#ਹਈ
Explore tagged Tumblr posts
punjabi-e24bollywood · 3 years ago
Text
ਤਮੰਨਾ ਭਾਟੀਆ ਨਾਲ ਹੈ ਇਸ ਅਦਾਕਾਰਾ ਦਾ ਰਿਸ਼ਤਾ! ਗੋਆ ਵਿੱਚ ਲਿਪ ਕਿੱਸ ਪੂਰੀ ਹੋਈ
ਤਮੰਨਾ ਭਾਟੀਆ ਨਾਲ ਹੈ ਇਸ ਅਦਾਕਾਰਾ ਦਾ ਰਿਸ਼ਤਾ! ਗੋਆ ਵਿੱਚ ਲਿਪ ਕਿੱਸ ਪੂਰੀ ਹੋਈ
ਤਮੰਨਾ ਭਾਟੀਆ: ਆਖਰੀ ਦਿਨ ਤਮੰਨਾ ਭਾਟੀਆ ਬਾਰੇ ਜਾਣਕਾਰੀ ਮਿਲੀ ਸੀ ਕਿ ਉਹ ਜਲਦੀ ਇਕ ਕਾਰੋਬਾਰੀ ਨਾਲ ਵਿਆਹ ਕਰਨ ਜਾ ਰਹੀ ਹੈ। ਫਿਰ ਵੀ, ਅਭਿਨੇਤਰੀ ਨੇ ਇਸ ਜਾਣਕਾਰੀ ਨੂੰ ਦਿਖਾਵਾ ਕਿਹਾ. ਉੱਥੇ ਹੀ, ਨਵੇਂ ਸਾਲ ਦਾ ਜਸ਼ਨ ਮਨਾਉਣ ਤੋਂ ਬਾਅਦ, ਅਦਾਕਾਰਾ ਇੱਕ ਵਾਰ ਫਿਰ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ ਵਿੱਚ ਆ ਗਈ ਹੈ। ਤਮੰਨਾ ਸਿਰਫ ਕਿਸੇ ਕਾਰੋਬਾਰੀ ਨਾਲ ਰਿਸ਼ਤਾ ਨਹੀਂ ਹੈ ਪਰ ਇਹ ਉਸਦੇ ਨਿੱਜੀ ਖੇਤਰ ਦੀ ਅਦਾਕਾਰਾ ਹੈ। ਤਮੰਨਾ ਭਾਟੀਆ ਦਾ ਬੁਆਏਫ੍ਰੈਂਡ ਉਦਾਹਰਨ ਲਈ ਕਿ ਤਮੰਨਾ ਭਾਟੀਆ ਹਾਲ…
Tumblr media
View On WordPress
0 notes
studycarewithgsbrar · 3 years ago
Text
ਰਾਜੂ ਸ਼੍ਰੀਵਾਸਤਵ ਦੀ ਮੌਤ ਦਾ ਕਾਰਨ ਰਾਜੂ ਸ਼੍ਰੀਵਾਸਤਵ ਦੀ ਅਚਾਨਕ ਮੌਤ ਕਿਵੇਂ ਹੋਈ? ਸਿਹਤ ਵਿੱਚ ਸੁਧਾਰ ਹੋ ਰਿਹਾ ਸੀ - Punjab News Latest Punjabi News Update today
ਰਾਜੂ ਸ਼੍ਰੀਵਾਸਤਵ ਦੀ ਮੌਤ ਦਾ ਕਾਰਨ ਰਾਜੂ ਸ਼੍ਰੀਵਾਸਤਵ ਦੀ ਅਚਾਨਕ ਮੌਤ ਕਿਵੇਂ ਹੋਈ? ਸਿਹਤ ਵਿੱਚ ਸੁਧਾਰ ਹੋ ਰਿਹਾ ਸੀ – Punjab News Latest Punjabi News Update today
ਚਿੱਤਰ ਸਰੋਤ: ਰਾਜੂ ਸ਼੍ਰੀਵਾਸਤਵ ਰਾਜੂ ਸ਼੍ਰੀਵਾਸਤਵ ਰਾਜੂ ਸ਼੍ਰੀਵਾਸਤਵ ਦੀ ਮੌਤ ਦਾ ਕਾਰਨ: ਆਪਣੀ ਕਾਮੇਡੀ ਨਾਲ ਪੂਰੀ ਦੁਨੀਆ ਨੂੰ ਹਸਾਉਣ ਵਾਲੇ ਰਾਜੂ ਸ਼੍ਰੀਵਾਸਤਵ ਅੱਜ ਸ਼ਾਂਤ ਹੋ ਗਏ। 41 ਦਿਨਾਂ ਤੱਕ ਦਿੱਲੀ ਦੇ ਏਮਜ਼ ‘ਚ ਜ਼ਿੰਦਗੀ ਦੀ ਲੜਾਈ ਲੜਨ ਤੋਂ ਬਾਅਦ ਅੱਜ ਰਾਜੂ ਦਾ ਦਿਹਾਂਤ ਹੋ ਗਿਆ। ਰਾਜੂ ਦਾ ਪਰਿਵਾਰ ਅਤੇ ਉਸਦੇ ਪ੍ਰਸ਼ੰਸਕ ਉਸਦੀ ਸਿਹਤ ਵਿੱਚ ਸੁਧਾਰ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਸਨ, ਪਰ ਰਾਜੂ ਸਮੇਂ ਅਤੇ ਜੀਵਨ ਨਾਲ ਜਿੱਤ ਨਹੀਂ ਸਕਿਆ ਅਤੇ ਆਪਣੇ ਪਿੱਛੇ ਛੱਡ ਗਏ ਪੂਰੇ ਪਰਿਵਾਰ ਨੂੰ…
View On WordPress
0 notes
welovebathinda · 5 years ago
Photo
Tumblr media
ਪੰਜਾਬ ਵਿਚ ਟਿੱਡੀ ਦਲ ਨੂੰ ਲੈ ਕਿ ਹਈ ਅਲਰਟ ਘੋਸ਼ਿਤ, ਬਾਰਡਰ ਦੇ ਪਿੰਡ ਤਕ ਪਹੁੰਚਿਆ ਟਿੱਡੀ ਦਲ ਹਮਲਾ। Red alert for punjab, locust attack has reached border villages of punjab. https://www.instagram.com/p/CAuoNrVFMhB/?igshid=o6da98qdfk23
0 notes
hemant3693sworld-blog · 6 years ago
Text
Top 100 Whatsapp Status in Punjabi
In this blog post, we are sharing with you the Top 100 Whatsapp Status in Punjabi. All the Punjabi Status Quotes are picked by us and are 100 % unique. You can use these Punjabi Status in your stories on Whatsapp. Status is the great way of expressing our feelings and emotions and our regional language or mother tongue leaves different impact on us as well as others , so thats why we decided to post all the status in this post only in Punjabi. Whatsapp offers the great utility of stories or status which automatically gets deleted after 24 hours and so as you guys are provided 100 Whatsapp Status in Punjabi so now atleast you don't have to for atleast 50 days if you post 2 status per day but its totally upto you that in how much amount you guys want your profile to get updated with different status.
All categories of Punjabi Status will be available in this post, whether they are Romantic Punjabi Whatsapp Status, Sad Punjabi Whatsapp Status or Attitude Punjabi Status. As you guys know we also provide you some Image statuses in every post, so that same criterion is applied in this post also. We have provided some Images with Punjabi status.
So without wasting any further time, lets move to the main post which contains Top 100 Whatsapp Punjabi Status.
Whatsapp Status Punjabi new
ਨੀ ਤੂੰ ਆਪਣੀ soul ਦੇ ਅੱਗੇ pure ਲਾ ਲਿਆ, ਤੇ ਮੈਂ ਘੜਾ ਚੱਕ ਕੇ ਪਾਪ ਵਾਲਾ drum ਲਾ ਲਿਆ 
ਜਿਥੇ ਮਰ ਜਾਣਾ ਚਾਹੀਦਾ ਹੈ, ਓਥੇ ਮੈਂ ਮੁਸਕੁਰਾ ਦਿੰਨਾ ਹਾਂ  
ਸਭ ਕੁਛ ਖੋ ਕੇ ਵੀ ਜਿਓਣਾ ਹੀ ਜ਼ਿੰਦਗੀ ਹੈ ਡਾਰਲਿੰਗ 
ਜਲਦੀ ਕੱਢਲੋ ਮਤਲਬ ਜੀਹਨੇ ਮੇਰੇ ਤੋਂ ਕੱਢਣਾ ਹੈ , ਹੋ ਸਕਦਾ ਕਲ ਨੂੰ ਮੈਨੂੰ ਵੀ ਅਕਲ ਆ ਜਾਵੇ 
ਜੋ ਹੱਸ ਕੇ ਲੰਗ ਜਾਵੇ ਉਹੀ ਦਿਨ ਸੋਹਣਾ ਹੈ , ਐਵੇ ਫਿਕਰ ਚ ਨਾ ਪਿਆ ਕਰੋ ਜੋ ਹੋਣਾ ਹੈ ਸੋ ਹੋਣਾ ਹੈ 
ਮਦਦ ਵੀ ਅਜੀਬ ਚੀਜ ਹੈ , ਕਰਦੋ ਤਾ ਭੁੱਲ ਜਾਂਦੇ ਨੇ, ਨਾ ਕਰੋ ਤਾ ਯਾਦ ਰੱਖਦੇ ਨੇ 
ਮੰਜ਼ਿਲ ਮਿਲਣਾ ਜ਼ਰੂਰੀ ਨਹੀਂ, ਕੋਸ਼ਿਸ਼ ਕਰਨਾ ਜ਼ਰੂਰੀ ਹੈ 
ਮਾੜਾ ਦੇਖ ਵੇਲ਼ਾ ਜਿੰਨਾ ਸਾਥ ਛਡਿਆ , ਭਲੇ ਵੇਲੇ ਚ ਦੱਸੂ ਕਿਵੇਂ ਨਾਲ ਖੜੀਦਾ 
ਆਸ਼ਿਕ਼, ਸ਼ਾਇਰ ਬਚਪਨ ਵਾਂਗ ਮਾਸੂਮ ਹੀ ਰਹਿੰਦੇ ਨੇ, ਇਕ ਪਾਸੜ ਵਿਸ਼ਵਾਸ ਚ ਹੀ ਜ਼ਿੰਦਗੀ ਕੱਢ ਲੈਂਦੇ ਨੇ 
ਅਸੀਂ ਬਦਲੇ ਨਹੀਂ ਮਿੱਤਰਾ ਬੱਸ ਸੁਧਾਰ ਕੀਤੇ ਨੇ,ਕੁਝ ਲੋਗ ਜੋੜੇ ਨੇ ਤੇ ਬੜੇ ਜ਼ਿੰਦਗੀ ਚੋ ਬਾਹਰ ਕੀਤੇ ਨੇ 
ਦਿਖਾਵੇ ਦੇ ਸ਼ਰੀਫ ਬਣਨ ਦੀ ਆਦਤ ਨਹੀਂ ਸਾਨੂੰ , ਸ਼ਬਦ ਚਾਹੇ ਜੋ ਵੀ ਹੋਣ, ਸ਼ਰੇਆਂਮ ਬੋਲਦੇ ਆਂ 
ਕਿਸੇ ਨੇ ਪੁੱਛਿਆ ਕਿ ਦੁਨੀਆਂ ਚ ਆਪਣਾ ਕੌਣ ਆ ,ਮੈਂ ਹੱਸ ਕੇ ਕਿਹਾ ਵਕ਼ਤ , ਜੇ ਇਹ ਸਹੀ ਹੋਵੇ ਤਾ ਸਾਰੇ ਆਪਣੇ , ਨਹੀਂ ਤਾ ਕੋਈ ਵੀ ਨਹੀਂ 
ਆਪਣੀ ਸਮਝ ਚ ਉਹ ਕਮਲਾ ਵੱਡੇ ਘਰ ਜਾਂਦਾ ਐ, ਪਰ ਵਿਚ ਸਮੁੰਦਰ ਜਾਕੇ ਦਰਿਆ ਮਰ ਜਾਂਦਾ ਐ , ਗਰਦਨ ਸਿੱਧੀ ਰੱਖਣ ਦਾ ਮੁੱਲ ਤਾਰ ਰਹੇ ਹਾਂ , ਬੇਸ਼ਰਮਾਂ ਦਾ ਨੀਵੀਂ ਪਾ ਕੇ ਸਰ ਜਾਂਦਾ ਐ 
ਜੇ ਸਭ ਕੁਝ ਮਿਲ ਗਿਆ ਜ਼ਿੰਦਗੀ ਚ ਤਾ ਤਮੰਨਾ ਕਿਸ ਦੀ ਕਰੋਂਗੇ , ਅਧੂਰੀਆਂ ਖ਼ਵਾਹਿਸ਼ਾ ਹੀ ਤਾ ਜੀਣ ਦਾ ਮਕਸਦ ਦਿੰਦਿਆਂ ਨੇ 
ਜਿਹਨੇ ਕਦੇ ਦੇਖੇ ਹੀ ਨਹੀਂ ਓਹਨੇ ਤੁਹਾਡੇ ਨਾਲ ਮਾੜੇ ਦਿਨ ਹੰਢਾਉਣੇ ਕਿਥੇ ਆ ਤੇ ਜੀਹਦੇ ਤੋਂ ਸੁਣੇ ਹੀ ਨਹੀਂ ਜਾਂਦੇ ਓਹਨੇ ਤੁਹਾਡੇ ਦੁੱਖ ਵੰਡਾਉਣੇ ਕਿਥੇ ਆ 
ਬੱਸ ਇੱਕੋ ਗੱਲ ਖਾਸ ਆ ਸਾਡੀ , ਕਦੇ ਯਾਰਾਂ ਦੇ ਫੁੱਦੂ ਲਾਏ ਨਹੀਂ , ਤਕੜੇ ਦੇ ਛਿਟੇ ਮਾਰੇ ਨਹੀਂ ਤੇ ਮਾੜੇ ਤੋਂ ਮਰਾਏ ਨੀ 
ਲੜਦਾ ਨਹੀਂ ਹੁੰਦਾ ਕਿਸੇ ਨਾਲ ਮੈਂ , ਬਸ ਢਿੱਲੋਂ ਕੱਡ ਦਿੰਨਾ ਹਾਂ 
ਭੀੜ ਚ ਖੜੇ ਹੋਣਾ ਮਕਸਦ ਨਹੀਂ ਮੇਰਾ , ਸਗੋਂ ਭੀੜ ਜੀਹਦੇ ਲਈ ਖੱੜਦੀ ਆ ਉਹ ਬਣਨਾ ਮੈਂ 
ਜੋ ਦਿਖਦਾ ਉਹ ਹਮੇਸ਼ਾ ਸੱਚ ਨਹੀਂ ਹੁੰਦਾ , ਕਿਤੇ ਅੱਖਾਂ ਚ ਧੋਖੇ ਨੇ ਤੇ ਕਿਤੇ ਅੱਖਾਂ ਦੇ ਧੋਖੇ ਨੇ 
