mehjitsingh-blog
mehjitsingh-blog
ਵਾਹਿਗੁਰੂ ਬੋਲੀਏ
9K posts
ਤੂੰ ਬੜਾ ਚੰਗਾ ਏਂ ਤੇ ਬੜਾ ਚੰਗਾ ਏ ਤੇਰਾ ਸੁਭਾਅ' ! 🤗 ਏ ਕਹਿਣ ਵਾਲੇ ਤੇਰੇ ਪਿੱਛੋਂ ਫੇਰ ਹੱਸਦੇ ਹੋਣਗੇ !❤️
Don't wanna be here? Send us removal request.
mehjitsingh-blog · 6 years ago
Photo
Tumblr media
Dhan Dhan Sri Guru Granth Sahib Ji 1106 O my Lord of the Universe, You exalt and elevate the lowly, You are not afraid of anyone. ਮੇਰਾ ਗੋਬਿੰਦ ਨੀਚ ਬੰਦਿਆਂ ਨੂੰ ਉੱਚੇ ਬਣਾ ਦੇਂਦਾ ਹੈ, ਉਹ ਕਿਸੇ ਤੋਂ ਡਰਦਾ ਨਹੀਂ ॥੧॥ https://www.instagram.com/p/B1MVuEygBIy/?igshid=5ltwu3rud79j
15 notes · View notes
mehjitsingh-blog · 6 years ago
Photo
Tumblr media
ਗੁਰੂ ਦੀ ਸ੍ਰੇਸ਼ਟ ਸੰਗਤ ਦੀ ਬਰਕਤਿ ਨਾਲ ਮਨੁੱਖ ਸ੍ਰੇਸ਼ਟ ਜੀਵਨ ਵਾਲਾ ਬਣ ਜਾਂਦਾ ਹੈ, ਅਤੇ ਸੰਗਤ ਸਦਕਾ ਆਤਮਕ ਗੁਣਾਂ ਦੀ ਪ੍ਰਾਪਤੀ ਲਈ ਦੌੜ-ਭੱਜ ਕਰਦਾ ਹੈ ਤੇ ਆਪਣੇ ਅੰਦਰੋਂ ਔਗੁਣ ਧੋ ਦੇਂਦਾ ਹੈ। (ਇਹ ਗੱਲ ਯਕੀਨੀ ਹੈ ਕਿ) ਗੁਰੂ ਦੀ ਦੱਸੀ ਸੇਵਾ ਕਰਨ ਤੋਂ ਬਿਨਾ (ਔਗੁਣਾਂ ਤੋਂ ਖ਼ਲਾਸੀ ਨਹੀਂ ਹੁੰਦੀ, ਤੇ) ਅਡੋਲ ਸਹਿਜ ਆਤਮਕ ਅਵਸਥਾ ਨਹੀਂ ਮਿਲਦੀ ॥੭॥ ऊतम संगति ऊतमु होवै ॥ गुण कउ धावै अवगण धोवै ॥ बिनु गुर सेवे सहजु न होवै ॥७॥ सतगुरु श्री गुरु ग्रन्थ साहिब जी की संगत की बरकत से इंसान श्रेष्ट जीवन वाला बन जाता है, और संगत द्वारा आत्मिक गुणों की प्राप्ती की दौड़ में लग जाता है और अपने अंदर से बुरे विचारो का नाश कर देता है, और यह बात सदैव याद रखें की गुरु जी की बता��� हुई सेवा करने के बिना हमारे बुरे विचार अवगुण दूर नहीं होते और हमे सहेज सकून नहीं मिलता Dhan Sri Guru Granth Sahib Ji 414 https://www.instagram.com/p/B1EBpB4guF9/?igshid=xplouha6w9hj
2 notes · View notes
mehjitsingh-blog · 6 years ago
Photo
Tumblr media
ਗੁਰੂ ਜੀ ਫਰਮਾਂਦੇ ਹਨ ਕਿ! ਮਾਇਆ ਦੇ ਮੋਹ ਵਿਚ ਅੰਨ੍ਹੇ ਹੋ ਰਹੇ ਹੇ ਮਨੁੱਖ! ਜੋ ਕੁਝ ਤੂੰ ਕਰਨਾ ਸੀ, ਉਹ ਤੂੰ ਨਾਹ ਕੀਤਾ ਤੇ ਸਾਰੀ ਉਮਰ ਤੂੰ ਲੋਭ ਦੀ ਫਾਹੀ ਵਿਚ ਹੀ ਫਸਿਆ ਰਿਹਾ। ਜ਼ਿੰਦਗੀ ਦਾ ਸਾਰਾ ਸਮਾ ਇਸੇ ਤਰ੍ਹਾਂ ਹੀ ਗੁਜ਼ਰ ਗਿਆ। ਹੁਣ ਕਿਉਂ ਰੋਂਦਾ ਹੈਂ? (ਹੁਣ ਪਛੁਤਾਣ ਦਾ ਕੀ ਲਾਭ?) ।36। Dhan Dhan Sri Guru Granth Sahib JI https://www.instagram.com/p/B0xUm_wgGpV/?igshid=w8lc95tvr3a
13 notes · View notes
mehjitsingh-blog · 6 years ago
Photo
Tumblr media
