੱਭਿਆ।
2021 ਵਿੱਚ ਮੋਦੀ ਦਾ ਰੱਥ ਵੀ ਇਹਨਾਂ ਪੰਜਾਬ ਦੇ ਪੁੱਤਾਂ ਨੇ ਹੀ ਰੋਕਿਆ ਅਤੇ ਉਸਨੂੰ ਕਿਸਾਨੀ ਸਬੰਧੀ ਬਣਾਏ ਕਾਲੇ ਕਨੂੰਨ ਵਾਪਿਸ ਲੈਣ ਤੇ ਮਜਬੂਰ ਕਰ ਦਿੱਤਾ।
2024 ਵਿੱਚ ਫਿਰ ਪੰਜਾਬ ਦੇ ਪੁੱਤਾਂ ਨੇ ਦਿੱਲੀ ਵੱਲ ਚਲੇ ਪਾ ਦਿੱਤੇ। ਹਰਿਆਣੇ ਦੀ ਭਾਜਪਾ ਸਰਕਾਰ ਨੇ ਪੱਕੇ ਲੇਂਟਰ ਪਾ ਕੇ ਸੜਕਾਂ ਰੋਕ ਦਿੱਤੀਆਂ, ਡਰੋਨਾਂ ਦੀ ਮੱਦਦ ਨਾਲ ਕਿਸਾਨਾਂ ਤੇ ਅੱਥਰੂ ਗੈਸ ਦੇ ਗੋਲੇ ਅਤੇ ਧਮਾਕੇ ਵਾਲੇ ਬੰਬ ਸੁੱਟੇ। ਅੱਗੋਂ ਪੰਜਾਬ ਦੇ ਪੁੱਤਾਂ ਨੇ ਪਤੰਗ ਦੀ ਡੋਰ ਵਿੱਚ ਅਟਕਾ ਕੇ ਡ੍ਰੋਨ ਹੀ ਸੁੱਟ ਲਏ। ਅਤੇ ਇੱਕ ਵਾਰੀ ਫੇਰ ਇਤਿਹਾਸ ਰਚ ਦਿੱਤਾ। ਅਤੇ ਦੁਨੀਆ ਨੂੰ ਦੱਸ ਦਿੱਤਾ ਕਿ ਜੰਗਾਂ ਹਥਿਆਰਾਂ ਨਾਲ ਨਹੀਂ ਸਗੋਂ ਸਬਰ ਅਤੇ ਹੌਂਸਲੇ ਨਾਲ ਜਿੱਤੀਆਂ ਜਾਂਦੀਆਂ ਨੇ।
ਵਾਹਿਗੁਰੂ ਆਪਣੇ ਪੁੱਤਾਂ ਦੇ ਅੰਗ ਸੰਗ ਰਹਿਣ। ਅਤੇ ਇਸੇ ਤਰਾਂ ਬਦੀ ਅਤੇ ਜੁਲਮ ਦੇ ਖਿਲਾਫ ਡਟਣ ਦਾ ਬਲ ਬਖਸ਼ਦੇ ਰਹਿਣ।
ਅਕਾਲ ਸਹਾਇ
ਰਾਜ ਕਰੇਗਾ ਖਾਲਸਾ
0 notes
dailykhabar20 · 1 year
Video
ਕਰਾਈਸਚਰਚ ਅੱਤਵਾਦੀ ਹਮਲੇ ਦੇ 4 ਵਰ੍ਹੇ ਪੂਰੇ, ਜਾਨ ਗੁਆਉਣ ਵਾਲੇ ਲੋਕਾਂ ਨੂੰ ਦਿੱਤੀ ਜਾ ਰਹੀ ਹੈ ਸ਼ਰਧਾਂਜਲੀ#ChristchurchTerrorAttack #remembranceday #RememberChristchurch #AlNoorMosque #ChristchurchMosque#ramangraphicdesigner #ramanvideoeditor #dailykhabar
0 notes
Text
ਸਲਮਾਨ ਖਾਨ ਨੇ ਫਾਲੋਅਰਸ ਦਾ ਧੰਨਵਾਦ ਕੀਤਾ
ਸਲਮਾਨ ਖਾਨ ਨੇ ਫਾਲੋਅਰਸ ਦਾ ਧੰਨਵਾਦ ਕੀਤਾ
ਸਲਮਾਨ ਖਾਨ ਦਾ ਜਨਮਦਿਨ: ਬਾਲੀਵੁੱਡ ਦੇ ਦਬੰਗ ਖਾਨ ਨੇ ਇਸ ਸਮੇਂ ਆਪਣਾ 57ਵਾਂ ਜਨਮਦਿਨ ਮਨਾਇਆ। ਇਸ ਵੱਡੇ ਦਿਨ ‘ਤੇ ਸੈਲੇਬਸ ਤੋਂ ਲੈ ਕੇ ਫਾਲੋਅਰਸ ਨੇ ਸਲਮਾਨ ਨੂੰ ਜਨਮਦਿਨ ਦੀ ਵਧਾਈ ਦਿੱਤੀ। ਉੱਥੇ ਹੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਲਮਾਨ ਖਾਨ ਨੇ ਫਾਲੋਅਰਸ ਦਾ ਵੱਖਰੇ ਤਰੀਕੇ ਨਾਲ ਧੰਨਵਾਦ ਕੀਤਾ ਹੈ। ਭਾਈ ਜਾਨ ਨੇ ਆਪਣੇ ਘਰ ਦੀ ਬਾਲਕੋਨੀ ਦੇ ਬਾਹਰ ਮੌਜੂਦ ਪੈਰੋਕਾਰਾਂ ਦਾ ਧੰਨਵਾਦ ਕੀਤਾ ਹੈ। ਇਸ ਵੱਡੇ ਦਿਨ ‘ਤੇ, ਘਰ ਦੇ ਬਾਹਰ 1000 ਦੇ ਪੈਰੋਕਾਰਾਂ ਦਾ ਇਕੱਠ ਸੀ। ਹਰ ਕੋਈ ਇੱਥੇ ਦਬੰਗ ਖਾਨ ਦੀ…
Tumblr media
View On WordPress
0 notes
lokhitexpress · 1 year
Text
ਧਾਲੀਵਾਲ ਨੇ ਅੱਗ ਬੁਝਾਓ ਗੱਡੀ ਦਿਤੀ ਅਜਨਾਲਾ ਨੂੰ ।
ਧਾਲੀਵਾਲ ਨੇ ਅੱਗ ਬੁਝਾਓ ਗੱਡੀ ਦਿਤੀ ਅਜਨਾਲਾ ਨੂੰ ।
  ਧਾਲੀਵਾਲ ਨੇ ਅਜਨਾਲਾ ਨੂੰ ਦਿੱਤੀ ਅੱਗ ਬੁਝਾਊ ਗੱਡੀ ਕੀਤੀ ਰਵਾਨਾ ਲੋਕਾਂ ਦੀ ਜਾਨ-ਮਾਲ ਦੀ ਰਾਖੀ ਲਈ ਚੁੱਕਿਆ ਕਦਮ ਅਜਨਾਲਾ, 25 ਨਵੰਬਰ ਕੁਲਜੀਤ ਸਿੰਘ ਅੱਗ ਲੱਗਣ ਦੀ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਅੱਗ ਸੁਰੱਖਿਆ ਦੇ ਬੁਨਿਆਦੀ ਢਾਂਚੇ ਨੂੰ ਇਲਾਕੇ ਵਿੱਚ ਵਧੇਰੇ ਮਜ਼ਬੂਤ ਬਣਾਉਣ ਲਈ ਕੈਬਨਿਟ ਮੰਤਰੀ ਸ੍ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਅਜਨਾਲਾ ਵਿਖੇ ਸਥਾਪਿਤ ਕੀਤੇ ਫਾਇਰ ਸਟੇਸ਼ਨ ਨੂੰ ਅੱਗ ਬੁਝਾਉਣ ਵਾਲੀ ਗੱਡੀ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ। ਸ ਧਾਲੀਵਾਲ ਨੇ ਕਿਹਾ ਕਿ ਇਹ ਅੱਗ…
Tumblr media
View On WordPress
0 notes
50+ Punjabi Status for Whatsapp 2019
Punjab and Punjabi people are very famous in the whole world for the reason that their Love, Attitude, Language, and Bravery. Punjabi songs are getting more trendiness everyday as well as Punjabi Status for Whatsapp in Punjabi language.
Punjabi people feel more comfortable to read Punjabi Status for Whatsapp in their own mother tongue. Here you will get a wide collection of Love, Romantic, Sad, and Inspirational Punjabi Whatsapp Status.
Now you can Pick out any specific Punjabi Status for Whatsapp to express your feelings.
