Tumgik
fivedbeats-blog · 11 years
Text
ਕਰ ਹੀ ਲਵਾਂਗਾ ਮੈਦਾਨ ਫਤਿਹ ਹਰ ਹੀਲੇ, ਹਾਰਕੇ ਮੂੰਹ ਲਟਕਾਉਣਾ ਮੇਰੀ ਫਿਤਰਤ ਨਹੀਂ. #punjabi status
0 notes
fivedbeats-blog · 11 years
Text
ਵਿਰਸੇ ਨੂੰ ਚੁੰਬੜੀ ਏ ਫੈਸਨਾ ਦੀ ਜੋਕ ਨੀ ਚਾਦਰੇ ਦੇ ਵਾਜੋਂ ਰੋਵੇ ਜੁੱਤੀ ਵਾਲੀ ਨੋਕ ਨੀ ਪੰਜਾਬੀਏ ਜੁਬਾਨੇ ਤੈਨੂੰ ਭੁੱਲ ਗਏ ਨੇ ਲੋਕ ਨੀ. . 
0 notes
fivedbeats-blog · 11 years
Text
c
" ਸਾਈਕਲ ਹੁੰਦਾ ਮਜਬੂਰੀ ਕਿਸੇ ਦੀ " ਤੇ ਕਈ ਵਰਜਸ਼ ਵਜੋਂ ਚਲਾਉਂਦੇ ਨੇ " " ਕਈ ਰੋਟੀ ਖਾਤਰ ਤੁਰਦੇ ਨੇ " ਤੇ ਕਈ ਤੁਰਕੇ ਰੋਟੀ ਪਚਾਉਂਦੇ ਨੇ..
0 notes
fivedbeats-blog · 12 years
Text
ਫੁਕਰੀਆਂ ਕੁੜੀਆ
ਫੁਕਰੀਆਂ ਕੁੜੀਆ ਦੂਰ ਹੀ ਰਹੋ ਮੈਂ ਜੁੱਤੀ ਬੜੀ ਫੇਰ ਦਾ
0 notes
fivedbeats-blog · 12 years
Text
'ਘੱਟ'
'ਘੱਟ' ਲਿਖੀਦਾ BUT 'ਅੱਤ' ਲਿਖੀਦਾ !
0 notes
fivedbeats-blog · 12 years
Text
ਵਾਹਿਗੁਰੂ
ਮੈਂ ਤੇ ਮੇਰਾ ਵਾਹਿਗੁਰੂ ਰੋਜ਼ ਇੱਕ ਗੱਲ ਭੁੱਲ ਜਾਂਦੇ ਹਾਂ,ਵਾਹਿਗੁਰੂ ਮੇਰੀਆਂ ਗਲਤੀਆਂ ਨੂੰ,ਤੇ ਮੈਂ ਉਹਦੀਆਂ ਮਿਹਰਬਾਨੀਆਂ ਨੂੰ.
0 notes
fivedbeats-blog · 12 years
Text
Headphone
"Zindagi"_ਤੇ_Headphone_ਹਮੇਸ਼ਾ_ਉਲਝੇ_ਹੀ_ ਰਹਿੰਦੇ_ਨੇ...
0 notes
fivedbeats-blog · 12 years
Text
ਯੇਹ ਜੋ jatto
ਕੁੜੀਆਂ talking to each other... ਯੇਹ ਜੋ jatto ਕੇ ਲੜਕੇ ਹੈਂ ਬਹੁਤ ਵੈਲੀ ਹੈਂ !! ਯੇਹ ਨਾ ਸੁਬਾਹ ਸੁਬਾਹ ਚਾਏ ਕੇ ਸਾਥ ਪਤਾ ਨਹੀ Black Black ਸਾ ਕਿਆ ਖਾਤੇਂ ਹੈਂ ?(ਅਫੀਮ) ਫਿਰ ਸਾਰਾ ਦਿਨ ਆਂਖੇ ਲਾਲ ਕਰਕੇ WhiteNight Suit (ਕੁਰਤਾ-ਪਜਾਮਾ) ਪਾ ਕੇ ਦੂਧਵਾਲੇ BIKE (Bullet) ਪਰ ਸਾਰਾ ਸਾਰਾ ਦਿਨ ਗੇੜੀਆਂ ਲਗਾਤੇਂ ਰਹਤੇ Hai !!!