S. Udham Singh (Sher Singh) was born on 26 December 1899, at Sunam, in the then princely state of Patiala. His father, Tahal Singh, was at that time working as a watchman on a railway crossing in the neighbouring village of Upall. Sher Singh lost his parents before he was seven years and was admitted along with his brother Mukta Singh to the Central Khalsa Orphanage at Amritsar on 24 October 1907. As both brothers were administered the Sikh initiatory rites at the Orphanage, they received new names, Sher Singh becoming Udham Singh and Mukta Singh Sadhu Singh. In 1917, Udham Singh's brother also died, leaving him alone in the world. Udham Singh left the Orphanage after passing the matriculation examination in 1918. He was present in the Jallianvala Bag on the fateful Baisakhi day, 13 April 1919, when a peaceful assembly of people was fired upon by General Reginald Edward Harry Dyer, killing over one thousand people. The event which Udham Singh used to recall with anger and sorrow, turned him to the path of revolution. Soon after, he left India and went to the United States of America. He felt thrilled to learn about the militant activities of the Babar Akalis in the early 1920's, and returned home. He had secretly brought with him some revolvers and was arrested by the police in Amritsar, and sentenced to four years imprisonment under the Arms Act. On release in 1931, he returned to his native Sunam, but harassed by the local police, he once again returned to Amritsar and opened a shop as a signboard painter, assuming the name of Ram Muhammad Singh Azad. This name, which he was to use later in England, was adopted to emphasize the unity of all the religious communities in India in their struggle for political freedom. S. Udham Singh was deeply influenced by the activities of Bhagat Singh and his revolutionary group. In 1935, when he was on a visit to Kashmlr, he was found carrying Bhagat Singh's portrait. He invariably referred to him as his guru. He loved to sing political songs, and was very fond of Ram Prasad Bismal, who was the leading poet of the revolutionaries. After staying for some months in Kashmlr, Udham Singh left India. He wandered about t https://www.instagram.com/p/B0kgrtUlODM/?igshid=1b75chnumznt5
4 notes · View notes
mehjitsingh-blog · 6 years ago
Photo
Tumblr media