ਲਫਜ ਤਾ ਲੋਕਾ ਲਈ ਲਿਖਦੇ ਆ… ਤੂੰ ਤਾ ਅੱਖਾ ਵਿਚੋ ਪੜਿਆ ਕਰ ਕਮਲਿਏ
ਦਿਲ ਦਾ ਦਰਦ ਸਮਝਣ ਵਾਲਾ ਕੋਈ-ਕੋਈ ਹੁੰਦਾ....ਨਹੀ ਲੋਕੀ ਤਾ ਹੱਸਕੇ ਕਹਿ ਦਿੰਦੇ ਨੇ "ਚੱਲ ਕੋਈ ਨੀਂ
ਕਿਸ਼ਤੀ ਨਾ ਉਡੀਕੋ ਯਾਰੋ ਤਰਨਾ ਸਿੱਖ ਲਓ ਹਰ ਚਾਦਰ ਨੂੰ ਆਪਣੇ ਮੇਚ ਦੀ ਕਰਨਾ ਸਿੱਖ ਲਓ
ਜਦੋ ਪਤਾਂ ਹੋਵੇ ਅਗਲੀ ਨੇ ਦਿਲ ਤੋੜਨਾ , ਫਿਰ ਵੀ ਪਿਆਰ ਕਰਨ ਵਾਲੇ ਆਸ਼ਕ ਆਂਮ ਨਹੀ ਹੁੰਦੇ
ਦਾਤੇ ਨੂੰ ਤਾਂ ਚਾਅ ਰਹਿੰਦਾ ਦਾਤਾਂ ਵਰਤਾਉਣ ਦਾ, ਸਾਨੂੰ ਹੀ ਨਹੀਂ ਆਉਂਦਾ ਤਰੀਕਾ ਝੋਲੀਆਂ ਫੈਲਾਉਣ ਦਾ
ਲੇਖਾਂ ਦੇ ਲਿਖਿਆ ਤੇ, ਚਲਦਾ ਨਹੀਂ ਕਿਸੇ ਦਾ ਜੋਰ. . ਰੱਬ ਕੁਝ ਹੋਰ ਸੋਚਦਾ, ਬੰਦਾ ਕੁਝ ਹੋਰ
ਕਦ ਤੱਕ ਬੈਠੇ ਬੈਠੇ ਪਿੰਜਰੇ ਨੂੰ ਹੀ ਕੋਸੀ ਜਾਓਗੇ ਚੂਰੀ ਦਾ ਮੋਹ ਛੱਡੋ ਜੇਕਰ ਉੱਡਣ ਨੂੰ ਜੀਅ ਕਰਦਾ ਹੈ
ਜਿਸ ਨੂੰ ਆਪਣੀ ਸ਼ਕਤੀ,ਆਤਮ ਵਿਸ਼ਵਾਸ ਤੇ ਭਰੋਸਾ ਹੈ ਉਹ ਜਰੂਰ ਕਾਮਯਾਬ ਹੋਵੇਗਾ
ਹੈਰਾਨ ਹੈ ਉਹ ਮੇਰੇ ਸਬਰ ਤੇ ਸ਼ਇਦ ਉਹਨੂੰ ਇਹ ਨਹੀਂ ਪਤਾ ਕਿ ਜੋ ਹੰਝੂ ਅੱਖਾਂ ਚੋ ਨਹੀ ਗਿਰਦੇ__ਉਹ ਦਿਲਾਂ ਨੂੰ ਚੀਰ ਦਿੰਦੇ ਨੇ
ਸਾਨੂੰ ਦਿਲ ਨਾਲ ਵੇਖ ਜੇ ਨਹੀਂ ਅੱਖਾਂ ‘ਤੇ ਯਕੀਨ, ਅੱਖਾਂ ਖਾ ਜਾਣ ਧੋਖਾ ਚਿਹਰੇ ਵੇਖ ਕੇ ਹਸੀਨ
ਗੁਲਾਮ ਉਹ ਨਹੀਂ ਹੁੰਦਾ ਜਿਹੜਾ ਸੰਗਲਾਂ ਚ ਜਕੜਿਆ ਹੋਵੇ " ਗੁਲਾਮ ਉਹ ਹੁੰਦਾ, ਜਿਸ ਨੇ ਸੋਚਣ ਦੀ ਸੁਤੰਤਰਤਾ ਗੁਆ ਦਿੱਤੀ ਹੋਵੇ
ਬੰਦਾ ਬੰਦੇ ਨੂੰ ਮਿਲੇ, ਪਰ ਪਿਆਰ ਨਾਲ ਮਿਲੇ__ ਰੋਟੀ ਹੱਕ ਦੀ ਮਿਲੇ, ਭਾਵੇ ਅਚਾਰ ਨਾਲ ਮਿਲੇ
ਸਾਨੂੰ ਦਿਲ ਨਾਲ ਵੇਖ ਜੇ ਨਹੀਂ ਅੱਖਾਂ ‘ਤੇ ਯਕੀਨ, ਅੱਖਾਂ ਖਾ ਜਾਣ ਧੋਖਾ ਚਿਹਰੇ ਵੇਖ ਕੇ ਹਸੀਨ
ਦਿਲ ਦਾ ਦਰਦ ਕੋਈ ਕੀ ਪਛਾਣੇ ਜੇ ਕੁਛ ਦਸੀਏ ਤਾ ਅਗਲਾ ਬਸ ਮਜਾਕ ਹੀ ਜਾਣੇ
ਸਾਫ ਸਾਫ ਕਹਿ ਦੇ ਜੇ ਗਿਲਾ ਹੈ ਕੋਈ ਫੈਸਲਾ.. ਫਾਸਲੇ ਨਾਲੋਂ ਕਿਤੇ ਚੰਗਾ ਹੈ
ਜੱਗ ਵਾਲਾ ਮੇਲਾ ਬਸ ਥੋੜ੍ਹੀ ਜੇਹੀ ਦੇਰ ਦਾ ਹੱਸਦਿਆ ਰਾਤ ਲੰਘੇ ਪਤਾ ਨਹੀ ਸਵੇਰ ਦਾ
ਇਨਸਾਨ ਦੇ ਕਿਰਦਾਰ ਦੀਆਂ ਦੋ ਈ ਮੰਜ਼ਿਲਾ ਨੇ ਇੱਕ ਤਾ ਦਿਲ ਚ ਉੱਤਰ ਜਾਣਾ ਇੱਕ ਦਿਲ ਚੋਂ ਉੱਤਰ ਜਾਣਾ
ਝੂਠ ਲਿਖ ਨਹੀ ਹੁੰਦਾ... ਸੱਚ ਲਿਖਾ ਤਾ ਕਈਆਂ ਦੇ ਅੱਗ ਲੱਗ ਜਾਂਦੀ ਆ
ਜਦ ਸ਼ੀਸ਼ੇ 'ਚ ਖ਼ੁਦ ਨੂੰ ਵੇਖਿਆ ਤਾਂ ਤਸੱਲੀ ਹੋਈ ਕਿ ਦੁਨਿਆਂ 'ਚ ਮੈਨੂੰ ਵੀ ਕੋਈ ਜਾਣ ਦਾ
ਮੰਜਿਲ ਤਾਂ ਮਿਲ ਹੀ ਜਾਂਦੀ ਆ , ਚਾਹੇ ਭਟਕ ਕੇਹੀ ਸਹੀ... ਗੁਮਰਾਹ ਤਾਂ ਓਹ ਨੇ.... ਜੋ ਘਰੋਂ ਨਿਕਲਦੇ ਹੀ ਨਹੀ
ਮੇਰੀ ਚੁੱਪ ਦਾ ਕੋਈ ਮੁੱਲ ਨਹੀ ਤੇਰੀ ਜਿੱਦ ਦੀ ਕੀਮਤ ਜਿਆਦਾ ਆਂ
ਇਬਾਦਤ ਕਰਦੇ ਵੀ ਰਹਿੰਦਾ ਏ ਮੌਤ ਦਾ ਡਰ ਰੱਬ ਨੂੰ ਯਾਦ ਕਰਦੇ ਆਂ ਕਿਤੇ ਰੱਬ ਨਾ ਯਾਦ ਕਰ ਲਵੇ
ਜੇ ਦਿਨ ਸਮੇ ਬਾਦਸ਼ਾਹ ਬਣਨ ਚਾਹੁੰਦਾ ਹੈ ਤਾਂ ਰਾਤ ਦੇ ਚੌਥੇ ਪਹਿਰ (ਅੰਮਿ੍ਤ ਵੇਲੇ) ਖੂਦਾ ਅੱਗੇ ਭਿਖਾਰੀ ਬਣ ਜਾੲਿਆ ਕਰੋ
ਪਹਿਚਾਣ ਤਾਂ ਮੇਰੀ ਕੋੲੀ ਨਹੀ ਪਤਾ ਨਹੀ ਸਭ ਮੈਨੂ ਕਿੳੂ ਜਾਣਦੇ ਨੇਂ
ਕਿਸੇ ਦੀ ਦੂਰੀ ਨਾਲ ਕੋਈ ਮਰ ਨਹੀ ਜਾਂਦਾ...ਪਰ ਜ਼ਿੰਦਗੀ ਜੀਨ ਦਾ ਅੰਦਾਜ਼ ਜਰੂਰ ਬਦਲ ਜਾਂਦਾ ਹੈ
ਅਸੀਂ ਜੱਗ ਵਾਲੀ ਬਾਜ਼ੀ ਜਿੱਤ ਲੈਂਦੇ ਜੇ ਤੂੰ ਦੁੱਕੀ ਵੀ ਰੰਗ ਦੀ ਲਾ ਦਿੰਦਾ
ਅੱਜ ਵਗਦੀ ਪੁਰੇ ਦੀ ਵਾ, ਦੋ ਅੱਖੀਆਂ ਦੀ ਨੀਂਦਰ ਵਿਚ ਤੂੰ ਸੁਪਨਾ ਬਣ ਕੇ ਆ
ਮੇਰੇ ਦਿਲ ਵਿੱਚ ਬਹੁਤ ਹੀ ਹੋਲ਼ ਪਾਉਦੀਆਂ ਕੁਝ ਅਜਿਹੀਆਂ ਵੀ ਨੇ ਮੇਰੇ ਕੋਲ ਯਾਦਾਂ ਤੇਰੀਆਂ
ਵਾਪਸ ਆ ਗਿਆ ਕਾਫੀ ਨਹੀਂ ਆ ਤੁਹਾਡੇ ਲਈ," ਬੱਸ ਇਹ ਨਾ ਪੁਛਿਉ ਕਿਥੇ ਮਰਿਆ ਸੀ
ਲੋਕ ਸਾਡੇ ਬਾਰੇ 'ਚ ਕੀ ਸੋਚਦੇ ਹਨ ਅਗਰ ਇਹ ਵੀ ਅਸੀਂ ਹੀ ਸੋਚਣ ਲੱਗੇ ਤਾਂ ਲੋਕ ਕੀ ਸੋਚਣਗੇ
ਹੁਣ ਡੁੱਬਦੀ ਬੇੜੀ ਨੂੰ ਚੜੀ ਘੁਮਣ ਘੇਰੀ ਏ ਤੇਰੀ ਰਹਮਤ ਕਿੰਝ ਮੰਗਾਂ ਮੈਂ ਕੀਤੀ ਮੇਰੀ ਮੇਰੀ ਏ
ਪਿਆਰ ਹੋਵੇ ਚਾਹੇ ਨਾ ਹੋਵੇ ਜਦੋਂ ਤੱਕ ਲੜਾ ਨਾਂ ਉਹਦੇ ਨਾਲ ਤਾਂ ਰੋਟੀ ਨੀ ਪੱਚਦੀ
ਹਮਕੋ ਵਹੀ ਤਬਾਹ ਕਰਤੇ ਹੈ ਜਿਨਕੇ ਲਈਏ ਦੂਆ ਕਰਤੇ ਹੈ
ਵਪਾਰੀ ਲੋਕ ਹੀ ਮਿਲਦੇ ਨੇ..ਅਕਸਰ ਸ਼ਹਿਰ ਵਿਚ ਖੁਸ਼ੀ ਹੂੰਦੀ ਜਦੌ ਕੌਈ ਮਿਲਦਾ ਹੈ....ਆਦਮੀ ਵਰਗਾ
ਜਿਸ ਪਾਸੇ ਦੇਵਤੇ ਵੀ ਜਾਣ ਤੋਂ ਡਰਦੇ ਹਨ, ਮੂਰਖ ਲੋਕ ਓਸ ਪਾਸੇ ਵੱਲ ਭੰਗੜਾ ਪਾਉਂਦੇ ਜਾਂਦੇ ਹਨ
ਪਥਰਾਂ ਵਰਗਾ ਕਠੋਰ ਕਰਨਾ ਪੈਣਾ ਜੇਰਾ ਏਸ ਦੁਨਿਆ ਵਿਚ ਯਾਰਾ ਕਾਇਮ ਰਖਣਾ ਜੇ ਤੂੰ ਆਪਣਾ ਵਸੇਰਾ
ਤੂੰ ਝੂਠ ਰਤਾ ਨਾ ਜਾਣੀ ਮੈਂ ਗੱਲ ਕਰਦਾ ਕੋਰੀ ਪਿੰਡ ਖੜ ਖੜ ਵੇਖ਼ੂ ਸਾਰਾ ਆਪਣੇ ਦੋਹਾਂ ਦੀ ਜੋੜੀ