ਭੁਲਣਾ ਸਾਡੀ ਫਿਤਰਤ ਚ ਨਹੀਂ ਜਨਾਬ, ਜੋ ਚੰਗਾ ਸਲੂਕ ਕਰਦੇ ਨੇ ਉਹ ਦਿਲ ਚ ਰਹਿੰਦੇ ਨੇ ਤੇ ਜੋ ਮਾੜਾ ਕਰਦੇ ਨੇ ਉਹ ਦਿਮਾਗ ਚ 
ਗਰੂਰ ਨਹੀਂ ਆ ਆਪਣੇ ਆਪ ਤੇ ਬਸ ਯਕੀਨ ਆ , ਤੁਸੀਂ ਛੱਡ ਤਾ ਜਾਓਗੇ ਪਰ ਭੁੱਲ ਨਹੀਂ ਪਾਓਗੇ 
ਸਾਰਿਆਂ ਦੇ ਦਿਲ ਚ ਵੱਸਦਾ ਐ ਤੂੰ , ਕੀ ਸਚੀ ਐਨਾ ਸਸਤਾ ਐ ਤੂੰ 
ਸੁਣੋ ਧਿਆਨ ਨਾਲ ਦਿਲਾ ਚ ਦਿਮਾਗ ਨੀ ਵਾੜੀ ਦੇ, ਓ ਸੱਜਣ ਜੀ ਮੁਹੱਬਤ ਦੇ ਕੱਪੜੇ ਨਹੀਂ ਪਾੜੀਦੇ 
ਵਕ਼ਤ ਬਹੁਤ ਜਖਮ ਦਿੰਦਾ ਹੈ, ਇਸ ਲਈ ਘੜੀ ਚ ਫੁਲ ਨਹੀ ਸੂਈਆਂ ਹੁੰਦੀਆਂ ਨੇ 
ਏਧਰ ਤੜਫ ਆ ਕੇ ਓਹਦੇ ਬਿਨਾ ਕੋਈ ਹਲ ਨਹੀਂ , ਓਦਰ ਉਹ ਕਹਿੰਦੀ ਆ ਕੇ ਕੋਈ ਗੱਲ ਨਹੀ 
ਸਿਰਫ ਦੂਜਿਆਂ ਨੂੰ ਸਮਝਣ ਨਾਲ ਕੁਛ ਨੀ ਹੋਣ ਲੱਗਾ , ਆਪਣੇ ਆਪ ਨੂੰ ਵੀ ਸਮਝ ਲੈਣਾ ਚਾਹੀਦਾ ਹੈ 
ਅਸੀਂ ਸਾਰਿਆਂ ਨੂੰ ਹਸੌਨੇ ਆਂ ਬੱਸ ਇਸੀ ਆਸ ਚ ਕੇ ਕਦੀ ਕੋਈ ਸਾਨੂੰ ਵੀ ਹਸਾਊਗੀ 
ਸਿਰਫ ਆਪਣਾ ਖਿਆਲ ਰੱਖਣਾ ਸੀ,ਤੇ ਸਾਡੇ ਕੋਲੋਂ ਇਹ ਵੀ ਕੰਮ ਚੱਜ ਨਾਲ ਨਾ ਹੋਇਆ 
ਸੁਪਣੇ ਪੂਰੇ ਕਰਨ ਲਈ ਪਹਿਲਾ ਸੁਪਨੇ ਦੇਖਣੇ ਜਰੂਰੀ ਨੇ 
ਆਪਣੇ ਹੀ ਸੀ ਜੋ ਛੱਡ ਕੇ ਤੁਰ ਗਏ , ਬੇਗਾਨੇ ਤਾਂ ਅਜੇ ਵੀ ਯਾਰੀ ਲਾਉਣ ਨੂੰ ਤਰਸਦੇ ਆ 
ਮੇਰੀ ਹਰ ਗੱਲ ਉਸ ਤੇ ਬੇ-ਅਸਰ ਹੀ ਰਹੀ, ਕੀ ਮੇਰੇ ਬੇਆਨ ਕਰਨ ਚ ਕੋਈ ਕਮੀ ਹੈ 
ਦਸ ਕੀਹਦੇ-ਕੀਹਦੇ ਕੋਲ ਤੇਰੀ ਗ਼ਲਤੀ ਲੁਕਾਵਾਂ, ਮੈਂ ਕੋਈ ਰਬ ਤਾਂ ਨਹੀਂ ਜੋ ਤੈਨੂੰ ਮਾਫ ਕਰੀ ਜਾਵਾਂ 
ਗੱਲਾਂ ਕਰਨ ਨੂੰ ਤਾਂ ਦੁਨੀਆਂ ਸ਼ੇਰ ਹੁੰਦੀ ਆ , ਜਦ ਆਪਣੇ ਤੇ ਬੀਤੇ ਤਕਲੀਫ ਤਾ ਫੇਰ ਹੁੰਦੀ ਆ 
ਉਹ ਹੱਥ ਬਹੁਤ ਅਨਮੋਲ ਨੇ ਜੋ ਤੁਹਾਨੂੰ ਡਿੱਗਦੇ ਹੋਇਆ ਨੂੰ ਸਾਂ�� ਲੈਣ 
ਕਿਨਾਰਾ ਨਾ ਮਿਲੇ ਕੋਈ ਗੱਲ ਨਹੀਂ, ਪਰ ਕਿਸੇ ਹੋਰ ਨੂੰ ਡੋਬਕੇ ਨਹੀਂ ਤਰਨਾ ਮੈਂ 
ਅਸੀਂ ਕਿਸੇ ਨੂੰ ਬੁਰਾ ਨਹੀਂ ਕਹਿੰਦੇ ਪਰ ਔਕਾਤ ਸਾਨੂੰ ਸਭ ਦੀ ਪਤਾ 
ਜੋ ਨਾਲ ਰਹਿ ਕੇ ਕੁਛ ਸਵਾਰ ਨਹੀਂ ਸਕੇ ,ਉਹ ਖਿਲਾਫ ਹੋਕੇ ਕੀ ਵਿਗਾੜ ਲੈਣਗੇ 
ਬਸ ਇਹੀ ਸੋਚਕੇ ਕਿਸੇ ਨਾਲ ਸ਼ਿਕਵਾ ਨਹੀਂ ਕੀਤਾ ਕਿ ਆਪਣੀ ਜਗਾਹ ਤੇ ਹਰ ਸ਼ਕਸ ਸਹੀ ਹੁੰਦਾ ਐ 
ਜ਼ਿੰਦਗੀ ਨਾਲ ਕਦੇ ਰੋਸੇ ਨਹੀਂ ਕਰੀਦੇ , ਐਵੇ ਜਣੇ ਖਣੇ ਤੇ ਸੱਜਣਾ ਭਰੋਸੇ ਨਹੀਂ ਕਰੀਦੇ 
ਕਹਾਣੀ ਛੋਟੀ ਨਹੀਂ ਸੀ , ਤੂੰ ਵਰਕੇ ਹੀ ਛੇਤੀ ਪਲਟਤੇ
ਉੱਚਾ ਭੌਂਕਣ ਨਾਲ ਕੁੱਤੇ ਸ਼ੇਰ ਨਹੀਂ ਬਣ ਜਾਂਦੇ 
ਲਿਖਣਾ ਸ਼ਾਇਦ ਖਾਮੋਸ਼ੀ ਦੀ ਜ਼ੁਬਾਨ ਹੈ 
ਸ਼ੁਰੂਆਤ ਹਾਲਾਤਾਂ ਨੇ ਮਾੜੀ ਕੀਤੀ , ਮੁਕਾਮ ਮੈਂ ਲਿਖੂੰ ਮੇਹਨਤ ਨਾਲ 
ਬਚਪਨ ਵਾਲੇ ਖਿਡੌਣੇ ਅਵਾਜ ਦੇ ਕੇ ਪੁੱਛ ਰਹੇ ਨੇ , ਕਿੱਦਾਂ ਦਾ ਲਗਦਾ ਹੈ ਜਦ ਕੋਈ ਤੁਹਾਡੇ ਨਾਲ ਖੇਡ ਦਾ ਹੈ ?
ਜ਼ਿੰਦਗੀ ਵਿਚ ਉਹ ਮੁਕਾਮ ਹਾਸਿਲ ਕਰਨ ਦਾ ਮਜ਼ਾ ਹੀ ਕੁਛ ਹੋਰ ਹੁੰਦਾ ਜਿਹਨੂੰ ਦੇਖਕੇ ਲੋਕੀ ਕਹਿੰਦੀ ਸੀ ਕਿ ਤੇਰੇ ਵੱਸ ਦੀ ਗੱਲ ਨਹੀਂ 
ਵਕ਼ਤ ਬੀਤਣ ਤੋਂ ਬਾਅਦ ਜੇ ਕਦਰ ਕੀਤੀ ਜਾਵੇ ਤਾ ਓਹਨੂੰ ਕਦਰ ਨਹੀਂ ਅਫਸੋਸ ਕਹਿੰਦੇ ਨੇ 
ਜੇ ਤੁਸੀਂ ਸਹੀ ਟਾਇਮ ਤੇ ਆਪਣਾ ਦਿਮਾਗ ਆਪਣੀ ਤਰੱਕੀ ਲਈ ਨਹੀਂ ਵਰਤੋਂਗੇ ਤਾਂ ਕੋਈ ਹੋਰ ਉਸਨੂੰ ਆਪਣੀ ਤਰੱਕੀ ਲਈ ਵਰਤੇਗਾ 
ਅਸੀਂ ਤੁਹਾਨੂੰ ਸਮਜ ਆ ਜਾਈਏ, ਹਲੇ ਤੁਸੀਂ ਇੰਨੇ ਸਿਆਣੇ ਨਹੀਂ 
ਚੇਤੇ ਰੱਖਦੇ ਆਂ ਘਰ ਦੇ ਹਾਲਾਤਾਂ ਨੂੰ ਤਾਂ ਹੀ ਇੱਕ ਕਰੀ ਫਿਰਦੇ ਹਾਂ ਅਸੀਂ ਦਿਨ-ਰਾਤਾਂ ਨੂੰ 
ਰਿਸ਼ਤੇ ਹੌਲੀ-ਹੌਲੀ ਹੀ ਖਤਮ ਹੁੰਦੇ ਨੇ , ਬੱਸ ਸਾਨੂ ਪਤਾ ਅਚਾਨਕ ਲਗਦਾ ਹੈ 
ਮੇਰੀ ਮਾਂ ਨੂੰ ਭਰੋਸਾ ਹੱਦੋ ਵੱਧ ਰੱਬ ਤੇ , ਤੇ ਮੈਂ ਮਾਂ ਤੇ ਭਰੋਸਾ ਰੱਬੋ ਵੱਧ ਰੱਖਿਆ 
ਵਕ਼ਤ ਦਾ ਵੀ ਆਪਣਾ ਤਰੀਕਾ ਹੈ ਇਨਸਾਨ ਨੂੰ ਸਬਕ ਸਿਖਾਉਣ ਦਾ 
ਵਕ਼ਤ ਸਬ ਕੁਛ ਬਦਲ ਦਿੰਦਾ ਹੈ , ਲੋਕਾਂ ਦਾ ਸਾਥ ਵੀ ਤੇ ਲੋਕਾਂ ਦੀ ਔਕਾਤ ਵੀ 
ਤੂੰ ਮੇਰੀ ਕਹਾਣੀ ਤੇ ਮੈਂ ਤੇਰਾ ਕਿੱਸਾ ਹਾਂ , ਤੂੰ ਮੇਰਾ ਤੇ ਮੈਂ ਤੇਰਾ ਹਿੱਸਾ ਹਾਂ 
ਬਚਪਨ ਸਹੀ ਸੀ , ਸਾਲੇ ਦੰਦ ਟੁੱਟਦੇ ਸੀ ਦਿਲ ਨਹੀਂ 
ਜੇ ਜ਼ਿੰਦਗੀ ਚ ਸਫਲ ਹੋਣਾ ਤਾਂ ਆਪਣੀ ਔਕਾਤ ਤੇ ਅਤੀਤ ਕਦੀ ਨਾ ਭੁੱਲੋ 
ਅੰਦਾਜ਼ਾ ਗ਼ਲਤ ਹੋ ਸਕਦਾ ਹੈ, ਤਜ਼ੁਰਬਾ ਨਹੀਂ 
ਖੁਦ ਨੂੰ prove ਨਹੀਂ improve ਕਰਨਾ ਸਿੱਖੋ 
ਹਲਾਤ ਕਹਿ ਰਹੇ ਨੇ ਕਿ ਮੰਜ਼ਿਲ ਨਹੀ ਮਿਲਣੀ ਪਰ ਹੌਂਸਲਾ ਕਹਿੰਦਾ ਥੋੜਾ ਹੋਰ ਤਾਂ ਤੁਰ ਕੇ ਤੇ ਵੇਖ 
ਦਿਲ ਨਰਮ ਆ , ਦਿਮਾਗ ਗਰਮ ਆ , ਹਜੇ ਤਾ ਸਾਡੀ ਫੁਲ ਚੜਾਈ ਆ ਅੱਗੇ ਸਾਡੇ ਕਰਮ ਆ 
ਕੁਛ ਰਿਸ਼ਤਿਆਂ ਨੂੰ ਮਜ਼ਬੂਤ ਕਰਦੇ ਕਰਦੇ ਇਨਸਾਨ ਆਪ ਕਮਜ਼ੋਰ ਹੋ ਜਾਂਦਾ ਐ 
ਕੋਈ-ਕੋਈ ਚਾਹੁੰਦਾ ਕਿ ਅਸੀਂ ਰਹੀਏ ਹੱਸਦੇ, ਬਾਕੀ ਸਾਰੇ ਮਿੱਟੀ ਚ ਮਿਲਾਕੇ ਖੁਸ਼ ਨੇ 
ਪਿੱਠ ਪਿੱਛੇ ਨਫਰਤ ,ਮੂਹ ਤੇ ਪਿਆਰ , ਅਜ-ਕਲ ਲੋਕ ਦਾ ਇਹੋ ਕਾਰੋਬਾਰ 
ਧਿਆਨ ਮੰਜ਼ਿਲ ਵਲ ਰੱਖੋ, ਦੁਨੀਆਂ ਕੀ ਕਹਿੰਦੀ ਹੈ ਇਹ ਫੇਰ ਕਦੀ ਸੋਚਾਂਗੇ 
ਖੇਡ ਕੇ ਚਲਾਕੀਆਂ ਨਹੀਂ ਜਿੱਤੇ ਕਦੇ ਦਿਲ, ਹੋਕੇ ਜਜ਼ਬਾਤੀ ਭਾਵੇਂ ਹਰ ਜਾਈਦਾ 
ਬੇਸ਼ਕ ਚਾਹ ਦੇ ਵਾਂਗੂ ਉਬਲ ਰਹੀ ਆ ਜ਼ਿੰਦਗੀ ਪਰ ਆਪਾ ਵੀ ਹਰ ਘੁੱਟ ਦਾ ਸਵਾਦ ਲਵਾਂਗੇ 
ਦੁਨੀਆਂ ਨੂੰ ਮੇਰੀ ਹਕੀਕਤ ਬਾਰੇ ਪਤਾ ਵੀ ਨਹੀਂ, ਇਲਜ਼ਾਮ ਹਜ਼ਾਰਾਂ ਨੇ ਤੇ ਗ਼ਲਤੀ ਇੱਕ ਵੀ ਨਹੀਂ 
"ਮੌਤ" ਸਭਨੂੰ ਆਉਂਦੀ ਐ , ਪਰ "ਜਿਓਣਾ" ਸਭ ਨੂੰ ਨਹੀਂ ਆਉਂਦਾ 
ਪੈਸਾ ਬਚੋਣਾਂ ਨਹੀਂ , ਬਣੌਣਾ ਸਿੱਖੋ 
ਉਹਨਾ ਨੇ ਕੀ ਪਾਉਣਾ ਖਿਤਾਬ ਨੂੰ , ਜੋ ਬੋਝ ਸਮਝਦੇ ਨੇ ਕਿਤਾਬ ਨੂੰ 
ਕਿਸੇ ਦੀਆ ਗ਼ਲਤੀਆਂ ਨੂੰ ਬੇਨਕਾਬ ਨਾ ਕਰ , ਨੀਲੀ ਛੱਤ ਵਾਲਾ ਬੈਠਾ, ਤੂੰ ਹਿਸਾਬ ਨਾ ਕਰ  
ਰਫਤਾਰ ਤੋਂ ਜਿਆਦਾ ਦਿਸ਼ਾ ਜ਼ਰੂਰੀ ਹੈ 
ਹੋਂਸਲਾ ਨਹੀਂ ਹਾਰਨਾ ਚਾਹੀਦਾ ,ਕਈ ਵਾਰੀ ਜਿੰਦਰਾ ਗੁੱਛੇ ਦੀ ਆਖਰੀ ਚਾਬੀ ਨਾਲ ਖੁਲਦਾ 
ਸਬਰ ਤਾ ਕਰਕੇ ਦੇਖ ਝੋਲੀ ਭਰਦੀ ਹੈ, ਪਹਿਲਾ ਦਿੰਦੀ ਤਾਨੇ ਦੁਨੀਆਂ ��ੇਰ ਜੀ-ਜੀ ਕਰਦੀ ਐ
ਹਜੇ ਤਾਂ ਜ਼ਿੰਦਗੀ ਵਿਚ ਧੱਕੇ ਨੇ , ਕਾਮਯਾਬੀ ਮਿਲੂਗੀ ਜਰੂਰ ਇਰਾਦੇ ਪੱਕੇ ਨੇ 
ਜਿੰਨੇ ਜੋਗੇ ਸੀ ਓਨਾ ਸਬ ਦਾ ਕੀਤਾ,ਹੁਣ ਕੋਈ ਮੁੱਲ ਮੋੜ ਰਿਹਾ ਤੇ ਕੋਈ ਮੁਖ 
ਸ਼ੇਤੀ-ਸ਼ੇਤੀ ਬਣਜਾ ਤੂੰ ਮਾਪਿਆਂ ਦੀ ਨੂੰਹ ਨੀ ,ਬੇਬੇ ਬੜੀ ਔਖੀ ਆ ਕੇ ਕੰਮ ਸਾਂਭ ਤੂੰ ਨੀ 
ਚਮਚਿਆਂ ਤੋਂ ਬਚਕੇ ਰਹਿਯਓ ,ਇਹ ਜਿਹੜੇ ਵੀ ਭਾਂਡੇ ਵਿਚ ਪੈਂਦੇ ਨੇ ,ਖਾਲੀ ਕਰ ਦਿੰਦੇ ਨੇ 
ਜਿੱਤ ਯਾ ਹਾਰ ਕਰਕੇ ਨਹੀਂ ਤੁਰੇ ਕਿਸੇ ਨਾਲ , ਜੀਹਦੇ ਨਾਲ ਵੀ ਤੁਰੇ ਆਂ ਦਿੱਤੀ ਹਈ ਜ਼ੁਬਾਨ ਕਰਕੇ ਤੁਰੇ ਆਂ 
ਕਿੱਸੇ ਦੇ ਸਿਰ ਤੇ ਨੱਚਣ ਦੀ ਆਦਤ ਨਹੀਂ , ਜਿਥੇ ਵੀ ਖੜੀਦਾ ਆਪਣੇ ਦਮ ਤੇ ਖੜੀਦਾ 
ਸਾਹਾਂ ਤੋਂ ਵੀ ਸੋਹਣੀਏ ਤੂੰ ਹੋਗੀ ਐਂ ਜ਼ਰੂਰੀ , ਦਿਲ ਇਕ ਪਲ ਵੀ ਨਾ ਝੱਲੇ ਤੇਰੀ ਦੂਰੀ 
ਜਿਨ੍ਹਾਂ ਨਾਲ ਜ਼ਿੰਦਗੀ ਦੇ ਰਾਜ ਸਾਂਝੇ ਹੁੰਦੇ ਨੇ , ਕਈ ਵਾਰੀ ਦੇਖਿਆ ਉਹ ਧੋਖੇਬਾਜ਼ ਹੁੰਦੇ ਨੇ 
ਸਭ ਕੁਛ possible ਹੈ ਇਸ ਜੱਗ ਤੇ, ਬੱਸ ਤੂੰ ਭਰੋਸਾ ਰੱਖ ਉਸ ਰੱਬ ਤੇ
ਕੁਛ ਰਿਸ਼ਤਿਆਂ ਨੂੰ ਮਜ਼ਬੂਤ ਕਰਦੇ ਕਰਦੇ ਇਨਸਾਨ ਆਪ ਕਮਜ਼ੋਰ ਹੋ ਜਾਂਦਾ ਐ 
ਬਸ ਇੰਨੇ ਜੋਗਾ ਕਰਦੇ ਰੱਬਾ, ਕਿ ਲੋਕੀ ਕਹਿਣ ਇਹ ਇੰਨੇ ਜੋਗਾ ਤਾ ਨਹੀਂ ਸੀ 
ਤਾਲਾ ਜ਼ੁਬਾਨ ਤੇ ਰੱਖੀ ਦਾ ਹੈ ਅਕਲਾਂ ਤੇ ਨਹੀਂ, ਦੁੱਖ ਦਿਲਾਂ ਚ ਰੱਖੀ ਦਾ ਹੈ ਸ਼ਕਲਾਂ ਤੇ ਨਹੀਂ 
ਚੁੰਨੀ ਦਾ ਮੁੱਲ ਬਹੁਤਾ ਨਹੀਂ ਹੁੰਦਾ, 100 ਰੁਪਏ ਦੀ ਬਜ਼ਾਰੋਂ ਮਿਲ ਜਾਂਦੀ ਐ , ਪਰ ਕੁੜੀ ਦੇ ਸਿਰ ਤੇ ਹੋਵੇ ਤਾ ਇੱਜ਼ਤ ਕਰੋੜਾਂ ਦੀ ਢੱਕ ਜਾਂਦੀ ਐ 
ਲੋਕ ਪੁੱਛਦੇ ਨੇ ਰਾਜ ਮੈਨੂੰ ਕੱਲੇ ਰਹਿਣ ਦਾ , ਸਾਡਾ ਇੱਕੋ ਸ਼ੌਂਕ ਮਾੜਾ ਗੱਲ ਮੂੰਹ ਤੇ ਕਹਿਣ ਦਾ 
ਵੇਖ ਕੇ ਹਲਾਤ ਦੁਨੀਆਂ ਦੇ ਮਨ ਭਰੇ, ਇਥੇ ਖੜ੍ਹਨ ਵਾਲੇ ਘਟ ਗੱਲਾਂ ਕਰਨ ਵਾਲੇ ਬੜੇ 