Guru Ji is commenting on the general nature of human beings, who continually desire and hope for some worldly thing. No sooner when one desire or hope is fulfilled, then one starts desiring and hoping for something else. This vicious circle is like a slumber from which Guru Ji wants to wake us up. Guru Ji says: “Everyone lives by desiring and hoping for (the fulfillment of one or other of one’s desires). But the one who understands God’s will, that one is freed of desire. Many people are asleep in (some kind of false) hope. But, only that person wakes up from this sleep whom that (with the guidelines of Guru) God Himself awakens.”(1) आसा आस करे सभु कोई ॥ हुकमै बूझै निरासा होई ॥ आसा विचि सुते कई लोई ॥ सो जागै जागावै सोई ॥१॥ हर कोई किसी न किसी ख़ाहिश एवं किसी आस (वह आस जो हमें मोह माया से जोड़ती है) में फसा हुआ है, बस वही इस खाहिशों के भवर से निकलता है, जो प्रभु के हुकम को जान लेता है, अगर चारो तरफ देखे तो खाहिशों के पीछे इंसान भाग रहे है, ऐसे लगता है जैसे इंसान गहरी नींद में चल रहा है, बस वही इंसान इस गहरी नींद से जागता है, जो गुरु की कृपया से भगवान् जगाता है https://www.instagram.com/p/B0jGzMNgjlT/?igshid=1u41uzqy7wn5z
0 notes
mehjitsingh-blog · 6 years ago
Photo
Tumblr media
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਗੋਬਿੰਦ-ਰੂਪ ਹੈ, ਗੁਰੂ ਗੋਪਾਲ-ਰੂਪ ਹੈ, ਗੁਰੂ ਸਰਬ-ਵਿਆਪਕ ਨਾਰਾਇਣ ਦਾ ਰੂਪ ਹੈ। ਗੁਰੂ ਦਇਆ ਦਾ ਘਰ ਹੈ, ਗੁਰੂ ਸਮਰੱਥਾ ਵਾਲਾ ਹੈ ਅਤੇ ਹੇ ਨਾਨਕ! ਗੁਰੂ ਵਿਕਾਰੀਆਂ ਨੂੰ ਭੀ ਤਾਰਨਹਾਰ ਹੈ ॥੧॥ https://www.instagram.com/p/B0jAbFogYFU/?igshid=1kuv6g4q7nwe4
0 notes
mehjitsingh-blog · 6 years ago
Photo
Tumblr media
“God, who created this universe, is present now, and He shall always remain present. That God is eternal, and His creation is also eternal." "ਅਕਾਲ ਪੁਰਖੁ, ਜਿਸ ਨੇ ਸਾਰੀ ਸ੍ਰਿਸ਼ਟੀ ਨੂੰ ਰਚਿਆ ਹੈ, ਉਹ ਸਾਹਿਬ ਹੁਣ ਵੀ ਹੈ, ਪਹਿਲਾਂ ਵੀ ���ੀ, ਅਤੇ ਅਗੋਂ ਵੀ ਹੋਵੇਗਾ, ਨਾ ਉਹ ਜੰਮਦਾ ਹੈ, ਨਾ ਮਰਦਾ ਹੈ । ਉਹ ਮਾਲਕ-ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ। ਉਸ ਦੀ ਵਡਿਆਈ ਸਦਾ ਕਾਇਮ ਰਹਿਣ ਵਾਲੀ ਹੈ।" #Nitnem Dhan Dhan Sri Guru Granth Sahib Ji https://www.instagram.com/p/B0aPurel1Gd/?igshid=tzs5phsgkjay
1 note · View note
mehjitsingh-blog · 6 years ago
Photo
Tumblr media
Waheguruji https://www.instagram.com/p/B0XvNlHF-x5/?igshid=17w7qnaasn70k