ਇੱਕ ਹੀ ਐਬ ਆ ਸਾਡੇ ਚ ਜਿਹੜਾ ਰੱਬ ਨੇ ਕੁੱਟ ਕੁੱਟ ਕੇ ਭਰਿਆ …ਕੋਈ ਲੱਖ ਮਾੜਾ ਕਰ ਜਏ ਸਾਡੇ ਨਾਲ ..ਪਰ ਸਾਥੋਂ ਨੀਂ ਹੁੰਦਾ
ਹੋਰ ਕੁਝ ਦਾ ਤਾਂ ਪਤਾ ਨਹੀ , ਬਸ ਇਕੋ ਗੱਲ ਦਾ ਗਰੂਰ ਐ ,ਸਾਉੂ ਪੁੱਤ ਮਾਪਿਆ ਦਾ , ਨਸ਼ਿਆ ਤੋ ਦੂਰ ਐ
ਕਿਹੰਦੀ ਪਛਤਾਵੇਂਗਾ ਤੂੰ ” ਮੈਨੂੰ ਪਿਆਰ ਨਾਂ ਕਰ” , ਮੈਂ ਕਿਹਾ ਕਮਲੀਏ ਸਾਰੀ ਉਮਰ ਰੋਵੇਂਗੀ ” ਇਨਕਾਰ ਨਾ ਕਰ
ਦਿਲ ਵਿਚ ਖੋਟ ਨਹੀਂ ਸਿੱਧਾ ਜਿਹਾ ਹਿਸਾਬ ਹੈ , ਜੱਟੀ ਨੀ ਮਾੜੀ ਬਸ ਜ਼ਮਾਨਾ ਹੀ ਖਰਾਬ ਹੈ
ਅਸੀਂ ਕੀਮਤ ਨਾਲ ਨਹੀ ਕਿਸਮਤ ਨਾਲ ਮਿਲਦੇ ਹਾਂ
ਜਟ ਦਾ ਦਿਮਾਗ ਤੇ ਪਿੰਡ ਦੇ ਜਵਾਕ ਜੇ ਵਿਗੜ ਜਾਨ ਤਾਂ ਬਹੁਤ ਮਾੜੇ ਹੁੰਦੇ ਆ
ਕਲ ਮੈਨੂ ਰੋਕ ਕੇ ਕਿਹੰਦੀ ਪਿਆਰ ਨਾਲ ਮਨ ਜਾ,ਨਹੀ ਤਾਂ ਚਕ ਕੇ ਲੈ ਜੁੰ
ਓਦੋਂ ਤੱਕ ਜਿਉਣ ਦਾ ਮਜ਼ਾ ਹੀ ਕੀ..ਜਦੋਂ ਤੱਕ ਦੁਸ਼ਮਣ ਦੇ ਸੀਨੇ ਵਿੱਚ ਅੱਗ ਨਾ ਬਲੇ
ਤਾਸ਼ ਵਿੱਚ ਜੌਕਰ ਤੇ ਚਾਹਤ ਵਿੱਚ ਠੋਕਰ, ਅਕਸਰ ਬਾਜ਼ੀ ਘੁਮਾ ਦਿੰਦੇ ਨੇਂ
ਮਿਲੇ ਤਾਂ Best ਨਹੀਂ ਤਾਂ ਫੇਰ Next, Life ਵਿੱਚ ਇਹ ਫਾਰਮੁਲਾ ਰੱਖੋਗੇ ਤਾਂ Feeling Sad ਵਾਲੇ Status ਨਹੀਂ ਲੱਭਣੇ ਪੈਣਗੇ
ਰਬ ਵਰਗੀ ਮਾਂ ਮੇਰੀ ਦੇ, ਮੇਰੇ ਸਿਰ ਕਰਜ ਬੜੇ ਨੇ
ਮੈਂ ਬੋਲ ਵੀ ਸਕਦੀ ਆ ਤੇ ਜਿਆਦਾ ਬੋਲਣ ਵਾਲਿਆਂ ਦਾ ਮੂੰਹ ਵੀ ਤੋੜ ਸਕਦੀ ਆ
ਅਸੀਂ ਤਾਂ ਕਰਮ ਕਰਦੇ ਹਾਂ, ਪਤਾ ਨਹੀਂ "ਕਾਂਡ" ਕਿਉਂ ਹੋ ਜਾਂਦਾ
ਜਦ ਤਕ ਸਾਡੇ ਦਿਲ ਨੂੰ ਤੇਰਾ ਫਿਕਰ ਰਹੂਗਾ ਓਦੋ ਤਕ STATUS ਚ ਤੇਰਾ ਜ਼ਿਕਰ ਰਹੂਗਾ
ਜੋ ਅਸਰ ਹੈ ਅਖ ਦੀ ਮਾਰ ਅੰਦਰ, ਓਹ ਨਾ ਤੀਰ ਅੰਦਰ ਤੇ ਨਾ ਤਲਵਾਰ ਅੰਦਰ
ਮੇਰਾ ਦਿਲ, Te Nain dono ਰੇਹਨ dullde .... ਤੇਰਾ ਪਿੰਡ, ਤੇਰਾ ਨਾਮ  dono nhi bhullde.
ਜਦੋ ਇਕ ਰਿਸ਼ਤੇ ਵਿੱਚ ਕਿਸੇ ਤੀਸਰੇ ਦਾ ਜਿਕਰ ਹੋਣ ਲੱਗਦਾ ਹੈ...ਫਿਰ ਸੱਚਾ ਪਿਆਰ ਕਰਨ ਵਾਲਾ ਜਿਉਦੇ ਜੀ ਮਰਨ ਲੱਗ ਜਾਂਦਾ ਹੈ
ਨਾ ਸੰਤ ਬਣੋ ਨਾ ਸਾਧ ਬਣੋ ਬਸ ਬੰਦੇ ਬਣ ਜਾਓ ਕਾਫੀ ਏ
ਸੱਚਾ ਪਿਆਰ ਤੇ ਸੱਚਾ ਪਛਤਾਵਾ ਜਿੰਦਗੀ ਦਾ ਰੁਖ਼ ਮੋੜ ਦਿੰਦੇ ਨੇ
ਬੰਦਾ ਜੀਹਦੇ ਤੇ ਵਿਸ਼ਵਾਸ ਕਰਦਾ ਉਹੀ ਅੱਜ ਕੱਲ ਜੜਾਂ 'ਚ ਦਾਤੀ ਫੇਰਦਾ
4 notes · View notes
sabdiawaaz · 2 years
Text
ਆਸਾਰਾਮ ਬਾਪੂ ਮਾਮਲਾ: ਬਲਾਤਕਾਰ ਪੀੜਤ ਦੇ ਪਰਿਵਾਰ ਦੀ ਸੁਰੱਖਿਆ ਵਧਾਈ
ਆਸਾਰਾਮ ਬਾਪੂ ਮਾਮਲਾ: ਬਲਾਤਕਾਰ ਪੀੜਤ ਦੇ ਪਰਿਵਾਰ ਦੀ ਸੁਰੱਖਿਆ ਵਧਾਈ
14 ਅਪ੍ਰੈਲ 2022 ਪੁਲਿਸ ਨੇ ਆਸਾਰਾਮ ਬਾਪੂ ਦੇ ਖਿਲਾਫ 2013 ਦੇ ਬਲਾਤਕਾਰ ਦੇ ਮਾਮਲੇ ਵਿੱਚ ਪੀੜਤਾ ਦੇ ਪਰਿਵਾਰ ਲਈ ਸੁਰੱਖਿਆ ਵਧਾ ਦਿੱਤੀ ਹੈ, ਜਦੋਂ ਉਸ ਦੇ ਪਿਤਾ ਨੇ ਸਵੈ-ਘੋਸ਼ਿਤ ‘ਗੌਡਮੈਨ’ ਦੇ ਸਮਰਥਕਾਂ ਤੋਂ ਉਸ ਦੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਦੀ ਜਾਨ ਨੂੰ ਖਤਰਾ ਹੋਣ ਦਾ ਦਾਅਵਾ ਕੀਤਾ ਸੀ।
Tumblr media
View On WordPress
0 notes
deshclick · 2 years
Link
Russia-Ukraine War : ਜੰਗ ਦੇ ਪਹਿਲੇ ਦਿਨ 137 ਦੀ ਮੌਤ, 316 ਜ਼ਖਮੀ : ਯੂਕਰੇਨ ਰਾਸ਼ਟਰਪਤੀ
ਰੂਸ ਵੱਲੋਂ ਯੂਕਰੇਨ ਉਤੇ ਹਮਲਾ ਕੀਤੇ ਜਾਣ ਤੋਂ ਬਾਅਦ ਅੱਜ ਯੂਕਰੇਨ ਦੇ ਰਾਸ਼ਟਰਪਤੀ ਵੋਲੋਡੀਮਰ ਜੇਲੇਨਸਕੀ ਨੇ ਕਿਹਾ ਕਿ ਹਮਲੇ ਦੇ ਪਹਿਲੇ ਦਿਨ 137 ਲੋਕਾਂ ਦੀ ਜਾਨ ਚਲੀ ਗਈ ਹੈ। ਜੇਲੇਨਸਕੀ ਨੇ ਇਵ ਕੀਡੀਓ ਰਾਹੀਂ ਇਸ ਸਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਅੱਜ ਅਸੀਂ ਆਪਣੇ 137 ਹੀਰੋ, ਆਪਣੇ ਨਾਗਰਿਕਾਂ ਨੂੰ ਗੁਆ ਦਿੱਤਾ ਹੈ। ਜਦੋਂ ਕਿ 316 ਲੋਕ ਜ਼ਖਮੀ ਹੋਏ ਹਨ। ਇਸ ਤੋਂ ਇਲਾਵਾ ਉਨ੍ਹਾਂ ਇਸ ਯੁੱਧ ਵਿੱਚ ਕਿਸੇ ਦਾ ਸਾਥ ਨਾ ਮਿਲਣ ਦੀ ਗੱਲ ਵੀ ਕਹੀ। ਯੂਕਰੇਨ ਦੇ ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਦੇ ਦੇਸ਼ ਨੂੰ ਰੂਸ ਨਾਲ ਲੜਨ ਲਈ ਛੱਡ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਾਡੇ ਨਾਲ ਲੜਨ ਲਈ ਕੌਣ ਖੜ੍ਹਾ ਹੈ? ਮੈਨੂੰ ਕੋਈ ਨਹੀਂ ਦਿਖਾਈ ਦੇ ਰਿਹਾ। ਯੂਕਰੇਨ ਨੂੰ ਨਾਟੋ ਮੈਂਬਰਸ਼ਿਪ ਕੌਣ ਤਿਆਰ ਹੈ? ਹਰ ਕੋਈ ਡਰਦਾ ਹੈ।
Read More: https://bit.ly/3BRHnpn
0 notes
bollyhollybaba · 3 years
Video
youtube
ਕੁੜੀ ਦੇ ਪਿਆਰ ਦੇ ਚੱਕਰਾਂ ਵਿਚ ਦਿੱਲੀ ਦੇ ਗ੍ਰੰਥੀ ਨੇ ਦਿੱਤੀ ਜਾਨ 😡 | Parmjit Sing...