ਏਨਾ ਤਾ ਅਸੀਂ ਆਪਣੇ ਬਾਰੇ ਨੀ ਸੋਚਦੇ ਜਿੰਨਾ ਲੋਕ ਸਾਡੇ ਬਾਰੇ ਸੋਚ- ਸੋਚ ਤੰਗ ਨੇ 
ਰੀਝ ਇੱਕ ਦਿਲ ਦੀ ਹਰ ਜਨਮ ਤੇਰੇ ਨਾਲ ਬਿਤਾਵਾਂ ਮੈਂ, ਤੂੰ ਅੱਖਾਂ ਅੱਗੇ ਰਹਿ ਸਦਾ ਬਸ ਤੈਨੂੰ ਦੇਖੀ ਜਾਵਾਂ ਮੈਂ 
ਇੱਕ ਗੱਲ ਯਾਦ ਰੱਖੀ , ਅੱਗੇ ਜਾਕੇ ਉਹ ਲੋਕ ਨਹੀਂ ਮਿਲਨੇ ਜਿਹਨਾਂ ਨੂੰ ਪਿੱਛੇ ਛੱਡ ਆਇਆ ਐਂ 
ਲਫ਼ਜ਼ਾ ਨਾਲ ਵੀ ਕੁਛ ਲੋਕਾ ਨੂੰ ਸੱਟ ਲੱਗ ਜਾਂਦੀ ਐ 
ਸਾਰੇ ਪੂਜਦੇ ਨੇ ਓਹਨੂੰ ਜੋ ਦਿੰਦਾ ਨਹੀਂ ਦਿਖਾਈ , ਓਹਨੂੰ ਪੁੱਛਦਾ ਨਹੀਂ ਕੋਈ ਜਿਹਨੇ ਦੁਨੀਆਂ ਦਿਖਾਈ 
ਸਮਝ ਤੋਂ ਬਾਹਰ ਹਾਲਾਤ ਚਲ ਰਹੇ ਨੇ , ਹਾਲੇ ਜ਼ਿੰਦਗੀ ਵਿਚ ਮਜਾਕ ਚਾਲ ਰਹੇ ਨੇ 
ਜੇ ਸਾਰੇ ਪੂਰੇ ਹੋ ਜਾਣ , ਫੇਰ ਸੁਪਨਿਆਂ ਨੂੰ ਸੁਪਨਾ ਕੌਣ ਕਹੁ 
ਮੰਜ਼ਿਲ ਓਦੋ ਮਿਲਦੀ ਹੈ ਜਦੋ ਲੱਭਦੇ ਹੋ , ਕਾਮਯਾਬੀ ਓਦੋ ਮਿਲਦੀ ਹੈ ਜਦੋ ਮੇਹਨਤ ਕਰਦੇ ਹੋ 
ਕਈ ਲੋਕ ਨੂੰ ਤੁੱਕਾ ਲਗਦੀ ਹੈ , ਮੇਰੀ ਮੇਹਨਤ ਨਾਲ ਕਮਾਈ ਕਾਮਯਾਬੀ 
ਗੱਲਾਂ  ਜਿੱਤਿਆ ਜਹਾਨ ਜਾਂਦਾ ਨਾ , ਜਿਹੜਾ ਕਰਕੇ ਦਿਖਾਵੇ ਦੁਨੀਆਂ ਵੀ ਓਹਨੂੰ ਮੰਨਦੀ 
ਅਸੀਂ ਦੁਨੀਆ ਤੇ ਜਿੱਤਣ ਹਾਰਨ ਨਹੀਂ ਆਏ , ਅਸੀਂ ਤਾ ਜਿਊਣ ਆਏ ਹਾਂ
ਅਜੀਬ ਹੀ ਰਿਹਾ ਸਫ਼ਰ ਮੇਰੇ ਰਿਸ਼ਤੇ ਦਾ ਤੇਰੇ  ਨਾਲ,ਖਤਮ 
Please tell us in the comment section below if you liked our post on Top 100 Punjabi Whatsapp Status and from these 100 statuses which one is your favourite ? And do you guys want more posts like this in punjabi ?
Share these status on profile and we are sure that most people on your contact list will copy your status.
Tumblr media
0 notes
lyricswrap-blog · 7 years ago
Text
Daya Kapah Santokh Soot | Shabad Gurbani Lyrics
Daya Kapah Santokh Soot | Shabad Gurbani Lyrics ਸਲੋਕੁ ਮਃ ੧ ॥ सलोकु मः १ ॥ Slok 1st Guru. ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ ॥ दइआ कपाह संतोखु सूतु जतु गंढी सतु वटु ॥ Make compassion the cotton, satisfaction the thread, restraint (of senses) the knot and truth (of words and deeds) the twist. ਏਹੁ ਜਨੇਊ ਜੀਅ ਕਾ ਹਈ ਤ ਪਾਡੇ ਘਤੁ ॥…
View On WordPress
0 notes
eawaaz-blog · 8 years ago
Text
ਗੁਰੂ ਨਾਨਕ ਪਾਤਸ਼ਾਹ ਜੀ ਦੇ ਉਪਦੇਸ਼ ਅਤੇ ਅਸੀਂ 
ਗੁਰੂ ਨਾਨਕ ਪਾਤਸ਼ਾਹ ਜੀ ਦੇ ਉਪਦੇਸ਼ ਅਤੇ ਅਸੀਂ 
ਗੁਰੂ ਨਾਨਕ ਪਾਤਸ਼ਾਹ ਜੀ ਦਾ ਆਗਮਨ 1469 ਈ: ਨੂੰ ਨਨਕਾਣਾ ਸਾਹਿਬ ਵਿੱਖੇ ਹੋਇਆ। ਉਹਨਾ ਪਹਿਲਾਂ ਤੋਂ ਚਲੀਆਂ ਆ ਰਹੀਆਂ ਧਾਰਮਿਕ ਪ੍ਰੰਪਰਾਵਾਂ ਨੂੰ ਤਰਕ ਨਾਲ ਵੀਚਾਰਿਆ। ਉਹਨਾ ਨੇ ਹਮੇਸ਼ਾਂ ਹੀ ਪ੍ਰੰਪਰਾਵਾਦੀ ਧਾਰਮਿਕ ਲੀਡਰਾਂ ਅਤੇ ਆਮ ਲੋਕਾਂ ਵਿੱਚ ਤਰਕ ਦੀ ਦਲੀਲ ਨਾਲ ਗੱਲਬਾਤ ਕੀਤੀ, ਜਿਵੇਂ ਕਿ ਜੰਜੇਉ ਪਾਉਣਾ, ਇਕ ਅਕਾਲ ਪੁਰਖ ਤੋਂ ਸਵਾਏ ਉਸਦੀ ਕ੍ਰਿਤ ਨੂੰ ਪੁਜਣਾ, ਜਿਵੇਂ ਸੂਰਜ ਨੂੰ ਪਾਣੀ ਦੇਣਾ, ਸੂਤਕ ਪਾਤਕ, ਔਰਤ ਨੂੰ ਬਰਾਬਰ ਅਧਿਕਾਰ ਦੇਣਾ ਆਦਿਕ ਕਈ ਵਿੱਸ਼ੇ ਸ਼ਨ। ਉਨਾ੍ਹਂ ਨੇ ਸਮੇਂ ਦੇ ਹਾਕਮਾਂ ਵੱਲੋਂ ਲਤਾੜੀ ਜਾ ਰਹੀ ਜੰਤਾ ਪ੍ਰਤੀ ਅਵਾਜ਼ ਵੀ ਉਠਾਈ ਗੁਰੂ ਜੀ ਨੇ ਭਾਰਤੀ ਸਮਾਜ ਵਿੱਚ ਸਦੀਆਂ ਤੋਂ ਚਲੀ ਆ ਰਹੀ ਮਨੁੱਖਾ ਸਰੀਰ ਜਾਂ ਪੱਥਰ ਦੀ ਮੂਰਤੀ ਨੂੰ ਗੁਰੂ ਮੰਨਣ ਵਾਲੀ ਪ੍ਰੰਪਰਾ ਦੀ ਥਾਂ ਸੱਚ ਦੇ ਗਿਆਨ ਨੂੰ ਮੰਨਣ ਦਾ ਉਪਦੇਸ਼ ਕੀਤਾ : ਸਬਦੁ ਗੁਰੂ, ਸੁਰਤਿ ਧੁਨਿ ਚੇਲਾ (ਪੰਨਾ ੯੪੨) ਉਹਨਾ ਕਰੌੜਾਂ ਦੇਵੀ-ਦੇਵਤਿਆਂ ਦੀ ਪੂਜਾ ਕਰਨ ਦੀ ਬਜਾਏ ੴ ਇਕ ਅਕਾਲ ਪੁਰਖ ਦੇ ਉਪਾਸ਼ਕ ਬਣਨ ਦਾ ਉਪਦੇਸ਼ ਵੀ ਦਿੱਤਾ। ਉਸ ਸਮੇਂ ਨੂੰ ਭਾਂਵੇ ਅੱਜ ਅਸੀਂ ਪਿਛੜਿਆਂ ਅਤੇ ਅਨਪੜ੍ਹਤਾ ਵਾਲਾ ਸਮਾਂ ਆਖਦੇ ਹਾਂ, ਫਿਰ ਵੀ ਉਸ ਸਮੇਂ ਦੇ ਲੋਕਾਂ ਨੇ ਗੁਰੂ ਜੀ ਦੀ ਦਲੀਲ-ਭਰਪੂਰ ਗੱਲ ਨੂੰ ਸੁਣਿਆਂ ਤੇ ਮੰਨਿਆਂ ਵੀ । ਕੀ ਅੱਜ ਅਸੀਂ ਆਪਣੇ ਆਪ ਨੂੰ ਗੁਰੂ ਨਾਨਕ ਜੀ ਦੇ ਨਾਮ ਲੇਵਾ ਅਖਵਾਉਣ ਵਾਲੇ ਆਪਸ ਵਿੱਚ ਕਿਸੇ ਧਾਰਮਿਕ ਮਸਲੇ ਤੇ ਦਲੀਲ ਨਾਲ ਵਿਚਾਰ-ਵਿਟਾਂਦਰਾ ਕਰ ਸਕਦੇ ਹਾਂ? ਜਿਹਨਾ ਅੰਧਵਿਸ਼ਵਾਸਾਂ, ਵਹਿਮਾਂ-ਭਰਮਾਂ ਤੇ ਕਰਮਕਾਂਡਾਂ ਤੋਂ ਗੁਰੂ ਜੀ ਨੇ ਤਕਰੀਬਨ ਪੰਜ ਸੌ ਸਾਲ ਤੋਂ ਪਹਿਲਾਂ ਲੋਕਾਈ ਨੂੰ ਕੱਢਿਆ ਸੀ, ਕੀ ��ੱਜ ਅਸੀਂ ਇੱਕਵੀ ਸਦੀ ਵਿਚ ਰਹਿਣ ਵਾਲੇ ਤੇ ਅਗਾਹ ਵਧੂ ਧਰਮ ਦੇ ਪੈਰੋਕਾਰ ਅਖਵਾਉਣ ਦੀ ਖਾਹਿਸ਼ ਰੱਖਣ ਵਾਲੇ, ਅੱਜ ਕਿਥੇ ਖੜ੍ਹੇ ਹਾਂ; ਸ਼ਾਇਦ ਅਸੀਂ ਇਹ ਵੀਚਾਰਨ ਦੀ ਲੋੜ ਹੀ ਮਹਿਸੂਸ ਨਹੀਂ ਕਰਦੇ। ਅੱਜ ਅਸੀਂ ”ਸ਼ਬਦ ਗੁਰੂ’ ਨੂੰ ਸਮਝਣ ਅਤੇ ਉਸ ਅਨੁਸਾਰ ਜੀਵਣ ਜੀਉਂਣ ਦੀ ਬਜਾਏ, ਕਰਾਮਾਤੀ ਕਹਾਣੀਆਂ ਸੁਣਨੀਆਂ ਅਤੇ ਆਪੇ ਬਣੇ ਸੰਤ ਬਾਬਿਆਂ ਦੇ ਗਪੋੜਿਆਂ ‘ਤੇ ਅੰਧਾ ਵਿਸ਼ਵਾਸ ਬਣਾਈ ਬੈਠੇ ਹਾਂ। ਆਓ, ਆਪਣੇ-ਆਪਣੇ ਅੰਦਰ ਧਿਆਨ ਮਾਰਕੇ ਵੇਖਦੇ ਹਾਂ ਕਿ ਗੁਰੂ ਜੀ ਨੇ ਸਾਨੂੰ ਕੀ ਸਿਖਿਆ ਦਿਤੀ ਹੈ ਅਤੇ ਅਸੀਂ ਅੱਜ ਕਿੰਨੇ ਕੁ ਇਸ ਸਿਖਿਆ ਦੇ ਧਾਰਨੀ ਬਣੇ ਹਾਂ।
ਆਮ ਤੌਰ ਤੇ ਗੁਰਦੁਆਰਿਆਂ ਵਿੱਚ ਪ੍ਰਚਾਰਕਾਂ ਵਲੋਂ ਇਹ ਸਾਖੀ ਸੁਣਾਈ ਜਾਂਦੀ ਹੈ, ਕਿ ਜਦੋਂ ਪੰਡਤ ਗੁਰੂ ਜੀ ਨੂੰ ਹਿੰਦੂ ਧਰਮ ਦੀ ਪ੍ਰੰਪਰਾ ਅਨੁਸਾਰ ਜਨੇਉ ਪਾਉਣ ਲੱਗਾ ਸੀ ਤਾਂ ਗੁਰੂ ਜੀ ਨੇ ਪੰਡਤ ਨੂੰ ਕਿਹਾ ਸੀ, ਕਿ ਮੈਂ ਅਜਿਹਾ ਧਾਗੇ ਦਾ ਜਨੇਉ ਨਹੀਂ ਪਾਉਣਾ ਜਿਸ ਦਾ ਕੋਈ ਲਾਭ ਨਾ ਹੋਵੇ ਅਤੇ ਫਿਰ ਸਾਡੇ ਪ੍ਰਚਾਰਕ ਗੁਰੂ ਜੀ ਦਾ ਇਹ ਸ਼ਬਦ ਪੜ੍ਹਕੇ ਸੁਣਾਉਂਦੇ ਹਨ :
ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ ਏਹੁ ਜਨੇਊ ਜੀਅ ਕਾ ਹਈ ਤ ਪਾਡੇ ਘਤੁ ਨਾ ਏਹੁ ਤੁਟੈ ਨ ਮਲੁ ਲਗੈ ਨਾ ਏਹੁ ਜਲੈ ਨ ਜਾਇ ਧੰਨੁ ਸੁ ਮਾਣਸ ਨਾਨਕਾ ਜੋ ਗਲਿ ਚਲੇ ਪਾਇ ਚਉਕੜਿ ਮੁਲਿ ਅਣਾਇਆ ਬਹਿ ਚਉਕੈ ਪਾਇਆ ਸਿਖਾ ਕੰਨਿ ਚੜਾਈਆ ਗੁਰੁ ਬ੍ਰਾਹਮਣੁ ਥਿਆ ਓਹੁ ਮੁਆ ਓਹੁ ਝੜਿ ਪਇਆ ਵੇਤਗਾ ਗਇਆ (ਮ:1,ਪੰਨਾ ੪੭੧) ਹੁਣ ਤਾਂ ਸ੍ਰੀ ਦਰਬਾਰ ਸਾਹਿਬ ਤੋਂ ਆਸਾ ਕੀ ਵਾਰ ਵਿੱਚ ਵੀ ਬਹੁਤੇ ਸਿੱਖ ਰੋਜ ਹੀ ਇਹ ਸ਼ਬਦ ਸੁਣਦੇ ਹਨ, ਪਰ ਇੰਜ਼ ਲੱਗਦਾ ਹੈ ਕਿ ਜਿਵੇਂ ਸਿੱਖ ਸੋਚਦੇ ਹੋਣ ਇਹ ਗੱਲਾਂ ਤਾਂ ਗੁਰੂ ਜੀ ਨੇ ਸਿਰਫ ਪੰਡਤ ਨੂੰ ਹੀ ਆਖੀਆਂ ਹਨ ਸਾਡੇ ‘ਤੇ ਤਾਂ ਇਹ ਲਾਗੂ ਨਹੀਂ ਹੁੰਦੀਆਂ। ਸ਼ਾਇਦ ਏਸੇ ਕਰਕੇ ਹੀ ਕਈ ਡੇਰਿਆਂ ਦੇ ਸਾਧ ਬਾਬੇ ਅਤੇ ਉਨਾ੍ਹਂ ਬਾਬਿਆਂ ਨੂੰ ਪੂਜਣ ਵਾਲਿਆਂ ਵਿੱਚੋਂ ਕਈਆਂ ਨੇ ਤਾਂ ਡੋਰੀ ਵਾਲੀ ਨਿਕੀ ਜਿਹੀ ਬਗੈਰ ਮਿਆਨ ਤੋਂ ਕ੍ਰਿਪਾਨ ਦੀ ਸ਼ਕਲ ਵਰਗੀ ਕਮੀਜ ਦੇ ਥਲੇ ਪਾਈ ਹੁੰਦੀ ਹੈ। ਕਈ ਤਾਂ ਬਹੁਤ ਹੀ ਅੱਗੇ ਲੰਘ ਗਏ ਲੱਗਦੇ ਹਨ, ਉਨਾ੍ਹਂ ਨੇ ਤਾਂ ਧਾਗੇ ਵਿੱਚ ਕੜਾ, ਕੰਘਾ,ਕ੍ਰਿਪਾਨ ਪਰੋਕੇ ਗੱਲ ਵਿੱਚ ਪਾਏ ਹੁੰਦੇ ਹਨ ਅਤੇ ਸਮਝਦੇ ਹਨ ਕਿ ਅਸੀਂ ਪੰਜ ਕਕਾਰਾਂ ਦੇ ਧਾਰਨੀ ਹਾਂ। ਰੱਬ ਮੇਹਰ ਰਖੇ, ਕਿਤੇ ਇਹ ਨਾ ਹੋਵੇ ਕਿ ਅਜਿਹੀ ਸੋਚ ਵਾਲੇ ਕੱਲ੍ਹ ਨੂੰ ਧਾਗੇ ਵਿ�� ਕੜਾ, ਕੰਘਾ, ਕ੍ਰਿਪਾਨ ਦੇ ਨਾਲ ਬਾਕੀ ਦੇ ਕਕਾਰ ਵੀ ਇਸ ਵਿਚ ਪਰੋਕੇ ਪਾਉਣ ਲੱਗ ਪੈਣ! ਕੀ ਅਜਿਹੇ ਕਕਾਰ ਪਾਉਣ ਨੂੰ ਗੁਰੂ ਸਾਹਿਬ ਨੇ ਆਖਿਆ ਸੀ? ਕੀ ਇਹ ਜੰਜੇਉ ਦਾ ਹੀ ਰੂਪ ਨਹੀਂ ਹਨ? ਕੀ ਜਿਸ ਮਕਸਦ ਲਈ ਕਕਾਰ ਪਾਏ ਜਾਂਦੇ ਹਨ, ਅਜਿਹੇ ਅਖੌਤੀ ਕਕਾਰ ਉਹ ਮਕਸਦ ਪੂਰਾ ਕਰਦੇ ਹਨ?