1 note · View note
mehjitsingh-blog · 6 years ago
Photo
Tumblr media
ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿਠੇ ਸਭਿ ਦੁਖਿ ਜਾਇ ll ਬਾਲਾ ਪ੍ਰੀਤਮ ਅਠਵੇ ਪਾਤਸ਼ਾਹ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀ ਸਮੂਹ ਸਾਧ ਸੰਗਤ ਨੂੰ ਲੱਖ ਲੱਖ ਵਧਾਈਆਂ ਹੋਵਣ ਜੀ l https://www.instagram.com/p/B0XvL0jFPj5/?igshid=1f8dk1xtmicak
0 notes
mehjitsingh-blog · 6 years ago
Photo
Tumblr media
ਡਡਾ ਡੇਰਾ ਇਹੁ ਨਹੀ ਜਹ ਡੇਰਾ ਤਹ ਜਾਨੁ ॥ DADDA: (ਗੁਰਮੁਖੀ ਦਾ ਅੱਖਰ ਡ ਰਾਂਹੀ ਸੰਦੇਸ਼) - This is not your true place; you must know where that place really is. ਇਹ ਸੰਸਾਰ ਤੇਰੇ ਸਦਾ ਟਿਕੇ ਰਹਿਣ ਵਾਲਾ ਥਾਂ ਨਹੀਂ ਹੈ, ਉਸ ਟਿਕਾਣੇ ਨੂੰ ਪਛਾਣ, ਜੇਹੜਾ ਅਸਲ ਪੱਕੀ ਰਿਹਾਇਸ਼ ਵਾਲਾ ਘਰ ਹੈ। ਉਆ ਡੇਰਾ ਕਾ ਸੰਜਮੋ ਗੁਰ ਕੈ ਸਬਦਿ ਪਛਾਨੁ ॥ You shall come to realize the way to that place, through the Word of the Guru's Shabad. ਗੁਰੂ ਦੇ ਸ਼ਬਦ ਵਿਚ ਜੁੜ ਕੇ ਇਹ ਸੂਝ ਹਾਸਲ ਕਰ ਕਿ ਉਸ ਘਰ ਵਿਚ ਸਦਾ ਟਿਕੇ ਰਹਿਣ ਦੀ ਕੀਹ ਜੁਗਤਿ ਹੈ। ਇਆ ਡੇਰਾ ਕਉ ਸ੍ਰਮੁ ਕਰਿ ਘਾਲੈ ॥ This place, here, is established by hard work, ਮਨੁੱਖ ਇਸ ਦੁਨੀਆਵੀ ਡੇਰੇ ਦੀ ਖ਼ਾਤਰ ਬੜੀ ਮਿਹਨਤ ਕਰ ਕੇ ਘਾਲਾਂ ਘਾਲਦਾ ਹੈ, ਜਾ ਕਾ ਤਸੂ ਨਹੀ ਸੰਗਿ ਚਾਲੈ ॥ but not one iota of this shall go there with you. ਪਰ (ਮੌਤ ਆਇਆਂ) ਇਸ ਦਾ ਰਤਾ ਭਰ ਭੀ ਇਸ ਦੇ ਨਾਲ ਨਹੀਂ ਜਾਂਦਾ। ਉਆ ਡੇਰਾ ਕੀ ਸੋ ਮਿਤਿ ਜਾਨੈ ॥ The value of that place beyond is known only to those, ਉਸ ਸਦੀਵੀ ਟਿਕਾਣੇ ਦੀ ਰੀਤ-ਮਰਯਾਦਾ ਦੀ ਸਿਰਫ਼ ਉਸ ਮਨੁੱਖ ਨੂੰ ਸਮਝ ਪੈਂਦੀ ਹੈ, ਜਾ ਕਉ ਦ੍ਰਿਸਟਿ ਪੂਰਨ ਭਗਵਾਨੈ ॥ upon whom the Perfect Lord God casts His Glance of Grace. ਜਿਸ ਉਤੇ ਪੂਰਨ ਪ੍ਰਭੂ ਦੀ ਮਿਹਰ ਦੀ ਨਜ਼ਰ ਹੁੰਦੀ ਹੈ। ਡੇਰਾ ਨਿਹਚਲੁ ਸਚੁ ਸਾਧਸੰਗ ਪਾਇਆ ॥ That permanent and true place is obtained in the Saadh Sangat, the Company of the Holy; ਸਾਧ ਸੰਗਤ ਵਿਚ ਆ ਕੇ ਜੋ ਮਨੁੱਖ ਸਦੀਵੀ ਅਟੱਲ ਆਤਮਕ ਆਨੰਦ ਵਾਲਾ ਟਿਕਾਣਾ ਲੱਭ ਲੈਂਦੇ ਹਨ, ਨਾਨਕ ਤੇ ਜਨ ਨਹ ਡੋਲਾਇਆ ॥੨੯॥ O Nanak, those humble beings do not waver or wander. ||29|| ਹੇ ਨਾਨਕ! ਉਹਨਾਂ ਦਾ ਮਨ (ਇਸ ਨਾਸਵੰਤ ਸੰਸਾਰ ਦੇ ਘਰਾਂ ਆਦਿਕ ਦੀ ਖ਼ਾਤਰ) ਨਹੀਂ ਡੋਲਦਾ ॥੨੯॥ #52Akhri #BavanAkhri https://www.instagram.com/p/B0D2zmuFGCe/?igshid=7pjjeo3ztg7
1 note · View note
mehjitsingh-blog · 6 years ago
Photo
Tumblr media