0 notes
balrajssidhuuk · 3 years
Text
ਮੇਰੇ ਇਤਹਾਸਿਕ ਨਾਵਲ ਮਸਤਾਨੀ ਵਿੱਚੋਂ :-
ਕਾਫ਼ੀ ਦੇਰ ਦੀ ਉਡੀਕ ਮਗਰੋਂ ਮਸਤਾਨੀ, ਬਾਜੀ ਰਾਓ ਦੇ ਖੇਮੇ ਵਿੱਚ ਆ ਕੇ 'ਆਦਾਬ' ਅਰਜ਼ ਕਰਦੀ ਹੈ ਤਾਂ ਬਾਜੀ ਰਾਓ ਦੀ ਜਾਨ ਵਿੱਚ ਜਾਨ ਪੈਂਦੀ ਹੈ। ਬਾਜੀ ਰਾਓ, ਤੋਪ ਦੀ ਨਾਲੀ 'ਚੋਂ ਨਿਕਲੇ ਬਾਰੂਦ ਦੇ ਗੋਲੇ ਵਾਂਗੂੰ ਬੁੜਕ ਕੇ ਆਪਣੇ ਆਸਣ ਤੋਂ ਉੱਠਦਾ ਹੈ ਤੇ ਮਸਤਾਨੀ ਨੂੰ ਜਾ ਕੇ ਜੱਫੀ ਪਾ ਲੈਂਦਾ ਹੈ, "ਆ ਆ ਮੇਰੀ ਜਾਨ! ਉਮਰ ਦਰਾਜ਼ ਮਾਂਗ ਕਰ ਲਾਏ ਥੇ ਚਾਰ ਦਿਨ, ਦੋ ਆਰਜ਼ੂ ਮੇ ਕਟ ਗਈ, ਦੋ ਇੰਤਜ਼ਾਰ ਮੇਂ। ਤੇਰੇ ਇੰਤਜ਼ਾਰ ਵਿੱਚ ਮੇਰੀ ਤਾਂ ਜ਼ਿੰਦ ਹੀ ਲਬਾਂ 'ਤੇ ਆਈ ਪਈ ਸੀ। ਆ���ਣ ਵਿੱਚ ਐਨੀ ਦੇਰ ਕਿਉਂ ਲਗਾ ਦਿੱਤੀ?"
ਮਸਤਾਨੀ ਘਬਰਾ ਜਾਂਦੀ ਹੈ, "ਓ...ਅ... ਉਹ ਜੀ, ਬਸ ਕੁਝ ਨਹੀਂ ਐਵੇਂ ਹੀ ਕਪੜੇ ਪਾਉਂਦਿਆਂ ਕੁਝ ਜ਼ਿਆਦਾ ਸਮਾਂ ਲੱਗ ਗਿਐ।... ਗੁਸਤਾਖੀ ਲਈ ਮੁਆਫ਼ੀ ਚਾਹੁੰਦੀ ਹਾਂ। ਵੋਹ ਮਜ਼ਾ ਵਸਾਲ-ਏ-ਯਾਰ ਮੇਂ ਕਹਾਂ, ਜੋ ਇੰਤਜ਼ਾਰ ਮੇਂ ਹੈ।"
"ਵਸਤਰ ਪਹਿਣ ਲਈ ਐਨਾ ਸਮਾਂ ਕਿਉਂ ਬਰਬਾਦ ਕਰ ਦਿੱਤੈ? ਤੈਨੂੰ ਨਹੀਂ ਸੀ
ਪਤਾ, ਇਹ ਤਾਂ ਮੈਂ ਤੇਰੇ ਆਉਂਦੀ ਦੇ ਹੀ ਲਾਹ ਦੇਣੇ ਸਨ?" ਬਾਜੀ ਰਾਓ, ਮਸਤਾਨੀ ਦੀ ਚੁੰਨੀ ਉਸਦੇ ਸਿਰੋਂ ਖਿੱਚ ਕੇ ਉਤਾਰ ਦਿੰਦਾ ਹੈ।
ਬਾਜੀ ਰਾਓ ਦਾ ਮੰਤਵ ਤਾੜ ਕੇ ਮਸਤਾਨੀ ਨਖਰਾ ਦਿਖਾਉਂਦੀ ਹੈ, "ਲੀੜੇ ਲਾਹੁਣ ਲਈ ਪਹਿਲਾਂ ਪਾਉਣੇ ਵੀ ਜ਼ਰੂਰੀ ਹਨ। ਰੂਹ ਨਾਲ ਕਪੜੇ ਲਹਾਉਣ ਦਾ ਸੁਆਦ ਲੈਣ ਲਈ ਪਹਿਨਣੇ ਵੀ ਮਿਜ਼ਾਜ ਨਾਲ ਪੈਂਦੇ ਹਨ, ਹਜ਼ੂਰ। ਨਾਲੇ ਫਿਰ ਤੁਹਾਨੂੰ ਪਹਿਲੀ ਵਾਰ ਇਕਾਂਤ ਵਿੱਚ ਮਿਲਣਾ ਸੀ। ਇਸ ਲਈ ਉਚੇਚਾ ਬਣਨਾ ਸਵਰਨਾ ਤਾਂ ਪੈਣਾ ਹੀ ਸੀ।"
ਬਾਜੀ ਰਾਓ, ਮਸਤਾਨੀ ਨੂੰ ਬਾਹਾਂ ਉੱਤੇ ਚੁੱਕ ਕੇ ਭੁੰਜੇ ਵਿੱਛੇ ਬਿਸਤਰ 'ਤੇ ਲਿਟਾਉਂਦਾ ਹੋਇਆ ਉਸ ਨਾਲ ਹੀ ਪੈ ਜਾਂਦਾ ਹੈ, "ਭਗਵਤ ਗੀਤਾ ਦੀ ਸਹੁੰ, ਤੇਰੇ ਹਾਰ ਸ਼ਿੰਗਾਰ ਦੇ ਚੱਕਰ ਵਿੱਚ ਮੇਰਾ ਤਾਂ ਡਾਟ ਨਿਕਲਿਆ ਪਿਐ। ਹਲਕਿਆ ਪਿਆਂ ਮੈਂ ਤਾਂ... ਬਹੁਤ ਵਿਰਾਨਗੀ ਹੈ ਮੇਰੇ ਦਿਲ ਵਿੱਚ, ਜਿਸਨੂੰ ਤੇਰੇ ਪਿਆਰ ਨਾਲ ਭਰਨਾ ਹੈ। ਜਦੋਂ ਦਾ ਤੈਨੂੰ ਦੇਖਿਐ, ਮੈਂ ਤਾਂ ਸਰੀਰਕ ਸੰਗਮ ਲਈ ਤੜਫਿਆ ਪਿਆਂ। ਸਾਲਾ ਸਬਰ ਜਿਹਾ ਨਹੀਂ ਕਰ ਹੁੰਦਾ ਮੈਥੋਂ। ਅੱਗੇ ਤੋਂ ਇੱਕ ਗੱਲ ਦਾ ਖਿਆਲ ਰੱਖੀਂ...।"
"ਕਿਹੜੀ ਦਾ?" ਮਸਤਾਨੀ ਵਿੱਚੋਂ ਟੋਕਦੀ ਹੋਈ ਮੱਥੇ ਤਿਉੜੀਆਂ ਪਾ ਲੈਂਦੀ ਹੈ।
"ਤੂੰ ਨਾ, ਮੈਨੂੰ ਮਿਲਣ ਆਉਣ ਵੇਲੇ ਹਾਰ-ਹਮ੍ਹੇਲਾਂ ਜਿਹਾਂ ਨੂੰ ਤਾਂ ਰਹਿਣ ਹੀ ਦਿਆ ਕਰ। ਮੈਂ ਨਹੀਂ ਚਾਹੁੰਦਾ ਤੇਰੇ ਤੇ ਮੇਰੇ ਦਰਮਿਆਨ ਗਹਿਣਾ-ਗੱਟਾ, ਲੀੜਾ-ਲੱਤਾ ਜਾਂ ਕੁਝ ਹੋਰ ਹੋਵੇ। ਬਸ ਤੇਰਾ ਨਿਰਵਸਤਰ ਬਦਨ, ਮੇਰੇ ਨੰਗੇ ਜਿਸਮ ਨਾਲ ਇਉਂ ਖਹੇ ਜਿਵੇਂ ਸਰਦੀ ਲੱਗਣ 'ਤੇ ਦੋਨਾਂ ਹੱਥਾਂ ਦੀਆਂ ਤਲੀਆਂ ਇੱਕ ਦੂਜੀ ਨਾਲ ਆਪ ਮੁਹਾਰੇ ਘਸਦੀਆਂ ਹੁੰਦੀਆਂ ਹਨ ਜਾਂ ਜਿੱਕਣ ਰਣਭੂਮੀ ਵਿੱਚ ਸ਼ਮਸ਼ੀਰਾਂ ਭਿੜਦੀਆਂ ਹੁੰਦੀਆਂ ਹਨ।" ਬਾਜੀ ਰਾਓ ਪਾਸੇ ਪਰਨੇ ਪਈ ਮਸਤਾਨੀ ਦੀ ਪਿੱਠ ਉੱਤੇ ਸਹਿਲਾਉਣ ਲਈ ਆਪਣੇ ਹੱਥ ਦੀਆਂ ਤਲੀਆਂ ਝੱਸਣ ਲੱਗ ਜਾਂਦਾ ਹੈ।
ਬਾਜੀ ਰਾਓ ਦੇ ਸਪਰਸ਼ ਨਾਲ ਮਸਤਾਨੀ ਦੇ ਬਦਨ ਵਿੱਚ ਪ੍ਰੇਮ ਤਰੰਗਾਂ ਛਿੜ ਜਾਂਦੀਆਂ ਹਨ। ਮਸਤਾਨੀ ਅੱਖਾਂ ਵਿੱਚੋਂ ਸ਼ਰਾਰਤ ਝਲਕਾਉਂਦੀ ਹੋਈ ਮੁਸਕਰਾਉਂਦੀ ਹੈ, "ਜੋ ਹੁਕਮ ਮੇਰੇ ਆਕਾ। ਅੱਗੇ ਤੋਂ ਅਜਿਹਾ ਹੀ ਹੋਵੇਗਾ। ਹੋਰ ਕੋਈ ਹੁਕਮ?"
