Tumgik
Video
ਹਰਫ ♥️ https://www.instagram.com/p/BupmvF-HC_U/?utm_source=ig_tumblr_share&igshid=z8kzacfit1ko
0 notes
Photo
Tumblr media
ਮਿੱਤਰ ਪਿਆਰੇ ♥️ (at Punjab (region)) https://www.instagram.com/p/BueiG1InUbM/?utm_source=ig_tumblr_share&igshid=1fzz2ocwhrwh5
0 notes
Photo
Tumblr media
😊 (at Sarhad) https://www.instagram.com/p/BuegUJHHMNv/?utm_source=ig_tumblr_share&igshid=1gnw6oeg77nis
0 notes
Photo
Tumblr media
ਮਿੱਤਰ ਪਿਆਰੇ ♥️ (at Punjab (region)) https://www.instagram.com/p/BuAekj5nB22/?utm_source=ig_tumblr_share&igshid=jokn1djkzlm9
0 notes
Photo
Tumblr media
ਖਿਲੇ ਤਿਨਾ ਦੇ ਬਾਗ ਕਲੂਬ ਅੰਦਰ, ਜਿਨ੍ਹਾਂ ਕੀਤਾ ਇਸ਼ਕ ਕਬੂਲ ਮੀਆਂ....❤ ਸੰਤ ਜਰਨੈਲ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਬਹੁਤ-ਬਹੁਤ ਮੁਬਾਰਕਾਂ ਜੀ। https://www.instagram.com/p/Btx4-4eH5hf/?utm_source=ig_tumblr_share&igshid=mup7cavms8fo
0 notes
Photo
Tumblr media
ਅਜੇ ਘੜਾ ਅਕਲ ਦਾ ਊਣਾਂ ਏ ਜਦ ਭਰ ਕੇ ਡੁੱਲੂ ਦੇਖਾਂਗੇ 😊 (at Hot & Fresh Canadian Pizza) https://www.instagram.com/p/Btx4wM3nkM5/?utm_source=ig_tumblr_share&igshid=p0oa1cs8s7on
0 notes
Photo
Tumblr media
ਹਰਫ਼ ਕੌਰ ♥️ (at Punjab (region)) https://www.instagram.com/p/BtGRroXHtrs/?utm_source=ig_tumblr_share&igshid=ddp4u0rxdn7m
0 notes
Photo
Tumblr media
ਘੋੜ ਦੌੜਾਂ ~ ਮੇਲਾ ਮਾਘੀ ਸ੍ਰੀ ਮੁਕਤਸਰ ਸਾਹਿਬ #Muktsar #punjab #Melamaghi #Mela #festival #sewa #SikhVirsaCouncil #sikh https://www.instagram.com/p/BsdoVZRHCHB/?utm_source=ig_tumblr_share&igshid=f93ndnlkxxge
0 notes
Photo
Tumblr media
ਤਿਆਰੀਆਂ~ ਮੇਲਾ ਮਾਘੀ ਭਾਈ ਮਹਾਂ ਸਿੰਘ ਚੌਂਕ ਸ੍ਰੀ ਮੁਕਤਸਰ ਸਾਹਿਬ #Muktsar #punjab #Melamaghi #Mela #festival #sewa #SikhVirsaCouncil #sikh (at Sikh Virsa Council) https://www.instagram.com/p/BsdnwHynLab/?utm_source=ig_tumblr_share&igshid=shiiycqkzl1m
0 notes
Photo
Tumblr media