"The word of the Guru is like a jewel, which is studded with diamonds (of invaluable pieces of advice). The one whose mind is attached to the shabad (the word of the Guru, falls so totally in love with it, that he or she) merges in this word itself. When one’s mind is attuned to the word of the Guru, it imbues that one with the love of eternal God. Actually that person whom God makes to understand, realizes that God Himself is the diamond and Himself the jewel of the word. Therefore, Guru Ji again says that word of the Guru is like a jewel, studded with invaluable diamonds (of divine qualities).” ਸਤਿਗੁਰੂ ਦਾ ਸ਼ਬਦ ਇਕ ਐਸੀ ਅਮੋਲਕ ਦਾਤਿ ਹੈ ਜਿਸ ਵਿਚ ਪਰਮਾਤਮਾ ਦੀਆਂ ਵਡਿਆਈਆਂ ਭਰੀਆਂ ਪਈਆਂ ਹਨ। ਸ਼ਬਦ, ਮਾਨੋ, ਐਸਾ ਰਤਨ ਹੈ, ਕਿ ਉਸ ਦੀ ਰਾਹੀਂ ਮਨੁੱਖ ਦਾ ਮਨ ਪਰਮਾਤਮਾ ਦੀ ਯਾਦ ਵਿਚ ਟਿਕ ਜਾਂਦਾ ਹੈ ਪਰਮਾਤਮਾ ਵਿਚ ਇਕ ਅਸਚਰਜ ਲੀਨਤਾ ਬਣੀ ਰਹਿੰਦੀ ਹੈ। ਜੇ ਸ਼ਬਦ ਵਿਚ ਮਨੁੱਖ ਦਾ ਮਨ ਜੁੜ ਜਾਏ, ਤਾਂ ਇਸ ਦੀ ਬਰਕਤਿ ਨਾਲ ਪ੍ਰਭੂ ਵਿਚ ਉਸ ਦਾ ਪ੍ਰੇਮ ਬਣ ਜਾਂਦਾ ਹੈ। ਉਸ ਦੇ ਅੰਦਰ ਪਰਮਾਤਮਾ ਦਾ ਹੀਰਾ-ਨਾਮ ਹੀ ਟਿਕਿਆ ਰਹਿੰਦਾ ਹੈ, ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਰਤਨ-ਸ਼ਬਦ ਹੀ ਟਿਕਿਆ ਰਹਿੰਦਾ ਹੈ। ਪਰ ਇਹ ਦਾਤਿ ਉਸ ਨੂੰ ਹੀ ਮਿਲਦੀ ਹੈ ਜਿਸ ਨੂੰ ਪ੍ਰਭੂ ਆਪ ਇਹ ਸੂਝ ਬਖ਼ਸ਼ਦਾ ਹੈ। ਗੁਰੂ ਜੀ ਫਰਮਾਂਦੇ ਹਨ ਕਿ ਗੁਰੂ ਦਾ ਸ਼ਬਦ, ਮਾਨੋ, ਇਕ ਰਤਨ ਹੈ ਜਿਸ ਵਿਚ ਪ੍ਰਭੂ ਦਾ ਨਾਮ-ਰੂਪ ਹੀਰਾ ਜੜਿਆ ਹੋਇਆ ਹੈ। 25। ਭਾਵ: ਸਤਿਗੁਰੂ ਦੀ ਬਾਣੀ ਪਰਮਾਤਮਾ ਵਲੋਂ ਇਕ ਅਮੋਲਕ ਦਾਤਿ ਹੈ, ਇਸ ਵਿਚ ਪਰਮਾਤਮਾ ਦੀ ਸਿਫ਼ਤਿ-ਸਾਲਾਹ ਭਰੀ ਪਈ ਹੈ। ਜਿਹੜਾ ਮਨੁੱਖ ਇਸ ਬਾਣੀ ਨਾਲ ਆਪਣਾ ਮਨ ਜੋੜਦਾ ਹੈ ਉਸ ਦੇ ਅੰਦਰ ਪਰਮਾਤਮਾ ਦਾ ਪਿਆਰ ਬਣ ਜਾਂਦਾ ਹੈ, ਤੇ, ਜਿਥੇ ਪ੍ਰਭੂ-ਪ੍ਰੇਮ ਹੈ ਉਥੇ ਹੀ ਆਤਮਕ ਆਨੰਦ ਹੈ। https://www.instagram.com/p/B0BTkxgl0FP/?igshid=3m05ezz3tktd
0 notes
mehjitsingh-blog · 6 years ago
Photo
Tumblr media
Guru Ji says: “In the month of Saawan, that bride soul blooms in happiness who is imbued with love for the lotus feet (the immaculate Name of God). Her body and mind is imbued with the love for the eternal God, and her only prop is God’s Name. For her all the false worldly attractions are bitter like poison, and appear useless like ashes. Meeting the saint-Guru, she is able to drink the pleasing drop of God’s (Name). In the company of the limitless all-powerful God, all the forests and grass blades are in bloom (in this month of Saawan.) My mind also longs to meet that God, but it is only by His grace that anyone can unite (with Him). I am always a sacrifice to those fellow bride-souls who have attained to God. Nanak says: “O’ my God, please show Your mercy (upon me). It is only You who can embellish a person, through the word (of the Guru). The month of Saawan (is truly pleasant) for those united (soul) brides, who have worn the necklace of God’s Name in their hearts.”