ਧਰਮਸਾਲ
ਕਿਰਤ ਕਰਨ
ਨਾਮ ਜਪਣ
ਤੇ
ਵੰਡ ਛਕਣ ਦਾ
ਜਿੱਥੇ ਹੋਵੇ ਵਾਸ!
ਪੂਰੀ ਹੁੰਦੀ
ਓਸ ਜਗ੍ਹਾ ਤੇ
ਹਰ ਮਾਨਵ ਦੀ ਆਸ!
0 notes
A Booklet on Sri Guru Nanak Dev Ji written by my father and myself was released by S. Surjit Singh Rakhra, Former Education Minister of Punjab Government.
0 notes
ਬੇਇਤਬਾਰੇ ਤੇ ਬੇਵਿਸ਼ਵਾਸਿਆਂ ਦੇ ਝੁੰਡ ਵਿੱਚ ਵਿਚਰਨਾ ਸੌਖਾ ਹੈ ਕਿਤੇ! ਬਸ, ਬੰਦਾ ਤੁਰਿਆ ਫਿਰਦਾ ਪਰ ਪਤਾ ਕੋਈ ਨਹੀਂ ਕਿਹੜਾ ਕਦ ਥੋਨੂੰ ਠਿੱਬੀ ਲਾ ਜਾਵੇ!
0 notes
ਬਲਾਗ ਦੀ ਜਲਦੀ ਹੀ ਸ਼ੁਰੂਆਤ ਕਰਾਂਗਾ
0 notes
An effort for an abstract art...
0 notes
Solo Chill...a painting by me
1 note
·
View note