ਗੁਰੂ ਸਾਹਿਬ ਨੇ ਪੱਥਰ ਨੂੰ ਪੂਜਣਾ ਜਾਂ ਅਨਮੱਤੀ ਧਰਮ ਵਾਲਿਆਂ ਵੱਲੋਂ ਮੰਨੇ ਜਾਂਦੇ ਦੇਵੀ-ਦੇਵਤਿਆਂ ਦੀ ਪੂਜਾ ਕਰਨ ਦਾ ਖੰਡਣ ਕੀਤਾ ਹੈ; ਕਿਉਂਕਿ ਉਹਨਾਂ ਦਾ ਮੰਨਣਾ ਹੈ ਕਿ ਇੰਜ਼ ਅਕਾਲ ਪੁਰਖ ਦੀ ਪ੍ਰਾਪਤੀ ਨਹੀਂ ਹੋ ਸਕਦੀ ਅਤੇ ਮੰਨੇ ਜਾਂਦੇ ਦੇਵੀਦੇਵਤਿਆਂ ਦੇ ਹੱਥ ਵਿੱਚ ਕੁਝ ਨਹੀਂ ਹੈ। ਅਸੀਂ ਇਨਾ੍ਹਂ ਸ਼ਬਦਾਂ ਨੂੰ ਕਈ ਵਾਰ ਪੜ੍ਹਦੇ ਹਾਂ ਤੇ ਸਡੇ ਪ੍ਰਚਾਰਕ ਵੀ ਕਥਾ ਤੇ ਕੀਰਤਨ ਕਰਦੇ ਰਹਿੰਦੇ ਹਨ, ਪਰ ਕੀ ਅੱਜ ਅਸੀਂ ਇਨਾ੍ਹਂ ਵਹਿਮਾਂ-ਭਰਮਾਂ ਤੋਂ ਛੁੱਟ ਸਕੇ ਹਾਂ। ਅੱਜ ਵੀ ਕਈ ਸਿੱਖ ਘਰਾਂ ਵਿੱਚ ਹਿੰਦੂ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਜਾਂ ਫੋਟੋ ਵੇਖੀਆਂ ਜਾ ਸਕਦੀਆਂ ਹਨ ਜਿੰਨਾਂ ਨੂੰ ਪੂਜਿਆ ਜਾਂਦਾ ਹੈ। ਅੱਜ ਤਾਂ ਅਸੀਂ ”ਸ਼ਬਦ ਗੁਰੁ” ਤੋਂ ਗਿਆਨ ਲੈਣ ਦੀ ਬਜਾਏ ਇਸ ਨੂੰ ਵੀ ਦੇਹ ਵਾਂਗੂ ਪੂਜਣ ਲੱਗ ਪਏ ਹਾਂ । ਉਂਝ ਅਸੀਂ ਪੜ੍ਹੀ- ਸੁਣੀ ਇਸ ਸ਼ਬਦ ਨੂੰ ਜਾਂਦੇ ਹੀ ਹਾਂ: ਪਾਖਾਨ ਗਢਿ ਕੈ ਮੂਰਤਿ ਕੀਨੀ, ਦੇ ਕੈ ਛਾਤੀ ਪਾਉ ਜੇ ਏਹ ਮੂਰਤਿ ਸਾਚੀ ਹੈ ਤਉ ਗੜ੍ਹਣਹਾਰੇ ਖਾਉ (ਭਗਤ ਕਬੀਰ ਜੀ, ਪੰਨਾ 479) ਦੇਵੀ ਦੇਵਾ ਪੂਜੀਐ ਭਾਈ ਕਿਆ ਮਾਗਉ ਕਿਆ ਦੇਹਿ ਪਾਹਣੁ ਨੀਰਿ ਪਖਾਲੀਐ ਭਾਈ ਜਲ ਮਹਿ ਬੂਡਹਿ ਤੇਹਿ (ਮ:੧, ਪੰਨਾ ੬੩੭) ਹਿੰਦੂ ਮੂਲੇ ਭੂਲੇ ਅਖੁਟੀ ਜਾਂਹੀ ਨਾਰਦਿ ਕਹਿਆ ਸਿ ਪੂਜ ਕਰਾਂਹੀ ਅੰਧੇ ਗੁੰਗੇ ਅੰਧ ਅੰਧਾਰੁ ਪਾਥਰੁ ਲੇ ਪੂਜਹਿ ਮੁਗਧ ਗਵਾਰ ਓਹਿ ਜਾ ਆਪਿ ਡੁਬੇ ਤੁਮ ਕਹਾ ਤਰਣਹਾਰੁ (ਮ:੧,ਪੰਨਾ ੫੫੬)
ਗੁਰੂ ਸਾਹਿਬ ਜੀ ਦੀ ਹਰਿਦੁਆਰ ਜਾ ਕੇ ਪੂਰਬ ਵੱਲ ਪਾਣੀ ਦੇਣ ਦੀ ਬਜਾਏ ਪੱਛਮ ਵੱਲ ਪਾਣੀ ਦੇਣ ਵਾਲੀ ਸਾਖੀ ਵੀ ਸਾਡੇ ਗੁਰਦੁਆਰਿਆਂ ਵਿੱਚ ਪ੍ਰਚਾਰਕ ਆਮ ਹੀ ਸੁਣਾਉਂਦੇ ਹਨ। ਵੇਖੋ ਸਾਧ ਸੰਗਤ ਜੀ, ਗੁਰੂ ਜੀ ਨੇ ਹਰਿਦੁਆਰ ਦੇ ਮੇਲੇ ਜਾ ਕੇ ਸੂਰਜ ਨੂੰ ਪਾਣੀ ਦੇ ਰਹੇ ਹਿੰਦੂਆਂ ਦੇ ਉਲਟ ਆਪ ਪਾਣੀ ਪੱਛਮ ਵੱਲ ਦੇਣ ਲੱਗ ਪਏ ਸਨ। ਜਦੋਂ ਲੋਕਾਂ ਨੇ ਇਸ ਦਾ ਕਾਰਨ ਪੁੱਛਿਆ ਤਾਂ ਗੁਰੂ ਜੀ ਨੇ ਦੱਸਿਆ ਕਿ ਮੈਂ ਆਪਣੇ ਖੇਤਾਂ ਨੂੰ ਪਾਣੀ ਦੇ ਰਿਹਾ ਹਾਂ, ਤਾਂ ਸਾਰੇ ਲੋਕ ਹੱਸ ਪਏ, ਕਿ ਏਡੀ ਦੂਰ ਤੇਰਾ ਪਾਣੀ ਕੇਵੇ ਜਾਵੇਗਾ। ਉਸ ਸਮੇਂ ਗੁਰੂ ਜੀ ਨੇ ਕਿਹਾ ਜੇਕਰ ਤੁਹਾਡਾ ਪਾਣੀ ਸੂਰਜ ਤੱਕ ਜਾ ਸਕਦਾ ਹੈ ਤਾਂ ਮੇਰਾ ਪਾਣੀ ਤਲਵੰਡੀ ਕਿਉ ਨਹੀਂ ਜਾ ਸਕਦਾ ਆਦਿਕ। ਇਹ ਸਾਖੀ ਤਕਰੀਬਨ ਭਾਂਵੇਂ ਸਾਰੇ ਸਿੱਖ ਜਾਣਦੇ ਹਨ, ਪਰ ਫਿਰ ਵੀ ਇਸੇ ਤਰਾ੍ਹਂ ਦੀ ਮਨਮੱਤ ਕਰੀ ਜਾਂਦੇ ਹਨ, ਉਹ ਵੀ ਗੁਰੂ ਨਾਨਕ ਸਾਹਿਬ ਜੀ ਵੱਲੋਂ ਬਖਸ਼ੇ ‘ਸ਼ਬਦ ਗੁਰੂ’ ਦੇ ਅੱਗੇ-ਅੱਗੇ। ਇਸ ਸਾਖੀ ਰਾਹੀਂ ਅਸੀਂ ਹਿੰਦੂ ਲੋਕਾਂ ਦਾ ਸੂਰਜ ਨੂੰ ਪਾਣੀ ਦੇਣਾ ਦੱਸਕੇ ਖੁਸ਼ ਹੁੰਦੇ ਹਾਂ ਪਰ ਆਪ ਅਸੀਂ ਖੁਦ ਉਸੇ ਅਗਿਆਨਤਾ ਵਿੱਚ ਫਸੇ ਹੋਏ ਹਾਂ। ਅੱਜ ਅਸੀਂ ਉਨਾ੍ਹਂ ਤੋਂ ਕਿਵੇਂ ਪਿੱਛੇ ਰਹਿ ਗਏ ਹਾਂ, ਅਸੀਂ ਸੂਰਜ ਦੀ ਬਜਾਏ ਉਹੀ ਕਰਮਕਾਂਡ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਦੇ ਅੱਗੇ-ਅੱਗੇ ਤੁੱਪਕਾ-ਤੁੱਪਕਾ ਪਾਣੀ ਤਰਾਉਂਕ ਕੇ ਕਰੀ ਜਾ ਰਹੇ ਹਾਂ। ਕੀ ਤੁੱਪਕਾ-ਤੁੱਪਕਾ ਪਾਣੀ ਤਰੋਂਕਣ ਨਾਲ ਜਮੀਨ ਸੁੱਚੀ ਹੋ ਜਾਂਦੀ ਹੈ ਜਾਂ ਕੀ ਗੁਰਮਤਿ ਇਸ ਤਰਾ੍ਹਂ ਦੀ ਅਖੌਤੀ ਪਵਿੱਤਰਤਾ ਨੂੰ ਮੰਨਦੀ ਹੈ ? ਕਈ ਸਾਡੇ ਪ੍ਰਚਾਰਕ ਤਾਂ ਇਸ ਤੋਂ ਵੀ ਅੱਗੇ ਲੰਘ ਗਏ ਹਨ, ਉਹ ਲੰਗਰ ਵਿੱਚੋਂ ਕੜਾਹ ਪ੍ਰਸ਼ਾਦਿ ਤਿਆਰ ਕਰਕੇ ਜਦ ਲੈਕੇ ਆਉਂਦੇ ਹਨ ਤਾਂਂ ਅੱਗੇ-ਅੱਗੇ ਪਣੀ ਤਰੋਂਕਣ ਵਾਲੀ ਇਹ ਹੀ ਕਰਮਕਾਂਡੀ ਪਿਰਤ ਪਾ ਰਹੇ ਹਨ। ਇਹ ਤਾਂ ਅਸੀਂ ਵੀਚਾਰ ਹੀ ਨਹੀਂ ਕਰਦੇ ਕਿ ਜਿਸ ਸੱਚ ਦੇ ਗਿਆਨ ਅੱਗੇ ਅਸੀਂ ਇਹ ਕਰਮਕਾਂਡ ਕਰ ਰਹੇ ਹਾਂ, ਅਜਿਹੇ ਕਰਮਕਾਂਡ ਨਾਂ ਕਰਨ ਲਈ ਹੀ ਤਾਂ ਗੁਰੂ ਜੀ ਨੇ ਪੱਛਮ ਵੱਲ ਪਾਣੀ ਦੇਕੇ ਸਾਨੂੰ ਸੋਝੀ ਦਿੱਤੀ ਸੀ । ਪਤਾ ਨਹੀਂ ਅਜਿਹੇ ਸਿੱਖ ਤੁੱਪਕਾ-ਤੁੱਪਕਾ ਪਾਣੀ ਨਾਲ ਗੁਰੂ ਜੀ ਦਾ ਕੀ ਸਤਿਕਾਰ ਕਰਦੇ ਹਨ? ਅਸੀਂ ਉਸ ਸਾਖੀ ਤੋਂ ਕੀ ਸਿਖਿਆ ਹੈ? ਕੀ ਅੱਜ ਸਾਨੂੰ ‘ਸਬਦੁ ਗੁਰੂ, ਸੁਰਤਿ ਧੁਨਿ ਚੇਲਾ’ ਦਾ ਸਿਧਾਂਤ ਯਾਦ ਹੈ ?