(6) The message of the shabad is that if we want to experience the bliss of union with God, and remain as happy as the blooming nature in the rainy month of Saawan and everyday, then we should embellish our thoughts with the immaculate word (of the Guru) and keep God’s Name enshrined in our heart. — ਜਿਵੇਂ ਸ��ਵਣ ਵਿਚ ਮੀਂਹ ਨਾਲ ਬਨਸਪਤੀ ਹਰਿਆਵਲੀ ਹੋ ਜਾਂਦੀ ਹੈ, ਤਿਵੇਂ ਉਹ ਜੀਵ-ਇਸਤ੍ਰੀ ਹਰਿਆਵਲੀ ਹੋ ਜਾਂਦੀ ਹੈ ਭਾਵ, ਉਸ ਜੀਵ ਦਾ ਹਿਰਦਾ ਖਿੜ ਪੈਂਦਾ ਹੈ ਜਿਸ ਦਾ ਪਿਆਰ ਪ੍ਰਭੂ ਦੇ ਸੁਹਣੇ ਚਰਨਾਂ ਨਾਲ ਬਣ ਜਾਂਦਾ ਹੈ। ਉਸ ਦਾ ਮਨ ਉਸ ਦਾ ਤਨ ਪਰਮਾਤਮਾ ਦੇ ਪਿਆਰ ਵਿਚ ਰੰਗਿਆ ਜਾਂਦਾ ਹੈ, ਪਰਮਾਤਮਾ ਦਾ ਨਾਮ ਹੀ (ਉਸ ਦੀ ਜ਼ਿੰਦਗੀ ਦਾ) ਆਸਰਾ ਬਣ ਜਾਂਦਾ ਹੈ। ਮਾਇਆ ਦੇ ਨਾਸਵੰਤ ਕੌਤਕ ਉਸ ਨੂੰ ਸਾਰੇ ਸੁਆਹ (ਨਿਕੰਮੇ) ਦਿਸਦੇ ਹਨ। ਸਾਵਣ ਵਿਚ ਜਿਵੇਂ ਵਰਖਾ ਦੀ ਬੂੰਦ ਸੋਹਣੀ ਲੱਗਦੀ ਹੈ, ਤਿਵੇਂ ਪ੍ਰਭੂ-ਚਰਨਾਂ ਦੇ ਪਿਆਰ ਵਾਲੇ ਬੰਦੇ ਨੂੰ) ਹਰੀ ਦੇ ਨਾਮ ਦੀ ਆਤਮਕ ਜੀਵਨ ਦੇਣ ਵਾਲੀ ਬੂੰਦ ਪਿਆਰੀ ਲੱਗਦੀ ਹੈ, ਗੁਰੂ ਨੂੰ ਮਿਲ ਕੇ ਉਹ ਮਨੁੱਖ ਉਸ ਬੂੰਦ ਨੂੰ ਪੀਣ ਜੋਗਾ ਹੋ ਪੈਂਦਾ ਹੈ ਪ੍ਰਭੂ ਦੀ ਵਡਿਆਈ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਭੀ ਉਸ ਨੂੰ ਮਿੱਠੀਆਂ ਲੱਗਦੀਆਂ ਹਨ, ਗੁਰੂ ਨੂੰ ਮਿਲ ਕੇ ਬੜੇ ਸ਼ੌਕ ਨਾਲ ਸੁਣਦਾ ਹੈ)। ਜਿਸ ਪ੍ਰਭੂ ਦੇ ਮੇਲ ਨਾਲ ਸਾਰਾ ਜਗਤ (ਬਨਸਪਤੀ ਆਦਿਕ) ਹਰਿਆ-ਭਰਿਆ ਹੋਇਆ ਹੈ, ਜੋ ਪ੍ਰਭੂ ਸਭ ਕੁਝ ਕਰਨ ਜੋਗਾ ਹੈ ਵਿਆਪਕ ਹੈ ਤੇ ਬੇਅੰਤ ਹੈ, ਉਸ ਨੂੰ ਮਿਲਣ ਵਾਸਤੇ ਮੇਰਾ ਮਨ ਭੀ ਤਾਂਘਦਾ ਹੈ, ਪਰ ਉਹ ਪ੍ਰਭੂ ਆਪ ਹੀ ਆਪਣੀ ਮਿਹਰ ਨਾਲ ਮਿਲਾਣ ਦੇ ਸਮਰੱਥ ਹੈ। ਮੈਂ ਉਹਨਾਂ ਗੁਰਮੁਖ ਸਹੇਲੀਆਂ ਤੋਂ ਸਦਕੇ ਹਾਂ, ਸਦਾ ਕੁਰਬਾਨ https://www.instagram.com/p/Bz-FTxLl6yb/?igshid=1fbl735m21iir
4 notes · View notes
mehjitsingh-blog · 6 years ago
Photo
Tumblr media
Dhan Sri Guru Granth Sahib JI Unfortunately, The majority of us do not want to know ourselves. But we want to know everything about others! We want to find faults in others, but not in ourselves. We want to see Divine Virtues in others, but not in ourselves! We want others to forgive and forget our demerits, but we don't want to forgive and forget theirs. Hence, on account of false ego-sense, instead of investigating and judging our own conduct, we commit the error of judging others. In other words, we are unaware of our own house being on fire, but we go out of our way to see if someone else's house is burning out there! According to the Gurbani, such practices only tantamount to madness. ਸੋ ਬਉਰਾ ਜੋ ਆਪੁ ਨ ਪਛਾਨੈ ॥ ਆਪੁ ਪਛਾਨੈ ਤ ਏਕੈ ਜਾਨੈ ॥੪॥: So baouraa jo aap na pachaanai. Aap pacchaanai ta eko jaanai ||4||: Man is crazy without Self-realization. When he knows himself (ਆਪਣੇ ਅ���ਲੇ ਦੀ ਪਛਾਣ, the Reality of his Being, his True Nature, etc.), only then he comes to know the One (All-pervading Truth). ||4|| (sggs 855). We are strongly urged by the Gurbani (Sri Guru Granth Sahib, SGGS) to renounce such "evil ways". Instead, we are challenged by the Gurbani to look within to examine and judge ourselves. If we dare doing what the Gurbani asks us to do here, then and only then we will be known as "real judge". ਨਾਨਕ ਪਰਖੇ ਆਪ ਕਉ ਤਾ ਪਾਰਖੁ ਜਾਣੁ ॥: Nanak parkhe aap kayu ta paarakh jaan: O Nanak, if someone judges himself, only then is he known as a real judge (ਦੂਜਿਆਂ ਦੀ ਪੜਚੋਲ ਕਰਨ ਦੇ ਥਾਂ, ਦੂਜਿਆਂ ਦੇ ਵਿਕਾਰ-ਰੂਪ ਰੋਗ ਲੱਭਣ ਦੇ ਥਾਂ, instead of looking for others' faults, etc.). (sggs 148). https://www.instagram.com/p/Bz6aMKGAypb/?igshid=1f5bhi03fqm7t
0 notes
mehjitsingh-blog · 6 years ago
Photo
Tumblr media
ਬਾਬਾ ਫਰੀਦ ਜੀ ਫਰਮਾਂਦੇ ਨੇ ਕਿ! ਜੇ ਰੱਬ ਦੀ ਬੰਦਗੀ ਕਰਦਿਆਂ ਇਵਜ਼ਾਨੇ ਵਜੋਂ ਕੋਈ ਦੁਨੀਆ ਦਾ ਲਾਲਚ ਹੈ, ਤਾਂ ਰੱਬ ਨਾਲ ਅਸਲ ਪਿਆਰ ਨਹੀਂ ਹੈ। ਕਿਉਕਿ ਜਦ ਤਕ ਲਾਲਚ ਹੈ, ਤਦ ਤਕ ਪਿਆਰ ਝੂਠਾ ਹੈ। O’ Farid, if there is greed (in our heart for some worldly thing, then) it cannot be true love (for God. Any love) motivated by greed is false love. फरीदा जा लब ता नेह किआ लब त कूड़ा नेह ॥ बाबा फरीद जी फरमाते है कि अगर प्रमातमा की बंदगी के बदले दुनिया का कोई लालच है तो वो प्रमातमा से असल पयार नहीं है कयोकि जब तक लालच है तब तक पयार झूठा है । ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 1378 https://www.instagram.com/p/Bz6aFcCgHC8/?igshid=bi9z0kdqekia
0 notes
mehjitsingh-blog · 6 years ago
Photo
Tumblr media
