#ਤਰਕ
Explore tagged Tumblr posts
Text
ਊਣਾ ਹੋਣਾ ਵੀ ਮਕਸਦ ਹੈ।
ਬੀਰਬਲ ਨੂੰ ਕਹੋ —ਤੇਰੀ ਲੋੜ ਨਹੀ ਰਹੀ ਕਿੱਸਾ ਅਕਬਰ ਬੀਰਬਲ ਦਾ ਹੋਵੇ ਜਾਂ ਸਿਕੰਦਰ ਦੇ ਖਾਲੀ ਹੱਥ ਜਾਣ ਦਾ, ਕੁਝ ਕਾਰਣ ਤਾਂ ਸੋਫਟ ਵੇਅਰ ਬਣ ਹੀ ਜਾਂਦੇ ਹਨ। ਕਿਸੇ ਵੀ ਐਸੇ ਵਰਤਾਰੇ ਨੂੰ ਅਣਡਿਠ ਨਹੀ ਕੀਤਾ ਜਾ ਸਕਦਾ ਜਿਸਦਾ ਸਬੰਧ ਲੋਕਾਈ ਤੋਂ ਸ਼ੁਰੂ ਹੋਕੇ ਪਬਲਿਕ ਦੀ ਕਿਸੇ ਵੀ ਸੰਸਥਾ ਨਾਲ ਜੁੜਿਆ ਹੋਵੇ ਜੋ ਜੁਬਾਨਦੇਹ ਤੇ ਭਾਵੇਂ ਨਾ ਹੋਵੇ ਪਰ ਜੁਆਬਦੇਹ ਦਾ ਭਰਮ ਲੋਕਾਂ ਵਿਚ ਜ਼ਰੂਰ ਹੋਵੇ। ਸਮਾਜ ਵਿਗਿਆਨ ਦਾ ਸਬੰਧ, ਤਰਕ ਨਾਲ ਹੀ ਹੁੰਦਾ ਹੈ ਜੋੜ ਭਾਵੇਂ ਧਰਮ ਨਾਲ ਦੇਵੋ ਜਾਂ ਨਿੱਜ ਦੀ ਹਉਮੈ…
0 notes
Text
34. ਕਰਮ ਤੇ ਕੇਂਦਰਿਤ ਹੋਵੋ ਕਰਮਫਲ ਤੇ ਨਹੀਂ
ਗੀਤਾ ਦੇ ਇਕ ਮਹੱਤਵਪੂਰਨ ਸਲੋਕ 2.47 ਵਿੱਚ ਸ੍ਰੀ ਕ੍ਰਿਸ਼ਨ ਕਹਿੰਦੇ ਹਨ ਕਿ ਸਾਨੂੰ ਕਰਮ ਕਰਨ ਦਾ ਹੀ ਅਧਿਕਾਰ ਹੈ, ਉਸਦੇ ਪਰਿਣਾਮ ਜਾਂ ਕਰਮਫਲ ਉੱਤੇ ਸਾਡਾ ਕੋਈ ਅਧਿਕਾਰ ਨਹੀਂ ਹੈ। ਉਹ ਅੱਗੇ ਕਹਿੰਦੇ ਹਨ ਕਿ ਕਰਮਫਲ ਸਾਡੇ ਕਿਸੇ ਵੀ ਕਰਮ (ਕਾਰਜ) ਲਈ ਪ੍ਰੇਰਣਾ ਨਹੀਂ ਹੋਣਾ ਚਾਹੀਦਾ ਅਤੇ ਇਹ ਵੀ ਜ਼ਰੂਰੀ ਹੈ ਕਿ ਸਾਨੂੰ ਅਕਰਮ ਦੇ ਵੱਲ ਝੁੱਕਣਾ ਨਹੀਂ ਚਾਹੀਦਾ। ਇਹ ਗੀਤਾ ਦਾ ਬਹੁਤ ਹੀ ਮਹੱਤਵਪੂਰਨ ਸਲੋਕ ਹੈ ਕਿਉਂਕਿ ਜੀਵਨ ਦੇ ਵੱਖ-ਵੱਖ ਮੌਕਿਆਂ ’ਤੇ ਇਸ ਨੂੰ ਵੇਖਿਆ ਜਾ ਸਕਦਾ ਹੈ।
ਸ੍ਰੀ ਕ੍ਰਿਸ਼ਨ ਇਸ਼ਾਰਾ ਕਰਦੇ ਹਨ ਕਿ ਸ਼ਰਧਾ ਚਮਤਕਾਰ ਕਰ ਸਕਦੀ ਹੈ (7.21-7.22)। ਇਸ ਸ਼ਲੋਕ ਦਾ ਸਭ ਤੋਂ ਅਸਾਨ ਢੰਗ ਇਹ ��ੈ ਕਿ ਸ੍ਰੀ ਕ੍ਰਿਸ਼ਨ ਉੱਤੇ ਸ਼ਰਧਾ ਰੱਖ ਕੇ, ਬਿਨਾ ਕਿਸੇ ਤਰਕ ਤੋਂ ਗਹਿਰਾਈ ਵਿੱਚ ਉਤਰ ਕੇ, ਜਾਂ ਇਸਦੇ ਵਿਭਿੰਨ ਪਹਿਲੂਆਂ ਦੇ ਵਿਸ਼ਲੇਸ਼ਣ ਦਾ ਯਤਨ ਕੀਤੇ ਬਗੈਰ, ਆਪਣੇ ਜੀਵਨ ਵਿੱਚ ਇਸ ਨੂੰ ਲਾਗੂ ਕਰਨਾ ਚਾਹੀਦਾ ਹੈ। ਸਾਨੂੰ ਸ੍ਰੀ ਕ੍ਰਿਸ਼ਨ ਵਿੱਚ ਆਪਣੀ ਸ਼ਰਧਾ ਗਹਿਰੀ ਕਰਨੀ ਚਾਹੀਦੀ ਹੈ ਅਤੇ ਇਸਦਾ ਅਭਿਆਸ ਸ਼ੁਰੂ ਕਰਨਾ ਚਾਹੀਦਾ ਹੈ। ਇਸ ਸਲੋਕ ਦੇ ਸ਼ਾਬਦਿਕ ਅਰਥਾਂ ਨੂੰ ਵਿਹਾਰ ਵਿੱਚ ਲਿਆਉਣਾ ਹੀ ਸਾਨੂੰ ਕਰਮਯੋਗ ਦੇ ਸਿਖਰ ’ਤੇ ਲੈ ਕੇ ਜਾ ਸਕਦਾ ਹੈ।
ਇਸ ਦਾ ਦੂਜਾ ਪੱਖ ਇਹ ਹੈ ਕਿ ਆਪਣੇ ਕਰਮਾਂ ਦੇ ਫਲ ਉੱਤੇ ਧਿਆਨ ਕੇਂਦਰਿਤ ਕਰਨ ਨਾਲ ਅਸੀਂ ਖੁਦ ਕਰਮ ਤੋਂ ਦੂਰ ਹੋ ਜਾਵਾਂਗੇ ਅਤੇ ਇਸ ਦਾ ਨਤੀਜਾ ਇਹ ਹੋਵੇਗਾ ਕਿ ਅਸੀਂ ਕਰਮ ਫਲ ਤੋਂ ਹੀ ਵਾਂਝੇ ਰਹਿ ਜਾਵਾਂਗੇ। ਜਿਵੇਂ ਇਕ ਵਿਦਿਆਰਥੀ ਦੁਆਰਾ ਖਰਾਬ ਢੰਗ ਨਾਲ ਕੀਤਾ ਗਿਆ ਕਰਮ ਜਾਂ ਪੜ੍ਹਾਈ, ਕਦੇ ਵੀ ਮਨਬਾਂਛਿਤ ਕਰਮ ਦੇ ਫਲ ਜਾਂ ਇਮਤਿਹਾਨ ਦਾ ਚੰਗਾ ਨਤੀਜਾ, ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਸ੍ਰੀ ਕ੍ਰਿਸ਼ਨ ਇਸ ਗੱਲ ਉੱਤੇ ਜ਼ੋਰ ਦਿੰਦੇ ਹਨ ਕਿ ਸਾਨੂੰ ਹਰ ਇਕ ਸਥਿਤੀ ਵਿੱਚ ਆਪਣਾ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਉੱਤੇ ਹੀ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ।
ਤੀਜਾ ਪੱਖ ਇਹ ਕਿ ਕਰਮ ਹਮੇਸ਼ਾ ਵਰਤਮਾਨ ਸਮੇਂ ਵਿੱਚ ਹੁੰਦਾ ਹੈ ਅਤੇ ਕਰਮ ਫਲ ਹਮੇਸ਼ਾ ਭਵਿੱਖ ਵਿੱਚ ਹੁੰਦਾ ਹੈ, ਜਿਹੜਾ ਕਈ ਸੰਭਾਵਨਾਵਾਂ ਦਾ ਸੰਜੋਗ ਹੁੰਦਾ ਹੈ। ਸ੍ਰੀ ਕ੍ਰਿਸ਼ਨ ਹਮੇਸ਼ਾ ਵਰਤਮਾਨ ਵਿੱਚ ਰਹਿਣ ਦੀ ਸਲਾਹ ਦਿੰਦੇ ਹਨ ਕਿਉਂਕਿ ਸਾਡੇ ਨਿਯੰਤਰਣ ਵਿੱਚ ਸਿਰਫ਼ ਵਰਤਮਾਨ ਹੈ, ਅਤੇ ਭਵਿੱਖ ਜਾਂ ਭੂਤਕਾਲ ਉੱਤੇ ਸਾਡਾ ਕੋਈ ਨਿਯੰਤਰਣ ਨਹੀਂ ਹੁੰਦਾ ਹੈ।
ਸਾਡਾ ਦ੍ਰਿਸ਼ਟੀਕੋਣ ਜਾਂ ਸਮਝ ਭਾਵੇਂ ਕੁੱਝ ਵੀ ਹੋਵੇ, ਇਸ ਸਲੋਕ ਵਿੱਚ, ਸੁੱਖ-ਦੁੱਖ ਦੀਆਂ ਕਦੇ ਵੀ ਖ਼ਤਮ ਨਾ ਹੋਣ ਵਾਲੀਆਂ ਲਹਿਰਾਂ ਨੂੰ ਪਾਰ ਕਰਨ ਵਿੱਚ ਸਾਡੀ ਮਦਦ ਕਰ ਕੇ, ਸਾਡੇ ਵਿੱਚ ਸਮਤਵ (ਸੰਤੁਲਨ) ਲਿਆਉਣ ਦੀ ਸਮਰੱਥਾ ਹੈ।