ਅੱਜ ਸਾਡੇ ਪ੍ਰਚਾਰਕ ਤੇ ਲੇਖਕ ਉਸ ਸੱਜਣ ਠੱਗ ਦੀ ਗੱਲ ਸੁਣਾਉਂਦੇ ਤੇ ਲਿਖਦੇ ਹਨ, ਪਰ ਉਹ ਜਿਹੜੇ ਅੱਜ ਹਜਾਰਾਂ ਹੀ ਸੱਜਣ ਠੱਗਾਂ ਨੂੰ ਸੰਤ, ਮਹਾਪੁਰਖ, ਬ੍ਰਹਿਮਗਿਆਨੀ ਜਾਂ ਸਾਧ ਆਦਿਕ ਸਤਿਕਾਰ ਯੋਗ ਨਾਵਾਂ ਦੀ ਆੜ੍ਹ ਹੇਠ ਅਸੀਂ ਪੂਜਦੇ ਫਿਰਦੇ ਹਾਂ, ਉਹ ਸਾਨੂੰ ਕਿਉਂ ਨਹੀਂ ਦਿਸਦੇ? ਉਸ ਸਮੇਂ ਕੁਝ ਹੀ ਸੱਜਣ ਠੱਗ ਵਰਗੇ ਸਨ, ਪਰ ਅੱਜ ਤਾਂ ਹਜ਼ਾਰਾਂ ਹੀ ਉਸਦਾ ਰੂਪ ਧਾਰੀ ਬੈਠੇ ਹਨ, ਪਰ ਅਸੀਂ ਅਜਿਹੇ ਬਹਿਰੂਪੀਆਂ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲੋਂ ਵੱਧ ਸਤਿਕਾਰ ਕਰਦੇ ਵੇਖੇ ਜਾ ਸਕਦੇ ਹਾਂ। ਅੱਜ ਸਾਨੂੰ ਗੁਰਬਾਣੀ ਨਾਲੋਂ ਵੱਧ ਯਕੀਨ ਉਸ ਆਪੇ ਬਣੇ ਸੰਤ ਸਾਧ ਜਾਂ ਬ੍ਰਹਿਮਗਿਆਨੀ ਦੇ ਛੱਡੇ ਗਪੋੜਾਂ ਤੇ ਹੁੰਦਾ ਹੈ। ਕੀ ਗੁਰੂ ਨਾਨਕ ਸਾਹਿਬ ਦਾ ਇਹ ਸ਼ਬਦ ਅੱਜ ਦੇ ਆਪੇ ਬਣੇ ਮਹਾਪੁਰਖਾਂ ਤੇ ਨਹੀਂ ਢੁੱਕਦਾ :
ੴ ਸਤਿਗੁਰ ਪ੍ਰਸਾਦਿ ਉਜਲੁ ਕੈਹਾ ਚਿਲਕਣਾ ਘੋਟਿਮ ਕਾਲੜੀ ਮਸੁ ਧੋਤਿਆ ਜੂਠਿ ਨ ਉਤਰੈ ਜੇ ਸਉ ਧੋਵਾ ਤਿਸੁ�� ਸਜਣ ਸੇਈ ਨਾਲਿ ਮੈ ਚਲਦਿਆ ਨਾਲਿ ਚਲੰਨਿ ਜਿਥੈ ਲੇਖਾ ਮੰਗੀਐ ਤਿਥੈ ਖੜੇ ਦਿਸੰਨਿ੧ ਰਹਾਉ ਕੋਠੇ ਮੰਡਪ ਮਾੜੀਆ ਪਾਸਹੁ ਚਿਤਵੀਆਹਾ ਢਠੀਆ ਕੰਮਿ ਨ ਆਵਨੀ ਵਿਚਹੁ ਸਖਣੀਆਹਾ੨ ਬਗਾ ਬਗੇ ਕਪੜੇ ਤੀਰਥ ਮੰਝਿ ਵਸੰਨਿ ਘੁਟਿ ਘੁਟਿ ਜੀਆ ਖਾਵਣੇ ਬਗੇ ਨਾ ਕਹੀਅਨਿ ੩ ਸਿੰਮਲ ਰੁਖੁ ਸਰੀਰੁ ਮੈ ਮੈਜਨ ਦੇਖਿ ਭੁਲੰਨਿ ਸੇ ਫਲ ਕੰਮਿ ਨ ਆਵਨੀ ਤੇ ਗੁਣ ਮੈ ਤਨਿ ਹੰਨਿ (ਮ:1,ਪੰਨਾ 729) ਅਸੀਂ ਤਾਂ ਅਜਿਹੇ ਠੱਗਾਂ ਦੀ ਰੀਸ ਕਰਦੇ ਹੋਏ ਗੁਰੂ ਨਾਨਕ ਪਾਤਸ਼ਾਹ ਨੂੰ ਵੀ ਨਹੀਂ ਬਖਸ਼ਿਆ। ਗੁਰੂ ਜੀ ਦੀਆਂ ਮਨੋਕਲਪਤ ਤਸਵੀਰਾਂ ਬਣਾ ਕੇ ਉਨਾ੍ਹਂ ਨੂੰ ਵੀ ਮਾਲਾ, ਸਿਮਰਨਿਆਂ ਨਾਲ ਸ਼ਿਗਾਰ ਦਿਤਾ ਹੈ। ਜਿਸ ਦਾ ਗੁਰੂ ਸਾਹਿਬਾਨ ਨੇ ਆਪਣੀ ਸਾਰੀ ਜਿੰਦਗੀ ਵਿਰੋਧ ਕੀਤਾ ਹੈ। ਕਾਰਨ ਇਕ ਹੀ ਜਾਪਦਾ ਹੈ, ਕਿਉਕਿ ਸਾਡੇ ਸੰਤ ਜੀ ਮਾਲਾ ਸਿਮਰਨੇ ਪਾਉਂਦੇ ਤੇ ਫੇਰਦੇ ਹਨ; ਪਰ ਅਸੀਂ ਗੁਰੂ ਜੀ ਦੇ ਇਨਾ੍ਹਂ ਪਵਿੱਤਰ ਬਚਨਾ ਦੀ ਪ੍ਰਵਾਹ ਨਹੀਂ ਕਰਦੇ : ਧੋਤੀ ਊਜਲ ਤਿਲਕੁ ਗਲਿ ਮਾਲਾ ਅੰਤਰਿ ਕ੍ਰੋਧੁ ਪੜਹਿ ਨਾਟ ਸਾਲਾ ਨਾਮੁ ਵਿਸਾਰਿ ਮਾਇਆ ਮਦੁ ਪੀਆ ਬਿਨੁ ਗੁਰ ਭਗਤਿ ਨਾਹੀ ਸੁਖੁ ਥੀਆ (ਮ:੧, ਪੰਨਾ ੮੩੨) ਸਲੋਕ ਸਚੁ ਵਰਤੁ, ਸੰਤੋਖੁ ਤੀਰਥੁ, ਗਿਆਨੁ ਧਿਆਨੁ ਇਸਨਾਨੁ ਦਇਆ ਦੇਵਤਾ, ਖਿਮਾ ਜਪਮਾਲੀ, ਤੇ ਮਾਣਸ ਪਰਧਾਨ ਜੁਗਤਿ ਧੋਤੀ, ਸੁਰਤਿ ਚਉਕਾ, ਤਿਲਕੁ ਕਰਣੀ ਹੋਇ ਭਾਉ ਭੋਜਨੁ ਨਾਨਕਾ, ਵਿਰਲਾ ਤ ਕੋਈ ਕੋਇ (ਮ:1, ਪੰਨਾ ੧੨੪੫)
ਆਸਾ ਗਜ ਸਾਢੇ ਤੈ ਤੈ ਧੋਤੀਆ, ਤਿਹਰੇ ਪਾਇਨਿ ਤਗ ਗਲੀ ਜਿਨਾ ਜਪਮਾਲੀਆ, ਲੋਟੇ ਹਥਿ ਨਿਬਗ ਓਇ ਹਰਿ ਕੇ ਸੰਤ ਨ ਆਖੀਅਹਿ, ਬਾਨਾਰਸਿ ਕੇ ਠਗ ੧ ਐਸੇ ਸੰਤ, ਨ ਮੋ ਕਉ ਭਾਵਹਿ ਡਾਲਾ ਸਿਉ ਪੇਡਾ ਗਟਕਾਵਹਿ ੧ ਰਹਾਉ (ਕਬੀਰ ਜੀ, ਪੰਨਾ ੪੭੬) ਕੀ ਅਸੀਂ ਗੁਰੂ ਜੀ ਵੱਲੋਂ ਔਰਤ ਜਾਤ ਨੂੰ ਦਿੱਤਾ ਬਰਾਬਰੀ ਦਾ ਹੱਕ ਦੇ ਰਹੇ ਹਾਂ। ਮੇਰੇ ਖਿਆਲ ਵਿੱਚ ਤਾਂ ਬਿਲਕੁਲ ਨਹੀਂ ਦੇ ਰਹੇ; ਕਿਉਂਕਿ ਜੇ ਅਸੀਂ ਇਹ ਬਰਾਬਰਤਾ ਸਮਝਦੇ ਹੁੰਦੇ ਤਾਂ ਫਿਰ ਲੜਕੀ ਨੂੰ ਮਾਂ ਦੇ ਪੇਟ ਵਿੱਚ ਮਾਰਨ ਤੇ ਨਵਜਨਮੀ ਬੱਚੀ ਨੂੰ ਰੂੜੀ ਜਾਂ ਕੂੜੇ ਦੇ ਢੇਰ ਤੇ ਕੋਈ ਨਾ ਸੁਟਦਾ ਅਤੇ ਨਾ ਹੀ ਦਹੇਜ ਲੈਣ ਦੀ ਝਾਕ ਜਾਂ ਮੰਗਣ ਵਾਲੀ ਲਾਹਨਤ ਸਾਡੇ ਵਿਚ ਹੋਣੀ ਸੀ। ਮਰਦਾਂ ਵੱਲੋਂ ਬਰਾਬਰਤਾ ਦੇਣ ਦੀ ਤਾਂ ਗੱਲ ਹੀ ਛੱਡੋਂ, ਸਾਡੇ ਡੇਰਿਆਂ ਤੇ ਠਾਠਾਂ ਵਿੱਚ ਠਾਠਾਂ ਮਾਰ ਰਹੇ ਸਾਡੇ ਆਪੇ ਬਣੇ ਸੰਤ ਬਾਬੇ ਜਿਨਾ੍ਹਂ ਨੂੰ ਅਸੀਂ ਰੱਬ ਸਮਝਦੇ ਹਾਂ, ਉਹ ਤਾਂ ਸ੍ਰੀ ਦਰਬਾਰ ਸਾਹਿਬ ਵਿੱਚ ਬੀਬੀਆਂ ਨੂੰ ਕੀਰਤਨ ਵੀ ਨਹੀਂ ਕਰਨ ਦੇਂਦੇ; ਅਜੇ ਪੰਜ ਪਿਆਰਿਆਂ ਵਿੱਚ ਸ਼ਾਮਲ ਕਰਨਾਂ ਤਾਂ ਦੂਰ ਦੀ ਗੱਲ ਹੈ, ਭਾਂਵੇ ਕਿ ਪੰਥਕ ਰਹਿਤ ਮਰਿਯਾਦਾ ਵਿੱਚ ਲਿਖਤੀ ਤੌਰ ਤੇ ਇਹ ਹੱਕ ਦਿੱਤਾ ਗਿਆ ਹੈ। ਹਾਂ, ਸਿੱਖਾਂ ਦੀਆਂ ਜੇਬਾਂ ਵਿੱਚੋਂ ਪੈਸੇ ਕੱਢਣ ਜਾਂ ਵਿਖਾਵੇ ਦੇ ਤੌਰ ਤੇ ਜ਼ਰੂਰ ਇਹ ਸ਼ਬਦ ਪੜ੍ਹਦੇ ਵੇਖੇ ਜਾਂਦੇ ਹਨ :
ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ਭੰਡਹੁ ਹੀ ਭੰਡੁ ਊਪਜੈ ਭੰਡੈ ਬਾਝੁ ਨ ਕੋਇ ਨਾਨਕ ਭੰਡੈ ਬਾਹਰਾ ਏਕੋ ਸਚਾ ਸੋਇ ਜਿਤੁ ਮੁਖਿ ਸਦਾ ਸਾਲਾਹੀਐ ਭਾਗਾ ਰਤੀ ਚਾਰਿ ਨਾਨਕ ਤੇ ਮੁਖ ਊਜਲੇ ਤਿਤੁ ਸਚੈ ਦਰਬਾਰਿ (ਮ:1,ਪੰਨਾ ੪੭੩) ਇਸ ਸਮੇਂ ਦੇਸ਼ ਵਿਦੇਸ਼ਾਂ ਵਿੱਚ ਸਿੱਖਾਂ ਦੇ ਸ਼ਰਾਬ ਪੀਣ,ਡਰਗ ਖਾਣ ਜਾਂ ਵੇਚਣ ਅਤੇ ਔਰਤਾਂ ਨੂੰ ਕੁੱਟਮਾਰ ਕਰਨ ਵਿੱਚ ਪੂਰੀ ਮਸ਼ਹੂਰੀ ਹੋ ਰਹੀ ਹੈ। ਅੱਜ ਕਈ ਸਿੱਖ ਲੜਕੀਆਂ ਇਸੇ ਕਰਕੇ ਬਾਬੇ ਨਾਨਕ ਪਾਤਸ਼ਾਹ ਦੇ ਸਿੱਖ ਅਖਵਾਉਣ ਵਾਲਿਆਂ ਨਾਲੋਂ ਹੋਰਨਾਂ ਧਰਮਾਂ ਦੇ ਮੁੰਡਿਆਂ ਨਾਲ ਵਿਆਹ ਕਰਨ ਵੱਲ ਝੁਕਾਅ ਕਰ ਰਹੀਆਂ ਹਨ। ਜਿਹੜੇ ਸਿੱਖ ਗੁਰਦੁਆਰੇ ਜਾਂਦੇ ਹਨ ਜਾਂ ਗੁਰਬਾਣੀ ਪੜ੍ਹਦੇ ਹਨ ਜੇਕਰ ਉਹ ਹੀ ਸ਼ਰਾਬ ਪੀਣ ਜਾਂ ਹੋਰ ਤਰਾ੍ਹਂ ਦੇ ਨਸ਼ੇ ਕਰਨੋ ਹੱਟ ਜਾਣ ਤੇ ਔਰਤਾਂ ਨੂੰ ਮਾਰਨਾ ਕੁੱਟਣਾ ਛੱਡ ਦੇਣ ਤਾਂ ਸਮਾਜ ਵਿਚ ਕਾਫੀ ਸੁਧਾਰ ਹੋ ਸਕਦਾ ਹੈ। ਪਰ ਅਸੀਂ ਸਿਰਫ (ਠੇਕੇ ਦੇ ਪਾਠ )ਅਖੰਡ ਪਾਠ ਜਾਂ ਸੁਖਮਨੀ ਸਾਹਿਬ ਦਾ ਪਾਠ ਕਰਕੇ ਜਾਂ ਪੈਸੇ ਦੇ ਕਰਵਾ ਕੇ ਜਾਂ ਪ੍ਰਕਾਸ਼ ਪੁਰਬ, ਗੁਰਪੁਰਬ ਆਦਿਕ ਮਨਾ ਕੇ ਹੀ ਗੁਰੂ ਜੀ ਦੇ ਸਿੱਖ ਬਣ ਜਾਂਦੇ ਹਾਂ; ਪਰ ਕੀ ਅਸੀਂ ਗੁਰਬਾਣੀ ਦੇ ਇਨਾ੍ਹਂ ਸ਼ਬਦਾਂ ਵੱਲ ਧਿਆਨ ਵੀ ਦੇਂਦੇ ਹਾਂ: ਕਲਿ ਕਲਵਾਲੀ ਕਾਮੁ ਮਦੁ ਮਨੂਆ ਪੀਵਣਹਾਰੁ ਕ੍ਰੋਧ ਕਟੋਰੀ ਮੋਹਿ ਭਰੀ, ਪੀਲਾਵਾ ਅਹੰਕਾਰੁ ਮਜਲਸ ਕੂੜੇ ਲਬ ਕੀ ਪੀ ਪੀ ਹੋਇ ਖੁਆਰੁ ਮ:੧,ਪੰਨਾ ੫੫੩) ਮਾਣਸੁ ਭਰਿਆ ਆਣਿਆ ਮਾਣਸੁ ਭਰਿਆ ਆਇ ਜਿਤੁ ਪੀਤੈ ਮਤਿ ਦੂਰਿ ਹੋਇ ਬਰਲੁ ਪਵੈ ਵਿਚਿ ਆਇ ਆਪਣਾ ਪਰਾਇਆ ਨ ਪਛਾਣਈ ਖਸਮਹੁ ਧਕੇ ਖਾਇ ਜਿਤੁ ਪੀਤੈ ਖਸਮੁ ਵਿਸਰੈ ਦਰਗਹ ਮਿਲੈ ਸਜਾਇ ਝੂਠਾ ਮਦੁ ਮੂਲਿ ਨ ਪੀਚਈ ਜੇ ਕਾ ਪਾਰਿ ਵਸਾਇ ਨਾਨਕ ਨਦਰੀ ਸਚੁ ਮਦੁ ਪਾਈਐ ਸਤਿਗੁਰੁ ਮਿਲੈ ਜਿਸੁ ਆਇ ਸਦਾ ਸਾਹਿਬ ਕੈ ਰੰਗਿ ਰਹੈ ਮਹਲੀ ਪਾਵੈ ਥਾਉ (ਮ:3, ਪੰਨਾ ੫੫੪)
