#ਈਦ
Explore tagged Tumblr posts
Video
youtube
Eid in Gaza: ਮਾਪੇ, ਭੈਣ-ਭਰਾ ਗੁਆ ਚੁੱਕੇ ਬੱਚੇ ਇਸ ਵਾਰ ਇਕੱਲਿਆਂ ਈਦ ਮਨਾ ਰਹੇ ਹਨ| ...
0 notes
Text
ਆਯੁਸ਼ਮਾਨ ਖੁਰਾਨਾ: ਬਾਈਕਾਟ ਦੇ ਰੁਝਾਨ ਤੋਂ ਡਰਦੇ ਹੋਏ ਆਯੁਸ਼ਮਾਨ ਆਪਣੀ ਫਿਲਮ ਨੂੰ ਹਿੱਟ ਬਣਾਉਣ ਲਈ ਕਰਨਗੇ 'ਈਦ ਪਰ ਪੂਜਾ' - 'ਡ੍ਰੀਮ ਗਰਲ 2' ਦਾ ਟੀਜ਼ਰ ਹੈ ਸ਼ਾਨਦਾਰ
ਆਯੁਸ਼ਮਾਨ ਖੁਰਾਨਾ: ਬਾਈਕਾਟ ਦੇ ਰੁਝਾਨ ਤੋਂ ਡਰਦੇ ਹੋਏ ਆਯੁਸ਼ਮਾਨ ਆਪਣੀ ਫਿਲਮ ਨੂੰ ਹਿੱਟ ਬਣਾਉਣ ਲਈ ਕਰਨਗੇ ‘ਈਦ ਪਰ ਪੂਜਾ’ – ‘ਡ੍ਰੀਮ ਗਰਲ 2’ ਦਾ ਟੀਜ਼ਰ ਹੈ ਸ਼ਾਨਦਾਰ
ਚਿੱਤਰ ਸਰੋਤ: Instagram ਆਯੁਸ਼ਮਾਨ ਖੁਰਾਨਾ ਹਾਈਲਾਈਟ ਕਰੋ ਦਰਸ਼ਕ ਆਯੁਸ਼ਮਾਨ ਖੁਰਾਨਾ ਦੀ ‘ਡ੍ਰੀਮ ਗਰਲ 2’ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਹੁਣ ਇੱਕ ਮਜ਼ੇਦਾਰ ਪ੍ਰੋਮੋ ਦੇ ਨਾਲ ਫਿਲਮ ਦੀ ਰਿਲੀਜ਼ ਡੇਟ ਦਾ ਐਲਾਨ ਕੀਤਾ ਗਿਆ ਹੈ। ਆਯੁਸ਼ਮਾਨ ਖੁਰਾਨਾ: ਬਾਲੀਵੁੱਡ ‘ਚ ਆਪਣੀ ਬਿਹਤਰੀਨ ਅਦਾਕਾਰੀ ਲਈ ਜਾਣੇ ਜਾਂਦੇ ਅਭਿਨੇਤਾ ਆਯੁਸ਼ਮਾਨ ਖੁਰਾਨਾ ਜਲਦ ਹੀ ਆਪਣੀ ਆਉਣ ਵਾਲੀ ਫਿਲਮ ‘ਡ੍ਰੀਮ ਗਰਲ 2’ ਨਾਲ ਤੁਹਾਨੂੰ ਹਸਾਉਣ ਵਾਲੇ ਹਨ। ਹਾਲ ਹੀ ‘ਚ ‘ਡ੍ਰੀਮ ਗਰਲ 2’ ਦਾ ਸ਼ਾਨਦਾਰ ਟੀਜ਼ਰ ਵੀਡੀਓ…
View On WordPress
0 notes
Photo

ਰੱਬ ਦਾ ਦੂਤ ਚਲਾ ਗਿਆ ਇਸ ਫਾਨੀ ਸੰਸਾਰ ਤੋਂ.. 28 February 1928–8 July 2016 ਭਾਰਤੀ ਪੰਜਾਬ ਦੇ ਭਗਤ ਪੂਰਨ ਸਿੰਘ ਵਰਗਾ ਹੀ ਮਸੀਹਾ ਸੀ ਪਾਕਿਸਤਾਨ ਦਾ #ਅਬਦੁਲ_ਸਤਾਰ_ਈਦੀ ਅਜ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ..ਈਦੀ ਨੂੰ ਜਾਨਣ ਵਾਲਿਆਂ ਦੀ ਅੱਖ ਯਕੀਨਨ ਅਜ ਜਰੂਰ ਛਲਕੀ ਹੋਵੇਗੀ... ਹਰ ਧਰਮ ਤੋਂ ਮਨੁੱਖਤਾ ਨੂੰ ਉਪਰ ਸਮਝਦਾ ਸੀ ਈਦੀ...ਈਦੀ.ਨੇ ਆਪਣੀ ਸਾਰੀ ਉਮਰ ਮਨੁੱਖਤਾ ਦੀ ਸੇਵਾ ਹੀ ਕੀਤੀ...ਸੁਰੂ ਸੁਰੂ ਵਿਚ ਈਦੀ ਸੜਕ ਤੇ ਚਾਦਰ ਵਿਛਾ ਕਿ ਮੰਗਣ ਬੈਠ ਜਾਦਾਂ ਸੀ ਤੇ ਜਿੰਨੇ ਪੈਸੇ ਇਕਠੇ ਹੁੰਦੇ ਉਸ ਨਾਲ ਉਹ ਕਿਸੇ ਜਖਮੀ ਦੀ ਮਦਦ ਕਰਦਾ ਜਾਂ ਕਿਸੇ ਲਾਵਾਰਿਸ ਲਾਸ ਨੂੰ ਦਫਨਾ ਦਿੰਦਾ ਉਸ ਪੈਸਿਆਂ ਨਾਲ...ਤੇ ਅਗਲੇ ਦਿਨ ਈਦੀ ਫੇਰ ਚਾਦਰ ਵਿਛਾ ਕਿ ਮੰਗਣ ਲਗ ਜਾਦਾਂ...ਹੌਲੀ ਹੌਲੀ ਲੋਕ ਈਦੀ ਦੀ ਭਲਾਈ ਨੂੰ ਦੇਖ ਕਿ ਉਸ ਨੂੰ ਆਪ ਹੀ ਦਾਨ ਵਜੋਂ ਪੈਸੇ ਦੇਣ ਲਗ ਪਏਂਥੇ ਈਦੀ ਨੇ ਇਕ ਮਕਾਨ ਖਰੀਦ ਲਿਆ..ਜਿਸ ਵਿਚ ਉਸ ਨੇ ਯਤੀਮ , ਅਪੰਗ, ਪਾਗਲਾਂ ਨੂੰ ਰੱਖਿਆ ਤੇ ਉਹਨਾਂ ਦੀ ਸਾਂਭ ਸੰਭਾਲ ਕਰਨ ਲਗ ਪੈਦਾ.ਤੇ ਉਸ ਨੇ ਇਕ #ਈਦੀ_ਫਾਊਡੇਸ਼ਨ ਦੇ ਨਾਮ ਦੀ ਸੰਸਥਾ ਬਣਾਈ...ਤੇ ਇਸ ਸੰਸਥਾ ਨੂੰ ਹੁਣ ਦਾਨ ਲੱਖਾਂ ਵਿਚ ਆਉਣ ਲਗ ਪਿਆ..ਤੇ ਈਦੀ ਹੁਣ ਹਜਾਰਾਂ ਲਾਵਾਰਿਸ ਲਾਸ਼ਾਂ ਨੂੰ ਦਫਨਾਉਣ ਲਗ ਪਿਆ..ਤੇ ਈਦੀ ਕੋਲ ਇਕ ਡਾਕਟਰਾਂ ਦੀ ਪੂਰੀ ਟੀਮ ਸੀ ਜਿਹੜੀ ਹਰ ਜਖਮੀ ਦਾ ਮੁਫਤ ਚੋ ਇਲਾਜ ਲਈ ਦਿਨ ਰਾਤ ਤੱਤਪਰ ਰਹਿੰਦੀ ਸੀ..ਈਦੀ ਦੇ ਕੋਲ ਹੁਣ ਕਾਫੀ ਐਂਬੁਲੈਂਸ਼ਾਂ ਸੀ ਜਿਹੜੀਆਂ ਕਿ ਹਰ ਕੁਦਰਤੀ ਆਫਤਾਂ ਜਾਂ ਮਾਰ ਧਾੜ ਵਾਲੇ ਇਲਾਕੇ ਵਿਚੋਂ ਲਾਸ਼ਾਂ ਤੇ ਜਖਮੀਆਂ ਨੂੰ ਲੇ ਕੇ ਆਉਂਦੀਆਂ ਸਨ...ਈਦੀ ਦੀ ਸਾਰੇ ਪਾਕਿਸਤਾਨ ਵਿਚ ਬਹੁਤ ਇਜਤ ਹੋ ਗਈ ਸੀ..ਲੋਕ ਉਸ ਨੂੰ ਰੱਬ ਵਾਂਗ ਪੂਜਦੇ ਸੀ...ਕਹਿੰਦੇ ਇਕ ਵਾਰ ਡਾਕੂਆਂ ਤੇ ਪੁਲਿਸ ਵਿਚ ਮੁਕਾਬਲਾ ਚਲ ਰਿਹਾ ਸੀ ਜਿਸ ਵਿਚ ਦੋਨੋਂ ਪਾਸਿਉਂ ਬਹੁਤ ਸਾਰੇ ਲੋਕ ਮਾਰੇ ਗਏ ਸੀ..ਤੇ ਈਦੀ ਚਲਦੀ ਗੋਲਾਬਾਰੀ ਵਿਚ ਆਪਣੀ ਐਂਬੂਲੈਂਸ ਲੈ ਕਿ ਜਖਮੀਆਂ ਤੇ ਲਾਸ਼ਾਂ ਨੂੰ ਲੈਣ ਪਹੁੰਚ ਗਿਆ ਤੇ ਦੋਨੋਂ ਪਾਸਿਉਂ ਗੋਲਾਬਰੀ ਬੰਦ ਹੋ ਗਈ ...