karanveer486
karanveer486
Karanveer Singh
3 posts
Don't wanna be here? Send us removal request.
karanveer486 · 1 year ago
Text
Tumblr media
ਤੇਰੀਆ ਅੱਖਾ ਨੇ ਜਾਦੂ ਜੇਹਾ ਪਾ ਦਿੱਤਾ, ਮੇਰਾ ਦਿਲ ਨੂੰ ਪਾਗਲ ਬਣਾ ਦਿੱਤਾ।
ਦਿਨ ਚੜ੍ਹਦੇ ਤੇਰਾ ਦੀਦਾਰ ਹੋਇਆ, ਮੇਰਾ ਛੇੜਾ ਤੂੰ ਖਿਡਾ ਦਿੱਤਾ
ਥੱਕਿਆ ਹੋਇਆ ਸੀ ਲਾਂਬੇ ਏਸ ਸਫਰ ਤੋ, ਗੋਰਾ ਹੱਥ ਤੂੰ ਹੱਥ ਮੇਰਾ ਫੜਿਆ, ਦਿੱਤਾ
ਮੇਰਾ ਗੰਧਲਾ ਸੁਭਾਅ, ਨੂ ਤੂ ਆਪਨੇ ਪਿਆਰ ਨਾਲ ਖਿੜਿਆ, ਦੀਤਾ.
ਏਹ ਹੋਲੀ ਹੋਲੀ ਮੇਰੇ ਹਾਸੇ ਚ ਤੂ ਅਪਨੀ ਬੋਲਿ ਪਾ ਦਿਤੀ, ਮੇਰੇ ਕਠੋਰ ਜੇਹੇ ਏਹਨਾ ਲਫਸਾ ਚ ਤੂੰ ਆਪਣੀ ਮਿਥੀ ਬੋਲੀ ਪਾ ਦਿਤੀ।
ਬਿਨ ਤੇਰੇ ਦਿਨ ਜੋ ਚਾਰ ਕੁ ਬੀਤੇ, ਐਸਬੀ ਆ ਕੇ ਕਰਜ਼ਾ ਅਦਾ ਕੀਤਾ।
ਮੇਰੀ ਨੀਂਦਰ ਨੂੰ ਤੂੰ ਸੋਹਣੀਏ, ਤੇਰੇ ਸੁੰਦਰ ਖਵਾਬਾਂ ਚ ਪਾ ਦਿੱਤਾ।
- Karanveer Singh
0 notes
karanveer486 · 1 year ago
Text
Tumblr media
ਕਦੇ ਅੱਖ ਨੂੰ ਨੀਂਦ ਨਾ ਆਵੇ, ਕਦੇ ਦਿਲ ਨੂੰ ਚੇਨ ਨਾ ਆਵੇ। ਕੁਜ ਬੋਲ ਮੇਰਾ ਸਜਣਾ ਕਬਰ ਚੋ ਉਠ ਕੇ ਮੇਰੀ ਰੂਹ ਨੂੰ ਸਕੂਨ ਆਵੇ
- Karanveer Singh
0 notes
karanveer486 · 1 year ago
Text
Tumblr media Tumblr media
ਆਹ ਸੁੱਖੇ ਪੱਤੇ ਜੇਹੀ ਜਿੰਦੜੀ
ਤੇਰੀ ਪਾਲਕਾ ਨੇ ਪਿਗਤਿ
ਤੇਰੇ ਪੌਰਾਂਨੇ ਜੇ ਹੱਸੇ ਨੇ ਮੇਰੀ ਕਾਗਜ਼ ਵਾਲੀ ਬੇੜੀ ਦੁਬਾਦਤੀ
ਲਬਦਾ ਮਾਈ ਚੇਨ ਮੇਰਾ ਸੁਖੇ ਪਤਿਆ ਦੀ ਛਾਂ,ਵਿਚ।
ਨੀ ਤੂੰ ਰੁਹ ਮੇਰੀ, ਜਾਨ ਮੇਰੀ, ਕੁੱਦੇ ਕੇਦੇ ਲੇਖੇ ਲਾਦੀਤੀ
- Karanveer Singh
1 note · View note