#bhagavad gita#bhagwad gita#gita#gita acharan#gita acharan in punjabi#gita in punjabi#spirituality#k siva prasad
0 notes
Text
ਜੰਮੂ ਕਸ਼ਮੀਰ ਹਾਈ ਕੋਰਟ ਦੇ ਸਿੱਖੀ ਸਿਧਾਂਤ ਵਿਰੁੱਧ ਲਏ ਗਏ ਫੈਸਲੇ ਦੇ ਵਿਰੋਧ ਵਿਚ
ਪਿਛਲੇ ਦਿਨੀ ਜੰਮੂ ਕਸ਼ਮੀਰ ਹਾਈ ਕੋਰਟ ਨੇ ਇੱਕ ਫੈਸਲੇ ਵਿਚ ਕਿਹਾ ਹੈ ਕਿ ਸਿੱਖ ਹੋਣ ਲਈ ਨਾਮ ਨਾਲ "ਸਿੰਘ" ਜਾ "ਕੌਰ" ਹੋਣਾ ਜਰੂਰੀ ਨਹੀਂ | ਜੋ ਕਿ ਸਰਾ ਸਰ ਸਿੱਖੀ ਸਿਧਾਂਤਾਂ ਦੇ ਉਲਟ ਹੈ | ਇਹ ਫੈਸਲਾ, ਕਿ ਹਰ ਇੱਕ ਸਿੱਖ ਬੰਦਾ ਆਪਣੇ ਨਾ ਨਾਲ "ਸਿੰਘ" ਲਗਾਏ ਅਤੇ ਹਰ ਇੱਕ ਬੀਬੀ ਆਪਣੇ ਨਾ ਨਾਲ "ਕੌਰ" ਲਗਾਏ, ਦਸਮ ਪਿਤਾ, ਸਾਹਿਬ ਏ ਕਮਾਲ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਰ ਕੇ ਗਏ ਸਨ | ਅਤੇ ਓਹਨਾ ਦਾ ਇਹ ਹੁਕਮ ਸਾਰੇ ਸਿੱਖ ਪੰਥ ਤੇ ਲਾਗੂ ਹੁੰਦਾ ਹੈ | ਕਿਸੇ ਵੀ ਅਦਾਲਤ ਦੇ ਜੱਜ ਨੂੰ ਇਸ ਸਬੰਧੀ ਕੋਈ ਵੀ ਤਰਕ ਜਾਂ ਦਲੀਲ ਅਧਾਰਿਤ ਫੈਸਲਾ ਦੇਣ ਦਾ ਕੋਈ ਹੱਕ ਨਹੀਂ ਹੈ | ਅਕਾਲ ਸਹਾਇ - ਅੰਤਰਰਾਸ਼ਟਰੀ ਜਥੇਬੰਦੀ, ਅਜਿਹੇ ਜੱਜਾਂ ਦੇ ਫੈਸਲੇ ਨੂੰ ਸਿਰੇ ਤੋਂ ਨਕਾਰਦੀ ਹੈ ਅਤੇ ਕੋਈ ਵੀ ਅਜਿਹਾ ਫੈਸਲਾ ਜਿਹੜਾ ਸਿੱਖੀ ਸਿਧਾਂਤਾਂ ਦੇ ਵਿਰੋਧ ਵਿਚ ਹੋਵੇ, ਉਸਨੂੰ ਮੰਨਣ ਤੋਂ ਇਨਕਾਰੀ ਹੈ |
ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ, ਇਸ ਸਬੰਧੀ ਸਿਰਫ ਕਾਗਜ਼ੀ ਬਿਆਨਾਂ ਤੱਕ ਸੀਮਤ ਨਾ ਹੋ ਕੇ, ਪੂਰੀ ਵਿਓਂਤਬੰਦੀ ਨਾਲ ਇੱਕ ਠੋਸ ਪ੍ਰੋਗਰਾਮ ਕੌਮ ਨੂੰ ਦਿੱਤਾ ਜਾਵੇ | ਅਤੇ ਨਾਲ ਹ�� ਸਾਰੇ ਸਿੱਖ MLA ਅਤੇ MP ਸਾਹਿਬਾਨ ਨੂੰ ਹੁਕਮ ਦਿੱਤਾ ਜਾਵੇ ਕਿ ਵਿਧਾਨ ਸਭਾ, ਲੋਕ ਸਭਾ ਅਤੇ ਰਾਜ ਸਭਾ ਵਿਚ ਇਹ ਮੁੱਦਾ ਚੁੱਕ ਕੇ ਜੰਮੂ ਕਸ਼ਮੀਰ ਹਾਈ ਕੋਰਟ ਦੇ ਗ਼ਲਤ ਫੈਸਲੇ ਨੂੰ ਰੱਦ ਕਰਵਾਇਆ ਜਾਵੇ | ਨਾਲ ਹੀ ਕੌਮ ਨੂੰ ਇਸ ਫੈਸਲੇ ਦੇ ਹੋਣ ਵਾਲੇ ਮਾਰੂ ਪ੍ਰਭਾਵ ਤੋਂ ਜਾਣੂ ਕਰਵਾਇਆ ਜਾਵੇ ਕੇ, ਇਸ ਤਰਾਂ ਦੇ ਫੈਸਲੇ ਦੇ ਹਵਾਲੇ ਨਾਲ, ਹਰ ਇੱਕ ਗੈਰ ਸਿੱਖ ਗੁਰਦਵਾਰਾ ਪ੍ਰਬੰਧ ਲਈ ਵੋਟ ਦੇਣ ਦਾ ਹੱਕਦਾਰ ਬਣ ਜਾਂਦਾ ਹੈ ਅਤੇ ਫਿਰ ਇਹ ਪ੍ਰਬੰਧ ��ਰੈਣੂ ਮਹੰਤ ਵਰਗੇ ਗੈਰ ਸਿੱਖ ਅਤੇ ਸਰਕਾਰੀ ਝੋਲੀ ਚੁੱਕ ਲੋਕਾਂ ਦੇ ਹੱਥ ਵਿਚ ਚਲਾ ਜਾਵੇਗਾ ਅਤੇ ਇਹਨਾਂ ਨੂੰ ਆਜ਼ਾਦ ਕਰਵਾਉਣ ਲਈ ਫਿਰ ਤੋਂ ਸਾਕਾ ਨਨਕਾਣਾ ਸਾਹਿਬ, ਸਾਕਾ ਪੰਜਾ ਸਾਹਿਬ ਵਾਂਙ ਸ਼ਹਾਦਤਾਂ ਅਤੇ ਕੁਰਬਾਨੀਆਂ ਦਾ ਦੌਰ ਦੁਹਰਾਉਣਾ ਪਵੇਗਾ |
ਅਕਾਲ ਸਹਾਇ ਰਾਜ ਕਰੇਗਾ ਖਾਲਸਾ
1 note
·
View note
Text
ਰਾਣਾ ਡੱਗੂਬਾਤੀ ਜਨਮਦਿਨ: ਜੀਵਨ ਸਾਥੀ ਮਿਹਿਕਾ ਬਜਾਜ ਨੇ ਰਾਣਾ ਡੱਗੂਬਾਤੀ ਨੂੰ ਉਨ੍ਹਾਂ ਦੇ ਜਨਮਦਿਨ 'ਤੇ ਇਕ ਖਾਸ ਤਰੀਕੇ ਨਾਲ ਵਧਾਈ ਦਿੱਤੀ, ਅਣਦੇਖੀ ਫੁਟੇਜ ਸਾਂਝੀ ਕੀਤੀ
ਰਾਣਾ ਡੱਗੂਬਾਤੀ ਜਨਮਦਿਨ: ਜੀਵਨ ਸਾਥੀ ਮਿਹਿਕਾ ਬਜਾਜ ਨੇ ਰਾਣਾ ਡੱਗੂਬਾਤੀ ਨੂੰ ਉਨ੍ਹਾਂ ਦੇ ਜਨਮਦਿਨ ‘ਤੇ ਇਕ ਖਾਸ ਤਰੀਕੇ ਨਾਲ ਵਧਾਈ ਦਿੱਤੀ, ਅਣਦੇਖੀ ਫੁਟੇਜ ਸਾਂਝੀ ਕੀਤੀ
ਰਾਣਾ ਦੱਗੂਬਾਤੀ ਦਾ ਜਨਮਦਿਨ: ਬਾਹੂਬਲੀ ਫੇਮ ਰਾਣਾ ਡੱਗੂਬਾਤੀ ਤੁਰੰਤ ਆਪਣਾ 38ਵਾਂ ਜਨਮਦਿਨ ਮਨਾ ਰਹੇ ਹਨ। ਫਾਲੋਅਰਸ ਤੋਂ ਲੈ ਕੇ ਸੈਲੀਬ੍ਰਿਟੀਜ਼ ਤੱਕ ਉਨ੍ਹਾਂ ਨੂੰ ਇਸ ਵੱਡੇ ਦਿਨ ‘ਤੇ ਵਧਾਈ ਦੇ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਦੀ ਪਤਨੀ ਮਿਹੀਕਾ ਬਜਾਜ ਨੇ ਵੀ ਉਨ੍ਹਾਂ ਨੂੰ ਖਾਸ ਤਰੀਕੇ ਨਾਲ ਸ਼ੁਭਕਾਮਨਾਵਾਂ ਦਿੱਤੀਆਂ ਹਨ। ਮਿਹਿਕਾ ਨੇ ਆਪਣੇ ਬਚਪਨ ਦੇ ਕੁਝ ਮੌਜੂਦਾ ਫੁਟੇਜ ਸ਼ੇਅਰ ਕਰਕੇ ਰਾਣਾ ਡੱਗੂਬਾਤੀ ਨੂੰ ਉਨ੍ਹਾਂ ਦੇ ਜਨਮਦਿਨ ‘ਤੇ ਵਧਾਈ ਦਿੱਤੀ ਹੈ। ਪਤੀ-ਪਤਨੀ ਮਿਹਿਕਾ ਨੇ ਉਨ੍ਹਾਂ ਨੂੰ…