"ਚੱਲ ਫੇਰ ਆਪਣੇ ਨਾਜ਼ੁਕ ਹੱਥਾਂ ਨਾਲ ਦੋ ਜਾਮ ਬਣਾ।... ਇੱਕ ਸਾਡੇ ਲਈ ਤੇ ਇੱਕ ਆਪਣੇ ਲਈ।"
"ਸ਼ੀ... ਸ਼ੀ... ਨਾ ਬਾਬਾ ਨਾ! ਮੈਂ ਨ੍ਹੀਂ ਸ਼ਰਾਬ ਨੂੰ ਹੱਥ ਲਾਉਂਦੀ। ਮੈਂ ਆਪਣਾ ਧਰਮ ਭ੍ਰਿਸ਼ਟ ਕਰਨਾ ਹੈ?... ਇਹ ਕੀ? ਤੁਸੀਂ ਉੱਚ ਕੁੱਲ ਬ੍ਰਾਹਮਣ ਹੋ ਕੇ ਮਾਸ-ਮੱਛੀ ਖਾਂਦੇ ਅਤੇ ਸ਼ਰਾਬ ਪੀਂਦੇ ਹੋ?" ਮਸਤਾਨੀ ਲਾਡ ਅਤੇ ਨਖਰਾ ਦਿਖਾਉਂਦੀ ਹੈ।
"ਕਿਉਂ ਬ੍ਰਾਹਮਣਾਂ ਨੂੰ ਕੀ ਦੰਦੀ ਵੱਢਦੀ ਐ ਦਾਰੂ? ਜਦ ਸਾਰੀ ਦੁਨੀਆ ਪੀਂਦੀ ਹੈ, ਅਸੀਂ ਪੀ ਲਿੱਤੀ ਤਾਂ ਕੀ ਲੋਹੜਾ ਆ ਗਿਐ? ਨਿਰੀ ਭੰਗ ਅਰਗੀ ਈ ਆ ਇਹ। ਮੈਂ ਤਾਂ ਇਹਨੂੰ ਭਗਵਾਨ ਭੋਲੇ ਸ਼ੰਕਰ ਦਾ ਪ੍ਰਸ਼ਾਦ ਸਮਝ ਕੇ ਪੀ ਲੈਂਦਾ ਹਾਂ। ਬਾਕੀ ਸੋਹਣੀਏ, ਮੈਂ ਹਰ ਵੇਲੇ ਮੰਤਰ ਪੜ੍ਹੀ ਜਾਣ ਤੇ ਮੰਦਰਾਂ ਦੀਆਂ ਟੱਲੀਆਂ ਖੜਕਾਉਣ ਵਾਲੇ ਬ੍ਰਾਹਮਣਾਂ ਵਿੱਚੋਂ ਨਹੀਂ ਹਾਂ। ਰਣ ਤੱਤੇ ਵਿੱਚ ਕਿਰਪਾਨਾਂ ਖੜਕਾਉਣਾ ਮੇਰੀ ਫਿਤਰਤ ਹੈ। ਸ਼ਰਾਬ ਤੇ ਕਬਾਬ ਤੋਂ ਜੰਗਬਾਜ਼ਾਂ ਨੂੰ ਸਰੀਰਕ ਅਤੇ ਮਾਨਸਿਕ ਸ਼ਕਤੀ ਮਿਲਦੀ ਐ। ਮੈਂ ਆਪਣੀ ਜ਼ਿੰਦਗੀ ਦਾ ਬਹੁਤਾ ਹਿੱਸਾ ਜੰਗਾਂ-ਯੁੱਧਾਂ ਵਿੱਚ ਬਤੀਤ ਕੀਤਾ ਹੈ। ਉੱਥੇ ਰਣਭੂਮੀ ਵਿੱਚ ਕਿਹੜੀ ਮਾਂ ਬੈਠੀ ਹੁੰਦੀ ਹੈ, ਜੋ ਚੌਲ ਉਬਾਲ ਕੇ ਬਰਿਆਨੀ ਤੇ ਪਲਾਓ ਖਵਾਏ? ਰਣਖੇਤਰ ਵਿੱਚ ਤਾਂ ਸ਼ਿਕਾਰ ਮਾਰ ਕੇ ਗੁਜ਼ਾਰਾ ਕਰਨਾ ਪੈਂਦਾ ਹੈ ਤੇ ਥਕੇਵਾਂ ਲਾਹੁਣ ਲਈ ਦਾਰੂ ਵੀ ਪੀਤੀ ਜਾਂਦੀ ਹੈ। ਸ਼ਰਾਬ, ਮੱਛੀ ਤੇ ਮਾਸ ਨੂੰ ਹਜਮ ਕਰਨ ਵਿੱਚ ਸਹਾਈ ਸਿੱਧ ਹੁੰਦੀ ਹੈ। ਕਬਾਬਾਂ ਸੰਗ ਸ਼ਰਾਬਾਂ ਦਾ ਧੁਰੋਂ ਗੂੜਾ
ਰਿਸ਼ਤੈ। ਸ਼ਰਾਬ ਬਿਨਾ ਰੁੱਖਾ ਗੋਸ਼ਤ ਕਿਤੇ ਹਲਕ ਵਿੱਚੋਂ ਲੰਘਦੈ?"
ਮਸਤਾਨੀ, ਬਾਜੀ ਰਾਓ ਦੇ ਗਲ ਵਿੱਚ ਪਹਿਨੀਆਂ ਕੀਮਤੀ ਮਾਲਾਵਾਂ ਨੂੰ ਛੇੜਦੀ ਹੈ, "ਨਹੀਂ, ਮੇਰਾ ਮਤਲਬ ਸੀ, ਤੁਸੀਂ ਮਦਰਾਪਾਨ ਨਾ ਕਰਿਆ ਕਰੋ। ਇਹ ਬਹੁਤ ਬੁਰੀ ਚੀਜ਼ ਹੈ।"
"ਤੂੰ ਕਦੇ ਪੀਤੀ ਹੈ?"
"ਨਹੀਂ।"
"ਫੇਰ ਕਿਵੇਂ ਕਹਿ ਸਕਦੀ ਐਂ ਕਿ ਸ਼ਰਾਬ ਮਾੜੀ ਸ਼ੈਅ ਹੈ?"
"ਲੋਕਾਂ ਤੋਂ ਸੁਣਦੀ ਹਾਂ ਕਿ ਇਸਨੂੰ ਪੀਣ ਨਾਲ ਬੰਦਾ ਹੋਸ਼ ਵਿੱਚ ਨਹੀਂ ਰਹਿੰਦਾ ਤੇ ਉਸਦੀ ਮਤ ਮਾਰੀ ਜਾਂਦੀ ਹੈ। ਇੱਕ ਪੀਰ ਨੇ ਕਿਹੈ, 'ਜਿਤੁ ਪੀਤੈ ਮਤਿ ਦੂਰਿ ਹੋਇ ਬਰਲੁ ਪਵੈ ਵਿਚਿ ਆਇ ॥ ਆਪਣਾ ਪਰਾਇਆ ਨ ਪਛਾਣਈ ਖਸਮਹੁ ਧਕੇ ਖਾਇ ॥ ਜਿਤੁ ਪੀਤੈ ਖਸਮੁ ਵਿਸਰੈ ਦਰਗਹ ਮਿਲੈ ਸਜਾਇ ॥ ਝੂਠਾ ਮਦੁ ਮੂਲਿ ਨ ਪੀਚਈ ਜੇ ਕਾ ਪਾਰਿ ਵਸਾਇ॥ (ਗੁਰੂ ਗ੍ਰੰਥ ਸਾਹਿਬ, ਸਲੋਕ ਮ: ੩, ਸਫ਼ਾ ੫੫੪) ਭਾਵ ਕਿ ਜਿਸ ਦੇ ਪੀਤਿਆਂ ਅਕਲ ਦੂਰ ਹੋ ਜਾਂਦੀ ਹੈ ਤੇ ਝੱਲਪੁਣਾ ਆ ਚੜ੍ਹਦਾ ਹੈ, ਆਪਣੇ ਪਰਾਏ ਦੀ ਪਹਿਚਾਣ ਨਹੀਂ ਰਹਿੰਦੀ, ਰੱਬ ਵੱਲੋਂ ਧੱਕੇ ਪੈਂਦੇ ਹਨ। ਜਿਸ ਦੇ ਪੀਤਿਆਂ ਖਸਮ ਵਿਸਰਦਾ ਹੈ ਤੇ ਰੱਬ ਦੀ ਦਰਗਾਹ ਵਿਚ ਸਜ਼ਾ ਮਿਲਦੀ ਹੈ। ਐਸੀ ਝੂਠੀ ਸ਼ਰਾਬ ਕਦੇ ਨਹੀਂ ਪੀਣੀ ਚਾਹੀਦੀ, ਜਿਥੋਂ ਤਕ ਵੱਸ ਚੱਲੇ ਇਸ ਨੂੰ ਪੀਣ ਤੋਂ ਬਚਣਾ ਚਾਹੀਦਾ ਹੈ।... ਤੁਸੀਂ ਦੇਖਿਆ ਨਹੀਂ ਜੰਗ ਵਿੱਚ ਸ਼ਰਾਬ ਨਾਲ ਮਸਤ ਹੋਏ ਹਾਥੀ ਬਾਜ਼ ਦਫਾ ਆਪਣੇ ਹੀ ਲਸ਼ਕਰ ਨੂੰ ਮਿੱਧ ਦਿੰਦੇ ਹਨ।" ਮਸਤਾਨੀ ਬਾਜੀ ਰਾਓ ਦੀਆਂ ਅੱਖਾਂ ਵਿੱਚ ਅੱਖਾਂ ਪਾ ਲੈਂਦੀ ਹੈ।
"ਓ ਹਾਥੀ ਤਾਂ ਸ਼ਰਾਬੀ ਹੋ ਜਾਂਦੇ ਹਨ ਕਿਉਂਕਿ ਉਹਨਾਂ ਮੂਹਰੇ ਹਥਣੀਆਂ ਹੁੰਦੀਆਂ ਨੇ, ਮਸਤਾਨੀ ਨਹੀਂ ਹੁੰਦੀ! ਤੇਰੇ ਹੁਸਨ ਮੂਹਰੇ ਤਾਂ ਸ਼ਰਾਬ ਕੱਖ ਨ੍ਹੀਂ। ਤੈਨੂੰ ਤੱਕ ਲੈਣ ਬਾਅਦ ਮੈਨੂੰ ਤਾਂ ਇਹ ਸ਼ਰਾਬ ਸਾਉਰੇ ਦੀ ਚੜ੍ਹਦੀ ਈ ਨ੍ਹੀਂ। ਮੈਂ ਤਾਂ ਤੇਰੀਆਂ ਮਸਤਾਨੀਆਂ ਅੱਖਾਂ ਵਿੱਚ ਇੱਕ ਨਜ਼ਰ ਦੇਖਦਿਆਂ ਹੀ ਟੱਲੀ ਹੋ ਜਾਂਦਾ ਆਂ। ਹਮਾਰੇ ਲੀਏ ਤੋ ਜ਼ਿੰਦਗੀ ਹੈ, ਔਰੋਂ ਕੇ ਲੀਏ ਖਰਾਬ ਬਨ ਜਾਤੀ ਹੈ। ਲਾਖ ਆਂਸੂ ਨਿਚੋੜਤਾ ਹੈ ਜਬ ਆਸ਼ਿਕ ਤੋ ਏਕ ਕਤਰਾ ਸ਼ਰਾਬ ਬਨ ਜਾਤੀ ਹੈ।" ਬਾਜੀ ਰਾਓ ਸ਼ਾਇਰਾਨਾ ਅੰਦਾਜ਼ ਵਿੱਚ ਫਰਮਾਉਂਦਾ ਹੈ।
ਮਸਤਾਨੀ ਜੁਆਬੀ ਬਹਿਸ ਕਰਦੀ ਹੈ, "ਇਹ ਦਾਰੂ ਨਿਰੀ ਜ਼ਹਿਰ ਹੈ। ਸ਼ਰਾਬ ਨਾਲੋਂ ਤਾਂ ਸ਼ਰਬਤ ਪੀ ਲਿਆ ਕਰੋ। ਮੈਂ ਆਪਣੇ ਹੱਥੀਂ ਬਣਾਇਆ ਕਰਾਂਗੀ ਤੁਹਾਡੇ ਲਈ ਮੇਵੇ ਪਾ ਕੇ ਕੇਸਰ ਤੇ ਕੁਕੁਮ ਵਾਲਾ ਸ਼ਰਬਤ। ਦੇਖਿਉ ਮੇਰਾ ਸ਼ਰਬਤ ਪੀਣ ਬਾਅਦ ਤੁਹਾਨੂੰ ਕੁਝ ਹੋਰ ਸਵਾਦ ਹੀ ਨਹੀਂ ਲੱਗਣਾ।"