ਤਿਆਰੀਆਂ~ ਮੇਲਾ ਮਾਘੀ ਭਾਈ ਮਹਾਂ ਸਿੰਘ ਚੌਂਕ ਸ੍ਰੀ ਮੁਕਤਸਰ ਸਾਹਿਬ #Muktsar #punjab #Melamaghi #Mela #festival #sewa #SikhVirsaCouncil #sikh (at Sikh Virsa Council) https://www.instagram.com/p/Bsdnae9nvAP/?utm_source=ig_tumblr_share&igshid=1rdkssulivhdo
0 notes
Photo
Tumblr media
" ਦਸਤਾਰ ਦਰਬਾਰ " ਲੰਗਰ ਦਸਤਾਰਾਂ ਦੇ ਦਸਤਾਰ ਸਜਾਉਣ ਦਾ ਪ੍ਰਣ ਕਰਨ ਵਾਲਿਆਂ ਨੂੰ ਭੇਟਾ ਰਹਿਤ ਦਸਤਾਰਾਂ ਦਿੱਤੀਆਂ ਜਾਂਣਗੀਆਂ । 🔹️ਸਾਰੇ ਸੱਜਣ ਦਸਤਾਰਾਂ ਦੀ ਸੇਵਾ ਜਰੂਰ ਕਰੋ - ਆਪਣੀ ਕਿਰਤ ਕਮਾਈ ਚੋਂ ਕੁਝ ਹਿੱਸਾ ਜਰੂਰ ਪਾਓ ਜੀ ਸੰਪਰਕ- 99881 28181, 98556 16309 40 ਮੁਕਤਿਆਂ ਦੀ ਪਵਿੱਤਰ ਯਾਦ ਅਤੇ ਮੇਲਾ ਮਾਘੀ ਨੂੰ ਸਮਰਪਿਤ ਸਾਰੇ ਜਰੂਰ ਹਾਜਰੀਆਂ ਲਵਾਓ ਜੀ 🙏 ਬੇਨਤੀ ਕਰਤਾ- ਸਿਖ ਵਿਰਸਾ ਕੌਂਸਲ #dastar_sirra #Turbantor #turbancrown #turban #dastardarbar #Muktsar #melamaghi #ਦਸਤਾਰ #ਦਰਬਾਰ #ਦਸਤਾਰਦਰਬਾਰ https://www.instagram.com/p/BsZmKtun2nE/?utm_source=ig_tumblr_share&igshid=1jajxwr4k3kpj
0 notes
Photo
Tumblr media
" ਦਸਤਾਰ ਦਰਬਾਰ " ਲੰਗਰ ਦਸਤਾਰਾਂ ਦੇ 🔺ਸ਼ੇਅਰ ਜਰੂਰ ਕਰੋ - Share it ✔️ਦਸਤਾਰ ਸਜਾਓਣ ਦਾ ਪ੍ਰਣ ਕਰਨ ਵਾਲਿਆਂ ਨੂੰ ਭੇਟਾ ਰਹਿਤ ਦਸਤਾਰਾਂ ਦਿੱਤੀਆਂ ਜਾਂਣਗੀਆਂ । 🔹️ਸਾਰੇ ਸੱਜਣ ਦਸਤਾਰਾਂ ਦੀ ਸੇਵਾ ਜਰੂਰ ਕਰੋ - ਆਪਣੀ ਕਿਰਤ ਕਮਾਈ ਚੋਂ ਕੁਝ ਹਿੱਸਾ ਜਰੂਰ ਪਾਓ ਜੀ ਸੰਪਰਕ- 99881 28181, 98556 16309 40 ਮੁਕਤਿਆਂ ਦੀ ਪਵਿੱਤਰ ਯਾਦ ਅਤੇ ਮੇਲਾ ਮਾਘੀ ਨੂੰ ਸਮਰਪਿਤ ਸਾਰੇ ਜਰੂਰ ਹਾਜਰੀਆਂ ਲਵਾਓ ਜੀ 🙏 ਬੇਨਤੀ ਕਰਤਾ- ਸਿਖ ਵਿਰਸਾ ਕੌਂਸਲ #dastar_sirra #Turbantor #turbancrown #turban #dastardarbar #Muktsar #melamaghi #ਦਸਤਾਰ #ਦਰਬਾਰ #ਦਸਤਾਰਦਰਬਾਰ https://www.instagram.com/p/BsZmAB5HFrq/?utm_source=ig_tumblr_share&igshid=py1s9xwh9o38
0 notes
Photo
Tumblr media
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ♥️ ਰੂਹਾਨੀਅਤ ਦੇ ਸੋਮੇ, ਸਾਡੇ ਮੁਕੱਦਸ ਅਸਥਾਨ ਦੀ ਬਾਕਮਾਲ ਤਸਵੀਰ 🙏 By Gagan SaffronStudios Singh SAFFRON STUDIOS Drone Shot https://www.instagram.com/p/BsTCRCjHu5o/?utm_source=ig_tumblr_share&igshid=byludb2lqaz5
0 notes
Photo
Tumblr media
ਮਿੱਤਰ ਪਿਆਰਿਆਂ ਨਾਲ ♥️ ਪਵਿੱਤਰ ਸ਼ਹਿਰ ~ ਸ੍ਰੀ ਅੰਮ੍ਰਿਤਸਰ ਸਾਹਿਬ ~ ਪੰਜਾਬ (at ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ) https://www.instagram.com/p/Br0LEM3nF-p/?utm_source=ig_tumblr_share&igshid=1gpy50mj2qqbr
0 notes
Photo
Tumblr media
ਦਸਤਾਰ ਮੁਕਾਬਲਾ 2018 🔹️ ਖ਼ਿਤਾਬ-ਏ-ਦਸਤਾਰ 🔹️ ਸ੍ਰੀ ਮੁਕਤਸਰ ਸਾਹਿਬ ♥️ਯਾਦਗਾਰੀ ਤਸਵੀਰ ਵਾਹਿਗੁਰੂ ਜੀ ਦੀ ਮੇਹਰ ਸਦਕਾ 'ਦਸਤਾਰ ਮੁਕਾਬਲਾ 2018' 'ਚ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਇਲਾਵਾ ਹਰਿਆਣਾ, ਰਾਜਸਥਾਨ, ਹਿਮਾਚਲ- ਪ੍ਰਦੇਸ਼ ਤੋਂ ਪ੍ਰ��ੀਯੋਗੀ ਪਹੁੰਚੇ ਜੇਤੂਆਂ ਨੂੰ ਸੋਨੇ ਚਾਂਦੀ ਦੇ ਤਗਮਿਆਂ ਨਾਲ ਸਨਮਾਨਿਤ ਕੀਤਾ ਗਿਆ- ਮਾਣ ਮਹਿਸੂਸ ਹੋਇਆ ਕਿ ਛੋਟੇ ਜਹੇ ਸੱਦੇ 'ਤੇ ਪੰਜਾਬ 'ਚ ਦਸਤਾਰ ਦੇ ਪਰਚਾਰ ਲਈ ਉਪਰਾਲੇ ਕਰ ਰਿਹਾ ਲਗਭਗ ਹਰ ਕੋਚ ਇਸ ਸਮਾਗਮ ਦਾ ਹਿੱਸਾ ਬਣਿਆ ! 🙏ਹੋਰ ਤਸਵੀਰਾਂ ਜਲਦੀ ਸਾਂਝੀਆਂ ਕਰਾਂਗੇ ✔ਯੂਨਾਈਟਿਡ ਸਿੱਖਸ ਤੇ ਸਿੱਖ ਵਿਰਸਾ ਕੌਂਸਲ 99881 28181, 98556 16309 #Unitedsikhs #SikhVirsaCouncil (at Sikh Virsa Council) https://www.instagram.com/p/BrxYaxunGO4/?utm_source=ig_tumblr_share&igshid=2dbip15jv186
0 notes
Photo
Tumblr media
ਦਸਤਾਰ ਮੁਕਾਬਲਾ 2018 🔹️ ਖ਼ਿਤਾਬ-ਏ-ਦਸਤਾਰ 🔹️ ਸ੍ਰੀ ਮੁਕਤਸਰ ਸਾਹਿਬ ♥️ਯਾਦਗਾਰੀ ਤਸਵੀਰ ਵਾਹਿਗੁਰੂ ਜੀ ਦੀ ਮੇਹਰ ਸਦਕਾ 'ਦਸਤਾਰ ��ੁਕਾਬਲਾ 2018' 'ਚ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਇਲਾਵਾ ਹਰਿਆਣਾ, ਰਾਜਸਥਾਨ, ਹਿਮਾਚਲ- ਪ੍ਰਦੇਸ਼ ਤੋਂ ਪ੍ਰਤੀਯੋਗੀ ਪਹੁੰਚੇ ਜੇਤੂਆਂ ਨੂੰ ਸੋਨੇ ਚਾਂਦੀ ਦੇ ਤਗਮਿਆਂ ਨਾਲ ਸਨਮਾਨਿਤ ਕੀਤਾ ਗਿਆ- ਮਾਣ ਮਹਿਸੂਸ ਹੋਇਆ ਕਿ ਛੋਟੇ ਜਹੇ ਸੱਦੇ 'ਤੇ ਪੰਜਾਬ 'ਚ ਦਸਤਾਰ ਦੇ ਪਰਚਾਰ ਲਈ ਉਪਰਾਲੇ ਕਰ ਰਿਹਾ ਲਗਭਗ ਹਰ ਕੋਚ ਇਸ ਸਮਾਗਮ ਦਾ ਹਿੱਸਾ ਬਣਿਆ ! 🙏ਹੋਰ ਤਸਵੀਰਾਂ ਜਲਦੀ ਸਾਂਝੀਆਂ ਕਰਾਂਗੇ ✔ਯੂਨਾਈਟਿਡ ਸਿੱਖਸ ਤੇ ਸਿੱਖ ਵਿਰਸਾ ਕੌਂਸਲ 99881 28181, 98556 16309 #Unitedsikhs #SikhVirsaCouncil (at Sikh Virsa Council) https://www.instagram.com/p/BrxYQ5Lnj3D/?utm_source=ig_tumblr_share&igshid=1c41xdmaubc72
0 notes
Photo
Tumblr media
💐 ਸੱਦਾ ਪੱਤਰ 💐 ਦਸਤਾਰ ਮੁਕਾਬਲਾ 2018 🔹️ ਖ਼ਿਤਾਬ-ਏ-ਦਸਤਾਰ 🔹️ 23 ਦਸੰਬਰ - ਐਤਵਾਰ ਸਵੇਰੇ 10 ਵਜੇ ਤੋਂ 4:00 ਵਜੇ ਸ਼ਾਮ ਤੱਕ ਮਾਤਾ ਭਾਗ ਕੌਰ ਵਿਰਾਸਤੀ ਪਾਰਕ ਸ੍ਰੀ ਮੁਕਤਸਰ ਸਾਹਿਬ ✔ਆਪਣੇ ਕੀਮਤੀ ਰੁਝੇਵਿਆਂ 'ਚੋਂ ਸਮਾਂ ਕੱਢ ਕੇ ਜਰੂਰ ਪਹੁੰਚੋ ਜੀ ਬੇਨਤੀ ਕਰਤਾ- ਯੂਨਾਈਟਿਡ ਸਿੱਖਸ ਤੇ ਸਿੱਖ ਵਿਰਸਾ ਕੌਂਸਲ 99881 28181, 98556 16309 https://www.instagram.com/p/BrsxKVcnzry/?utm_source=ig_tumblr_share&igshid=16d9k0zvw9xx8
0 notes