View On WordPress
0 notes
Text
ਤਾਰਕ ਮਹਿਤਾ ਕਾ ਉਲਟਾ ਚਸ਼ਮਾ: ਬਬੀਤਾ ਜੀ ਦੇ ਦੋ ਲੁੱਕ ਦੇਖ ਕੇ ਹੋ ਜਾਵੋਗੇ ਹੈਰਾਨ, ਪ੍ਰਸ਼ੰਸਕਾਂ ਨੇ ਕਿਹਾ ਸੀਤਾ ਅਤੇ ਗੀਤਾ - Punjab News Latest Punjabi News Updates Today
ਤਾਰਕ ਮਹਿਤਾ ਕਾ ਉਲਟਾ ਚਸ਼ਮਾ: ਬਬੀਤਾ ਜੀ ਦੇ ਦੋ ਲੁੱਕ ਦੇਖ ਕੇ ਹੋ ਜਾਵੋਗੇ ਹੈਰਾਨ, ਪ੍ਰਸ਼ੰਸਕਾਂ ਨੇ ਕਿਹਾ ਸੀਤਾ ਅਤੇ ਗੀਤਾ – Punjab News Latest Punjabi News Updates Today
ਚਿੱਤਰ ਸਰੋਤ: INSTAGRAM_MUNMUNDUTTA ਤਾਰਕ ਮਹਿਤਾ ਕਾ ਉਲਟਾ ਚਸ਼ਮਾ ਉਰਫ ਮੁਨਮੁਨ ਦੱਤਾ ਦੀ ਬਬੀਤਾ ਜੀ ਹਾਈਲਾਈਟ ਕਰੋ ਕੋਰੀਆਈ ਸੁੰਦਰਤਾ ਬਨੀ ਮੁਨਮੁਨ ਮੁਨਮੁਨ ਦੱਤਾ ਦਾ ਪਰੰਪਰਾਗਤ ਰੂਪ ਕਿਊਟ ਹੈ ਲੋਕਾਂ ਨੂੰ ਪੁਰਾਣੀ ਬਾਲੀਵੁੱਡ ਫਿਲਮ ਯਾਦ ਆ ਗਈ ਤਾਰਕ ਮਹਿਤਾ ਕਾ ਉਲਟਾ ਚਸ਼ਮਾ: ਪਿਛਲੇ 14 ਸਾਲਾਂ ਤੋਂ ਟੀਵੀ ਦੀ ਦੁਨੀਆ ‘ਤੇ ਰਾਜ ਕਰ ਰਹੇ ਸਿਟਕਾਮ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਦੇ ਹਰ ਕਿਰਦਾਰ ‘ਤੇ ਪ੍ਰਸ਼ੰਸਕਾਂ ਨੇ ਪਿਆਰ ਦੀ ਵਰਖਾ ਕੀਤੀ ਹੈ। ਪਰ ਜੇਕਰ ਗੱਲ ਕਰੀਏ ਬਬੀਤਾ ਜੀ ਯਾਨੀ…
View On WordPress
#Latest#News#Punjab#Punjabi#today#Updates#ਉਲਟ#ਅਤ#ਸਤ#ਹ#ਹਰਨ#ਕ#ਕਹ#ਗਤ#ਚਸਮ#ਜ#ਜਵਗ#ਤਰਕ#ਦ#ਦਖ#ਨ#ਪਰਸਸਕ#ਬਬਤ#ਮਹਤ#ਲਕ
0 notes
Text
ਅੰਮ੍ਰਿਤਪਾਲ ਦੀ ਗਿਰਫਤਾਰੀ ਹੋਣਾ ਅਗਲੇ ਦਿਨ ਹੀ ਬੇਅਦਬੀਆਂ ਦਾ ਸਿਲਸਿਲਾ ਸ਼ੁਰੂ ਹੋ ਜਾਣਾ
ਜਦੋਂ ਦਾ ਭਾਈ ਅੰਮੑਿਤਪਾਲ ਆਇਆ ਸੀ ਓਦੋਂ ਤੋਂ ਕੋਈ ਬੇਅਦਬੀ ਨਹੀ ਹੋਈ ਦੋ ਦਿਨ ਨੀਂ ਟੱਪੇ ਜੇਲ ਚ ਡੱਕੇ ਨੂ ਬੇਅਦਬੀ ਹੋਗੀ, ਕਾਰਨ ਪਤਾ ਕੀ ਆ ਸੰਗਤ ਜੀ ਗੁਰੂ ਸਾਹਿਬ ਦੇ ਦੋਸ਼ੀਆਂ ਨੂੰ ਪਤਾ ਸੀ ਕਿ ਸਿੱਖ ਕੌਮ ਨੂੰ ਇੱਕ ਸੱਚਾ ਆਗੂ ਮਿਲ ਚੁਕਿਆ ਹੈ ਜਿਸਦੇ ਕਹਿਣ ਤੇ ਸਾਰੀ ਕੌਮ ਇੱਕਠੀ ਹੋਵੇਗੀ ਤੇ ਉਸਦੇ ਤੱਤੇ ਲਫਜਾਂ ਤੋਂ ਡਰਦੇ ਸੀ ਪੰਥ ਦੋਖੀ। ਸਾਡੀ ਕੌਮ ਦੀ ਆਹੀ ਮਾੜੀ ਕਿਸਮਤ ਆ ਕਿ ਸਾਨੂੰ ਕੋਈ ਚੰਗਾ ਤੇ ਤਰਕ ਨਾਲ ਗੱਲ ਕਰਨ ਵਾਲਾ ਆਗੂ ਨਹੀਂ ਮਿਲਦਾ ਤੇ ਜਦੋਂ ਮਿਲਦਾ ਆ ਤਾਂ ਆਪਣੇ ਲੋਕ ਕਦਰ ਨੀਂ…
View On WordPress
2 notes
·
View notes
Text
ਅਸਲ ਸੇਵਾਦਾਰ ਕੋਣ ਹਨ?
ਭਲਾਂ ਤੁਸੀ ਨੋਟਿਸ ਕੀਤਾ ਆਹ ਸੇਵਾਦਾਰ ਕੋਣ ਹਨ ?
ਐੱਨ ਜੀ ਓ ਆ ਛੱਡਕੇ ਜੋ ਆਮ ਲੋਕ ਥਾਂ ਥਾਂ ਤੇ ਰਾਸਨ ਪਾਣੀ ਪਹੁੰਚਾ ਰਹੇ ਆ
ਜੋ ਪਨੀਰੀਆ ਬੀਜ ਰਹੇ ਆ ਜਾ ਲੋਕਾ ਦੀ ਕੋਈ ਹੋਰ ਸਹਾਇਤਾ ਕਰ ਰਹੇ ਆ ਇਹ ਲੋਕ ਕੋਣ ਨੇ ?
ਨਾ ਕੋਈ ਬਹੁਤਾ ਵੱਡਾ ਵਿਦਵਾਨ ਦਿਖਿਆ
ਨਾ ਕੋਈ ਢੱਡਰੀਆ ਆਲਾ ਜਾ ਉਸਦਾ ਕੋਈ ਪੱਕਾ ਸਮਰਥਕ ਦਿਖਿਆ
ਨਾ ਨਿਉਜੀਲੈਂਡ ਆਲੇ ਨੇਕੀ ਦਾ ਬੰਦਾ ਦਿਖਿਆ
ਇਹ ਕਿਉਂ ਨੀ ਸੇਵਾ ਕਰਦੇ ?
ਆਪਾਂ ਆਮ ਆਪਣੇ ਪਿੰਡਾ ਚ ਵੀ ਦੇਖਦੇ ਆ ਜਿਹਨਾ ਲੋਕਾ ਨੂੰ ਕੋਈ ਬਹੁਤੀ ਸੂਝ ਸਮਝ ਵੀ ਨਹੀ ਹੁੰਦੀ ਕੋਈ ਬਹੁਤਾ ਗਿਆਨ ਵੀ ਨਹੀ ਹੁੰਦਾ ਉਹ ਲੋਕ ਸੇਵਾ ਬਹੁਤ ਕਰਦੇ ਹੁੰਦੇ ਆ
ਉਹਨਾ ਲੋਕਾ ਨੂੰ ਸਮਾਜ ਭਲਾਈ ਦੇ ਕਿਸੇ ਵੀ ਕੰਮ ਚ ਖੜਾਲੋ
ਚੁ���ਪ ਕਰਕੇ ਬਿਨਾ ਕੋਈ ਕਿਚ ਕਿਚ ਕਰੇ ਖੜ ਜਾਣਗੇ
ਪਰ ਬਹੁਤਾ ਗਿਆਨ ਰੱਖਣ ਤੇ ਵੰਡਣ ਵਾਲੇ ਆਪਣੇ ਕੰਮਾ ਚ ਬਿਜੀ ਹੁੰਦੇ ਆ ਜਿਵੇਂ ਕੇ ਹੁਣ ਢੱਡਰੀ ਬਿਜੀ ਆ🥰
ਇਹ ਲੋਕਾ ਨੂੰ ਤਰਕ ਕਰਨੇ ਸਿਖਾਉਦਾ ਜੇ ਇਹਦੀਆ ਗੱਲਾਂ ਦਾ ਲੋਕਾ ਉੱਤੇ ਪੈ ਰਹੇ ਪਰਭਾਵ ਨੂੰ ਜਾਚੌ ਤਾ ਪਤਾ ਲੱਗੇਗਾ ਇਹ ਲੋਕਾਂ ਦੇ ਮਨਾ ਚ ਨਾਸਤਿਕਤਾ ਵੀ ਭਰਦਾ
ਅਕਸਰ ਫੋਰਨ ਕੰਟਰੀਆ ਦੀਆ ਇਗਜੈਂਪਲਾ ਦਿੰਦਾ ਮਿਲਜੂ
ਕਦੇ ਕਹਿੰਦਾ ਫਲਾਨੇ ਦੇਸ ਦੇ ਲੋਕ ਨਾਸਤਿਕ ਨੇ ! ਫਲਾਨੇ ਦੇਸ ਚ ਆਹ ਆ ਬੋਅ ਆ
ਅਸਲ ਦੇ ਵਿੱਚ ਸਮਾਜ ਭਲਾਈ ਲਈ ਨਾਸਤਿਕ ਲੋਕ ਕਦੇ ਵੀ ਠੀਕ ਨੀ ਬੈਠ ਸਕਦੇ!