"ਸ਼ਰਾਬ ਸਵਾਦ ਲਈ ਨਹੀਂ, ਸਰੂਰ ਲਈ ਪੀਤੀ ਜਾਂਦੀ ਹੈ। ਸ਼ਰਾਬੀ ਇਲਜ਼ਾਮ ਸ਼ਰਾਬ ਕੋ ਦੇਤੇ ਹੈਂ। ਆਸ਼ਿਕ ਤੋਹਮਤ ਸ਼ਬਾਬ ਕੋ ਦੇਤੇ ਹੈਂ। ਕੋਈ ਨਹੀਂ ਕਰਤਾ ਕਬੂਲ ਅਪਨੀ ਭੂਲ, ਕਾਂਟੇ ਭੀ ਤਾਹਨੇ ਗੁਲਾਬ ਕੋ ਦੇਤੇ ਹੈਂ।... ਤੂੰ ਵੀ ਕੀ ਯਾਦ ਕਰੇਂਗੀ, ਕਿਸੇ ਚਿਤਪਵਨੀ ਬ੍ਰਾਹਮਣ ਮਰਾਠਿਆਂ ਦੇ ਪੇਸ਼ਵਾ ਨਾਲ ਵਾਹ ਪਿਆ ਸੀ। ਲੈ ਮੇਰੇ ਕਹੇ ਇੱਕ ਵਾਰ ਘੁੱਟ ਕੁ ਪੀ ਕੇ ਦੇਖ... ਅੰਬਰਾਂ 'ਚ ਉੱਡੀ ਨਾ ਫਿਰੀ ਤਾਂ ਮੇਰਾ ਨਾਉਂ ਵਟਾ'ਦੀਂ।" ਬਾਜੀ ਰਾਓ ਪਾਸੇ ਪਿਆ ਮਦਰਾ ਵਾਲਾ ਪਿਆਲਾ ਚੁੱਕ ਮਸਤਾਨੀ ਨੂੰ ਉੱਠਾਉਂਦਾ ਹੋਇਆ ਜ਼ਬਰਦਸਤੀ ਮਸਤਾਨੀ ਦੇ ਬੁੱਲ੍ਹਾਂ ਨਾਲ ਲਾ ਦਿੰਦਾ ਹੈ।
ਉੱਠ ਕੇ ਬੈਠਦੀ ਹੋਈ ਮਸਤਾਨੀ ਇਕੋ ਸਾਹ ਸਾਰਾ ਪਿਆਲਾ ਪੀ ਕੇ ਹਿਚਕੀ ਲੈਂਦੀ ਹੈ ਤੇ ਆਪਣੇ ਆਪ ਝੱਟ ਦੂਜਾ ਜਾਮ ਭਰ ਲੈਂਦੀ ਹੈ, "ਹਾਅ...ਤ! ਉਨੀ ਮਾੜੀ ਵੀ ਨਹੀਂ ਜਿੰਨੀ ਲੋਕ ਨਿੰਦਦੇ ਨੇ...।"
"ਲੋਕ ਤਾਂ ਕੁੱਤੇ ਆ ਤੇ ਕੁੱਤੇ ਤਾਂ ਭੌਂਕਦੇ ਈ ਹੁੰਦੇ ਆ, ਜਾਨ। ਕਿਸੇ ਦੀ ਪਰਵਾਹ ਨਹੀਂ ਕਰੀਦੀ। ਜ਼ਿੰਦਗੀ ਦਾ ਲੁਤਫ ਲਵੋ ਰੱਜ ਕੇ। ਐਵੇਂ ਸ਼ਰਾਬ ਨੂੰ ਬਦਨਾਮ ਕੀਤਾ ਵੀਆ ਲੋਕਾਂ ਨੇ।" ਬਾਜੀ ਰਾਓ ਮਸਤਾਨੀ ਦੀਆਂ ਅੱਖਾਂ ਵਿੱਚ ਦੇਖਦਾ ਹੈ। ਉਹ ਵੀ ਨਜ਼ਰਾਂ ਮਿਲਾਉਂਦੀ ਹੈ। ਮਸਤਾਨੀ ਦੀਆਂ ਅੱਖਾਂ ਵਿੱਚੋਂ ਕਾਮ ਛਲਕ ਰਿਹਾ ਹੁੰਦਾ ਹੈ। ਬਾਜੀ ਰਾਓ, ਮਸਤਾਨੀ ਨੂੰ ਗੁੱਟੋਂ ਫੜ ਕੇ ਆਪਣੇ ਵੱਲ ਧੂਹ ਕੇ ਦੁਬਾਰਾ ਲਿਟਾਉਂਦਾ ਹੋਇਆ, ਉਸਦੇ ਉੱਪਰ ਝੁੱਕ ਕੇ ਉਸਦੀ ਗਰਦਨ ਨੂੰ ਵੇਗ ਨਾਲ ਚੁੰਮਣਾ ਆਰੰਭ ਕਰ ਦਿੰਦਾ ਹੈ।...
ਮਸਤਾਨੀ ਨਾਵਲ ਖਰੀਦਣ ਲਈ ਸੰਪਰਕ: 00447713038541 (whatsapp)
India: 200 RS
America, Canada, Australia, Newzealand: $15.00
England: £10.00
Europe: 15 euro
Tumblr media
0 notes
sachdevaproperties · 3 years
Photo
Tumblr media
Sachdeva Properties Pays Homage to Great Freedom Fighter Who Sacrificed His Life for India's Freedom , Shaheed Kartar Singh Sarabha .
ਸਚਦੇਵਾ ਪ੍ਰਾਪਰਟੀਜ਼ ਨੇ ਮਹਾਨ ਆਜ਼ਾਦੀ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਸ਼ਰਧਾਂਜਲੀ ਦਿੱਤੀ, ਜਿਸ ਨੇ ਭਾਰਤ ਦੀ ਆਜ਼ਾਦੀ ਲਈ ਆਪਣੀ ਜਾਨ ਦਿੱਤੀ ਸੀ ।
सचदेवा प्रॉपर्टीज ने भारत की आजादी के लिए अपने प्राण न्यौछावर करने वाले महान स्वतंत्रता सेनानी शहीद करतार सिंह सराभा को श्रद्धांजलि अर्पित करते हैं । 
0 notes
ptcnewsupdates · 4 years
Text
ਤ੍ਰਿਣਮੂਲ ਕਾਂਗਰਸ ਤੇ ਬੀਜੇਡੀ ਨੇ ਕਿਸਾਨਾਂ ਦੇ ਮੁੱਦੇ ‘ਤੇ ਸ਼੍ਰੋਮਣੀ ਅਕਾਲੀ ਦਲ ਦਾ ਕੀਤਾ ਸਮੱਰਥਨ
ਤ੍ਰਿਣਮੂਲ ਕਾਂਗਰਸ ਤੇ ਬੀਜੇਡੀ ਨੇ ਕਿਸਾਨਾਂ ਦੇ ਮੁੱਦੇ ‘ਤੇ ਸ਼੍ਰੋਮਣੀ ਅਕਾਲੀ ਦਲ ਦਾ ਕੀਤਾ ਸਮੱਰਥਨ:ਨਵੀਂ ਦਿੱਲੀ : ਤ੍ਰਿਣਮੂਲ ਕਾਂਗਰਸ (ਟੀਐਮਸੀ) ਅਤੇ ਬੀਜੂ ਜਨਤਾ ਦਲ (ਬੀਜੇਡੀ) ਨੇ ਸ਼੍ਰੋਮਣੀ ਅਕਾਲੀ ਦਲ ਦੇ ਕਿਸਾਨਾਂ ਨਾਲ ਖੜੇ ਹੋਣ ਦੇ ਕਦਮ ਦਾਸਮੱਰਥਨ ਕੀਤਾ ਹੈ। ਟੀਐਮਸੀ ਦੇ ਸੰਸਦ ਮੈਂਬਰ ਡੇਰੇਕ ਓ ਬ੍ਰਾਇਨ ਨੇ ਟਵੀਟ ਕਰਦਿਆਂ ਕਿਹਾ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਕਿਸਾਨਾਂ ਦੇ ਨਾਲ ਖੜੇ ਹੋਣ ਦਾਸਮੱਰਥਨ ਕਰਦੇ ਹਾਂ।
Tumblr media
ਡੇਰੇਕ ਓ ਬ੍ਰਾਇਨ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਕਿਸਾਨਾਂ ਦੇ ਲਈ ਲੜਾਈ ਲੜਨਾ ਤ੍ਰਿਣਮੂਲ ਕਾਂਗਰਸ ਦੇ ਖ਼ੂਨ ਦਾ ਹਿੱਸਾ ਹੈ। ਉਨ੍ਹਾਂ ਨੇ ਕਿਹਾ ਕਿ 2006 ਵਿੱਚ ਮਮਤਾ ਬੈਨਰਜੀ ਨੇ ਕਿਸਾਨਾਂ ਦੇ ਹੱਕਾਂ ਲਈ 26 ਦਿਨਾਂ ਦਾ ਵਰਤ ਰੱਖ ਕੇ ਆਪਣੀ ਜਾਨ ਖ਼ਤਰੇ ਵਿੱਚ ਪਾ ਦਿੱਤੀ ਸੀ। ਉਨ੍ਹਾਂ ਕਿਹਾ ਕਿ ਅਸੀਂ ਇਨ੍ਹਾਂ ਖੇਤੀ ਬਿਲਾਂ ਦਾ ਵਿਰੋਧ ਕਰਦੇ ਹਾਂ ਕਿਉਂਕਿ ਇਹ ਬਿੱਲ ਰਾਜਾਂ ਦੀ ਭੂਮਿਕਾ, ਐਮਐਸਪੀ, ਪੀਡੀਐਸ ਅਤੇ ਖਰੀਦ ਨੂੰ ਖ਼ਤਰੇ ਵਿੱਚ ਪਾਉਂਦੇ ਹਨ।