A truly faithful Soul-bride, (the true devotee) of God With folded hands in utter humility, she awaits God’s command. If she herself needs any thing, she makes a true and sincere supplication to Him. The true soul-bride is the one who remains dyed deep red, totally immersed in the love of God, and always remains absorbed in truth of God.”(2) ਜੇਹੜੀ ਜੀਵ ਇਸਤਰੀ ਦੋਵੇਂ ਹੱਥ ਜੋੜ ਕੇ ਪੂਰੀ ਸਰਧਾ ਨਾਲ ਪ੍ਰਭੂ-ਪਤੀ ਅੱਗੇ ਅਰਦਾਸ ਕਰਦੀ ਹੈ, ਉਸ ਦਾ ਆਸਰਾ ਤੱਕਦੀ ਹੈ, ਜੇਹੜੀ ਸਦਾ-ਥਿਰ ਪ੍ਰਭੂ ਨੂੰ ਹੀ ਯਾਦ ਕਰਦੀ ਹੈ ਤੇ ਉਸ ਦੇ ਦਰ ਤੇ ਅਰਜ਼ੋਈਆਂ ਕਰਦੀ ਹੈ, ਉਹ ਪ੍ਰਭੂ-ਪ੍ਰੀਤਮ ਦੇ ਪਿਆਰ ਵਿਚ ਰੰਗੀ ਰਹਿੰਦੀ ਹੈ, ਉਹ ਸਦਾ-ਥਿਰ ਪ੍ਰਭੂ ਦੇ ਡਰ-ਅਦਬ ਵਿਚ ਟਿਕੀ ਰਹਿੰਦੀ ਹੈ, ਉਹ ਪ੍ਰਭੂ ਦੇ ਪ੍ਰੇਮ ਵਿਚ ਰੱਤੀ ਰਹਿੰਦੀ ਹੈ, ਤੇ ਉਸ ਦੇ ਰੰਗ ਵਿਚ ਰਸੀ ਰਹਿੰਦੀ ਹੈ ॥੨॥ Dhan Sri Guru Granth Sahib Ji 54 https://www.instagram.com/p/BzxKdyvFYVq/?igshid=bnzb3glql8jx
0 notes
mehjitsingh-blog · 6 years ago
Photo
Tumblr media
“Every one praises one self and deems oneself to be the greatest of the great. But without the Guru we cannot know or realize ourselves, and by simply saying and listening, nothing can be attained. O’ Nanak, if we realize (and examine) ourselves through the Guru’s word, then no one would indulge in ego.” ਸਾਰੀ ਦੁਨੀਆ ਆਪਣੇ ਆਪ ਨੂੰ ਸਾਲਾਹੁੰਦੀ ਹੈ ਕਿ ਸਾਡੀ ਜ਼ਿਆਦਾ ਤੋਂ ਜ਼ਿਆਦਾ ਵਡਿਆਈ-ਇੱਜ਼ਤ ਹੋਵੇ, ਇਹ ਲਾਲਸਾ ਹੈ ਅਤੇ ਆਪਣੇ ਆਪ ਦੀ ਸੂਝ ਤੋਂ ਬਿਨਾ ਇਹ ਲਾਲਸਾ ਬਣੀ ਹੀ ਰਹਿੰਦੀ ਹੈ ਗੁਰੂ ਦੀ ਸਰਨ ਪੈਣ ਤੋਂ ਬਿਨਾ ਆਪਣੇ ਆਪ ਦੀ ਪਛਾਣ ਨਹੀਂ ਹੋ ਸਕਦੀ, ਗਿਆਨ ਦੀਆਂ ਗੱਲਾਂ ਨਿਰੀਆਂ ਕਹਿਣ ਸੁਣ��� ਨਾਲ ਕੁਝ ਨਹੀਂ ਬਣਦਾ। ਹੇ ਨਾਨਕ! ਗੁਰੂ ਦੇ ਸ਼ਬਦ ਦੀ ਰਾਹੀਂ ਹੀ ਆਪਣਾ ਆਪ ਪਛਾਣਿਆ ਜਾ ਸਕਦਾ ਹੈ ਜੇਹੜਾ ਮਨੁੱਖ ਆਪੇ ਦੀ ਪਛਾਣ ਕਰ ਲੈਂਦਾ ਹੈ ਉਹ ਆਪਣੀ ਵਡਿਆਈ ਦੀਆਂ ਗੱਲਾਂ ਨਹੀਂ ਕਰਦਾ।8। 8। Dhan Sri Guru Granth Sahib JI 58 https://www.instagram.com/p/BzvAAtUlYqD/?igshid=1g7pelyl9060w
0 notes
mehjitsingh-blog · 6 years ago
Photo
Tumblr media
"ਸਮੁੰਦਰਾਂ ਦੇ ਸੁਲਤਾਨ ਜਿਨ੍ਹਾਂ ਦੇ ਖ਼ਜ਼ਾਨਿਆਂ ਵਿੱਚ ਪਹਾੜ ਜੇਡੇ ਧਨ ਪਦਾਰਥਾਂ ਹੋਣ, ਉਹ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਨ ਵਾਲੇ ਦੀਆਂ ਨਜ਼ਰਾਂ ਵਿਚ ਇਕ ਕੀੜੀ ਦੇ ਭੀ ਬਰਾਬਰ ਨਹੀਂ ਹੁੰਦੇ, ਜੇ ਹੇ ਅਕਾਲ ਪੁਰਖ! ਉਸ ਕੀੜੀ (ਨਿਮਰਤਾ ਵਾਲੇ ਮਨੁੱਖ) ਦੇ ਮਨ ਵਿਚੋਂ ਤੂੰ ਨਾਹ ਵਿਸਰੇ “In the eyes of God, the kings whose dominions may be vast like the ocean, and who may have mountains of wealth, are not equal to even a small ant, if in its mind, that ant does not forget God.” Dhan Dhan Sri Guru Granth Sahib Ji #JapJi Sahib https://www.instagram.com/p/BzhmLwGFHil/?igshid=y7x5jxshjqhn
1 note · View note