ਜਿਹਨਾ ਲੋਕਾ ਲਈ ਰੱਬ ਕੋਈ ਸੈਅ ਨਹੀ
ਜਿਹਨਾ ਲੋਕਾ ਲਈ ਪੁੰਨ ਪਾਪ ਕੋਈ ਮਾਈਨੇ ਨੀ ਰੱਖਦਾ
ਉਹ ਲੋਕ ਕਿਸੇ ਲਈ ਆਪਣੇ ਉੱਤੇ ਕੋਈ ਜੋਖਮ ਕਿਵੇਂ ਲੈ ਸਕਦੇ ਆ ?
ਵਿਗਿਆਨ ਕਹਿੰਦੀ ਆ ਵੀ ਆਪਣਾ ਦਿਮਾਗ ਨੈਗਟਿਵ ਚੀਜਾ ਵੱਲ ਬਹੁਤ ਜਿਆਦਾ ਅਕਰਸਿਤ ਹੁੰਦਾ
ਹੁਣ ਤੁਸੀ ਦੱਸੋ ਜਿਹਨਾ ਲੋਕਾ ਲਈ ਪੁੰਨ ਪਾਪ ਕੋਈ ਚੀਜ ਨਹੀ ਉਹ ਬੰਦਾ ਪੁੰਨ ਕਰੂ ਜਾ ਪਾਪ??
ਨਾਸਤਿਕ ਬੰਦੇ ਨੂੰ ਹਮੇਸਾ ਆਪਣਾ ਆਪ ਪਿਆਰਾ ਹੁੰਦਾ
ਬੰਦੇ ਚ ਐਨੀ ਤਾਕਤ ਨਹੀ ਹੁੰਦੀ ਕਿ ਉਹ ਕਿਸੇ ਰੱਬ ਤੇ ਡਿਪੈਂਡ ਰਹੇ ਬਿਨਾ ਆਤਮ ਨਿਰਭਰ ਰਹਿ ਕੇ ਲਾਲਚ ਵਰਗੀ ਸੈਅ ਤੌ ਬਚ ਸਕੇ
ਇਹ ਲੋਕ ਜੋ ਸੇਵਾ ਕਰਦੇ ਆ ਇਹਨਾ ਵਿੱਚੌ ਜਿਆਦਾਤਰ ਧਾਰਮਿਕ ਲੋਕ ਹੁੰਦੇ ਆ ਜੋ ਰੱਬ ਨੂੰ ਮੰਨਦੇ ਆ ਤੇ ਰੱਬ ਦੀ ਲਾਠੀ ਤੌ ਡਰਦੇ ਆ
ਹੋ ਸਕਦਾ ਇਹ ਲੋਕ ਸੋਚ ਪੱਖੌ ਪਖੰਡੀ ਤੇ ਵਹਿਮੀ ਭਰਮੀ ਵੀ ਹੋਣ
ਪਰ ਇੱਕ ਨਾਸਤਿਕ ਬੰਦੇ ਨਾਲੌ ਸਿਰੇ ਦਾ ਪਖੰਡੀ ਤੇ ਬਹਿਮ ਭਰਮ ਚ ਫਸਿਆ ਬੰਦਾ ਵੀ ਸੋ ਗੁਣਾ ਚੰਗਾ ਹੁੰਦਾ ਕਿਉਂਕਿ ਉਹਨੂੰ ਇੱਕ ਰੱਬ ਨਾ ਦੀ ਸੈਅ ਦਾ ਡਰ ਹੁੰਦਾ ਤੇ ਉਹੀ ਡਰ ਉਸਦੇ ਦਿਮਾਗ ਨੂੰ ਚੰਗੇ ਕੰਮਾ ਵੱਲ ਅਕਰਸਿਤ ਕਰਨ ਲਾਉਂਦਾ
Merapunjab84
#punjab #sikhsm #sikh
1 note
·
View note
Photo

ਕੀ ਆਮ ਆਦਮੀ ਪਾਰਟੀ ਨੇ ਆਪਣੀ ਰਾਜਨੀਤੀ ਚਮਕੋਣ ਲਈ ਵਿਜੈ ਸਿੰਗਲਾ ਨੂੰ ਬਣਾਇਆ ਬਲੀ ਦਾ ਬਕਰਾ ? ਮਾਨਸਾ ਦੇ ਵਿਧਾਇਕ ਤੇ ਸਾਬਕਾ ਸਿਹਤ ਮੰਤਰੀ ਡਾਕਟਰ ਵਿਜੈ ਸਿੰਗਲਾ ਨੂੰ ਅੱਜ ਮਿਲੀ ਜਮਾਨਤ, ਹਾਈਕੋਰਟ ਨੇ ਕੁਝ ਦਿਨ ਪਹਿਲਾ ਪੰਜਾਬ ਸਰਕਾਰ ਨੂੰ ਲਗਾਈ ਸੀ ਫਟਕਾਰ , ਨਾ ਪੇਸ਼ ਕੀਤੇ ਸਿੱਧੇ ਪੈਸੇ ਮੰਗਣ ਦੇ ਸਬੂਤ ਤੇ ਨਾ ਹੀ ਕੋਈ ਪੈਸੇ ਕੀਤੇ ਰਿਕਵਰ, ਤਾਂ ਪਿਛਲੀ ਸੁਣਵਾਈ ਦੌਰਾਨ ਹਾਈ��ੋਰਟ ਸਾਹਮਣੇ ਸਰਕਾਰੀ ਵਕੀਲ ਇਹ ਸਪੱਸਟ ਨਹੀਂ ਕਰ ਸਕੇ ਕਿ ਉਹ ਜਮਾਨਤ ਦਾ ਵਿਰੋਧ ਕਰ ਰਹੇ ਹਨ ਜਾਂ ਨਹੀਂ , ਹਾਈਕੋਰਟ ਨੇ ਵਕੀਲ ਨੂੰ ਸਰਕਾਰ ਕੋਲੋ ਇਹ ਗੱਲ ਕਲੀਅਰ ਕਰਨ ਨੂੰ ਕਿਹਾ , ਤਾਂ ਸਰਕਾਰੀ ਵਕੀਲ ਜਾਂਚ ਅਫ਼ਸਰ ਨੂੰ ਲੈ ਗਏ , ਪਰ ਹਾਈਕੋਰਟ ਨੇ ਜਾਂਚ ਅਫ਼ਸਰ ਦਾ ਤਰਕ ਸੁਣਨ ਤੋਂ ਇਨਕਾਰ ਕਰ ਦਿੱਤਾ ਤੇ ਫ਼ੈਸਲਾ ਰਿਜ਼ਰਵ ਕਰ ਲਿਆ ਤੇ ਅੱਜ ਮਾਨਯੋਗ ਹਾਈਕੋਰਟ ਵੱਲੋਂ ਵਿਜੈ ਸਿੰਗਲਾ ਨੂੰ ਜਮਾਨਤ ਦੇ ਦਿੱਤੀ ਗਈ | #drvijaysinglamansa #aap #ludhuananow https://www.instagram.com/p/Cfv92dqJtPf/?igshid=NGJjMDIxMWI=
0 notes
Text
ਗਰਬੰਦਲ ਖ਼ਬਰਾਂ
______________________________________________________________ ਕੋਂਚਿਤਾ ______________________________________________________________ ਮਸੀਹ ਦੀ ਮਾਂ ਨੇ ਭਵਿੱਖਬਾਣੀ ਕੀਤੀ: “ਆਕਾਸ਼ ਵਿੱਚ ਦੋ ਧੂਮਕੇਤੂ ਟਕਰਾਉਣਗੇ, ਸਾਰਾ ਸੰਸਾਰ ਹਿੱਲ ਜਾਵੇਗਾ, ਅਸਮਾਨ ਵਾਪਸ ਆ ਜਾਵੇਗਾ, ਮੇਰਾ ਸਲੀਬ ਅਸਮਾਨ ਵਿੱਚ ਪ੍ਰਗਟ ਹੋਵੇਗਾ ਜੋ ਸਾਰ��� ਦੁਨੀਆ ਦੁਆਰਾ ਦੇਖਿਆ ਜਾਵੇਗਾ. ਇਹ ਸੰਕੇਤ ਦਾ ਵਰਣਨ ਹੈ ਕਿ ਚੇਤਾਵਨੀ ਸ਼ੁਰੂ ਹੋਵੇਗੀ, ਤਰਕ ਦੀ ਉਮਰ ਦੇ ਸਾਰੇ ਲੋਕ ਯਿਸੂ ਦੇ ਨਾਲ…
View On WordPress
0 notes
Text
ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੇ ਰਾਉਤ ਗਰਿਫ਼ਤਾਰ
ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੇ ਰਾਉਤ ਗਰਿਫ਼ਤਾਰ
ਸ਼ਿਵ ਸੈਨਾ ਦਾ ਅਖਬਾਰ ਸਾਮਨਾ ਦਾ ਐਡੀਟਰ ਹੈ ਸੰਜੇ ਰਾਉਤ ਤੇ ਸ਼ਿਵ ਸੈਨਾ ਦਾ ਬੁਲਾਰਾ ਵੀ ਰਿਹਾ। ਗੱਲਬਾਤ ਵਿੱਚ ਤਰਕ ਘੱਟ ਤੇ ਡਾਂਗ ਸੋਟਾ ਵਧ ਹੁੰਦਾ। ਬਿਆਨਾਂ ਤੋਂ ਲਗਦਾ ਹੀ ਨਹੀ ਕਿ ਮਹਾਂਰਾਸ਼ਟਰ ਵੀ ਭਾਰਤ ਦਾ ਹੀ ਹਿੱਸਾ ਹੈ। ਕੰਗਨਾ ਰਨਾਉਤ ਮਾਮਲੇ ਵਿੱਚ ਜੋ ਹੋਇਆ ਉਹ ਸਭ ਨੇ ਵੇਖਿਆ। ਉਸਤੋਂ ਬਾਦ ਅਗਾੜੀ ਸਰਕਾਰ ਵਿੱਚ ਜੋ ਚਲਿਆ ਉਸਦੀ ਉਦਾਹਰਣ ਲਭਣੀ ਵੀ ਘਾਹ ਵਿੱਚ ਗੁਆਚੀ ਸੂਈ ਵਰਗੀ ਹੈ। ਪਾਤਰਾ ਚਾਲ ਘੁਟਾਲੇ ਦੇ ਦੋਸ਼ੀ ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੇ ਰਾਉਤ ਰਾਤ 1130 ਵਜੇ ਪੀਐਮਐਲਏ…
View On WordPress
0 notes
Text
ਪੁਸਤਕ ਗਿਆਨ ਗੰਗਾ ਵਿੱਚੋਂ ਲੜੀਵਾਰ ਪੋਸਟ
ਭਾਗ :-148
ਕੱਲ੍ਹ ਵਾਲੀ ਪੋਸਟ ਤੋਂ ਅੱਗੇ 👉
ਸ਼ਬਦਾਂ ਸ਼ਬਦ ਨੂੰ ਕਿਸੀ ਨੇਤਾਵਾਂ ਉੱਤੇ ਜੋੜ ਕੇ ਤਰਕ-ਵਿਤਰਕ ਕਰ ਦੇਖੋਗੇ ਤਾਂ ਕੋਈ ਖਰਾ ਨਹੀਂ ਉਤਰੇਗਾ। ਮੈਂ (ਨਾਸਤ੍ਰੇਦਮਸ) ਛਾਤੀ ਠੋਕਕੇ ਸ਼ਬਦਾਂ ਸ਼ਬਦ ਕਹਿ ਰਿਹਾ ਹਾਂ ਕਿ ਮੇਰਾ ਸ਼ਾਰਯਨ ਦਾ ਕਰਤਤਵ ਅਤੇ ਉਸਦਾ ਗੂੜ-ਗਹਿਰਾ ਗਿਆਨ (ਤੱਤਵਗਿਆਨ) ਹੀ ਸਰਵ ਦੀ ਖੱਲ਼ ਉਤਾਰੇਗਾ, ਬਸ 2006 ਸਾਲ ਆਉਣ ਦਿਉ। ਇਸ ਵਿਧਾਨ ਦਾ ਇੱਕ-2 ਸ਼ਬਦ ਖਰਾ-2 ਸਮਰਥਨ ਸ਼ਾਯਰਨ ਹੀ ਦੇਵੇਗਾ।
7. (ਪ੍ਰਸ਼ਠ 52):- ਨਾਸਤੇਦਮਸ ਨੇ ਆਪਣੀ ਭਵਿੱਖਵਾਣੀ ਵਿੱਚ ਕਿਹਾ ਹੈ ਕਿ 21 ਵੀਂ ਸਦੀ ਦੇ ਸ਼ੁਰੂ ਵਿੱਚ ਦੁਨੀਆ ਦੇ ਖਿੱਤਜ ਉੱਤੇ ਸ਼ਾਯਰਨ ਦਾ ਉਦੈ ਹੋਵੇਗਾ। ਜੋ ਵੀ ਬਦਲਾਵ ਹੋਵੇਗਾ ਉਹ ਮੇਰੀ (ਨਾਸਤ੍ਰੇਦਮਸ ਦੀ) ਇੱਛਾ ਨਾਲ ਨਹੀਂ ਬਲਕਿ ਉਸ ਸ਼ਾਯਰਨ ਦੀ ਆਗਿਆ ਨਾਲ ਨਿਯਤੀ ਦੀ ਇੱਛਾ ਨਾਲ ਸਾਰਾ ਬਦਲਾਅ ਹੋਵੇਗਾ ਹੀ ਹੋਵੇਗਾ। ਉਸ ਵਿੱਚੋਂ ਨਵਾ ਬਦਲਾਅ ਮਤਲਬ ਹਿੰਦੁਸਤਾਨ ਸਰਵ ਸ੍ਰੇਸ਼ਟ ਰਾਸ਼ਟਰ ਹੋਵੇਗਾ। ਕਈ ਸਦੀਆਂ ਤੋਂ ਨਾ ਦੇਖਿਆ ਅਜਿਹਾ ਹਿੰਦੂਆਂ ਦਾ ਸੁੱਖ ਸਾਮਰਾਜ ਦ੍ਰਿਸ਼ਟੀ ਗੋਚਰ ਹੋਵੇਗਾ। ਉਸ ਦੇਸ਼ ਵਿੱਚ ਪੈਦਾ ਹੋਇਆ ਧਾਰਮਿਕ ਸੰਤ ਹੀ ਤੱਤਵਦ੍ਰਸ਼ਟਾ ਤਥਾ ਜੱਗ ਦਾ ਤਾਰਣਹਾਰ, ਜੱਗਗਿਆਤਾ ਹੋਵੇਗਾ। ਏਸ਼ੀਆ ਖੰਡਾਂ ਵਿੱਚ ਰਾਮਾਇਣ, ਮਹਾਂਭਾਰਤ ਆਦਿ ਦਾ ਗਿਆਨ ਜੋ ਹਿੰਦੂਆਂ ਵਿੱਚ ਪ੍ਰਚਲਿਤ ਹੈ ਉਸਤੋਂ ਵੀ ਅਲੱਗ ਅੱਗੇ ਦਾ ਗਿਆਨ ਉਸ ਤੱਤਵਦਰਸ਼ੀ ਸੰਤ ਦਾ ਹੋਵੇਗਾ ਉਹ ਸਤਿਪੁਰਸ਼ ਦਾ ਅਨੁਆਈ ਹੋਵੇਗਾ। ਉਹ ਇੱਕ ਅਦੁਵਿਤੀਯ ਸੰਤ ਹੋਵੇਗਾ।
8. (ਪੁਸ਼ਠ 74):- ਬਹੁਤ ਸਾਰੇ ਸੰਤ ਨੇਤਾ ਆਉਣਗੇ ਅਤੇ ਜਾਣਗੇ, ਸਰਵ ਪ੍ਰਮਾਤਮਾ ਦੇ ਹੀ ਤਥਾ ਅਭਿਮਾਨ ਹੋਣਗੇ। ਮੈਨੂੰ (ਨਾਸਤ੍ਰੇਦਮਸ ਨੂੰ) ਆਂਤਰਿਕ ਸਾਖਸ਼ਾਤਕਾਰ ਉਸ ਸ਼ਾਯਰਨ ਦਾ ਹੋਇਆ ਹੈ।
ਹਿੰਦੁਸਤਾਨ ਦਾ ਹਿੰਦੂ ਸੰਤ ਆਗਾਮੀ ਅੰਧਕਾਰੀ (ਭਗਤੀਗਿਆਨ ਦੇ ਅਭਾਵ ਨਾਲ ਅੰਧੇ) ਪ੍ਰਲਯਕਾਰੀ (ਸਵਾਰਥ ਵੱਸ ਭਾਈ-ਭਾਈ ਨੂੰ ਮਾਰ ਰਿਹਾ ਹੈ , ਬੇਟਾ-ਬਾਪ ਤੋਂ ਵਿਮੁੱਖ ਹੈ, ਹਿੰਦੂ-ਹਿੰਦੂ ਦਾ ਸ਼ਤਰੂ, ਮੁਸਲਮਾਨ-ਮੁਸਲਮਾਨ ਦਾ ਦੁਸ਼ਮਣ ਬਣਿਆ ਹੈ।) ਧੁੰਧਕਾਰੀ (ਮਾਇਆ ਦੀ ਦੌੜ ਵਿੱਚ ਬੇਸਬਰੇ ਸਮਾਜ) ਜਗਤ ਨੂੰ ਨਵਾਂ ਪ੍ਰਕਾਸ਼ ਦੇਣ ਵਾਲਾ ਸ਼ਰਵਸ਼੍ਰੇਸ਼ਟ ਜੱਗਜੇਤਾ ਧਾਰਮਿਕ ਵਿਸ਼ਵ ਨੇਤਾ ਦੀ ਆਪਣੀ ਉਦਾਸੀ ਦੇ ਸਿਵਾ ਕੋਈ ਅਭਿਲਾਸ਼ਾ ਨਹੀਂ ਹੋਏਗੀ ਅਰਥਾਤ ਮਾਨਵ ਦੇ ਉਧਾਰ ਦੇ ਲਈ ਚਿੰਤਾ ਦੇ ਅਤ੍ਰਿਕਤ ਕੁਝ ਵੀ ਸਵਾਰਥ ਨਹੀਂ ਹੋਏਗਾ। ਨਾ ਅਭਿਮਾਨ ਹੋਏਗਾ, ਇਹ ਮੇਰੀ ਭਵਿੱਖਵਾਣੀ ਦੀ ਗੋਰਵ ਦੀ ਗੱਲ ਹੋਏਗੀ ਕਿ ਵਾਸਤਵ ਵਿੱਚ ਉਹ ��ੱਤਵਦਰਸ਼ੀ ਸੰਤ ਸੰਸਾਰ ਵਿੱਚ ਅਵੱਸ਼ ਪ੍ਰਸਿੱਧ ਹੋਏਗਾ। ਉਸਦੇ ਦੁਆਰਾ ਦੱਸਿਆ ਗਿਆਨ ਸਦੀਆਂ ਤੱਕ ਛਾਇਆ ਰਹੇਗਾ। ਉਹ ਸੰਤ ਆਧੁਨਿਕ ਵਿਿਗਆਨਿਕਾਂ ਦੀਆਂ ਅੱਖਾਂ ਚਕਾਚੌਂਧ ਕਰੇਗਾ ਐਸੇ ਆਧਿਅਤਮਿਕ ਚਮਤਕਾਰ ਕਰੇਗਾ ਕਿ ਵਿਿਗਆਨਿਕ ਵੀ ਆਚਰਜ਼ ਵਿੱਚ ਪੈ ਜਾਣਗੇ। ਉਸਦਾ ਸਰਵ ਗਿਆਨ ਸ਼ਾਸਤਰ ਪ੍ਰਮਾਣਿਤ ਹੋਏਗਾ। ਮੈਂ (ਨਾਸਤ੍ਰੇਦਮਸ) ਕਹਿੰਦਾ ਹਾਂ ਕਿ ਬੁੱਧੀਵਾਦੀ ਵਿਅਕਤੀ ਉਸਦੀ ਉਪੇਕਸ਼ਾ ਨਾ ਕਰਨ। ਉਸਨੂੰ ਛੋਟਾ ਗਿਆਨਦੀਪ ਨਾ ਸਮਝਣ, ਉਸ ਤੱਤਵੇਤਾ ਮਹਾਂਮਾਨਵ (ਸ਼ਾਯਰਨ ਨੂੰ) ਸਿੰਘਾਸਨਥ ਕਰਕੇ (ਆਸਨ ਉੱਤੇ ਬਿਠਾਕੇ) ਉਸਨੂੰ ਅਰਾਧਿਆ ਦੇਵ ਮੰਨਕੇ ਪੂਜਾ ਕਰੋ। ਉਸ ਆਦਿ ਪੁਰਸ਼ (ਸਤਿਪੁਰਸ਼) ਦਾ ਅਨੁਆਈ ਦੁਨੀਆਂ ਦਾ ਤਾਰਣਹਾਰ ਹੋਵੇਗਾ।