ਇਸ ਦੇ ਇਲਾਵਾ ਬੀਜੂ ਜਨਤਾ ਦਲ (ਬੀਜੇਡੀ) ਦੇ ਸੰਸਦ ਮੈਂਬਰ ਪਿਨਾਕੀ ਮਿਸ਼ਰਾ ਨੇ ਟਵੀਟ ਕਰਦਿਆਂ ਭਾਜਪਾ ਅਤੇਐਨ.ਡੀ.ਏ. ਦੇ ਨਾਲਪੁਰਾਣੇ ਸਬੰਧਾਂ ਦੀ ਕੁਰਬਾਨੀ ਦੇਣ ਲਈਸ਼੍ਰੋਮਣੀ ਅਕਾਲੀ ਦਲ ਦਾਸਮੱਰਥਨ ਕੀਤਾ ਹੈ। ਉਨ੍ਹਾਂ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾਕਿਸਾਨਾਂ ਦੇ ਹੱਕ ਵਿੱਚ ਖੜਨਾ ਸ਼ਲਾਘਾਯੋਗ ਕਦਮ ਹੈ।
ਦੱਸ ਦੇਈਏ ਕਿ ਸ਼ਨੀਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਕਿਸਾਨਾਂ ਦੇ ਮੁੱਦੇ ‘ਤੇ ਕੌਮੀ ਜਮਹੂਰੀ ਗਠਜੋੜ (ਐਨਡੀਏ) ਤੋਂ ਵੱਖ ਹੋਣ ਦਾ ਐਲਾਨ ਕੀਤਾ ਸੀ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਪਾਰਟੀ ਹੁਣ ਕੌਮੀ ਜਮਹੂਰੀ ਗੱਠਜੋੜ ਦਾ ਹਿੱਸਾ ਨਹੀਂ ਹੈ। ਸ਼੍ਰੋਮਣੀ ਅਕਾਲੀ ਦਲ ਖੇਤੀ ਬਿਲਾਂ ਨੂੰ ਲੈ ਕੇ ਲਗਾਤਾਰ ਨਰਾਜ਼ਗੀ ਜਤਾ ਰਿਹਾ ਹੈ।
0 notes
daasharjitsingh · 4 years
Photo
Tumblr media
ਪੰਜਾਬ ਦੀ ਮਹਾਰਾਣੀ ਬਾਰੇ ਲੇਡੀ ਲੋਗਨ ਲਿਖਦੀ ਹੈ ਕਿ: "ਮਹਾਰਾਣੀ ਜਿੰਦਾਂ ਦੇ ਬੋਲਾਂ ਵਿੱਚ ਜਾਦੂ ਸੀ, ਉਸਨੇ ਨੇ ਕੁਝ ਚਿਰ ਵਿਚ ਹੀ ਮਹਾਰਾਜਾ ਦਲੀਪ ਸਿੰਘ ਦੀ ਅੰਗਰੇਜ਼ੀ ਪਰਵਰਸ਼ ਅਤੇ ਈਸਾਈ ਵਾਤਾਵਰਨ ਉੱਤੇ ਹੂੰਝਾ ਫੇਰ ਦਿੱਤਾ।" ਮਹਾਰਾਣੀ ਦੀ ਦਲੇਰੀ ਬਾਰੇ ਲਾਰਡ ਐਲਨਬਰੋ ਨੇ ਨਵੰਬਰ ੨੦, ੧੮੬੩ ਈ: ਨੂੰ ਡਿਊਕ ਆਫ਼ ਵਲਿੰਗਟਨ ਨੂੰ ਲਿਖਿਆ ਸੀ।" ਬਾਲਕ ਦਲੀਪ ਸਿੰਘ ਦੀ ਮਾਂ ਮਰਦਾਂ ਵਾਲੀ ਦਲੇਰੀ ਰੱਖਣ ਵਾਲੀ ਔਰਤ ਹੈ। ਲਾਹੌਰ ਦਰਬਾਰ 'ਤੇ ਨਜ਼ਰ ਮਾਰਿਆਂ ਕੇਵਲ ਉਹ ਹੀ ਬਹਾਦਰ ਵਿਅਕਤੀ ਦੇਖੀ ਹੈ। ਲਾਰਡ ਡਲਹੌਜ਼ੀ ਨੇ ੧ ਜਨਵਰੀ ੧੮੪੬ ਈ: ਨੂੰ ਇਹ ਲਿਖਿਆ ਕਿ ਮਹਾਰਾਣੀ ਜਿੰਦ ਕੌਰ ਇੱਕੋ ਐਸੀ ਵਿਅਕਤੀ ਹੈ ਜਿਸ ਵਿਚ ਤਿੱਖੀ ਡੂੰਘੀ ਸੂਝ ਹੈ। ਉਸ ਨੂੰ ਪੰਜਾਬ ਵਿਚ ਆਉਣ ਦੇਣਾ ਅੰਗਰੇਜ਼ਾਂ ਲਈ ਖ਼ਤਰਨਾਕ ਹੋਵੇਗਾ, ਸੋ ਪੰਜਾਬੋਂ ਦੂਰ ਹੀ ਰੱਖੀ ਜਾਵੇ।" ਮਹਾਰਾਣੀ ਜਿੰਦ ਕੌਰ ਜੀ ਨਾ ਸਿਰਫ ਇੱਕ ਚੰਗੀ ਮਾਂ ਬਲਕਿ ਇੱਕ ਆਗਿਆਕਾਰੀ ਪੁੱਤਰੀ, ਸਮਰਪਿਤ ਪਤਨੀ, ਜਰਨੈਲ ਯੋਧਾ, ਉਸਾਰੂ ਸੋਚ ਦੀ ਮਾਲਕਿ, ਸਹਿਣਸ਼ੀਲਤਾ ਦੀ ਮੂਰਤ, ਪੰਜਾਬ ਦੇਸ਼ ਨਾਲ ਅਥਾਹ ਪਿਆਰ ਕਰਨ ਵਾਲੀ ਤੇ ਗੁਰੂ ਦੀ ਪਿਆਰੀ ਸੀ, ਜੋ ਆਖ਼ਰੀ ਸਾਹਾਂ ਤੱਕ ਪੰਜਾਬ ਲਈ ਲੜ੍ਹਦੀ ਰਹੀ ਅਤੇ ਬਹੁਤ ਸਾਰੀਆਂ ਆਸਾਂ ਲੈ ਕੇ ਸਦਾ ਲਈ ਅੱਜ ਦੇ ਦਿਨ 01 ਅਗਸਤ 1863 ਨੂੰ ਸੋ ਗਈ । ਮੈਂ ਇਸ ਮਹਾਨ ਨਾਇਕ ਮਹਾਰਾਣੀ ਜਿੰਦ ਕੌਰ ਜੀ ਨੂੰ ਕੋਟਾਨ ਕੋਟਿ ਪ੍ਰਣਾਮ ਕਰਦਾ ਹਾਂ, ਜਿਸਨੇ ਮੋਇਆ ਵਿੱਚ ਵੀ ਜਾਨ ਫੂਕੀ ਤੇ ਸਦਾ ਲੜ੍ਹਦੇ ਰਹਿਣ ਦੀ ਪ੍ਰੇਰਣਾ ਦਿੱਤੀ । #MaharaniJinda #MaharaniJindKaur https://www.instagram.com/p/CDVxjPRsKqL/?igshid=ag11zlmg7h7d
0 notes
lokhitexpress · 3 years
Text
ਕਿਸਾਨੀ ਸੰਘਰਸ਼ ਲਈ ਜਾਨ ਨਿਛਾਵਰ ਕਰ ਗਏ ਬਾਬਾ ਜਸਪਾਲ ਸਿੰਘ ਜੀ ਮੰਜੀ ਸਾਹਿਬ ਨੂੰ ਕਿਸਾਨ ਪੰਥਕ ਆਗੂਆਂ ਨੇ ਦਿੱਤੀ ਸ਼ਰਧਾਂਜਲੀ ।
ਕਿਸਾਨੀ ਸੰਘਰਸ਼ ਲਈ ਜਾਨ ਨਿਛਾਵਰ ਕਰ ਗਏ ਬਾਬਾ ਜਸਪਾਲ ਸਿੰਘ ਜੀ ਮੰਜੀ ਸਾਹਿਬ ਨੂੰ ਕਿਸਾਨ ਪੰਥਕ ਆਗੂਆਂ ਨੇ ਦਿੱਤੀ ਸ਼ਰਧਾਂਜਲੀ ।
ਕਿਸਾਨੀ ਸੰਘਰਸ਼ ਲਈ ਜਾਨ ਨਿਛਾਵਰ ਕਰ ਗਏ ਬਾਬਾ ਜਸਪਾਲ ਸਿੰਘ ਜੀ ਮੰਜੀ ਸਾਹਿਬ ਨੂੰ ਕਿਸਾਨ ਤੇ ਪੰਥਕ ਆਗੂਆਂ ਨੇ ਦਿੱਤੀ ਸ਼ਰਧਾਂਜਲੀ। ਕਿਹਾ ਬਾਬਾ ਜਸਪਾਲ ਸਿੰਘ ਜੀ ਦਾ ‌ਵਿਛੋੜੇ ਨਾਲ ਕਿਸਾਨ ਅੰਦੋਲਨ ਨੂੰ ਪਿਆ ਨਾ ਪੂਰਾ ਹੋਣ ਵਾਲਾ ਘਾਟਾ। ਮਾਨਾਵਾਲਾ/ ਅੰਮ੍ਰਿਤਸਰ 25 ਜੁਲਾਈ (ਕੁਲਜੀਤ ਸਿੰਘ ) ਖੇਤੀ ਬਾਰੇ ਕਾਲੇ ਕਾਨੂੰਨਾਂ ਨੂੰ ਨਾਲ ਰੱਦ ਕਰਾਉਣ ਲਈ ਲੜੇ ਜਾ ਰਹੇ ਸੰਘਰਸ਼ ਦੌਰਾਨ ਬੀਤੇ ਦਿਨੀਂ ਆਪਾ ਵਾਰ ਗਏ ਸੰਤ ਬਾਬਾ ਜਸਪਾਲ ਸਿੰਘ ਕਾਰਸੇਵਾ ਮੰਜੀ ਸਾਹਿਬ, ਡੇਰਾ ਚਮਰੰਗ ਰੋਡ ਨਮਿਤ ਮਾਨਾਵਾਲਾ ਵਿਖੇ…
Tumblr media
View On WordPress
0 notes
saaaaanjh · 4 years
Photo
Tumblr media