ਗੁਰੂ ਜੀ ਨੇ ਸਾਨੂੰ ਥਿਤ ਵਾਰ ਨੂੰ ਪੂਜਣ ਦੀ ਬਜਾਏ ਇਕ ਅਕਾਲ ਪੁਰਖ ਦੇ ਉਪਾਸ਼ਕ ਬਣਾਇਆਂ ਹੈ ਪਰ ਅਸੀਂ ਸੂਰਜ (ਸੰਗਰਾਂਦ) ਚੰਦਰਮਾਂ (ਮੱਸਿਆ, ਪੂਰਨਮਾਸ਼ੀ, ਪੁੰਨਿਆਂ ਆਦਿਕ) ਦੇ ਪੂਜਾਰੀ ਬਣਕੇ ਰਹਿ ਗਏ ਹਾਂ। ਕੀ ਅਸੀ ਗੁਰੂ ਨਾਨਕ ਜੀ ਵੱਲੋਂ ਬਖਸ਼ੀ ਗੁਰਬਾਣੀ ਦੇ ਇਨਾ੍ਹਂ ਸ਼ਬਦਾਂ ਤੇ ਯਕੀਨ ਕਰਦੇ ਹਾਂ : ਬੇ ਦਸ ਮਾਹ ਰੁਤੀ ਥਿਤੀ ਵਾਰ ਭਲੇ ਘੜੀ ਮੂਰਤ ਪਲ, ਸਾਚੇ ਆਏ ਸਹਜਿ ਮਿਲੇ ਪ੍ਰਭ ਮਿਲੇ ਪਿਆਰੇ ਕਾਰਜ ਸਾਰੇ ਕਰਤਾ ਸਭ ਬਿਧਿ ਜਾਣੈ ਜਿਨਿ ਸੀਗਾਰੀ ਤਿਸਹਿ ਪਿਆਰੀ ਮੇਲੁ ਭਇਆ ਰੰਗੁ ਮਾਣੈ ਘਰਿ ਸੇਜ ਸੁਹਾਵੀ ਜਾ ਪਿਰਿ ਰਾਵੀ ਗੁਰਮੁਖਿ ਮਸਤਕਿ ਭਾਗੋ ਨਾਨਕ ਅਹਿਨਿਸਿ ਰਾਵੈ ਪ੍ਰੀਤਮੁ ਹਰਿ ਵਰੁ ਥਿਰੁ ਸੋਹਾਗੋ (ਮ: 1, ਪੰਨਾ ੧੧੦੯) ਇਸ ਸ਼ਬਦ ਰਾਹੀਂ ਗੁਰੂ ਜੀ ਸਮਝਾਊਂਦੇ ਹਨ ਕਿ ਜਿਹੜਾ ਮਨੁੱਖ ਪਰਮਾਤਮਾ ਦੀ ਸਿਫ਼ਤਿ-ਸਾਲਾਹ ਨੂੰ ਆਪਣੀ ਜ਼ਿੰਦਗੀ ਦਾ ਆਸਰਾ ਬਣਾਂਦਾ ਹੈ, ਉਸ ਨੂੰ ਕਿਸੇ ਸੰਗ੍ਰਾਂਦ ਮੱਸਿਆ ਆਦਿਕ ਦੀ ਖ਼ਾਸ ਪਵਿੱਤ੍ਰਤਾ ਦਾ ਭਰਮ-ਭੁਲੇਖਾ ਨਹੀਂ ਰਹਿੰਦਾ। ਉਹ ਮਨੁੱਖ ਕਿਸੇ ਵੀ ਕੰਮ ਨੂੰ ਸ਼ੁਰੂ ਕਰਨ ਵਾਸਤੇ ਕੋਈ ਖ਼ਾਸ ਮੁਹੂਰਤ ਨਹੀਂ ਭਾਲਦਾ, ਉਸ ਨੂੰ ਯਕੀਨ ਹੁੰਦਾ ਹੈ ਕਿ ਪਰਮਾਤਮਾ ਦਾ ਆਸਰਾ ਲਿਆਂ ਸਭ ਕੰਮ ਰਾਸ ਆ ਜਾਂਦੇ ਹਨ।
ਅੱਜ ਤਾਂ ਅਸੀਂ ਗੁਰਬਾਣੀ ਨਾਲੋਂ ਵੀ ਵੱਧ ਕੇ ਪੰਡਤ ਦੇ ਟੇਵੇ ਤੇ ਪਤਰੀ ‘ਤੇ ਵਿਸ਼ਵਾਸ ਬਣਾਈ ਬੈਠੇ ਹਾਂ । ਇਸੇ ਕਰਕੇ ਹੀ ਤਾਂ ਸਾਡੇ ਵਿਆਹ ਸ਼ਾਦੀਆਂ ਦੇ ਮਹੁਰਤ ਕੱਢੇ ਜਾਂਦੇ ਹਨ। ਅੱਜ ਬਹੁਗਿਣਤੀ ਸਿੱਖ ਅਖਵਾਉਣ ਵਾਲਿਆਂ ਦੇ ਗੁਟਾਂ ਤੇ ਮੌਲੀ ਦੇ ਧਾਗੇ ਬੰਨ੍ਹੇ ਹੁੰਦੇ ਹਨ ਕੜਾ ਭਾਵੇਂ ਨਾਂ ਵੀ ਹੋਵੇ। ਗੁਰੂ ਸਾਹਿਬ ਨੇ ਇਹ ਸੰਦੇਸ਼ ਇੱਕਲੇ ਪੁਜਾਰੀ ਨੂੰ ਨਹੀਂ ਸੀ ਦਿੱਤਾ, ਇਹ ਸਾਡੇ ਵਾਸਤੇ ਵੀ ਹੈ:
ਸਾਹਾ ਗਣਹਿ ਨ ਕਰਹਿ ਬੀਚਾਰੁ ਸਾਹੇ ਊਪਰਿ ਏਕੰਕਾਰੁ ਜਿਸੁ ਗੁਰੁ ਮਿਲੈ ਸੋਈ ਬਿਧਿ ਜਾਣੈ ਗੁਰਮਤਿ ਹੋਇ ਤ ਹੁਕਮੁ ਪਛਾਣੈ ੧ ਝੂਠੁ ਨ ਬੋਲਿ ਪਾਡੇ ਸਚੁ ਕਹੀਐ ਹਉਮੈ ਜਾਇ ਸਬਦਿ ਘਰੁ ਲਹੀਐ ੧ ਰਹਾਉ (ਮ:੧, ਪੰਨਾ ੯੦੪)
ਅੱਜ ਦੇ ਸਮੇਂ ਸ਼ਾਇਦ ਹੀ ਕੋਈ ਡੇਰੇਦਾਰ ਸਾਧ ਬਾਬਾ ਅਜਿਹਾ ਹੋਵੇ ਜੋ ਸਿੱਖਾਂ ਨੂੰ ਅੰਧਵਿਸ਼ਵਾਸ ਤੇ ਕਰਮਕਾਂਡ ਵਿੱਚ ਫਸਾਉਣ ਤੋਂ ਬਿਨ੍ਹਾਂ ਸਿਰਫ਼ ‘ਸ਼ਬਦ ਗੁਰੂ’ ਦੇ ਸਿਧਾਂਤ ਅਨੁਸਾਰ ਪ੍ਰਚਾਰ ਕਰਦਾ ਹੋਵੇ, ਬਹੁਤੇ ਤਾਂ ਸਿੱਖਾਂ ਦੀ ਸੋਚ ਨੂੰ ਧਰਮ ਦੇ ਨਾਂਅ ਹੇਠ ਕਰਮਕਾਂਡਾਂ ਤੇ ਵਹਿਮਾਂ-ਭਰਮਾਂ ਵਿੱਚ ਹੀ ਫਸਾਉਣਾ ਚਾਹੁੰਦੇ ਹਨ। ਜਿਹੜੇ ਡੇਰਿਆਂ ਦੇ ਪ੍ਰਬੰਧਕ ਅਖੰਡ ਪਾਠ ਜਾਂ ਸਧਾਰਨ ਪਾਠ ਰੱਖਣ ਸਮੇਂ ਲਾਗੇ ਕੁੰਭ, ਲਾਲ ਕਪੜੇ ਵਿੱਚ ਮੌਲੀ ਨਾਲ ਲਪੇਟ ਕੇ ਨਾਰੀਅਲ, ਜੋਤ ਆਦਿਕ ਰੱਖਦੇ ਹਨ, ਜੇ ਕੋਈ ਅਜਿਹੇ ਪ੍ਰਬੰਧਕਾਂ ਤੇ ਪਾਠੀਆਂ ਨੂੰ ਪੁੱਛੇ ਕਿ ਇਨਾ੍ਹਂ ਹਿੰਦੂਆਂ ਦੇ ਮੰਨੇ ਜਾਂਦੇ ਦੇਵਤਿਆਂ ਕੋਲੋ ਅੱਜ ਤੱਕ ਤੁਹਾਨੂੰ ਕਿਹੜਾ ਗਿਆਨ ਦਾ ਚਮਤਕਾਰ ਹੋ ਗਿਆ ਹੈ ਜੋ ਇਕੱਲੇ ਗੁਰਬਾਣੀ ਦੇ ਗਿਆਨ ਨਾਲ ਨਹੀਂ ਸੀ ਹੋ ਸਕਦਾ? ਕੀ ਗੁਰੂ ਨਾਨਕ ਪਾਤਸ਼ਾਹ ਜਦੋ ਸਿੱਖਾਂ ਨੂੰ ਬਾਣੀ ਸੁਣਾਉਂਦੇ ਜਾਂ ਵਿਚਾਰ-ਵਿਟਾਂਦਰਾ ਕਰਦੇ ਸਨ ਤਾਂ ਇਹ ਸਾਰੀਆਂ ਵਸਤਾਂ ਪਹਿਲਾਂ ਲਾਗੇ ਰੱਖਦੇ ਸਨ? ਪਰ ਕੌਣ ਪੁੱਛੇ ਇਨ੍ਹਾਂ ਨੂੰ! ਇੰਜ਼ ਲੱਗਦਾ ਹੈ ਕਿ ਜਿਵੇਂ ਸਿੱਖਾਂ ਕੌਮ ਨੇ ਇਸ ਪਾਸੇ ਸੋਚਣਾ ਹੀ ਛੱਡ ਦਿੱਤਾ ਹੋਵੇ?
ਗੁਰੂ ਜੀ ਨੇ ਤਾਂ ਉਸ ਸਮੇਂ ਦੇ ਰਾਜੇ ਨੂੰ ਜੰਤਾ ਨਾਲ ਅਨਿਆ ਕਰਦੇ ਵੇਖ ਕੇ ਚੁੱਪ ਨਹੀਂ ਰਹੇ ਸਨ, ਅਤੇ ਕਿਹਾ ਸੀ: ਰਾਜੇ ਸੀਹ ਮੁਕਦਮ ਕੁਤੇ ਜਾਇ ਜਗਾਇਨਿ ਬੈਠੇ ਸੁਤੇ (ਮ: ੧, ਪੰਨਾ ੧੨੮੮) ਪਰ ਪਤਾ ਨਹੀਂ ਉਹ ਸਮਾਂ ਕਦੋਂ ਆਵੇਗਾ ਜਦ ਸਿੱਖ ਧਰਮ ਦੇ ਨਾਂਅ ਤੇ ਅਜਿਹੇ ਕਰਮਕਾਂਡ ਤੇ ਵਹਿਮ-ਭਰਮ ਫੈਲਾਉਣ ਵਾਲਿਆਂ ਨੂੰ ਸਿੱਖ ਪੁੱਛਣ ਦੀ ਹਿਮੰਤ ਕਰਨਗੇ ?
ਅੱਜ ਵੀ ਬਹੁਤੇ ਅਖੌਤੀ ਪ੍ਰਚਾਰਕਾਂ ਦੀ ਮੇਹਰਬਾਨੀ ਸਦਕਾ ਅਸੀਂ ਗੁਰੂ ਨਾਨਕ ਪਾਤਸ਼ਾਹ ਵੱਲੋਂ ਦਿੱਤੇ ਅਨਮੋਲ ‘ਸ਼ਬਦ ਗੁਰ’ ਦੇ ਸਿਧਾਂਤ ਨੂੰ ਨਹੀਂ ਸਮਝ ਸਕੇ। ਇਸੇ ਕਰਕੇ ਹੀ ਤਾਂ ਕਈ ਸਾਡੇ ਪ੍ਰਬੰਧਕ ਤੇ ਬਹੁਤੇ ਡੇਰਿਆਂ ਦੇ ਪ੍ਰਚਾਰਕ ਨਾਂ ਸਮਝੀ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕਰਦੇ ਸਮੇਂ ”ਕੜਾਹ ਪ੍ਰਸ਼ਾਦਿ ਦੀ ਦੇਗ ਪ੍ਰਵਾਨ ਹੋਵੇ”, ਕਹਿਣ ਦੀ ਬਜਾਏ ‘ਭੋਗ’ ਲਾਉਣ ਲਈ ਗੁਰੂ ਗੰਥ ਸਾਹਿਬ ਅੱਗੇ ਅਰਦਾਸ ਕਰਦੇ ਹਨ। ਅਜਿਹੇ ਪੁਜਾਰੀ ਉਸ ਸਮੇਂ ਇਹ ਸ਼ਬਦ ਪੜ੍ਹਦੇ ਹਨ : ਅਨਿਕ ਪ੍ਰਕਾਰ ਭੋਜਨ ਬਹੁ ਕੀਏ ਬਹੁ ਬਿੰਜਨ ਮਿਸਟਾਏ ਕਰੀ ਪਾਕਸਾਲ ਸੋਚ ਪਵਿਤ੍ਰਾ ਹੁਣਿ ਲਾਵਹੁ ਭੋਗੁ ਹਰਿ ਰਾਏ (ਮ:੫, ਪੰਨਾ ੧੨੬੬) ਇਹ ਤਾਂ ਅਕਾਲ ਪੁਰਖ ਹੀ ਜਾਣੇ ਅਜਿਹੇ ਸਿੱਖਾਂ ਨੂੰ ਗੁਮਰਾਹ ਕਰਨ ਵਾਲੇ ਪ੍ਰਚਾਰਕ ਜਾਂ ਪ੍ਰਬੰਧਕ ਗੁਰੂ ਜੀ ਦੇ ਪ੍ਰਕਾਸ਼ ਉਤਸਵ ਜਾਂ ਗੁਰ ਪੁਰਬ ਕਿਸ ਨੀਅਤ ਨਾਲ ਮੰਨਾਉਂਦੇ ਹਨ।
ਗੁਰੂ ਸਾਹਿਬ ਨੇ ਹੱਕ ਹਲਾਲ ਦੀ ਕਮਾਈ ਨਾਲ ਜੀਵਨ ਬਤੀਤ ਕਰਨ ਅਤੇ ਉਸ ਕਮਾਈ ਵਿਚੋਂ ਕਿਸੇ ਲੋੜਵੰਦ ਦੀ ਮੱਦਦ ਕਰਨ ਨੂੰ ਬਹੁਤ ਅਹਿਮੀਅਤ ਦਿੱਤੀ ਹੈ। ਅੱਜ ਅਸੀਂ ਗੁਰੂ ਜੀ ਦੀ ਇਸ ਉਪਦੇਸ਼ ਤੇ ਕਿੰਨਾ ਕੁ ਪਹਿਰਾ ਦੇ ਰਹੇ ਹਾਂ : ਘਾਲਿ ਖਾਇ ਕਿਛੁ ਹਥਹੁ ਦੇਇ ਨਾਨਕ ਰਾਹੁ ਪਛਾਣਹਿ ਸੇਇ (ਮ: 1,ਪੰਨਾ ੧੨੪੫) ਗੁਰੂ ਜੀ ਨੇ ਪਰਾਇਆ ਹੱਕ ਖਾਣ ਤੇ ਝੂਠ ਬੋਲਣ ਨੂੰ ਮੁਰਦਾਰ ਖਾਣ ਦੇ ਬਰਾਬਰ ਕਿਹਾ ਹੈ। ਇਸ ਬਾਰੇ ਅਸੀਂ ਕਿੰਨਾ ਕੁ ਸੋਚਦੇ ਹਾ । ਇਸ ਵਿੱਸ਼ੇ ਬਾਰੇ ਤਾਂ ਸ਼ਬਦ ਵੀ ਬਹੁਤ ਹਨ, ਪਰ ਫਿਰ ਵੀ ਅਸੀਂ ਕਦੀ ਇਸ ਮੁਰਦਾਰ ਨੂੰ ਖਾਣ ਜਾਂ ਨਾਂ ਖਾਣ ਬਾਰੇ ਤਾਂ ਵੀਚਾਰ ਹੀ ਨਹੀਂ ਕਰਦੇ। ਅਸੀਂ ਤਾਂ ਸਮਝਦੇ ਹਾਂ ਕਿ ਚਲੋ, ਕਿਸੇ ਸਰੋਵਰ ਵਿੱਚ ਇਕ-ਦੌ ਚੁਬੀਆਂ ਮਾਰ ਲਵਾਂਗੇ ਜਾਂ ਨਹਾ-ਧੋਹ ਕੇ ਅਸੀਂ ਸੁੱਚੇ ਹੋ ਜਾਣਾ ਹੈ । ਪਰ ਗੁਰੂ ਜੀ ਦੇ ਦਿਤੇ ਉਪਦੇਸ਼ ਵੱਲ ਤਾਂ ਨਜਰ ਨਹੀਂ ਮਾਰਦੇ, ਜਦ ਕਿ ਉਹਨਾ ਨੇ ਬਹੁਤ ਹੀ ਸੋਖੇ ਤੇ ਸਪੱਸ਼ਟ ਲਫ਼ਜਾਂ ਵਿੱਚ ਸਮਝਾਇਆ ਹੈ:
ਕੂੜੁ ਬੋਲਿ ਮੁਰਦਾਰੁ ਖਾਇ ਅਵਰੀ ਨੋ ਸਮਝਾਵਣਿ ਜਾਇ ਮੁਠਾ ਆਪਿ ਮੁਹਾਏ ਸਾਥੈ ਨਾਨਕ ਐਸਾ ਆਗੂ ਜਾਪੈ (ਮ:1,ਪੰਨਾ ੧੪੦)
ਹਕੁ ਪਰਾਇਆ ਨਾਨਕਾ, ਉਸ ਸੂਅਰੁ ਉਸ ਗਾਇ ਗੁਰੁ ਪੀਰੁ ਹਾਮਾ ਤਾ ਭਰੇ, ਜਾ ਮੁਰਦਾਰੁ ਨ ਖਾਇ ਗਲੀ ਭਿਸਤਿ ਨ ਜਾਈਐ ਛੁਟੈ ਸਚੁ ਕਮਾਇ ਮਾਰਣ ਪਾਹਿ ਹਰਾਮ ਮਹਿ, ਹੋਇ ਹਲਾਲੁ ਨ ਜਾਇ ਨਾਨਕ ਗਲੀ ਕੂੜੀਈ, ਕੂੜੋ ਪਲੈ ਪਾਇ (ਮ: 1,ਪੰਨਾ ੧੪੧) ਮਨਿ ਜੂਠੈ ਤਨਿ ਜੂਠਿ ਹੈ ਜਿਹਵਾ ਜੂਠੀ ਹੋਇ ਮੁਖਿ ਝੂਠੇ ਝੂਠੁ ਬੋਲਣਾ ਕਿਉਕਰਿ ਸੂਚਾ ਹੋਇ ਬਿਨੁ ਅਭ ਸਬਦ ਨ ਮਾਂਜੀਐ ਸਾਚੇ ਤੇ ਸਚੁ ਹੋਇ (ਮ: ੧, ਪੰਨਾ ੫੬) ਇੰਜ ਜਾਪਦਾ ਹੈ, ਕਿ ਅੱਜ ਅਸੀਂ ਬਹੁਤਿਆਂ ਨੇ ਤਾਂ ਗੁਰੂ ਸਾਹਿਬਾਨ ਦਾ ਗੁਰਪੁਰਬ ਮਨਾਉਣਾ ਜਾਂ ਪ੍ਰਕਾਸ਼ ਉਤਸਵ ਮਨਾਉਣਾ ਸਿਰਫ ਗੁਰਦੁਆਰਿਆਂ ਵਿੱਚ ਆ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣਾ, ਰਾਗੀਆਂ, ਢਾਡੀਆਂ ਤੇ ਕਥਾ ਵਾਚਕਾਂ ਨੂੰ ਪੈਸੇ ਦੇਣੇ ਤੇ ਫਿਰ ਲੰਗਰ ਵਿੱਚ ਹਾਜਰੀ ਲੱਗਵਾ ਕੇ ਘਰ ਚਲੇ ਜਾਣ ਨੂੰ ਹੀ ਸੱਭ ਕੁਝ ਸਮਝ ਲਿਆ ਹੈ। ਕੋਈ ਵਿਰਲਾ ਹੀ ਸਿੱਖ ਗੁਰੂ ਸਾਹਿਬਾਨ ਦੇ ਉਪਦੇਸ਼ ਨੂੰ ਆਪਣੇ ਜੀਵਨ ਵਿੱਚ ਢਾਲਣ ਦਾ ਪ੍ਰਣ ਕਰਦਾ ਹੋਵੇਗਾ। ਵਿਚਾਰਨ ਵਾਲੀ ਗੱਲ ਹੈ ਕਿ, ਕੀ ਅਸੀਂ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਅਜਿਹੀਆਂ ਕਰਮਕਾਂਡ, ਵਹਿਮ ਭਰਮ ਤੇ ਅੰਧਵਿਸ਼ਵਾਸਾਂ ਤੋਂ ਨਿਜ਼ਾਤ ਦਿਵਾਉਣ ਵਾਲੀਆਂ ਸਾਖੀਆਂ ਸੁਣ-ਪੜ੍ਹਕੇ ਉਨ੍ਹਾਂ ਤੋਂ ਕੁਝ ਸਿੱਖ ਵੀ ਰਹੇ ਹਾਂ, ਕਿ ਨਹੀਂ; ਇਹ ਵੀਚਾਰਨ ਵਾਲੀ ਜ਼ਰੂਰੀ ਗੱਲ ਹੈ।
ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਉਤਸਵ ਵਾਲੇ ਦਿਨ ਭਾਈ ਗੁਰਦਾਸ ਜੀ ਦੀ ਇਸ ਵਾਰ ਨੂੰ ਕਈ ਵਾਰ ਪੜ੍ਹਿਆ ਜਾਂਦਾ ਹੈ। ਭਾਈ ਸਾਹਿਬ ਨੇ ਆਪਣੀ ਪਹਿਲੀ ਵਾਰ ਦੀ 27ਵੀਂ ਪਾਉੜੀ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਵੱਲੋਂ ਲੋਕਾਈ ਵਿੱਚ ਸੱਚ ਦੇ ਗਿਆਨ ਦਾ ਪ੍ਰਚਾਰ ਕਰਨ ਤੋਂ ਪਹਿਲਾਂ ਵਾਲੀ ਮਾਨਸਿਕ ਹਾਲਤ ਅਤੇ ਫਿਰ ਪ੍ਰਚਾਰ ਕਰਨ ਨਾਲ ਲੋਕਾਈ ਦੀ ਮਾਨਸਿਕ ਹਾਲਤ ਬਾਰੇ ਇੰਜ਼ ਲਿਖਿਆ ਹੈ :
ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ ਸਿੰਘ ਬੁਕੇ ਮਿਰਗਾਵਲੀ ਭੰਨੀ ਜਾਏ ਨ ਧੀਰ ਧਰੋਆ ਜਿਥੈ ਬਾਬਾ ਪੈਰ ਧਰੈ ਪੂਜਾ ਆਸਣ ਥਾਪਣ ਸੋਆ ਸਿਧ ਆਸਣ ਸਭ ਜਗਤ ਦੇ ਨਾਨਕ ਆਦ ਮਤੇ ਜੇ ਕੋਆ ਘਰ ਘਰ ਅੰਦਰ ਧਰਮਸਾਲ ਹੋਵੈ ਕੀਰਤਨ ਸਦਾ ਵਿਸੋਆ ਬਾਬੇ ਤਾਰੇ ਚਾਰ ਚਕ ਨੌ ਖੰਡ ਪ੍ਰਿਥਮੀ ਸਚਾ ਢੋਆ ਗੁਰਮੁਖ ਕਲਿ ਵਿਚ ਪਰਗਟ ਹੋਆ ੨੭
ਜਿਵੇਂ ਭਾਈ ਗੁਰਦਾਸ ਜੀ ਨੇ ਇਸ ਵਾਰ ਵਿਚ ਲਿਖਿਆ ਹੈ ਕਿ ‘ਮਿਟੀ ਧੁੰਧ ਜਗ ਚਾਨਣ ਹੋਆ’ ਕੀ ਵਾਕਿਆ ਹੀ ਸਿੱਖਾਂ ਦੇ ਮਨਾ ਵਿਚੋਂ ਅਧਿਆਤਕ ਅਗਿਆਨਤਾ ਦਾ ਹਨੇਰਾ ਨਿਕਲ ਗਿਆ ਹੈ? ਕੀ ਅੱਜ ਸਿੱਖ ਗੁਰੂ ਨਾਨਕ ਪਾਤਸ਼ਾਹ ਜੀ ਦੇ ਉਪਦੇਸ਼ ਪੜ੍ਹ, ਸੁਣ ਜਾਂ ਗਾਇਨ ਕਰਕੇ ਅੰਧਵਿਸ਼ਵਾਸਾਂ, ਵਹਿਮਾਂ-ਭਰਮਾਂ ਤੇ ਕਰਮਕਾਂਡਾਂ ਤੋਂ ਛੁੱਟ ਕਾਰਾ ਪਾ ਚੁੱਕੇ ਹਾਂ? ਕੀ ਅੱਜ ਸਿੱਖ ਸਿਰਫ ਤੇ ਸਿਰਫ ਇਕ ਅਕਾਲ ਪੁਰਖ ਦੇ ਉਪਾਸ਼ਕ ਅਤੇ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ (ਸ਼ਬਦ ਗੁਰੂ) ਨੂੰ ਹੀ ਆਪਣਾ ਗੁਰੂ ਮੰਨਦੇ ਹਨ? ਇਹ ਅਸੀਂ ਆਪਣੇ ਅੰਦਰ ਖੁਦ ਝਾਤੀ ਮਾਰਕੇ ਵੇਖ ਸਕਦੇ ਹਾਂ ਕਿ ਅਸੀਂ ਗੁਰੂ ਨਾਨਕ ਪਾਤਸ਼ਾਹ ਦੇ ਕਿੰਨੇ ਕੁ ਉਪਾਸ਼ਕ ਹਾਂ। ਸਾਡਾ ਗੁਰਪੁਰਬ ਮਨਾਉਣੇ ਤਾਂ ਹੀ ਸਫਲ ਹਨ ਜੇਕਰ ਅਸੀਂ ਗੁਰੂ ਸਾਹਿਬਾਨ ਵੱਲੋਂ ਦੱਸੀਆਂ ਸਿਖਿਆਵਾਂ ਤੇ ਵੀ ਅਮਲ ਕਰੀਏ ਅਤੇ ਅਖੌਤੀ ਗੁਰਮਤਿ ਪ੍ਰਚਾਰਕਾਂ ਦੇ ਵੱਲੋਂ ਫਲਾਏ ਅੰਧਵਿਸ਼ਵਾਸਾਂ ਅਤੇ ਕਰਮਕਾਂਡਾ ਤੋਂ ਸੁਚੇਤ ਹੋਈਏ।
ਗੁਰਸ਼ਰਨ ਸਿੰਘ ਕਸੇਲ, ਕੈਨੇਡਾ
0 notes
punjabi-e24bollywood · 3 years ago
Text
ਹਿਨਾ ਖਾਨ ਸੁਪਰਵਾਈਜ਼ਰ ਦੇ ਵਿਆਹ ਸਮਾਗਮ ਵਿੱਚ ਸ਼ਾਮਲ ਹੋਈ
ਹਿਨਾ ਖਾਨ ਸੁਪਰਵਾਈਜ਼ਰ ਦੇ ਵਿਆਹ ਸਮਾਗਮ ਵਿੱਚ ਸ਼ਾਮਲ ਹੋਈ
ਹਿਨਾ ਖਾਨ ਵੀਡੀਓ: ਹਿਨਾ ਖਾਨ ਟੀਵੀ ਦੀ ਦਿੱਗਜ ਸਟਾਰ ਹੈ, ਜਿਸ ਨੇ ਆਪਣੇ ਪਰਿਵਾਰ ਦਾ ਖਿਤਾਬ ਬਣਾ ਲਿਆ ਹੈ। ਹਿਨਾ ਖਾਨ ਦੀ ਫੈਨ ਫਾਲੋਇੰਗ ਕਾਫੀ ਸ਼ਾਨਦਾਰ ਹੈ। ਇਸੇ ਦੌਰਾਨ ਹਿਨਾ ਖਾਨ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਤੁਸੀਂ ਦੇਖ ਸਕੋਗੇ ਕਿ ਉਹ ਆਪਣੇ ਸੁਪਰਵਾਈਜ਼ਰ ਕੌਸ਼ਲ ਜੋਸ਼ੀ ਦੇ ਵਿਆਹ ਵਿੱਚ ਪਹੁੰਚੀ ਹੈ। ਅਭਿਨੇਤਰੀ ਦੀ ਇਸ ਵੀਡੀਓ ਨੂੰ ਦੇਖ ਕੇ ਫਾਲੋਅਰਸ ਕਾਫੀ ਹੁੰਗਾਰਾ ਦੇ ਰਹੇ ਹਨ ਅਤੇ ਅਦਾਕਾਰਾ ‘ਤੇ ਕਾਫੀ ਪਿਆਰ ਦੀ ਵਰਖਾ ਕਰ ਰਹੇ ਹਨ। ਤੁਸੀਂ ਵੀ ਵਧੀਆ ਵੀਡੀਓ ਦੇਖੋ। ਸਾੜੀ…
Tumblr media
View On WordPress
0 notes
punjabi-e24bollywood · 3 years ago
Text
ਪੰਤ ਦੇ ਆਟੋਮੋਟਿਵ ਹਾਦਸੇ ਦੌਰਾਨ ਉਰਵਸ਼ੀ ਟ੍ਰੋਲ ਹੋਈ
ਪੰਤ ਦੇ ਆਟੋਮੋਟਿਵ ਹਾਦਸੇ ਦੌਰਾਨ ਉਰਵਸ਼ੀ ਟ੍ਰੋਲ ਹੋਈ
ਰਿਸ਼ਭ ਪੰਤ ਹਾਦਸਾ: ਇਸ ਦੌਰਾਨ ਇੱਕ ਹੈਰਾਨੀਜਨਕ ਜਾਣਕਾਰੀ ਸਾਹਮਣੇ ਆਈ ਹੈ। ਭਾਰਤੀ ਕ੍ਰਿਕਟਰ ਰਿਸ਼ਭ ਪੰਤ ਇੱਕ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਜਾਣਕਾਰੀ ਤੋਂ ਬਾਅਦ ਹਰ ਕੋਈ ਪਰੇਸ਼ਾਨ ਨਜ਼ਰ ਆ ਰਿਹਾ ਹੈ ਅਤੇ ਪੰਤ ਦੀ ਜਲਦੀ ਬਹਾਲੀ ਦੀ ਕਾਮਨਾ ਕਰ ਰਿਹਾ ਹੈ। ਇਸ ਹਾਦਸੇ ‘ਤੇ ਕ੍ਰਿਕਟਰ ਰਿਸ਼ਭ ਪੰਤ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਉਸ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਇਸ ਦੌਰਾਨ, ਬਾਲੀਵੁੱਡ ਅਦਾਕਾਰਾ ਉਰਵਸ਼ੀ ਰੌਤੇਲਾ ਨੇ ਸੋਸ਼ਲ ਮੀਡੀਆ ‘ਤੇ ਆਪਣੀ ਇੱਕ ਪਿਆਰੀ…
Tumblr media
View On WordPress
0 notes
punjabi-e24bollywood · 3 years ago
Text
ਸਾਊਥ ਸਟਾਰ ਵਿਜੇ ਨੂੰ ਫਾਲੋਅਰਸ ਨੂੰ ਗੋਦ 'ਚ ਲੈ ਕੇ ਦੇਖਿਆ ਗਿਆ, ਫੁਟੇਜ ਹੋਈ ਵਾਇਰਲ
ਸਾਊਥ ਸਟਾਰ ਵਿਜੇ ਨੂੰ ਫਾਲੋਅਰਸ ਨੂੰ ਗੋਦ ‘ਚ ਲੈ ਕੇ ਦੇਖਿਆ ਗਿਆ, ਫੁਟੇਜ ਹੋਈ ਵਾਇਰਲ
ਥਲਪਤੀ ਵਿਜੇ ਅਨੁਯਾਈਆਂ ਨੂੰ ਮਿਲੋ: ਦੱਖਣੀ ਅਭਿਨੇਤਾ ਥਲਪਥੀ ਵਿਜੇ ਆਮ ਤੌਰ ‘ਤੇ ਕਿਸੇ ਇਕ ਮਕਸਦ ਜਾਂ ਉਲਟ ਕਾਰਨ ਸੁਰਖੀਆਂ ਵਿਚ ਰਹਿੰਦੇ ਹਨ। ਜਿਵੇਂ ਹੀ ਉਸਨੇ ਇੱਕ ਵਾਰ ਫਿਰ ਅਜਿਹਾ ਪ੍ਰਦਰਸ਼ਨ ਕੀਤਾ ਹੈ ਜਿਸਦਾ ਹਰ ਜਗ੍ਹਾ ਜ਼ਿਕਰ ਕੀਤਾ ਜਾ ਰਿਹਾ ਹੈ। ਵਿਜੇ ਦੀਆਂ ਕੁਝ ਫੁਟੇਜ ਅਤੇ ਫਿਲਮਾਂ ਸੋਸ਼ਲ ਮੀਡੀਆ ‘ਤੇ ਵੱਧ ਤੋਂ ਵੱਧ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਫੁਟੇਜ ਵਿੱਚ, ਉਹ ਆਪਣੇ ਪੈਰੋਕਾਰਾਂ ਨੂੰ ਇਕੱਠਾ ਕਰਦਾ ਨਜ਼ਰ ਆ ਰਿਹਾ ਹੈ। ਅਸਲ ਵਿੱਚ, ਵਿਜੇ ਨੇ ਬਹੁਤ ਸਮਾਂ ਪਹਿਲਾਂ ਚੇਨਈ ਵਿੱਚ ਆਪਣੇ…
Tumblr media
View On WordPress
0 notes
punjabi-e24bollywood · 3 years ago
Text
'RRR' ਵਿਦੇਸ਼ਾਂ 'ਚ ਇਕ ਵਾਰ ਫਿਰ ਹਿੱਟ ਹੋਈ ਹੈ
‘RRR’ ਵਿਦੇਸ਼ਾਂ ‘ਚ ਇਕ ਵਾਰ ਫਿਰ ਹਿੱਟ ਹੋਈ ਹੈ
ਆਰਆਰਆਰ ਅਵਾਰਡ: ਫਿਲਮ ‘ਆਰਆਰਆਰ’ 24 ਮਾਰਚ 2022 ਨੂੰ ਲਾਂਚ ਕੀਤੀ ਗਈ ਸੀ। ਉਦੋਂ ਤੋਂ ਹੁਣ ਤੱਕ ਇਸ ਫਿਲਮ ਦਾ ਸਟਿੰਗ ਪੂਰੀ ਦੁਨੀਆ ਵਿੱਚ ਗੂੰਜ ਰਿਹਾ ਹੈ। ਇਸ ਫਿਲਮ ਨੇ ਕਈ ਅਵਾਰਡ ਵੀ ਹਾਸਲ ਕੀਤੇ ਹਨ ਅਤੇ ਹੁਣ ਜਿਵੇਂ ਹੀ ਇੱਕ ਵਾਰ ਫਿਰ ਇਸ ਫਿਲਮ ਨੂੰ ਸਨਮਾਨਿਤ ਕੀਤਾ ਗਿਆ ਹੈ, ਜਿਸ ਲਈ ਆਮ ਤੌਰ ‘ਤੇ ਫਾਲੋਅਰਜ਼ ਰਾਮ ਚਰਨ ਅਤੇ ਜੂਨੀਅਰ ਐਨਟੀਆਰ ਦੀ ਤਾਰੀਫ ਕਰਨ ਤੋਂ ਬੋਰ ਨਹੀਂ ਹੁੰਦੇ ਹਨ। ਦੱਸਿਆ ਜਾ ਰਿਹਾ ਹੈ ਕਿ RRR ਨੂੰ ਵਿਦੇਸ਼ਾਂ ਵਿੱਚ ਇੱਕੋ ਸਮੇਂ ਤਿੰਨ ਪੁਰਸਕਾਰ ਮਿਲੇ ਹਨ। ਸਮੂਹਿਕ ਤੌਰ…