“ਨਾਸਤੇ੍ਰਦਮਸ ਦੇ ਸ਼ਮਰਥਨ ਵਿੱਚ ਹੋਰ ਭਵਿੱਖਵਕਤਾਵਾਂ ਦੀ ਭਵਿੱਖਬਾਣੀਆਂ
1. ਇੰਗਲੈਂਡ ਦੇ ਜੋਤਸ਼ੀ “ਕੀਰੂ ਨੇ ਸੰਨ 1925 ਵਿੱਚ ਲਿਖੀ ਪੁਸਤਕ ਵਿੱਚ
ਇਸ ਤੋਂ ਅਗਲੀ ਪੋਸਟ ਕੱਲ੍ਹ ਸਵੇਰੇ 9 ਵਜੇ ਕੀਤੀ ਜਾਵੇਗੀ ।
ਤੁਸੀੰ ਇਸ ਪੁਸਤਕ ਨੂੰ ਘਰ ਬੈਠੇ ਬਿਲਕੁਲ ਮੁਫਤ ਪ੍ਰਾਪਤ ਕਰ ਸਕਦੇ ਹੋ । ਫ੍ਰੀ ਪੁਸਤਕ ਪ੍ਰਾਪਤ ਕਰਨ ਲਈ ਆਪਣਾ ਪੂਰਾ ਨਾਮ ਪਤਾ ਅਤੇ ਫੋਨ ਨੰਬਰ ਕਮੈਂਟ ਬਾਕਸ ਵਿੱਚ ਲਿਖੋ।

0 notes
Text
33. ਵੇਦਾਂ ਨੂੰ ਪਾਰ ਕਰਕੇ ਅੰਤਰਆਤਮਾ ਨੂੰ ਪਾਉਣਾ
ਇਕ ਵਾਰ ਕੁੱਝ ਦੋਸਤ ਯਾਤਰਾ ਕਰ ਰਹੇ ਸੀ ਤੇ ਉਨ੍ਹਾਂ ਨੇ ਇਕ ਚੌੜੀ ਨਦੀ ਨੂੰ ਪਾਰ ਕਰਨਾ ਸੀ। ਉਨ੍ਹਾਂ ਨੇ ਇਕ ਕਿਸ਼ਤੀ ਬਣਾਈ ਤੇ ਨਦੀ ਨੂੰ ਪਾਰ ਕੀਤਾ। ਫਿਰ ਉਨ੍ਹਾਂ ਨੇ ਆਪਣੀ ਬਾਕੀ ਰਹਿੰਦੀ ਯਾਤਰਾ ਲਈ ਉਸ ਭਾਰੀ ਕਿਸ਼ਤੀ ਨੂੰ ਚੁੱਕ ਕੇ ਨਾਲ ਲਿਜਾਣ ਦਾ ਫੈਸਲਾ ਕੀਤਾ। ਇਸ ਵਿੱਚ ਉਨ੍ਹਾਂ ਨੂੰ ਕੁੱਝ ਫਾਇਦਾ ਮਹਿਸੂਸ ਹੋਇਆ। ਪਰ ਇਸ ਨਾਲ ਉਨ੍ਹਾਂ ਦਾ ਸਫ਼ਰ ਹੌਲੀ ਤੇ ਤਕਲੀਫ਼ਦਾਇਕ ਹੋ ਗਿਆ। ਇੱਥੇ ਨਦੀ ਦਰਦ ਦਾ ਧਰੁੱਵ ਹੈ ਅਤੇ ਕਿਸ਼ਤੀ ਦਰਦ ਨੂੰ ਦੂਰ ਕਰਨ ਦਾ ਇਕ ਸਾਧਨ।
ਇਸੇ ਤਰ੍ਹਾਂ ਸਾਨੂੰ ਆਪਣੇ ਦੈਨਿਕ ਜੀਵਨ ਵਿੱਚ ਕਈ ਦਰਦ ਧਰੁੱਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਨ੍ਹਾਂ ਨੂੰ ਪਾਰ ਕਰਨ ਜਾਂ ਰਾਹਤ ਦੇਣ ਲਈ ਕਈ ਜੰਤਰ ਅਤੇ ਧਾਰਮਿਕ ਕਾਰਜ ਹਨ। ਵੇਦ (ਗਿਆਨ) ਅਸਥਾਈ ਦਰਦ ਧਰੁਵੀਤਾ ਤੋਂ ਰਾਹਤ ਪੁਚਾਉਣ ਲਈ ਕਈ ਧਾਰਮਿਕ ਕਾਰਜਾਂ (ਅਨੁਸ਼ਠਾਨਾਂ) ਦਾ ਵਰਨਣ ਕਰਦੇ ਹਨ ਅਤੇ ਇਨ੍ਹਾਂ ਵਿੱਚੋਂ ਕਈ ਅਨੁਸ਼ਠਾਨ ਅਜਿਹੇ ਹਨ ਜਿਹੜੇ ਅੱਜ ਤੱਕ ਵੀ ਪ੍ਰਚੱਲਿਤ ਹਨ। ਜਦੋਂ ਅਸੀਂ ਆਪਣੀ ਸਿਹਤ, ਰੁਜ਼ਗਾਰ, ਕਾਰਜਾਂ ਅਤੇ ਪਰਿਵਾਰਾਂ ਸੰਬੰਧੀ ਕਠਿਨਾਈਆਂ ਦਾ ਸਾਹਮਣਾ ਕਰਦੇ ਹਾਂ, ਤਾਂ ਇਨ੍ਹਾਂ ਅਨੁਸ਼ਠਾਨਾਂ ਦੇ ਵੱਲ ਪਰਤਣਾ ਤਰਕ ਸੰਗਤ ਪ੍ਰਤੀਤ ਹੁੰਦਾ ਹੈ।
ਸ੍ਰੀ ਕ੍ਰਿਸ਼ਨ ਅਰਜਨ ਨੂੰ ਕਹਿੰਦੇ ਹਨ ਕਿ ਸਾਨੂੰ ਵੇਦਾਂ ਦੇ ਬਾਹਰੀ ਅਰਥ ਸੁਝਾਅ ਕੇ ਇਸ ਜੀਵਨ ਅਤੇ ਪਰਲੋਕ (ਸਵਰਗ) ਦੋਵਾਂ ਵਿੱਚ ਸੁੱਖ ਦਾ ਵਾਅਦਾ ਕਰਨ ਵਾਲੇ ਮੂਰਖਾਂ ਦੇ ਸ਼ਬਦਾਂ ਵਿੱਚ ਨਹੀਂ ਫੱਸਣਾ ਚਾਹੀਦਾ (2.42-2.46)। ਉਹ ਉਸ ਨੂੰ ਦਵੰਧਾਤੀਤ ਅਤੇ ਗੁਣਾਤੀਤ (ਨਿਰਗੁਣ) ਬਣਨ ਲਈ ਉ��ਸ਼ਾਹਤ ਕਰਦੇ ਹਨ ਤਾਂ ਕਿ ਉਹ ਆਤਮਾਵਾਨ ਬਣ ਜਾਵੇ (2.45)। ਜਦੋਂ ਵੱਡਾ ਸਰੋਵਰ ਮਿਲ ਜਾਏ ਤਾਂ ਛੋਟੇ ਤਲਾਬ ਦੀ ਲੋੜ ਨਹੀਂ ਹੁੰਦੀ ਅਤੇ ਇਸੇ ਲਈ ਆਤਮਾਵਾਨ ਬੰਦੇ ਲਈ ਵੇਦ ਉਸ ਛੋਟੇ ਤਲਾਬ ਦੇ ਸਮਾਨ ਹਨ (2.46)।
ਜਿਵੇਂ ਉਪਰੋਕਤ ਯਾਤਰਾ ਵਿੱਚ ਅੱਗੇ ਜਾਣ ਲਈ ਕਿਸ਼ਤੀ ਦਾ ਭਾਰ ਨਾ ਚੁੱਕਣ ਦਾ ਗਿਆਨ ਨਿਹਿਤ ਹੈ, ਉਸੇ ਤਰ੍ਹਾਂ ਹੀ ਸੁਖ ਅਤੇ ਸ਼ਕਤੀ ਪ੍ਰਾਪਤ ਕਰਨ ਦੀ ਵਿਅਰਥਤਾ ਨੂੰ ਸਮਝ ਕੇ ਵੇਦਾਂ ਤੋਂ ਪਾਰ ਜਾਣ ਦਾ ਸੰਕੇਤ ਦਿੰਦੇ ਹਨ।
ਗੀਤਾ ਦੇ ਸ਼ੁਰੂ ਵਿੱਚ ਹੀ ਸ੍ਰੀ ਕ੍ਰਿਸ਼ਨ ਅਰਜਨ ਨੂੰ ਕਹਿੰਦੇ ਹਨ ਕਿ ਇੰਦਰੀਆਂ ਸੁੱਖ-ਦੁੱਖ ਵਰਗੇ ਧਰੁੱਵਾਂ ਨੂੰ ਪੈਦਾ ਕਰਦੀਆਂ ਹਨ ਅਤੇ ਉਸ ਨੂੰ ਉਨ੍ਹਾਂ ਨੂੰ ਸਹਿਣ ਕਰਨ ਲਈ ਕਹਿੰਦੇ ਹਨ ਕਿਉਂਕਿ ਇਹ ਅਸਥਿਰ ਹਨ (2.14)। ਇਨ੍ਹਾਂ ਨੂੰ ਪਾਰ ਕਰਨ ਅਤੇ ਅਜਿਹੇ ਪਲਾਂ ਨੂੰ ਸ਼ਾਖਸ਼ੀ ਬਣ ਕੇ ਦੇਖਣ ਲਈ ਉਹ ਕਹਿੰਦੇ ਹਨ। ਸ੍ਰੀ ਕ੍ਰਿਸ਼ਨ ਬਨਾਵਟੀ ਸੁੱਖ ਦੀ ਬਜਾਇ ਪ੍ਰਮਾਣਿਕ ਤੇ ਸਦੀਵੀ ਅਨੰਦ ਦੇ ਪੱਖ ਵਿੱਚ ਹਨ।