ਤੇ ਜਦੋਂ ਈਦੀ ਜ਼ਖਮੀਆਂ ਤੇ ਲਾਸ਼ਾਂ ਨੂੰ ਵੈ ਕੇ ਚਲਾ ਗਿਆ ਤੇ ਗੋਲਾਬਾਰੀ ਫਿਰ ਸੁਰੂ ਹੋ ਗਈ. ਆਮ ਇਨਸ਼ਾਨਾਂ ਦੇ ਨਾਲ ਨਾਲ ਡਾਕੂਆਂ ਵਰਗੇ ਮਾੜੇ ਲੋਕ ਵੀ ਈਦੀ ਦੀ ਬਹੁਤ ਇੱਜਤ ਕਰਦੇ ਸੀ..ਈਦੀ ਨੂੰ ਉਹਨਾਂ ਦੀਆਂ ਸੇਵਾਵਾਂ ਕਰਕੇ #ਪਾਕਿਸਤਾਨ ਸਰਕਾਰ ਨੇ #ਨਿਸ਼ਾਨੇ_ਇਮਤਿਆਜ਼ ਦਾ ਸਨਮਾਨ ਦਿੱਤਾ..ਤੇ 1986 ਚੋਂ #ਫਿਲਪੀਨ ਸਰਕਾਰ ਨੇ #ਮੈਗਾਸਾਸੇ ਨਾਮ ਦੇ ਸਨਮਾਨ ਵੀ ਦਿਤਾ #ਸੋਵੀਅਤ_ਸੰਘ ਨੇ ਵੀ ਆਪ ਜੀ ਨੂੰ ਸ਼ਾਤੀ ਪੁਰਸਕਾਰ ਦਿਤਾ ਅਤੇ ਹੋਰ ਵੀ ਅਨੇਕਾਂ ਦੇਸਾਂ ਨੇ ਈਦੀ ਨੂੰ ਬਹੁਤ ਸਾਰੇ ਪੁਰਸਕਾਰ ਦਿਤੇ ਗਏ.. #ਅਮਰੀਕਾ ਨੇ #911ਐਮਰਜੈਂਸੀ ਲਾਈਨਾਂ ਵਾਲੀ ਟੈਲੀਫੋਨ ਐਕਸਚੇਂਜ ਮੁਹਾਈਆ ਕਾਰਵਾਈ ਗਈ ਸੀ. ਹੁਣ ਈਦੀ ਕੋਲ #1800ਐਂਬੂਲੈਂਸਾਂ, #2ਹਵਾਈ ਜਹਾਜ਼, #1ਹੈਲੀਕਾਪਟਰ ਤੇ #28_ਬਚਾਓ_ਕਿਸ਼ਤੀਆਂ ਸਨ.. ਪਾਕਿਸਤਾਨ ਦੀਆ ਬਹੁਤੀਆਂ ਤੇਲ ਕੰਪਨੀਆਂ ਨੇ ਈਦੀ ਦੇ ਜਹਾਜ਼ਾਂ ਤੇ ਐਂਬੂਲੈਂਸਾ ਲਈ ਮੁਫਤ ਤੇਲ ਦੀ ਪੇਸ਼ਕਸ਼ ਕੀਤੀ ਸੀ. ਸਹਿਰੀ ਹਵਾਬਾਜ਼ੀ ਮੰਤਰਾਲੇ ਨੇ ਜਹਾਜਾਂ ਦੇ ਟੈਕਸ ਮਾਫ ਕੀਤੇ ਸੀ. See Next Post for more Information.. @abrandgroup #abrandgroup #edhi #abdulsattaredhi #gursewaksingh https://www.instagram.com/p/B0Ppw-fFZpc/?igshid=d4i5sya10i3e
0 notes
Text


Donald Duck and his family as Arabs and who celebrate Eid al-Fitr
Okay, I admit, I'm a Christian, I'm not a Muslim, but since I live with Muslims, I certainly respect their customs as I respect the customs of various Christians (Orthodox, Catholics and Protestants). Currently, one of the most important Muslim holidays is taking place, called Eid al-Fitr, which, in addition to Eid al-Adha, is one of the great days of joy and happiness. Eid al-Fitr also marks the end of thirty days of strict fasting, not only in eating and drinking, but also in the soul. Let me not go any further, certainly on that day, Muslims around the world celebrate days in various ways, mostly with their families. The celebration of Eid al-Fitr lasts for three days. First they go to the mosque and pray, then they hang out with their family and eat various dishes. The second day of Eid is spent in cemeteries in honor of their ancestors, and the third day ends Eid al-Fitr and is celebrated with their friends. Various dishes are also eaten for Eid al-Fitr, although it depends on Muslims from east to west, as each nation has its own customs and dishes. In Morocco, Laasida and Tagine are eaten, in India, Pakistan and Baghdad Sheer Khurma, in Indonesia Lapis Legit, in Afghanistan Bolani, in Palestine, Syria, Lebanon, Egypt and Iraq Butter cakes, in UK Biryana, in Malaysia Rendang, in Russia Manti , in Turkey Lokum, in Bosnia Tufahija, while in some Arab countries something similar but different.
This drawing I recently drew (although it didn't go well, sorry about that) shows Donald Duck as an Arab with his family in a modern Arab family in an Arab country (it doesn't matter if it's Saudi Arabia or the United Arab Emirates or a third country). And they are now Muslims and celebrate their holidays, including Eid al-Fitr. Don't worry, this is just a display of other customs and another Donald with his family in different parts of the world. So in this drawing are Donald Duck (in Arabic it is بطوط), Daisy Duck (Daisy in Arabic is زيزى), Grandma Duck (Elvira Coot- in Arabic she is not sure how she is called) and three naughty Donald's nephew in Arabic clothes, Huey, Dewey and Louie Duck (they are in Arabic Toto Sosu Volulo). Certainly they are all in traditional Arab clothes and sit on the floor or on pillows (they sit like that while eating) and serve various dishes that are eaten around the world on Eid al-Fitr. Donald and his nephews wear Thawb, a traditional Arabic cloak on their heads, and Daisy and Grandma Duck wear jilbab, traditional headscarves worn around the heads to cover themselves, there is also a rule to wear headscarves over the face as well. Of course, I am not so much an expert on customs, so I admit my mistakes and point them out to those who know about Muslim customs and how to celebrate ladies. So much and thanks in advance.
Sorry if this turned out badlyand I hope you like this new drawing of mine and I wish everyone a happy Eid al-Fitr to all good Muslims. عيد الفطر السعيد حبي عيد الفطر
Eid Sharif Mubarak Olsun! Fitr bayramınız mübarək! ਈਦ-ਉਲ-ਫਿਤਰ ਮੁਬਾਰਕ Abdi bogoh Idul Fitri! Gurban baýramyny gowy görýärin! saya suka idul fitri! Kurban Bayramı'nı seviyorum! Men Iyd al-Fitrni yaxshi ko'raman! مەن قۇربان ھېيتنى ياخشى كۆرىمەن
P.S. Please correct me if I made a mistake somewhere in the translation regarding the congratulations and I apologize to everyone for the mistakes I made. Let me also remind you, Eid al-Fitr does not fall on the same day, because every year it changes for Muslims, because they count on their lunar calendar. So much for that and thank you for your understanding.