🌻 ਸਿੱਧੀ ਗੱਲ ਏ ਉਜੜਨ ਤੇ ਤਿਆਰ ਨਹੀਂ ਕੀਤਾ ਜਾਣਾ ਦਿਲ ਕਹਿੰਦਾ ਏ ਮੇਰੇ ਤੋਂ ਹੁਣ ਪਿਆਰ ਨਹੀਂ ਕੀਤਾ ਜਾਣਾ . ਜਿਸ ਜ਼ਾਲਮ ਨੇ ਮੈਨੂੰ ਤਿੰਨ ਲਫ਼ਜ਼ਾਂ ਦੀ ਭੀਕ ਨਾ ਦਿੱਤੀ ਮੈਥੋਂ ਜਾਨ ਵੀ ਮੰਗੇ ਤੇ ਇਨਕਾਰ ਨਹੀਂ ਕੀਤਾ ਜਾਣਾ . ਤੇਰੀ ਨਫ਼ਰਤ ਦਸਦੀ ਏ ਤੂੰ ਪਿਆਰ ਵੀ ਕਰਨੈ ਮੈਨੂੰ ਤੇਰੇ ਤੋਂ ਹੁਣ ਅੱਖਾਂ ਨੂੰ ਤਲਵਾਰ ਨਈ ਕੀਤਾ ਜਾਣਾ . ਜਿਸਰਾਂ ਜਿਸਰਾਂ ਤੂੰ ਮੇਰੇ ਇਤਬਾਰ ਦੇ ਡੱਕਰੇ ਕੀਤੇ ਹੁਣ ਤੇ ਇਕ ਵੀ ਸੋਹਣੇ ਤੇ ਇਤਬਾਰ ਨਹੀਂ ਕੀਤਾ ਜਾਣਾ . ਛੱਡ ਕਲੀਮਾ ਉਹਦਾ ਖੈੜਾ ਅਪਣਾ ਪਿੱਛਾ ਕਰੀਏ ਮਰ ਕੇ ਵੀ ਜੇ ਉਸ ਵੈਰੀ ਨੂੰ ਯਾਰ ਨਈਂ ਕੀਤਾ ਜਾਣਾ ~ ਤਜੱਮੁਲ ਕਲੀਮ #PunjabiPoetry #Punjab #Punjabiyat #PunjabiQuotes #Punjabi #PoetryCommunity #WhatsappStatus #Quotes #Ghazal #PunjabiGana #PunjabiSong #Saaaaanjh #Birha #ShivKumarBatalvi #AmritaPritam #DrJagtar #PunjabiGazal #SurjitPatar #SukhwinderAmrit #BhaiVirSingh #DeepakJaitoi #NandlalNoorPuri #LalaDhaniramChatrik #SatwinderSingh #Raja (at Punjab (region)) https://www.instagram.com/p/CBR3vEjnslU/?igshid=1uyr9hlfzzzus
0 notes
punjabiwebsite · 4 years
Photo
Tumblr media
ਅਸੀਂ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਨੂੰ ਉਨ੍ਹਾਂ ਦੇ ਜਨਮ ਦਿਵਸ ਤੇ ਸ਼ਰਧਾਂਜਲੀ ਭੇਂਟ ਕਰਦੇ ਹਾਂ ਜਿਹਨਾਂ ਨੇ ਆਜ਼ਾਦੀ ਸੰਗਰਾਮ ਵਿੱਚ 18 ਸਾਲ ਦੀ ਛੋਟੀ ਉਮਰ ਵਿਚ ਆਪਣੀ ਜਾਨ ਕੁਰਬਾਨ ਕਰ ਦਿੱਤੀ। Design by : @bls_official #Punjabiwebsite (at Shaheed Kartar Singh Sarabha Village) https://www.instagram.com/p/CAkdgiBDwNhmmsYg28Nk0IGbxbhBVr7GYmophU0/?igshid=ado1ot3rase8
0 notes
sher-e-punjabglobal · 4 years
Photo
Tumblr media
ਸਾਕਾ ਨਨਕਾਣਾ ਸਾਹਿਬ --- --- ---- 20 ਫਰਵਰੀ 1921 ਦੇ ਦਿਨ ਲੱਛਮਣ ਸਿੰਘ ਧਾਰੋਵਾਲੀ ਦਾ ਜੱਥਾ ਸਵੇਰੇ 6 ਵਜੇ ਨਨਕਾਣਾ ਸਾਹਿਬ ਪਹੁੰਚਿਆ ਸੀ । ਕੁੱਝ ਸਮੇਂ ਬਾਅਦ ਮਹੰਤ ਨਰੈਣੂ ਨੇ ਅਵਦੇ ਭਾੜੇ ਦੇ ਗੁੰਡਿਆਂ ਸਮੇਤ ਪੁਜੀਸ਼ਨਾਂ ਸੰਭਾਲ ਲਈਆਂ । ਉਸਨੇ ਗੁਰਦੁਆਰੇ ਦੇ ਦਰਵਾਜੇ ਬੰਦ ਕਰਵਾ ਸਿੱਖਾਂ ਨੂੰ ਕਤਲ ਕਰਨ ਦਾ ਹੁਕਮ ਦੇ ਦਿੱਤਾ । ਸਿੰਘਾਂ ਦੇ ਆਗੂ ਭਾਈ ਲੱਛਮਣ ਸਿੰਘ ਧਾਰੋਵਾਲੀ ਅਤੇ ਸਿੰਘਾਂ ਤੇ ਹਮਲਾ ਕਰ ਦਿੱਤਾ , ਅਤੇ ਉਹਨਾਂ ਵਿੱਚੋਂ ਬਹੁਤ ਸਾਰੇ ਸਿੱਖਾਂ ਨੂੰ ਬੜੀ ਬੇਰਹਿਮੀ ਨਾਲ ਸ਼ਹੀਦ ਕਰ ਦਿੱਤਾ । ਜੱਥੇ ਉੱਤੇ ਬਿੰਨਾਂ ਖਬਰਸਾਰ ਗੋਲੀ ਚਲਾ ਦਿੱਤੀ ਗਈ ਅਤੇ ਉਹਨਾਂ ਨੂੰ ਕਮਰਿਆਂ ਵਿੱਚੋਂ ਲੱਭ ਲੱਭ ਕੋੋਹਿਆ ਗਿਆ । ਜਿਹੜੇ ਸਿੱਖ ਗੋਲੀਆਂ ਤੋਂ ਬਚੇ ਉਹਨਾਂ ਨੂੰ ਗੰਡਾਸਿਆਂ ਟੋਕਿਆਂ ਨਾਲ ਵੱਢ ਦਿੱਤਾ ਗਿਆ । ਜਿਹੜੇ ਸਿੱਖ ਬਾਹਰ ਮਾਰੇ ਗਏ ਸਨ , ਉਹਨਾਂ ਨੂੰ ਮੱਚ ਰਹੇ ਲੱਕੜਾਂ ਦੇ ਢੇਰਾਂ ਤੇ ਸੁੱਟ ਕੇ ਜਿਉਂਦੇ ਸਾੜਿਆ ਗਿਆ । ਗੁਰੂ ਗਰੰਥ ਸਾਹਿਬ ਜੀ ਦਾ ਸਰੂਪ ਵੀ ਗੋਲੀਆਂ ਨਾਲ ਵਿੰਨਿਆ ਗਿਆ । ਇਸ ਸਾਕੇ ਵਿੱਚ 150 ਦੇ ਲਗਭਗ ਸਿੰਘ ਸ਼ਹੀਦ ਹੋਏ । ਭਾਈ ਲੱਛਮਣ ਸਿੰਘ ਧਾਰੋਵਾਲੀ ਨੂੰ ਜੰਡ ( ਦਰੱਖਤ ) ਨਾਲ ਬੰਨ ਕੇ ਜਿਉਂਦੇ ਨੂੰ ਸਾੜਿਆ ਗਿਆ । ਅਗਲੀ ਸਵੇਰ ਕਰਤਾਰ ਸਿੰਘ ਝੱਬਰ ਦਾ ਜੱਥਾ ਅਤੇ ਹੋਰ ਹਜ਼ਾਰਾਂ ਸਿੱਖ ਨਨਕਾਣਾ ਸਾਹਿਬ ਪਹੁੰਚੇ । ਅਖ਼ੀਰ ਮੌਕੇ ਦੀ ਨਜ਼ਾਕਤ ਨੂੰ ਸਮਝਦਿਆਂ ਸਰਕਾਰ ਨੇ ਗੁਰਦੁਆਰੇ ਦਾ ਪਰਬੰਧ ਸੱਤ ਸਿੱਖਾਂ ਦੀ ਇਕ ਕਮੇਟੀ ਨੂੰ ਸੌਂਪ ਦਿੱਤਾ ਜਿਸਦਾ ਮੁਖੀ ਹਰਬੰਸ ਸਿੰਘ ਅਟਾਰੀ ਸੀ । ਉਸਨੇ ਇਹ ਪਰਬੰਧ ਸ਼ਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਦੇ ਵੱਲੋਂ ਸੰਭਾਲ ਲਿਆ । 23 ਫਰਵਰੀ ਨੂੰ ਸ਼ਹੀਦ ਹੋਏ ਸਿੱਖਾਂ ਦਾ ਸਸਕਾਰ ਕੀਤਾ ਗਿਆ । ਸਸਕਾਰ ਵੇਲ਼ੇ ਹਜ਼ਾਰਾਂ ਸਿੱਖ ਸੰਗਤਾਂ ਹਾਜ਼ਿਰ ਸਨ ਅਤੇ ਅੱਖਾਂ ਵਿੱਚ ਹੰਝੂ ਸਨ । "" ਜਾਨ ਕੌਮ ਵਿੱਚ ਜਾਨਾਂ ਦੇ ਕੇ ਪਾਉਣ ਸ਼ਹੀਦ "" ਕੁਰਬਾਨੀਆਂ ਨੂੰ ਪਰਣਾਮ ! ਧੰਨਵਾਦ ਸਹਿਤ ਵੀਰ ਰੁਪਿੰਦਰ ਸਿੰਘ ਕਾਲਖ਼ ਦੀ ਫੇਸਬੁੱਕ ਵਾਲ ਤੋਂ https://www.instagram.com/p/B8zvntxl0DB/?igshid=1c42y8fqd83cw
0 notes