#bhagavad gita#bhagwad gita#gita#gita acharan#gita acharan in punjabi#gita in punjabi#spirituality#k siva prasad
0 notes
Photo

ਜਦੋਂ ਮੇਰੇ ਸਭਨਾ ਕੁਰੀਤੀਆਂ ਤੋਂ ਰਹਿਤ ਪਿਤਾ ਦੀ ਕੋਈ ਬੇਜਤੀ ਕਰੇ, ਉਸਦੀ ਪੱਤ ਰੋਲੇ ਉਦੋਂ ਮੇਰੇ ਦਿਮਾਗ਼ ਵਿੱਚ ਇਹ ਨਹੀਂ ਰਹਿਣਾ ਕੇ ਮੈਂ ਸਧਾਰਨ ਕੱਦ ਦੀ ਸਰੀਰਕ ਪੱਖੋਂ ਕਮਜ਼ੋਰ ਔਰਤ ਹਾਂ, ਉਦੋੰ ਮੈਨੂੰ ਇਹ ਨਹੀਂ ਸੁੱਝਣਾ ਕੇ ਬੇਜਤੀ ਕਰਨ ਵਾਲੇ ਦਾ ਧਰਮ ਕਿਹੜਾ ਆ ਉਹ ਤਗੜਾ ਜਾਂ ਮਾੜਾ ਆ? ਉਹ ਬੰਦਾ ਜਾਂ ਜਨਾਨੀ ਆ, ਉਹ ਦੇਸੀ ਜਾਂ ਵਿਦੇਸੀ ਆ, ਜਾਂ ਮੇਰੇ ਪਿਓ ਨਾਲ ਉਸਦਾ ਕੀ ਰਿਸ਼ਤਾ ਸੀ? ਮੇਰੇ ਦਿਮਾਗ ਵਿੱਚ ਇਹ ਭਾਵਨਾ ਵੀ ਨਹੀਂ ਆਉਣੀ ਕੇ ਪਿਓ ਦੇ ਹੋਰ ਵੀ ਬੱਚੇ ਨੇ ਸਿਰਫ ਮੈਂ ਹੀ ਨਹੀਂ ਹਾਂ: ਉਦੋਂ ਮੇਰੇ ਦਿਮਾਗ ਵਿੱਚ ਇਹ ਵੀ ਨਹੀਂ ਰਹਿਣਾ ਕੇ ਮੇਰੇ action ਦਾ reaction ਕੀ ਹੋਵੇਗਾ? ਉਦੋਂ ਰੋਹ ਨਾਲ ਮੇਰੀਆਂ ਅੱਖਾਂ ਖੂਨ ਨਾਲ ਭਰ ਜਾਣਗੀਆਂ, ਦਿਲ ਦੀ ਧੜਕਣ ਵੱਧ ਜਾਵੇਗੀ: ਪਿਓ ਦੀ ਇੱਜਤ ਸਾਹਮਣੇ ਦੁਨੀਆਂ ਦੇ ਸਾਰੇ ਤਰਕ, ਸਾਰੇ ਰਿਸ਼ਤੇ, ਸਾਰੇ ਡਰ, ਸਾਰੀਆਂ ਸਮਝਾਂ, ਸਾਰੀਆਂ ਪੜਾਈਆਂ, ਸਾਰੀਆਂ ਦਲੀਲਾਂ ਫੇਲ੍ਹ ਹੋ ਜਾਣਗੀਆਂ: ਉਦੋਂ ਮੇਰਾ ਦਿਲ, ਦਿਮਾਗ, ਰੂਹ, ਹੋਸ਼, ਜੋਸ਼ ਸਿਰਫ ਇੱਕੋ ਧੁਰੇ ਦੁਆਲੇ ਘੁੰਮਣਗੇ: ਪਿਤਾ....ਪਿਓ....ਬਾਪੂ.... ਬੇਜਤੀ..... ਬਦਲਾ Kuljeet Kaur Gazal Australia https://www.instagram.com/p/CVMi28hpqEb/?utm_medium=tumblr
0 notes
Text
ਸਾਜਿਦ ਖਾਨ: ਨਿਰਮਾਤਾ ਸਾਜਿਦ ਖਾਨ ਨੂੰ 'ਬਿੱਗ ਬੌਸ 16' ਤੋਂ ਨਹੀਂ ਲੈਣ ਜਾ ਰਹੇ ਹਨ, ਡੀਲ ਦਾ ਖੁਲਾਸਾ
ਸਾਜਿਦ ਖਾਨ: ਨਿਰਮਾਤਾ ਸਾਜਿਦ ਖਾਨ ਨੂੰ ‘ਬਿੱਗ ਬੌਸ 16’ ਤੋਂ ਨਹੀਂ ਲੈਣ ਜਾ ਰਹੇ ਹਨ, ਡੀਲ ਦਾ ਖੁਲਾਸਾ
ਸਾਜਿਦ ਖਾਨ ਨੇ ਮੇਕਰਸ ਨਾਲ ਡੀਲ: ਕਦੇ ਟੀਵੀ ‘ਬਿੱਗ ਬੌਸ 16’ ‘ਚ ਸਾਜਿਦ ਖਾਨ ਦੇ ਆਉਣ ਕਾਰਨ ਉਨ੍ਹਾਂ ਨੂੰ ਹਟਾਉਣ ਦੀ ਲੋੜ ਸੀ। ਮੀ ਟੂ ਮੋਸ਼ਨ ਦੇ ਕਾਰਨ, ਉਸ ‘ਤੇ ਕਈ ਦੋਸ਼ ਲਗਾਏ ਗਏ ਸਨ, ਜਿਸ ਦੇ ਨਤੀਜੇ ਵਜੋਂ ਲੋਕਾਂ ਨੂੰ ਉਸ ਦੀ ਮੌਜੂਦਾ ਦਿੱਖ ਨੂੰ ਪਸੰਦ ਨਹੀਂ ਕੀਤਾ ਗਿਆ ਸੀ। ਇੱਥੋਂ ਤੱਕ ਕਿ ਕਈ ਮਸ਼ਹੂਰ ਹਸਤੀਆਂ ਨੇ ਉਸ ਨੂੰ ਮੌਜੂਦਾ ਸਮੇਂ ਤੋਂ ਦੂਰ ਕਰਨ ਦੀ ਮੰਗ ਕੀਤੀ ਸੀ, ਪਰ ਕਾਫੀ ਵਿਵਾਦਾਂ ਤੋਂ ਬਾਅਦ ਵੀ ਉਹ ਮੌਜੂਦਾ ਸਮੇਂ ਤੋਂ ਦੂਰ ਨਹੀਂ ਹੋਏ ਹਨ। ਇਸ ਪਿੱਛੇ ਦਾ ਤਰਕ ਹੁਣ ਸਾਹਮਣੇ ਆ…

View On WordPress
0 notes
Text
ਬਾਲੀਵੁੱਡ ਰੈਪ: ਪ੍ਰਕਾਸ਼ ਝਾਅ ਨੇ ਬਾਲੀਵੁੱਡ ਸਟਾਰ ਨੂੰ ਦਿੱਤੀ ਤਾੜਨਾ, ਤਾਰਕ ਮਹਿਤਾ ਦੇ ਨਿਰਮਾਤਾਵਾਂ ਨੂੰ ਮਿਲੀ ਧਮਕੀ, ਜਾਣੋ ਹਰ ਖ਼ਬਰ - Punjab News Latest Punjabi News Updates Today
ਬਾਲੀਵੁੱਡ ਰੈਪ: ਪ੍ਰਕਾਸ਼ ਝਾਅ ਨੇ ਬਾਲੀਵੁੱਡ ਸਟਾਰ ਨੂੰ ਦਿੱਤੀ ਤਾੜਨਾ, ਤਾਰਕ ਮਹਿਤਾ ਦੇ ਨਿਰਮਾਤਾਵਾਂ ਨੂੰ ਮਿਲੀ ਧਮਕੀ, ਜਾਣੋ ਹਰ ਖ਼ਬਰ – Punjab News Latest Punjabi News Updates Today
ਚਿੱਤਰ ਸਰੋਤ: ਇੰਡੀਆ ਟੀ.ਵੀ ਮਨੋਰੰਜਨ ਟੌਪ 5 ਨਿਊਜ਼ ਅੱਜ ਹਾਈਲਾਈਟ ਕਰੋ ਅਜੇ ਦੇਵਗਨ ਦੀ ਫਿਲਮ ਖਿਲਾਫ ਮਾਮਲਾ ਦਰਜ ਜੈਕਲੀਨ ਫਰਨਾਂਡੀਜ਼ ਤੋਂ ਅੱਜ ਪੁੱਛਗਿੱਛ ਕੀਤੀ ਜਾ ਰਹੀ ਹੈ ਬਿੱਗ ਬੌਸ 16 ਬੀਟੀਐਸ ਦੀ ਵੀਡੀਓ ਵਾਇਰਲ ਮਨੋਰੰਜਨ ਦੀਆਂ ਪ੍ਰਮੁੱਖ 5 ਖਬਰਾਂ ਅੱਜ: ਬਾਲੀਵੁੱਡ ਹੋਵੇ ਜਾਂ ਟਾਲੀਵੁੱਡ ਪ੍ਰੇਮੀ ਜਾਂ ਓਟੀਟੀ ਪ੍ਰੇਮੀ, ਹਰ ਕੋਈ ਆਪਣੇ ਸਿਤਾਰਿਆਂ ਦੇ ਅਪਡੇਟਸ ਨੂੰ ਜਾਣਨ ਲਈ ਹਮੇਸ਼ਾ ਉਤਸੁਕ ਰਹਿੰਦਾ ਹੈ। ਸਾਡਾ ਮਨੋਰੰਜਨ ਜਗਤ ਏਨਾ ਖੁਸ਼ਹਾਲ ਹੈ ਕਿ ਇੱਥੇ ਹਰ ਪਲ ਨਵੀਂ ਹਰਕਤ ਹੁੰਦੀ…