0 notes
fivedbeats-blog · 12 years
Text
ਮੋਟਰ
ਜੇਹੜੀ ਚੀਜ ਦਾ ਤੂੰ ਮਾਣ ਕਰਦੀ ਏ ''Jatt'' ਨੇ ਪਤਾ ਨਹੀ ਕਿੰਨੀ ਵਾਰ ਵਜਾਈ ਆ ਮੋਟਰ ਤੇ..... —:p
0 notes
fivedbeats-blog · 12 years
Text
ਪੈਗ ਪਹਿਲਾ ਹੋਵੇ..
ਪੈਗ ਪਹਿਲਾ ਹੋਵੇ... ਜਾ ਦੂਜਾ... ਯਾਰ ਸੱਚਾ ਹੋਵੇ ਜਾ ਝੂਠਾ... ਇਹਨਾਂ ਪਰ-ਕਟੀਆਂ ਪਿੱਛੇ ਲੱਗ ਕੇ ਯਾਰੀ ਤੋੜਨੀ ਨਹੀ... ਬੋਤਲ "JaCk DaNieLs" ਦੀ ਹੋਵੇ... ਜਾ "BLendeR's PridE" ਦੀ... ਪੀਣ ਤੌ ਬਾਦ ਕਦੇ ਤੋੜਨੀ ਨਹੀਂ.
0 notes
fivedbeats-blog · 12 years
Text
ਜੋਗੀ, ਭੋਗੀ ਜਾਂ ਫ਼ੇਰ ਰੋਗੀ, ਆਪੇ ਦੱਸਦੇ ਨੀ, 'ਮਰਜਾਣੇ' ਨੂੰ ਕਿਹੜਾ ਮਾਨ ਬਨਾਉਣਾ ਚਾਹੁਨੀ ਏ
0 notes
fivedbeats-blog · 12 years
Text
 ਚੱਲਦੇ ਚੱਲਦੇ ਇੰਨਾ ਰਾਹਾ ਵਿੱਚ ਕਿਤੇ ਗੁੰਮ ਹੋ ਜਾਵਾਗੇ____ς੭ς੭ .ㅤς੭ς੭ ਕੋਈ ਤਾ ਕਰੇ ਪਿਆਰ ਸਾਨੂੰ ਵੀ ਉਹਦੇ ਹਮੇਸ਼ਾ ਲਈ ਹੋ ਜਾਵਾਗੇ
0 notes
fivedbeats-blog · 13 years
Text
23 ਕਿੱਲੇ ਜ਼ਮੀਨ ਜੱਟ ਦੀ ਅਸੀਂ B.tech ਨੂੰ ਕੀ ਕਰਨਾ.
0 notes
fivedbeats-blog · 13 years
Text
Baah fadke rok lende,je chalda koi zor hundaassi tere piche kyoN rulde,,je tere jeha koi hor hunda
0 notes
fivedbeats-blog · 13 years
Text
U.S.A ਦਾ ਝੰਡਾ U.S.A ਚ ਝੂਲਦਾ ਆ.... ਕਨੇਡਾ ਦਾ ਝੰਡਾ ਕਨੇਡਾ ਝੂਲਦਾ ਆ.... ਪਾਕਿਸਤਾਨ ਦਾ ਝੰਡਾ ਪਾਕਿਸਤਾਨ ਝੁਲਦਾ ਆ.... ਤੇ ਹਿੰਦੇਸਤਾਨ ਦਾ ਝੰਡਾ ਜਿੰਦਿ-ਸਤਾਨ ਝੂਲਦਾ "" ਪਰ "" ਮੇਰੇ ਕਲਗੀਆਂ ਵਾਲੇ ਪਾਤਸ਼ਾਹ "ਸਾਹਿਬ SHRI ਗੁਰੂ ਗੋਬਿੰਦ ਸਿੰਘ ਜੀ " ਦਾ ਨਿਸ਼ਾਨ ਸਾਹਿਬ ਦੁਨੀਆ ਦੇ ਕੋਨੇ ਕੋਨੇ ਚ ਝੂਲਦਾ ਆ
0 notes
fivedbeats-blog · 13 years
Text
ਆਕੱੜ ਸੇਹਨੀ ਨਈ .....ਮਸ਼ੂਕ ਕੋਈ ਰੇਹਨੀ ਨਈ.
0 notes
fivedbeats-blog · 13 years
Text
ਕੀ ਦੱਸਾ ਕਰਤੂਤ ਮੈ ਅੱਜ ਕੱਲ ਆਸਕ ਯਾਰ ਭਰਾਵਾਂ ਦੀ __ ਜੁਤੀਆਂ ਖਾਣ ਮਸੂਕਾ ਕੋਲੋ ਘੂਰ ਨਾ ਸਹਿੰਦੇ ਮਾਵਾਂ ਦੀ........
0 notes