#my fanart#donald duck#arabic traditional clothes#holidays#islam#eid al fitr#muslims#disney duck comics#ducktales#daisy duck#huey dewey and louie#huey dewey and louie duck#grandma duck#elvira coot#disney duckverse#disney ducks#ducks#duckverse#traditional foods for eid al fitr#eid sharif mubarak olsun#fanart#duck family#donald x daisy#otp#love couple#cartoons#comics#donald's love#daisy's love#donald's grandmother
17 notes
·
View notes
Note
ਇਫ ਯੂ ਵੇਰੇ ਆ ਬੂਜਰ ਈਦ ਸਲਾਪ ਯੂਅਰ ਐ ਯੂਅਰ ਬੱਟ ਕੈਸੇ ਯੂ ਠੀਕ ਆਸ ਆ ਫੁਸੀਕਿੰਗ ਹੂਰੇ ਬਿਤਚ

“....what...”
1 note
·
View note
Photo

ਇੱਕ ਤਰੀਕ ਦਾ ਜਦ ਬੰਦਿਅਾ, ਮਾਲਕ ਫਰਕ ਨੀ ਰੱਖਦਾ ਤੂੰ ਫੇਰ ਕਾਹਤੋਂ ਰੌਲਾ ਪਾਈ, ਜਾਂਦਾ ਏ ਵੱਖ ਵੱਖ ਦਾ ਈਦ ਅਤੇ ਅਕਸ਼ੈ ਤ੍ਰਤੀਅਾ, ਇਕੱਠੇ ਅਾਏ ਨੇ ਸਮਝਾੳੁਣ ਨੂੰ ਹਿੰਦੂ ਮੁਸਲਿਮ ਵਾਲਾ ਜੋ ਦਿਲਾਂ ਚ, ੳੁਹੀ ਫਰਕ ਮਿਟਾੳੁਣ ਨੂੰ ਨਫਰਤ ਅਾੳੁ ਦਿਲਾਂ ਚੋਂ ਕੱਢੀਏ , ਅੈਵੇ ਰੋਲਾ ਨਾ ਵਧਾਈਏ ਕੀ ਹਿੰਦੂ ਕੀ ਮੁਸਲਿਮ, ਅਾੳੁ ਕੱਠਿਅਾ ਤਿੳੁਹਾਰ ਮਨਾਈਏ ਭਗਵਾਮ ਅੱਲਾ ਰੱਬ ਇੱਕ ਹੈ ਸਾਹਿਲ, ਮੰਨੀਏ ਰੱਖ ਵਿਸ਼ਵਾਸ਼ ਸਾਡਾ ਸੂਰਜ ਸਾਂਝਾ ਚੰਨ ਤਾਰੇ ਸਾਂਝੇ, ਤੇ ਸਾਂਝਾ ਹੈ ਅਾਕਾਸ਼ ਹਰਮੇਸ਼ ਸਾਹਿਲ ਪ੍ਰਧਾਨ ਲਵ ਨੇਚਰ ਵੈਲਫੇਅਰ ਸੋਸਾਇਟੀ ਹੁਸ਼ਿਆਰਪੁਰ +91-81959-98686 (ਅੱਜ 14 ਮਈ 2021 ਨੂੰ ਈਦ ਅਤੇ ਅਕਸ਼ੈ ਤ੍ਰਤੀਅਾ ਦੇ ਮੋਕੇ ਤੇ ਵਿਸ਼ੇਸ਼) (at Hoshiarpur, India) https://www.instagram.com/p/CO1lqt-LIwU/?igshid=1cvq87pvc62rf
0 notes
Photo

🌻 ਏਨਾ ਵੀ ਨਹੀਂ ਸੋਚਿਆ ਈ ਹੋਵੇਗਾ ਕੀ ਹਾਲ ਸਾਡਾ ਤਪਦੀ ਦੁਪਹਿਰ ਨੂੰ, ਜਦੋਂ ਛੱਡ ਜਾਵਣਾ ਏ ਪਾਣੀਆਂ ਨੇ ਨਹਿਰ ਨੂੰ, ਸਾਹਵਾਂ ਨੇ ਉਬਾਲਣਾ ਏ ਦਿਲ ਵਾਲੇ ਸ਼ਹਿਰ ਨੂੰ, ਕਿਵੇਂ ਅਸਾਂ ਪੀਵਣਾ ਵਿਛੋੜਿਆਂ ਦੇ ਜ਼ਹਿਰ ਨੂੰ, ਵੇ ਕਿਵੇਂ ਅਸਾਂ ਪੀਵਣਾ ਵਿਛੋੜਿਆਂ ਦੇ ਜ਼ਹਿਰ ਨੂੰ . ਏਨਾ ਵੀ ਨਹੀਂ ਸੋਚਿਆ ਈ ਹੋਵੇਗਾ ਕੀ ਹਾਲ ਸਾਡਾ ਸ਼ਾਮ ਤੇ ਸਵੇਰ ਨੂੰ, ਕਾਵਾਂ ਸੰਨ ਲਾਉਣੀ ਏ ਕੰਧ ਤੇ ਬਨੇਰ ਨੂੰ, ਤੋਤਿਆਂ ਨਹੀਂ ਵੇਖਣਾ ਏ ਟਾਹਲੜੀ ਤੇ ਬੇਰ ਨੂੰ, ਵੇਲੇ ਜਦ ਖੋਰਨਾਂ ਏ ਚਾਨਣੇ ਚ ਨ੍ਹੇਰ ਨੂੰ, ਵੇ ਵੇਲੇ ਜਦ ਖੋਰਨਾ ਏ ਚਾਨਣੇ ਚ ਨ੍ਹੇਰ ਨੂੰ . ਏਨਾ ਵੀ ਨਹੀਂ ਸੋਚਿਆ ਈ ਹੋਵੇਗਾ ਕੀ ਹਾਲ ਸਾਡਾ ਈਦ ਸ਼ਬਰਾਤ ਨੂੰ, ਤੇਰੇ ਬਾਰੇ ਪੁੱਛਿਆ ਜੇ ਤਾਰਿਆਂ ਨੇ ਰਾਤ ਨੂੰ, ਚੰਨ ਵੀ ਜੇ ਲੈ ਬੈਠਾ ਇਸੇ ਗੱਲਬਾਤ ਨੂੰ, ਕਿੰਨੇ ਡੰਗ ਵੱਜਣੇ ਨੇ ਉਦੋਂ ਸਾਡੀ ਜ਼ਾਤ ਨੂੰ, ਵੇ ਕਿੰਨੇ ਡੰਗ ਵੱਜਣੇ ਨੇ ਉਦੋਂ ਸਾਡੀ ਜ਼ਾਤ ਨੂੰ . ਏਨਾ ਵੀ ਨਹੀਂ ਸੋਚਿਆ ਈ ਹੋਵੇਗਾ ਕੀ ਹਾਲ ਸਾਡਾ ਆਉਂਦੀ ਬਹਾਰ ਨੂੰ, ਗੀਤ ਗਾਉਂਦੇ ਸੁਣਿਆ ਜੇ ਚਿੜੀਆਂ ਦੇ ਡਾਰ ਨੂੰ, ਵਾਵਾਂ ਜਦੋਂ ਛੇੜਨਾ ਏ ਯਾਦਾਂ ਵਾਲੀ ਤਾਰ ਨੂੰ, ਲੂੰ ਲੂੰ ਲੂਸਣਾ ਏ ਚੰਨਾ ਤੇਰੇ ਪਿਆਰ ਨੂੰ, ਵੇ ਲੂੰ ਲੂੰ ਲੂਸਣਾ ਏ ਚੰਨਾ ਤੇਰੇ ਪਿਆਰ ਨੂੰ ~ ਇਰਸ਼ਾਦ ਸੰਧੂ #IrshadSandhu #Saaaaanjh (at ਪੰਜਾਬ پنجاب Punjab) https://www.instagram.com/p/CE6IUxbF6Rz/?igshid=o6xkm9pwauet
0 notes
Text
ਅੱਜ ਲੌਕਡਾਊਨ ’ਚ ਮਨਾਈ ਜਾ ਰਹੀ ਹੈ ਈਦ, PM ਮੋਦੀ ਤੇ ਰਾਸ਼ਟਰਪਤੀ ਵੱਲੋਂ ਮੁਬਾਰਕਾਂ
ਅੱਜ ਲੌਕਡਾਊਨ ’ਚ ਮਨਾਈ ਜਾ ਰਹੀ ਹੈ ਈਦ, PM ਮੋਦੀ ਤੇ ਰਾਸ਼ਟਰਪਤੀ ਵੱਲੋਂ ਮੁਬਾਰਕਾਂ

ਕੋਰੋਨਾ ਵਾਇਰਸ ਕਾਰਨ ਦੇਸ਼ ਭਰ ’ਚ ਲਾਗੂ ਲੌਕਡਾਊਨ ਦੌਰਾਨ ਈਦ–ਉਲ–ਫ਼ਿਤਰ ਦਾ ਤਿਉਹਾਰ ਅੱਜ ਸੋਮਵਾਰ ਨੂੰ ਮਨਾਇਆ ਜਾ ਰਿਹਾ ਹੈ। ਲੌਕਡਾਊਨ ਦੌਰਾਨ ਸਮਾਜਕ–ਦੂਰੀ ਕਾਇਮ ਰੱਖਣ ਦੀ ਅਪੀਲ ਸਰਕਾਰ ਵੱਲੋਂ ਕੀਤੀ ਗਈ ਹੈ। ਦੇਸ਼ ਦੀ ਰਾਜਧਾਨੀ ਦਿੱਲੀ ਸਮੇਤ ਅੱਜ ਪੂਰੇ ਦੇਸ਼ ’ਚ ਈਦ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਪੰਜਾਬ ਦੇ ਮਾਲੇਰਕੋਟਲਾ, ਕਾਦੀਆਂ ਤੇ ਹੋਰ ਬਹੁਤ ਸਾਰੇ ਦੇਸ਼ਾਂ ਵਿੱਚ ਈਦ ਦਾ ਜੋਸ਼ ਲੋਕਾਂ ਦੇ ਮਨਾਂ ’ਚ ਤਾਂ ਖੂਬ ਹੈ ਪਰ ਲੌਕਡਾਊਨ ਕਾਰਨ ਐਤਕੀਂ ਬਾਜ਼ਾਰਾਂ ’ਚ ਰੌਣਕਾਂ ਪੂਰੀ ਤਰ੍ਹਾਂ ਗ਼ਾਇਬ ਹਨ।…
View On WordPress