View On WordPress
#Latest#News#Punjab#Punjabi#today#Updates#ਸਟਰ#ਹਰ#ਖਬਰ#ਜਣ#ਝਅ#ਤਰਕ#ਤੜਨ#ਦ#ਦਤ#ਧਮਕ#ਨ#ਨਰਮਤਵ#ਪਰਕਸ#ਬਲਵਡ#ਮਹਤ#ਮਲ#ਰਪ
0 notes
Text
ਜੁੱਗੋ ਜੁਗ ਅਟੱਲ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ
ਸੱਚਖੰਡ ਸ੍ਰੀ ਦਰਬਾਰ ਸਾਹਿਬ , ਤੋਂ ਆਇਆ
ਅੱਜ ਦਾ ਮੁੱਖਵਾਕ
ਤਿਲੰਗ ਬਾਣੀ ਭਗਤਾ ਕੀ ਕਬੀਰ ਜੀ
ੴ ਸਤਿਗੁਰ ਪ੍ਰਸਾਦਿ ॥
ਬੇਦ ਕਤੇਬ ਇਫਤਰਾ ਭਾਈ ਦਿਲ ਕਾ ਫਿਕਰੁ ਨ ਜਾਇ ॥ ਟੁਕੁ ਦਮੁ ਕਰਾਰੀ ਜਉ ਕਰਹੁ ਹਾਜਿਰ ਹਜੂਰਿ ਖੁਦਾਇ ॥੧॥ ਬੰਦੇ ਖੋਜੁ ਦਿਲ ਹਰ ਰੋਜ ਨਾ ਫਿਰੁ ਪਰੇਸਾਨੀ ਮਾਹਿ ॥ ਇਹ ਜੁ ਦੁਨੀਆ ਸਿਹਰੁ ਮੇਲਾ ਦਸਤਗੀਰੀ ਨਾਹਿ ॥੧॥ ਰਹਾਉ ॥ ਦਰੋਗੁ ਪੜਿ ਪੜਿ ਖੁਸੀ ਹੋਇ ਬੇਖਬਰ ਬਾਦੁ ਬਕਾਹਿ ॥ ਹਕੁ ਸਚੁ ਖਾਲਕੁ ਖਲਕ ਮਿਆਨੇ ਸਿਆਮ ਮੂਰਤਿ ਨਾਹਿ ॥੨॥ ਅਸਮਾਨ ਮ੍ਹਿਾਨੇ ਲਹੰਗ ਦਰੀਆ ਗੁਸਲ ਕਰਦਨ ਬੂਦ ॥ ਕਰਿ ਫਕਰੁ ਦਾਇਮ ਲਾਇ ਚਸਮੇ ਜਹ ਤਹਾ ਮਉਜੂਦੁ ॥੩॥ ਅਲਾਹ ਪਾਕੰ ਪਾਕ ਹੈ ਸਕ ਕਰਉ ਜੇ ਦੂਸਰ ਹੋਇ ॥ ਕਬੀਰ ਕਰਮੁ ਕਰੀਮ ਕਾ ਉਹੁ ਕਰੈ ਜਾਨੈ ਸੋਇ ॥੪॥੧॥
☬ ਵਿਆਖਿਆ ☬
ਹੇ ਭਾਈ! (ਵਾਦ-ਵਿਵਾਦ ਦੀ ਖ਼ਾਤਰ) ਵੇਦਾਂ ਕਤੇਬਾਂ ਦੇ ਹਵਾਲੇ ਦੇ ਦੇ ਕੇ ਵਧ ਗੱਲਾਂ ਕਰਨ ਨਾਲ (ਮਨੁੱਖ ਦੇ ਆਪਣੇ) ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। (ਹੇ ਭਾਈ!) ਜੇ ਤੁਸੀ ਆਪਣੇ ਮਨ ਨੂੰ ਪਲਕ ਭਰ ਹੀ ਟਿਕਾਓ, ਤਾਂ ਤੁਹਾਨੂੰ ਸਭਨਾਂ ਵਿਚ ਹੀ ਵੱਸਦਾ ਰੱਬ ਦਿੱਸੇਗਾ (ਕਿਸੇ ਦੇ ਵਿਰੁੱਧ ਤਰਕ ਕਰਨ ਦੀ ਲੋੜ ਨਹੀਂ ਪਏਗੀ) ॥੧॥ ਹੇ ਭਾਈ! (ਆਪਣੇ ਹੀ) ਦਿਲ ਨੂੰ ਹਰ ਵੇਲੇ ਖੋਜ, (ਬਹਿਸ ਮੁਬਾਹਸੇ ਦੀ) ਘਬਰਾਹਟ ਵਿਚ ਨਾਹ ਭਟਕ। ਇਹ ਜਗਤ ਇਕ ਜਾਦੂ ਜਿਹਾ ਹੈ, ਇਕ ਤਮਾਸ਼ਾ ਜਿਹਾ ਹੈ, (ਇਸ ਵਿਚੋਂ ਇਸ ਵਿਅਰਥ ਵਾਦ-ਵਿਵਾਦ ਦੀ ਰਾਹੀਂ) ਹੱਥ-ਪੱਲੇ ਪੈਣ ਵਾਲੀ ਕੋਈ ਸ਼ੈ ਨਹੀਂ ॥੧॥ ਰਹਾਉ ॥ ਬੇ-ਸਮਝ ਲੋਕ (ਅਨ-ਮਤਾਂ ਦੇ ਧਰਮ-ਪੁਸਤਕਾਂ ਬਾਰੇ ਇਹ) ਪੜ੍ਹ ਪੜ੍ਹ ਕੇ (ਕਿ ਇਹਨਾਂ ਵਿਚ ਜੋ ਲਿਖਿਆ ਹੈ) ਝੂਠ (ਹੈ), ਖ਼ੁਸ਼ ਹੋ ਹੋ ਕੇ ਬਹਿਸ ਕਰਦੇ ਹਨ। (ਪਰ ਉਹ ਇਹ ਨਹੀਂ ਜਾਣਦੇ ਕਿ) ਸਦਾ ਕਾਇਮ ਰਹਿਣ ਵਾਲਾ ਰੱਬ ਖ਼ਲਕਤ ਵਿਚ (ਭੀ) ਵੱਸਦਾ ਹੈ, (ਨਾਹ ਉਹ ਵੱਖਰਾ ਸੱਤਵੇਂ ਅਸਮਾਨ ਤੇ ਬੈਠਾ ਹੈ ਤੇ) ਨਾਹ ਉਹ ਪਰਮਾਤਮਾ ਕ੍ਰਿਸ਼ਨ ਦੀ ਮੂਰਤੀ ਹੈ ॥੨॥ (ਸਤਵੇਂ ਅਸਮਾਨ ਦੇ ਵਿਚ ਬੈਠਾ ਸਮਝਣ ਦੇ ਥਾਂ, ਹੇ ਭਾਈ!) ਉਹ ਪ੍ਰਭੂ-ਰੂਪ ਦਰਿਆ ਤੇ ਅੰਤਹਕਰਨ ਵਿਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿਚ ਇਸ਼ਨਾਨ ਕਰਨਾ ਸੀ। ਸੋ, ਉਸ ਦੀ ਸਦਾ ਬੰਦਗੀ ਕਰ, (ਇਹ ਭਗਤੀ ਦੀ) ਐਨਕ ਲਾ (ਕੇ ਵੇਖ), ਉਹ ਹਰ ਥਾਂ ਮੌਜੂਦ ਹੈ ॥੩॥ ਰੱਬ ਸਭ ਤੋਂ ਪਵਿੱਤਰ (ਹਸਤੀ) ਹੈ (ਉਸ ਤੋਂ ਪਵਿੱਤਰ ਕੋਈ ਹੋਰ ਨਹੀਂ ਹੈ), ਇਸ ਗੱਲ ਵਿਚ ਮੈਂ ਤਾਂ ਹੀ ਸ਼ੱਕ ਕਰਾਂ, ਜੇ ਉਸ ਰੱਬ ਵਰਗਾ ਕੋਈ ਹੋਰ ਦੂਜਾ ਹੋਵੇ। ਹੇ ਕਬੀਰ ਜੀ! (ਇਸ ਭੇਤ ਨੂੰ) ਉਹ ਮਨੁੱਖ ਹੀ ਸਮਝ ਸਕਦਾ ਹੈ ਜਿਸ ਨੂੰ ਉਹ ਸਮਝਣ-ਜੋਗ ਬਣਾਏ। ਤੇ, ਇਹ ਬਖ਼ਸ਼ਸ਼ ਉਸ ਬਖ਼ਸ਼ਸ਼ ਕਰਨ ਵਾਲੇ ਦੇ ਆਪਣੇ ਹੱਥ ਹੈ ॥੪॥੧॥

#gurbani#gurbani shabad#gurbani vichar#gurugranthsahibji#hukamnama#guru#gurudwara#khalsa#sikh#sikhism
0 notes