Tumblr media
View On WordPress
0 notes
punjabi-e24bollywood · 3 years ago
Text
ਸਲਾਮ ਵੈਂਕੀ ਫੀਲਡ ਵਰਕਪਲੇਸ ਐਸੋਰਟਮੈਂਟ ਡੇ 3: ਕਾਜੋਲ ਦੀ 'ਸਲਾਮ ਵੈਂਕੀ' ਵੀਕੈਂਡ 'ਤੇ ਵੀ ਪੇਸ਼ ਨਹੀਂ ਹੋਈ, ਜਾਣੋ ਪੂਰੀ ਸ਼੍ਰੇਣੀ
ਸਲਾਮ ਵੈਂਕੀ ਫੀਲਡ ਵਰਕਪਲੇਸ ਐਸੋਰਟਮੈਂਟ ਡੇ 3: ਕਾਜੋਲ ਦੀ ‘ਸਲਾਮ ਵੈਂਕੀ’ ਵੀਕੈਂਡ ‘ਤੇ ਵੀ ਪੇਸ਼ ਨਹੀਂ ਹੋਈ, ਜਾਣੋ ਪੂਰੀ ਸ਼੍ਰੇਣੀ
ਸਲਾਮ ਵੈਂਕੀ ਫੀਲਡ ਵਰਕਪਲੇਸ ਵਰਗੀਕਰਨ ਦਿਵਸ 3: ਕਾਜੋਲ ਦੀ ਫਿਲਮ ‘ਸਲਾਮ ਵੈਂਕੀ’ ਨੂੰ ਲਾਂਚ ਹੋਏ 3 ਦਿਨ ਹੋ ਗਏ ਹਨ, ਹਾਲਾਂਕਿ ਇਹ ਫੀਲਡ ਵਰਕਪਲੇਸ ‘ਤੇ ਬੁਰੀ ਤਰ੍ਹਾਂ ਕੁਚਲਦੀ ਨਜ਼ਰ ਆ ਰਹੀ ਹੈ। ਕਾਜੋਲ ਦੀ ਫਿਲਮ ਨੇ ਪਹਿਲੇ ਦਿਨ ਸਿਰਫ 60 ਲੱਖ ਰੁਪਏ ਦੀ ਕਮਾਈ ਕੀਤੀ। ਫਿਰ, ਲਾਂਚ ਦੇ ਤੀਜੇ ਦਿਨ, ‘ਸਲਾਮ ਵੈਂਕੀ’ ਦੀ ਕਮਾਈ ਦੇ ਅੰਦਰ ਕੋਈ ਤਰੱਕੀ ਨਹੀਂ ਹੋਈ। ਅਜਿਹੀ ਸਥਿਤੀ ‘ਚ ਕਿਹਾ ਜਾ ਰਿਹਾ ਹੈ ਕਿ ‘ਸਲਾਮ ਵੈਂਕੀ’ ਫੀਲਡ ਵਰਕਪਲੇਸ ‘ਤੇ ਫੇਲ ਸਾਬਤ ਹੁੰਦੀ ਹੈ। ਸਲਾਮ ਵੈਂਕੀ ਫੀਲਡ ਵਰਕਪਲੇਸ…
Tumblr media
View On WordPress
0 notes
punjabi-e24bollywood · 3 years ago
Text
ਰਸੋਈ ਦੇ ਅੰਦਰ ਬਚੀ ਹੋਈ ਫੈਨਿਲ ਦੇ ਵਿਸ਼ੇਸ਼ ਫਾਇਦੇ ਹਨ
ਰਸੋਈ ਦੇ ਅੰਦਰ ਬਚੀ ਹੋਈ ਫੈਨਿਲ ਦੇ ਵਿਸ਼ੇਸ਼ ਫਾਇਦੇ ਹਨ
ਫੈਨਿਲ ਬੀਜਾਂ ਦੇ ਫਾਇਦੇ: ਆਮ ਤੌਰ ‘ਤੇ ਜ਼ਿਆਦਾਤਰ ਲੋਕ ਮਾਊਥ ਫ੍ਰੈਸਨਰ ਲਈ ਫੈਨਿਲ ਦੀ ਵਰਤੋਂ ਕਰਦੇ ਹਨ। ਫੈਨਿਲ ਨੂੰ ਭਾਰਤੀ ਰਸੋਈ ਵਿੱਚ ਇੱਕ ਮਸਾਲੇ ਵਜੋਂ ਵੀ ਵਰਤਿਆ ਜਾ ਸਕਦਾ ਹੈ, ਹਾਲਾਂਕਿ ਕੀ ਤੁਸੀਂ ਜਾਣਦੇ ਹੋ ਕਿ ਤੁਹਾਡੀ ਰਸੋਈ ਵਿੱਚ ਵਰਤਿਆ ਜਾਣ ਵਾਲਾ ਇਹ ਛੋਟਾ ਜਿਹਾ ਕਾਰਕ ਤੁਹਾਨੂੰ ਸਿਹਤਮੰਦ ਰੱਖਣ ਵਿੱਚ ਬਹੁਤ ਮਦਦ ਕਰ ਸਕਦਾ ਹੈ। ਇਹ ਤੁਹਾਡੀਆਂ ਪਾਚਨ ਸਮੱਸਿਆਵਾਂ, ਅੱਖਾਂ ਦੀ ਰੋਸ਼ਨੀ ਵਧਣ, ਬੋਲਣ ਨੂੰ ਘੱਟ ਕਰਨ ਅਤੇ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਕੁਸ਼ਲ ਹੈ। ਇਸ…
Tumblr media
View On WordPress
0 notes
punjabi-e24bollywood · 3 years ago
Text
ਅਦਿਤੀ ਰਾਓ ਅਤੇ ਸਿਧਾਰਥ ਦੀ ਸਵੈਟ-ਸ਼ਰਟ ਨੰਗੀ ਹੋਈ
ਅਦਿਤੀ ਰਾਓ ਅਤੇ ਸਿਧਾਰਥ ਦੀ ਸਵੈਟ-ਸ਼ਰਟ ਨੰਗੀ ਹੋਈ
ਅਦਿਤੀ ਸਿਧਾਰਥ: ਬਾਲੀਵੁੱਡ ਦੀ ਸ਼ਾਨ ਅਦਿਤੀ ਰਾਓ ਹੈਦਰੀ ਅਤੇ ਸਾਊਥ ਸੈਲੀਬ੍ਰਿਟੀ ਸਿਧਾਰਥ ਆਪਣੀ ਲਵ ਲਾਈਫ ਨੂੰ ਲੈ ਕੇ ਕਾਫੀ ਸੁਰਖੀਆਂ ‘ਚ ਹਨ। ਕੁਝ ਸਮਾਂ ਪਹਿਲਾਂ, ਅਦਾਕਾਰਾ ਦੇ ਜਨਮਦਿਨ ‘ਤੇ ਸਿਧਾਰਥ ਦੇ ਖਾਸ ਸਬਮਿਟ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ। ਉਸੇ ਸਮੇਂ, ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਵਾਲੇ ਹਰ ਇੱਕ ਦੇ ਰੋਮਾਂਟਿਕ ਫੁਟੇਜ ਆਮ ਤੌਰ ‘ਤੇ ਸੁਰਖੀਆਂ ਦਾ ਹਿੱਸਾ ਬਣ ਜਾਂਦੇ ਹਨ। ਇਸ ਦੌਰਾਨ, ਉਨ੍ਹਾਂ ਵਿੱਚੋਂ ਹਰ ਇੱਕ ਦੀ ਸਵੈਟ-ਸ਼ਰਟ ਵਾਲੀ ਤਸਵੀਰ ਵੈਬ ਦੀ ਦੁਨੀਆ ‘ਤੇ ਹਾਵੀ ਹੈ।…
Tumblr media
View On WordPress
0 notes
punjabi-e24bollywood · 3 years ago
Text
ਅਰਜੁਨ ਕਪੂਰ ਦੀ ਫਿਲਮ 'ਕੁੱਟੇ' ਕੱਚੀ, ਤੀਬਰ ਅਤੇ ਹਾਸੇ ਨਾਲ ਭਰੀ ਹੋਈ ਹੈ।
ਅਰਜੁਨ ਕਪੂਰ ਦੀ ਫਿਲਮ ‘ਕੁੱਟੇ’ ਕੱਚੀ, ਤੀਬਰ ਅਤੇ ਹਾਸੇ ਨਾਲ ਭਰੀ ਹੋਈ ਹੈ।
ਕੁੱਟੀ ਟ੍ਰੇਲਰ: ਅਰਜੁਨ ਕਪੂਰ, ਤੱਬੂ, ਨਸੀਰੂਦੀਨ ਸ਼ਾਹ, ਰਾਧਿਕਾ ਮਦਾਨ, ਕੋਂਕਣਾ ਸੇਨ ਸ਼ਰਮਾ, ਸ਼ਾਰਦੁਲ ਭਾਰਦਵਾਜ ਅਤੇ ਕੁਮੁਦ ਮਿਸ਼ਰਾ ਸਟਾਰਰ ਫਿਲਮ ‘ਕੁੱਟੇ’ ਦਾ ਸ਼ਾਇਦ ਸਭ ਤੋਂ ਵੱਧ ਉਡੀਕਿਆ ਜਾਣ ਵਾਲਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਟ੍ਰੇਲਰ ਦੇ ਅੰਦਰ ਕੱਚੇ, ਤੀਬਰ ਅਤੇ ਹਾਸੇ ਦੀ ਇੱਕ ਸ਼ਾਨਦਾਰ ਸਥਿਰਤਾ ਦੇਖੀ ਜਾ ਰਹੀ ਹੈ। ਫਿਲਮ ਦੇ ਅੰਦਰ ਦਿਖਾਈ ਦੇਣ ਵਾਲੇ ਇਨ੍ਹਾਂ ਸਾਰੇ ਸਿਤਾਰਿਆਂ ਦਾ ਜ਼ਬਰਦਸਤ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਇਸ ਤੋਂ ਇਲਾਵਾ, ਉਸ ਦਾ ਗ੍ਰੇ-ਸ਼ੇਡ ‘ਕੁੱਟੇ’ ਲਈ…
Tumblr media
View On WordPress
0 notes
studycarewithgsbrar · 3 years ago
Text
'ਕਬੂਲ ਹੈ' ਦੀ ਅਦਾਕਾਰਾ ਨਿਸ਼ੀ ਸਿੰਘ ਦੇ ਜਨਮਦਿਨ ਤੋਂ ਬਾਅਦ ਹੋਈ ਮੌਤ, ਸੁਰਭੀ ਚੰਦਨਾ ਨੇ ਕੀਤੀ ਇਲਾਜ 'ਚ ਮਦਦ
‘ਕਬੂਲ ਹੈ’ ਦੀ ਅਦਾਕਾਰਾ ਨਿਸ਼ੀ ਸਿੰਘ ਦੇ ਜਨਮਦਿਨ ਤੋਂ ਬਾਅਦ ਹੋਈ ਮੌਤ, ਸੁਰਭੀ ਚੰਦਨਾ ਨੇ ਕੀਤੀ ਇਲਾਜ ‘ਚ ਮਦਦ
ਚਿੱਤਰ ਸਰੋਤ: Instagram ‘ਕਬੂਲ ਹੈ’ ਦੀ ਅਦਾਕਾਰਾ ਨਿਸ਼ੀ ਸਿੰਘ ਦਾ ਦਿਹਾਂਤ ਕਬੂਲ ਹੈ ਅਦਾਕਾਰਾ ਨਿਸ਼ੀ ਸਿੰਘ ਨੇ ਆਪਣੇ 50ਵੇਂ ਜਨਮਦਿਨ ਤੋਂ ਦੋ ਦਿਨ ਬਾਅਦ ਆਖਰੀ ਸਾਹ ਲਿਆ। ਉਹ 2020 ਤੋਂ ਗੰਭੀਰ ਸਿਹਤ ਸਥਿਤੀਆਂ ਤੋਂ ਪੀੜਤ ਸੀ। ਇਸ ਸਾਲ ਮਈ ਵਿੱਚ ਉਨ੍ਹਾਂ ਨੂੰ ਗੰਭੀਰ ਦੌਰਾ ਪਿਆ ਸੀ। ਉਸ ਦਾ ਪਰਿਵਾਰ ਵੀ ਆਰਥਿਕ ਤੰਗੀ ਵਿੱਚੋਂ ਲੰਘ ਰਿਹਾ ਸੀ ਅਤੇ ਉਸ ਨੇ ਲੋਕਾਂ ਨੂੰ ਆਰਥਿਕ ਮਦਦ ਦੀ ਅਪੀਲ ਕੀਤੀ ਸੀ। ਉਨ੍ਹਾਂ ਦੇ ਦੇਹਾਂਤ ਦੀ ਦੁਖਦ ਖ਼ਬਰ ਦੀ ਪੁਸ਼ਟੀ ਉਨ੍ਹਾਂ ਦੇ ਪਤੀ ਅਤੇ ਲੇਖਕ-ਅਦਾਕਾਰ ਸੰਜੇ…
View On WordPress
0 notes
studycarewithgsbrar · 3 years ago
Text
ਨਵਿਆ ਨਵੇਲੀ ਨੰਦਾ ਲਈ ਜਯਾ ਬੱਚਨ ਤੇ ਸ਼ਵੇਤਾ ਬੱਚਨ ਨੇ ਕੀਤਾ ਅਜਿਹਾ ਕੰਮ, ਹੋਈ ਵਾਇਰਲ ਵੀਡੀਓ - Punjab News Latest Punjabi News Update Today
ਨਵਿਆ ਨਵੇਲੀ ਨੰਦਾ ਲਈ ਜਯਾ ਬੱਚਨ ਤੇ ਸ਼ਵੇਤਾ ਬੱਚਨ ਨੇ ਕੀਤਾ ਅਜਿਹਾ ਕੰਮ, ਹੋਈ ਵਾਇਰਲ ਵੀਡੀਓ – Punjab News Latest Punjabi News Update Today
ਚਿੱਤਰ ਸਰੋਤ: Instagram ਨਵਿਆ ਨਵੇਲੀ ਨੰਦਾ, ਸ਼ਵੇਤਾ ਨੰਦਾ, ਜਯਾ ਬੱਚਨ ਹਾਈਲਾਈਟ ਕਰੋ ਵੀਡੀਓ ‘ਚ ਜਯਾ, ਸ਼ਵੇਤਾ ਅਤੇ ਨਵਿਆ ਨਜ਼ਰ ਆਈਆਂ ਨਵਿਆ ਇੱਕ ਪੌਡਕਾਸਟ ਸ਼ੁਰੂ ਕਰ ਰਹੀ ਹੈ ਨਵਿਆ ਨਵੇਲੀ ਨੰਦਾ, ਸ਼ਵੇਤਾ ਨੰਦਾ, ਜਯਾ ਬੱਚਨ ਇਕੱਠੇ ਆਈਆਂ ਮੈਗਾਸਟਾਰ ਅਮਿਤਾਭ ਬੱਚਨ ਦੀ ਪੋਤੀ ਨਵਿਆ ਨਵੇਲੀ ਨੰਦਾ ਆਪਣੀ ਦਾਦੀ, ਰਾਜਨੇਤਾ ਅਤੇ ਅਭਿਨੇਤਰੀ ਜਯਾ ਬੱਚਨ ਅਤੇ ਉਸਦੀ ਮਾਂ ਸ਼ਵੇਤਾ ਬੱਚਨ-ਨੰਦਾ ਨਾਲ ਉਸਦੇ ਪੋਡਕਾਸਟ ‘ਵਾਟ ਦ ਹੇਲ ਨਵਿਆ’ ‘ਤੇ ਸ਼ਾਮਲ ਹੋਈ। ਖਬਰਾਂ ਦੀ ਘੋਸ਼ਣਾ ਇੱਕ ਟ੍ਰੇਲਰ ਨਾਲ ਕੀਤੀ…
View On WordPress
0 notes