0 notes
Text
ਮਾਤ ਬੋਲੀ—ਚਰਨ ਸਿੰਘ ਸ਼ਹੀਦ
ਮਾਤ ਬੋਲੀ—ਚਰਨ ਸਿੰਘ ਸ਼ਹੀਦ

ਮਾਤ ਬੋਲੀ ਚਰਨ ਸਿੰਘ ਸ਼ਹੀਦ ਕਿਸੇ ਨੂੰ ਹੈ ਭੁੱਖ ਚੰਗੇ ਚੋਖੇ ਛੱਤੀ ਖਾਣਿਆਂ ਦੀ, ਕਿਸੇ ਨੂੰ ਹੈ ਇੱਛਾ ਸੇਜ ਸੋਣ੍ਹੀ ਪੋਲੀ ਪੋਲੀ ਦੀ । ਕਿਸੇ ਨੂੰ ਹੈ ਚਾਹ ਭੜਕੀਲੀਆਂ ਪੁਸ਼ਾਕੀਆਂ ਦੀ, ਕੋਈ ਚਾਹੇ ਮੌਜ ਰੋਜ਼ ਈਦ ਅਤੇ ਹੋਲੀ ਦੀ । ਕਿਸੇ ਨੂੰ ਹੈ ਲਾਲਸਾ ਹਕੂਮਤਾਂ ਯਾ ਲੀਡਰੀ ਦੀ, ਕਿਸੇ ਨੂੰ ਹੈ ਲੱਗੀ ਅੱਗ ਸੋਨੇ ਭਰੀ ਝੋਲੀ ਦੀ । ਕੋਈ ਕੁਝ ਸੋਚਦਾ ਹੈ ਕੋਈ ਕੁਝ ਬੋਚਦਾ ਹੈ ਮੈ�� ਹਾਂ ਸਦਾ ਲੋਚਦਾ ਤਰੱਕੀ ਮਾਤ ਬੋਲੀ ਦੀ । ਸ਼ੇਰ ਜਿਹਾ ਪੁੱਤ ਹਾਂ ਪੰਜਾਬੀ ਮਾਤਾ ਆਪਣੀ ਦਾ, ਕਿਵੇਂ ਦੇਖ ਸੱਕਾਂ ਮੈਂ ਪੰਜਾਬੀ…
View On WordPress
0 notes
Text
ਉਤਰਾਖੰਡ: ਭਾਰੀ ਮੀਂਹ ਕਾਰਨ ਗੁਰਦੁਆਰਾ ਸਾਹਿਬ 'ਚ ਮੁਸਲਮਾਨਾਂ ਨੇ ਪੜ੍ਹੀ ਨਮਾਜ਼
ਪੂਰੀ ਖਬਰ/ਲਿਖਤ ਪੜ੍ਹੋ: @ http://bit.ly/2xFkNPt
ਭਾਰੀ ਮੀਂਹ ਕਾਰਨ ਗਾਂਧੀ ਮੈਦਾਨ, ਜੋਸ਼ੀਮਠ (ਉਤਰਾਖੰਡ) ਦਾ ਮੈਦਾਨ ਪਾਣੀ ਨਾਲ ਭਰ ਗਿਆ। ਇਸੇ ਮੈਦਾਨ ‘ਚ ਮੁਸਲਮਾਨਾਂ ਨੇ ਈਦ ਦੀ ਨਮਾਜ਼ ਪੜ੍ਹਨੀ ਸੀ।
ਪੂਰੀ ਖਬਰ/ਲਿਖਤ ਪੜ੍ਹੋ: @ http://www.sikhsiyasat.info/2017/09/uttarakhand-sikh-gurdwara-sahib-accommodates-mulsims-for-eid-namaz-after-rain/
0 notes
Text
ਆਪਸੀ ਭਾਈਚਾਰਕ ਸਾਂਝ ਦਾ ਪ੍ਰਤੀਕ ਹੈ ਈਦ ਉਲ ਅਜਹਾ
ਆਪਸੀ ਭਾਈਚਾਰਕ ਸਾਂਝ ਦਾ ਪ੍ਰਤੀਕ ਹੈ ਈਦ ਉਲ ਅਜਹਾ
ਈਦ ਦੇ ਅਰਥ ਹਨ ਵਾਰ-ਵਾਰ ਮੁੜ ਆਉਣ ਵਾਲੀ ਖੁਸੀ। ਇਸ ਸੰਬੰਧ ਵਿਚ ਮੁਸਲਾਮਾਨ ਭਾਈਚਾਰੇ ਦੇ ਲੋਕ ਸਾਲ ਵਿਚ ਦੋ ਵਾਰ ਈਦ ਮਨਾਉਦੇ ਹਨ ਇਕ ਈਦ 30 ਦਿਨ ਰੋਜੇ ਰੱਖਣ ਤੋ ਬਾਅਦ ਮਨਾਈ ਜਾਂਦੀ ਹੈ ਅਤੇ ਦੂਸਰੀ ਈਦ ਉਲ ਅਜਹਾ ਜਿਸ ਨੁੰ ਤਿਆਗ ਅਤੇ ਬਲਿਦਾਨ ਵਾਲੀ ਈਦ ਵੀ ਕਹਿੰਦੇ ਹਨ । ਇਹ ਈਦ ਇਸਲਾਮੀ ਮਹੀਨੇ ਜਿਲਹੱਜਾ ਦੀ 10 ਤਾਰੀਖ ਨੁੰ ਮਨਾਈ ਜਾਂਦੀ ਹੈ ਇਸ ਮਹੀਨੇ ਨੂੰ ਹਜਰਤ ਮੁਹੰਮਦ ਸਾਹਿਬ ਨੇ ਹੁਰਮਤ ਵਾਲਾ ਮਹੀਨਾ ਐਲਾਨ ਕੀਤਾ ਹੈ। ਇਹ ਖੁਸ਼ੀ ਦਾ ਦਿਨ ਉਸ ਮਹਾਨ ਕੁਰਬਾਨੀ ਦੀ ਯਾਦ ਦਿਵਾਉਦਾ ਹੈ ਜੋ ਹਜਰਤ ਇਬਰਾਹੀਮ ਅਲੈਹ ਸਲਾਮ ਨੇ ਆਪਣੀ ਪਤਨੀ ਹਜਰਤ ਹਾਜਰਾ ਅਤੇ ਦੁਆਵਾ ਦੇ ਨਾਲ ਪ੍ਰਾਪਤ ਕੀਤੀ ਸੰਤਾਨ ਹਜਰਤ ਇਸਮਾਈਲ ਅਲੈਹ ਸਲਾਮ ਨੁੰ ਖੁਦਾ ਦੇ ਹੁਕਮ ਮੁਤਾਬਿਕ ਅਜਿਹੇ ਰੇਗਿਸਤਾਨ ਵਿਚ ਛੱਡ ਕੇ ਦਿਤੀ ਸੀ ਜਿਥੇ ਜੀਵਨ ਜਿਉਣ ਦਾ ਕੋਈ ਸਮਾਨ ਨਹੀ ਸੀ। ਅਸਲ ਵਿਚ ਇਹ ਕੁਰਬਾਨੀ ਆਪਣੇ ਖੁਦਾ ਦੇ ਹੁਕਮ ਮੁਤਾਬਿਕ ਕੀਤੀ ਗਈ ਸੀ। ਜਿਸ ਪ੍ਰੀਖਿਆ ਵਿਚ ਆਪ ਸਫਲ ਹੋਏ। ਇਹ ਈਦ ਹਜਰਤ ਇਬਰਾਈਮ ਅਤੇ ਹਜਰਤ ਹਾਜਰਾ ਅਤੇ ਹਜਰਤ ਇਸਮਾਈਲ ਅਲੈਹ ਸਲਾਮ ਦੀ ਬੇੇਮਿਸਾਲ ਤਿਆਗ ਅਤੇ ਬਲਿਦਾਨ ਦੀ ਯਾਦ ਵਿਚ ਮਨਾਈ ਜਾਂਦੀ ਹੈ ਜੋ ਉਹਨਾਂ ਨੇ ਤੋਹੀਦ ਅਰਥਾਤ ਇੱਕ ਈਸ਼ਵਰਵਾਦ ਨੁੰ ਕਾਇਮ ਕਰਨ ਦੇ ਲਈ ਖੁਦਾ ਦੇ ਸਾਹਮਣੇ ਪੇਸ਼ ਕੀਤੀ ਸੀ। ਜਦੋ ਹਜਰਤ ਇਸਮਾਈਲ ਅਲੈਹ ਸਲਾਮ ਵੱਡੇ ਹੋਏ ਤਾਂ ਆਪਜੀ ਦੇ ਪਿਤਾ ਹਜਰਤ ਇਬਰਾਈਮ ਅਲੈਹ ਸਲਾਮ ਨੁੰ ਖੁਦਾ ਨੇ ਦੱਸਿਆ ਕਿ ਉਹ ਆਪਣੇ ਪੁਤਰ ਨੁੰ ਕੁਰਬਾਨ ਕਰ ਦੇਣ। ਜਦੋ ਪਿਤਾ ਨੇ ਆਪਣੇ ਪੁਤਰ ਨੂੰ ਖੁਦਾ ਦੀ ਇਹ ਗੱਲ ਕਹੀ ਤਾ ਉਹ ਬਿਨਾ ਕਿਸੇ ਝਿਜਕ ਦੇ ਖੁਦਾ ਦੇ ਆਦੇਸ਼ ਤੇ ਕੁਰਬਾਨ ਹੋਣ ਦੇ ਲਈ ਤਿਆਰ ਹੋ ਗਏ। ਜਦੋ ਹਜਰਤ ਇਸਮਾਈਲ ਅਲੈਹ ਸਲਾਮ ਆਪਣੇ ਖੁਦਾ ਦੇ ਆਦੇਸ਼ ਅਨੁਸਾਰ ਆਪਣੇ ਪੁਤਰ ਹਜਰਤ ਇਸਮਾਈਲ ਨੁੰ ਕੁਰਬਾਨ ਕਰਨ ਲਗੇ ਤਾ ਖੁਦਾ ਨੇ ਆਕਾਸ਼ਵਾਣੀ ਦੇ ਦੁਆਰਾ ਕਿਹਾ ਕਿ ਏ ਇਬਰਾਈਮ। ਤੁਨੇ ਸਾਡੇ ਸੁਪਨੇ ਨੂੰ ਪੂਰਾ ਕਰ ਦਿਤਾ। ਅਸਲ ਵਿਚ ਤੇਰੇ ਚੰਨ ਵਰਗੇ ਬੇਟੇ ਦੀ ਬਲੀ ਦੇਣ ਦਾ ਸਾਡਾ ਕੋਈ ਉਦੇਸ਼ ਨਹੀ ਕਿਉਕਿ ਖੁਦਾ ਦੇ ਰਾਸਤੇ ਵਿਚ ਆਪਣਾ ਸਭ ਕੁਝ ਤਿਆਗ ਕਰ ਦੇਣ ਦੇ ਲਈ ਤਿਆਰ ਰਹਿਣਾ ਹੀ ਸੱਭ ਤੋ ਵੱਡੀ ਕੁਰਬਾਨੀ ਹੈ ਆਪਣੇ ਬੇਟੇ ਨੁੰ ਅਜਿਹੇ ਰੇਗਿਸਤਾਨ ਵਿਚ ਛੱਡ ਕੇ ਆਉਣਾ ਜਿਥੇ ਪਾਣੀ ਤਕ ਨ ਹੋਵੇ ਇਹ ਹੁਕਮ ਮੰਨਣਾ ਹੀ ਕੁਰਬਾਨੀ ਦੇਣ ਦੇ ਬਰਾਬਰ ਹੈ। ਇਸ ਕੁਰਬਾਨੀ ਦੇ ਜਜਬੇ ਨੁੰ ਹਮੇਸ਼ਾ ਕਾਇਮ ਰੱਖਣ ਦੇ ਲਈ ਹਜਰਤ ਇਸਮਾਈਲ ਦੇ ਸਥਾਨ ਤੇ ਆਪਣੇ ਇੱਕ ਬਕਰਾ ਕੁਰਬਾਨ ਕਰ ਦਿਤਾ। ਇਸ ਤਰਾ ਖੁਦਾ ਨੇ ਹੱਜ ਦੇ ਮੋਕੇ ਤੇ ਕੁਰਬਾਨੀ ਦੀ ਸੁੰਨਤ ਨੂੰ ਜਾਰੀ ਰੱਖਿਆ। ਖੁਦਾ ਦੇ ਬੰਦਿਆ ਤੋ ਸੱਚੀ ਹਮਦਰਦੀ ਕਰਨਾ ਹੀ ਅਸਲ ਵਿਚ ਈਦ ਦਾ ਉਦੇਸ਼ ਹੈ। ਹਰ ਕੋਮ ਖੁਸ਼ੀ ਦੇ ਤਿਉਹਾਰ ਮਨਾਉਂਦੀ ਹੈ। ਤਿਉਹਾਰ ਮਨਾਉਣ ਨਾਲ ਆਪਸੀ ਪ੍ਰੇਮ, ਉਤਸ਼ਾਹ ਅਤੇ ਸਦਭਾਵਨਾ ਨੁੰ ਬੜਾਵਾ ਮਿਲਦਾ ਹੈ। ਈਦ ਉਲ ਅਜਹਾ ਨੁੰ ਮਨਾਉਣ ਤੋ ਪਹਿਲਾ ਹਜ ਹੁੰਦਾ ਹੈ। ਹਜ ਕੀ ਹੈ……… ? ਇਹ ਇਸਲਾਮ ਦੇ ਪੰਜ ਮੂਲ ਸਿਧਾਂਤਾ ਵਿਚੋ ਇਕ ਮਹਤਵਪੂਰਨ ਸਿਧਾਂਤ ਹੈ। ਅਰਬ ਮੱਕਾ ਸ਼ਹਿਰ ਵਿਚ ਸਥਿਤ ਕਾਅਬਾ ਸ਼ਰੀਫ ਦੇ ਦਰਸ਼ਨ ਦੇ ਲਈ ਮੱਕਾ ਜਾਣਾ ਹੱਜ ਕਹਾਉਂਦਾ ਹੈ। ਪਵਿਤਰ ਕੁਰਆਨ ਦੇ ਅਨੁਸਾਰ ਵਿਸ਼ਵ ਵਿਚ ਖੁਦਾ ਦੀ ਇਬਾਦਤ ਦੇ ਲਈ ਬਣਾਇਆ ਗਿਆ ਪਹਿਲਾ ਘਰ ਬੈਤੁਲਾਹ ਯਾਨੀ ਕਾਅਬਾ ਸ਼ਰੀਫ ਹੈ। ਵਿਸ਼ਵ ਦੇ ਸਾਰੇ ਮੁਸਲਮਾਨ ਇਸੇ ਘਰ ਦੇ ਵਲ ਮੂੰਹ ਕਰਕੇ ਨਮਾਜ ਪੜਦੇ ਹਨ ਇਸਦੇ ਮਾਧਿਅਮ ਤੋ ਉਹ ਏਕਤਾ ਨੁੰ ਦਰਸਾਉਂਦੇ ਹਨ। ਹੱਜ ਹਰੇਕ ਉਸ ਵਿਅਕਤੀ ਤੇ ਜਰੂਰੀ ਹੈ ਜੋ ਯਾਤਰਾ ਕਰਨ ਦਾ ਖਰਚ ਉਠਾ ਸਕਦਾ ਹੋਵੇ। ਜੋ ਕਰਜਦਾਰ ਨਾ ਹੋਵੇ। ਉਸਦੇ ਰਹਿਣ ਦੇ ਲਈ ਆਪਣਾ ਘਰ ਹੋਵੇ ਅਰਥਾਤ ਰੋਜੀ ਰੋਟੀ ਦਾ ਪੂਰਾ ਪ੍ਰਬੰਧ ਹੋਵੇ। ਉਸਦੇ ਹੱਜ ਤੋ ਵਾਪਸ ਪਰਤਣ ਤਕ ਘਰ ਵਾਲਿਆ ਦੇ ਕੋਲ ਪੂਰਾ ਖਰਚ ਹੋਵੇ। ਅਜਿਹੇ ਵਿਅਕਤੀ ਹੱਜ ਕਰਨ ਦੇ ਯੋਗ ਹਨ । ਹੱਜ ਕਰਨ ਵਾਲੇ ਵਿਅਕਤੀ 10 ਤਾਰੀਖ ਨੁੰ ਕੁਰਬਾਨੀ ਕਰਦੇ ਹਨ। ਕੁਰਬਾਨੀ ਹਰ ਮੁਸਲਮਾਨ ਤੇ ਜਰੂਰੀ ਨਹੀ ਬਲਕਿ ਇਹ ਸਿਰਫ ਉਹਨਾ ਤੇ ਫਰਜ ਹੈ ਜੋ ਕੁਰਬਾਨੀ ਦੀ ਕੀਮਤ ਦੇ ਸਕਦਾ ਹੈ। ਸਾਹਿਬੇ ��ੈਸਿਅਤ ਹੋਵੇ, ਕਰਜਦਾਰ ਨਾ ਹੋਵੇ। ਇਸੇ ਤਰਾ ਕੁਰਬਾਨੀ ਦੇ ਲਈ ਪਸੰਦ ਕੀਤਾ ਗਿਆ ਜਾਨਵਰ ਹਰ ਤਰਾ ਨਾਲ ਸਿਹਤਮੰਦ ਹੋਵੇ। ਨਮਾਜ ਈਦ ਅਦਾ ਕਰਨ ਤੋ ਪਹਿਲਾਂ ਇਸ਼ਨਾਨ ਕਰਨਾ, ਖੁਸ਼ਬੂ ਲਗਾਉਣਾ ਅਤੇ ਨਵੇ ਕੱਪੜੇ ਪਹਿਨਣਾ, ਈਦ ਦੀ ਨਮਾਜ ਈਦਗਾਹ ਜਾ ਕੇ ਪੜਨਾ ਸੁੰਨਤ ਹੈ। ਨਮਾਜ ਈਦ ਦੇ ਬਾਅਦ ਕੁਰਬਾਨੀ ਦੇਣਾ ਸੁਨੰਤ ਹੈ। ਨਮਾਜ ਈਦ ਤੋ ਪਹਿਲਾ ਕੁਰਬਾਨੀ ਨਹੀ ਹੁੰਦੀ। ਇਸ ਮੋਕੇ ਤੇ ਗਰੀਬਾਂ ਅਤੇ ਜਰੂਰਤਮੰਦਾ ਦੀ ਵੱਧ ਤੋ ਵੱਧ ਮਦਦ ਕੀਤੀ ਜਾਂਦੀ ਹੈ ਅਤੇ ਉਹਨਾ ਨੁੰ ਵੀ ਈਦ ਦੀ ਖੁਸ਼ੀਆ ਵਿਚ ਸ਼ਾਮਿਲ ਕੀਤਾ ਜਾਂਦਾ ਹੈ।
ਮੁਹੰਮਦ ਅਬਦੁਲ ਸਲਾਮ ਤਾਰੀ ਕਾਦੀਆਂ 9872538610 ਟੋਲ ਫਰੀ ਨੰ 180030102131 [email protected]
0 notes