Tumgik
kesokskskx · 3 years
Text
ਜਿਸ ਕੁੜੀ ਨੂੰ ਮੇਰਾ ਨਾ ਸੁਣ ਕੇ ਪਰੇਸ਼ਾਨੀ ਹੁੰਦੀ ਹੈ, ਉਹ ਮੇਰੇ ਨਾਲ ਗਲ ਕਰਨਾ ਚਾਹੁੰਦੀ ਸੀ। ਮੈਨੂੰ ਸਭ ਪਤਾ ਸੀ ਕੋਣ ਕੀ ਮਸੇਜ ਕਰ ਰਿਹਾ ਤੇ ਕੋਣ ਕੀ ਕਿਹ ਰਿਹਾ। ਜਿਸਨੇ ਸਭ ਪਤਾ ਹੋਣ ਤੇ ਝੂਠ ਬੋਲਣਾ ਸਹੀ ਸਮਝੇਆ, ਉਹ ਆਕੇ ਕੀ ਗਲ ਕਰਦੀ। ਮੇਰੇ ਕੋਲ ਤੇਰੇ ਜਿੰਨਾ ਦਿਮਾਗ ਨਹੀ ਹੈਗਾ, ਪਰ ਥੋੜੀ ਸਮਝ ਹੈ। ਦੇਖ ਦਿਵਜੋਤ ਤੈਨੂੰ ਮੇਰੇ ਤੋ ਜਿੰਨੀ ਮਰਜੀ ਨਫਰਤ ਹੋਵੇ ਤੂੰ ਰਖ ਆਪਣੇ ਕੋਲ। ਕੁਝ ਚੀਜਾ ਦਸਣੀਆ ਜਰੂਰੀ ਨੇ। ਤੇ ਇਸ ਪੇਜ ਤੇ ਜੋ ਵੀ ਲਿਖੇਆ ਉਹ ਮੈ ਖੁਦ ਲਿਖੇਆ ਕਿਸੇ ਹੋਰ ਦਾ ਇਸ ਸਭ ਨਾਲ ਕੋਈ ਮਤਲਬ ਨਹੀ। ਤੂੰ ਮੇਰੇ ਬਾਰੇ ਜੋ ਵੀ ਸੋਚਦੀ ਹੈ, ਜੋ ਸਮਝਦੀ ਹੈ ਉਹ ਤੂੰ ਰਖ। ਮੈਨੂੰ ਕੋਈ ਮਤਲਬ ਨਹੀ। ਕਿਉਕੀ ਨਾ ਮੈ ਕਦੇ ਤੈਨੂੰ ਬੁਲਾਏਆ, ਨਾ ਤੇਰੇ ਨਾਲ ਕੁਛ ਕੀਤਾ ਤੇ ਨਾਹੀ ਤੈਨੂੰ ਕਿਸੇ ਨੇ ਆਕੇ ਮੇਰੇ ਬਾਰੇ ਕੁਛ ਕੇਹਾ। ਇਹ ਜੋ ਤੇਰੀ ਸੋਚ ਹੈ ਉਹ ਤੂੰ ਆਪੇ ਬਣਾਈ ਹੈ। ਤੇ ਤੂੰ ਇਹ ਰਖ ਮੈਨੂੰ ਕੋਈ ਮਤਲਬ ਨਹੀ। ਕਿਉਕੀ ਤੂੰ ਇਹ ਜਾਣਦੀ ਸੀ ਕਿ ਮੈ ਕੁਝ ਨਹੀ ਕਿਤਾ। ਪਰ ਤੇਰੇ ਮੁਹ ਤੇ ਇਕੋ ਨਾਮ ਹੁੰਦਾ। ਜੇ ਤੂੰ ਮੇਰੇ ਸਾਹਮਣੇ ਵੀ ਆ ਜਾਵੇ ਤਾ ਸ਼ਾਇਦ ਮੈ ਤੈਨੂੰ ਪਛਾਣ ਵੀ ਨਾ ਸਕਾ। ਕਿਉਕੀ ਮੈਨੂੰ ਤੇਰੀ ਸ਼ਕਲ ਤਕ ਵੀ ਯਾਦ ਨਹੀ। ਇਨਾ ਨੇ ਤੇਰੇ ਅਕਾਊਟ ਤੋ ਮੈਨੂੰ ਮੇਸੇਜ ਕੀਤਾ। ਮੈਨੂੰ ਪਤਾ ਸੀ ਕਿ ਉਹ ਮੇਸੇਜ ਤੂੰ ਨਹੀ ਕਰ ਰਹੀ। ਪਰ ਜਦੋ ਇੰਨਾ ਨੇ ਤੈਨੂੰ ਮੇਸੇਜ ਕੀਤਾ ਤਾ ਉਸ ਟਾਈਮ ਜੋ ਜਵਾਬ ਸੀ ਉਹ ਤੇਰਾ ਸੀ। ਇਸ ਕਰਕੇ ਮੈ ਯਕੀਨ ਕੀਤਾ। ਬੁਰਾ ਨਾ ਮੰਨੀ ਪਰ ਕੋਈ ਬਹੁਤ ਜਿਆਦਾ ਸੋਹਣੀ ਨਹੀ ਹੈਗੀ ਤੂੰ। ਪਰ ਮੇਰੇ ਲਈ ਇਹ ਵਡੀ ਗਲ ਸੀ ਕਿ ਇਸ ਕੁੜੀ ਨੇ ਆਪਣੇ ਸਾਰੀ ਜਿੰਦਗੀ ਲਈ ਮੈਨੂੰ ਪਸੰਦ ਕੀਤਾ। ਤੇਰੇ ਲਈ ਮਜਾਕ ਸੀ ਮੇਰੇ ਲਈ ਨਹੀ। ਮੇਰੇ ਵਾਸਤੇ ਜਿੰਦਗੀ ਦੀ ਕਿਸੀ ਹੋਰ ਚੀਜ ਨਾਲੋ ਜਿਆਦਾ ਵਡਾ ਸੀ ਕਿ ਤੂੰ ਮੈਨੂੰ ਪਸੰਦ ਕੀਤਾ। ਤੇ ਮੈ ਕੁਛ ਵੀ ਕੀਤਾ ਉਹ ਇਹ ਮੰਨ ਕੇ ਕੀਤਾ ਕੀ ਤੂੰ ਮੇਰੇ ਨਾਲ ਹੈ। ਪਰ ਜਦ ਤੂੰ ਕਿਹਾ ਕੀ ਇਹ ਸਭ ਮਜਾਕ ਸੀ ਸਚ ਕਹਾ ਤੇਰੇ ਤੇ ਕੋਈ ਗੁਸਾ ਨਹੀ ਆਏਆ। ਬੇਵਕੂਫਾ ਤੇ ਕਾਦਾ ਗੁਸਾ। ਜਿਸ ਨੂੰ ਇਹ ਨਹੀ ਪਤਾ ਕੀ ਕਿਹਣਾ, ਕਿਸ ਗਲ ਦਾ ਕੀ ਮਤਲਬ ਹੁੰਦਾ ਉਸ ਤੇ ਗੁਸਾ ਵੀ ਨਹੀ ਆਉਦਾ। ਤੇ ਮੈ ਕਦੇ ਆਕੇ ਤੇਰੇ ਨਾਲ ਗਲ ਨਹੀ ਕੀਤੀ ਕਿਉਕੀ ਜਿਹੜੀ ਕੁੜੀ ਕਿਸੇ ਦੀ ਜਿੰਦਗੀ ਨਾਲ ਖੇਲ ਕੇ ਕਿਹ ਰਹੀ ਹੈ ਇਹ ਤਾ ਮਜਾਕ ਸੀ ਉਸ ਨਾਲ ਕੀ ਗਲ ਕਰਨੀ। ਮੈਨੂੰ ਇਹ ਪਿਆਰ ਦੀ ਜਿਆਦਾ ਸਮਝ ਨਹੀ ਹੈਗੀ। ਪਹਿਲੀ ਵਾਰੀ ਸੀ। ਬਸ ਆਪੇ ਹੋਗੇਆ। ਕਿਸਮਤ ਮਾੜੀ ਸਿਗੀ। ਕਿਸੇ ਇਨਸਾਨ ਦੀ ਸਭ ਤੋ ਵਡੀ ਗਲ ਹੁੰਦੀ ਹੈ ਕਿਸੇ ਦੇ ਪਿਆਰ ਦੇ ਲਾਇਕ ਹੋਣਾ। ਕਿਉਕੀ ਉਸ ਇਨਸਾਨ ਲਈ ਤੁਸੀ ਬਿਲਕੁਲ ਸਹੀ ਹੋ। ਦੋ ਵਾਰੀ ਤੂੰ ਮਿਲੀ ਪਹਿਲਾ ਤੇਰੇ ਮੰਮਾ ਕਰਕੇ ਤੇ ਫਿਰ ਤੇਰਾ ਮਜਾਕ ਕਰਕੇ ਸਭ ਕੁਝ ਖਤਮ ਹੋਏਆ। ਬਚੇਆ ਦੇ ਨਾਮ ਤੂੰ ਰਖੇ ਆਪਣੀ ਪਸੰਦ ਦੇ। ਪਰ ਇਕ ਮਹਿਨੇ ਚ ਸਭ ਕੁਝ ਖਤਮ । ਪਰ ਜਦੋ ਤੂੰ ਮੈਨੂੰ ਪਸੰਦ ਕਰਨ ਬਾਰੇ ਕਿਹਾ ਤਾ ਮੈਨੂੰ ਲਗਾ ਸ਼ਾਯਦ ਸਭ ਕੁਝ ਸਚ ਹੋਜੇ। ਯਕੀਨ ਨਹੀ ਹੋਏਆ ਕੀ ਤੂੰ ਮੈਨੂੰ ਪਸੰਦ ਕੀਤਾ। ਚਾਰ ਦਿਨ ਤਕ ਨੀਦ ਨਹੀ ਆਈ। ਤੇ ਤੂੰ ਕਿਹ ਤਾ ਸਭ ਮਜਾਕ ਸੀ। ਬਹੁਤ ਸੋਹਣਾ ਮਜਾਕ ਸੀ ਪਰ ਇਸਦਾ ਮਤਲਬ ਇਹ ਨਹੀ ਕੀ ਧਕੇ ਨਾਲ ਕੋਈ ਰਿਸ਼ਤਾ ਬਣਾਵਾ। ਕੀ ਮਿਲਜੂ ਇਸ ਸਭ ਨਾਲ। ਵਧ ਤੋ ਵਧ ਕੀ ਮਿਲਜੂ ਗਾ ਵਿਆਹ, ਸਾਰੀ ਉਮਰ ਨਾਲ ਰਹਿਣਾ। ਉਸ ਨਾਲ ਕੀ ਹੋਜੂਗਾ। ਪਿਆਰ ਕਰਦੀ ਹੈ ਨਹੀ। ਜੋ ਵੀ ਹੋਏਆ ਉਹ ਇਸ ਕਰਕੇ ਹੋਏਆ ਕਿਉਕੀ ਤੂੰ ਕੀਹਾ ਕਰਦੀ ਹੈ। ਮੈ ਐਸੇ ਰਿਸ਼ਤੇ ਤੋ ਕੀ ਲੈਣਾ ਜਿਸ ਚ ਤੂੰ ਮੈਨੂੰ ਸਾਰਾ ਦਿਨ ਗਾਲਾ ਕਢੇ। ਪਿਆਰ ਕਿਸਮਤ ਵਾਲੇਆ ਨੂੰ ਮਿਲਦਾ ਤੇ ਮੇਰੀ ਰਬ ਨਾਲ ਨਹੀ ਬਣਦੀ। ਨਾ ਮੈਨੂੰ ਜਬਰਦਸਤੀ ਤੂੰ ਚਾਹਿਦੀ ਹੈ ਨਾ ਕੋਈ ਰਿਸ਼ਤਾ। ਇਹ ਗਲ ਮੈ ਆਪ ਕਿਹ ਰਿਹਾ। ਨਾ ਮੈਨੂੰ ਇਸ ਜਿੰਦਗੀ ਵਿਚ ਕੁਝ ਚਾਹਿਦਾ। ਬਸ ਇਨਾ ਹੈ ਕੀ ਤੇਰੇ ਤੇ ਯਕੀਨ ਕਰਕੇ ਮੈ ਸਭ ਕੁਝ ਖਤਮ ਕਰਲੇਆ। ਆਪਣੇ ਮਾਪੇਆ ਨੂੰ ਦੁਖੀ ਕੀਤਾ, ਉਹਨਾ ਲਈ ਕੁਝ ਕਰਨਾ। ਮੈ ਸਾਲ ਦੇ ਆਖਰ ਤਕ ਇਥੋ ਚਲਾਜੂੰਗਾ। ਕੁਝ ਜਰੂਰੀ ਕੰਮ ਨੇ ਇਸ ਲਈ ਕੁਝ ਟਾਇਮ ਚਾਹਿਦਾ। ਅਜ ਤੋ ਬਾਅਦ ਕੋਈ ਵੀ ਤੈਨੂੰ ਕੋਈ ਮੇਸੇਜ ਨਹੀ ਕਰੂ। ਕੋਈ ਤੈਨੂੰ ਕੁਝ ਨਹੀ ਕਹੂੰਗਾ। ਨਾ ਮਿਲੂਗਾ। ਨਾ ਕਿਸੇ ਤਰਾ ਦਾ ਕੋਈ ਲਿੰਕ ਹੋਊਗਾ। ਜਿਸ ਦਿਨ ਤੈਨੂੰ ਪਹਿਲੀ ਵਾਰੀ ਵੇਖੇਆ, ਉਸ ਦਿਨ ਤੋ ਅਜ ਤਕ ਜੋ ਵੀ ਹੋਏੇਆ ਬਸ ਸਭ ਖਤਮ ਹੈ ਇਸ ਮੇਸੇਜ ਨਾਲ। ਆਪਣੀ ਜਿੰਦਗੀ ਵਿਚ ਖੁਸ਼ ਰਿਹ। ਜੋ ਤੈਨੂੰ ਚਾਹਿਦਾ ਤੈਨੂੰ ਮਿਲਜੇ। ਇਹ ਮੇਸੇਜ ਕਰਨਾ ਜਰੂਰੀ ਸੀ, ਕਿਉਕੀ ਅਜ ਤੋ ਬਾਅਦ ਜੇ ਮੈ ਚਾਹਾ ਫਿਰ ਵੀ ਤੇਰੇ ਨਾਲ ਗਲ ਜਾ ਮੇਸੇਜ ਨਹੀ ਕਰ ਸਕਦਾ। ਕਦੇ ਵੀ ਨਹੀ। ਕੁਝ ਗਲ ਸੀ ਉਹ ਕਿਹਣੀ ਸੀ। ਜੇ ਹੋ ਸਕਦਾ ਤਾ ਆਪਣੇ ਆਪ ਨੂੰ ਥੌੜਾ ਬਦਲ। ਜੋ ਨਹੀ ਹੁੰਦਾ ਉਹ ਕਹੀ ਦਾ ਵੀ ਨਹੀ ਹੁੰਦਾ। ਕਿਉਕੀ ਸਾਨੂੰ ਨਹੀ ਪਤਾ ਸਾਹਮਣੇ ਵਾਲੇ ਦੀ ਜਿੰਦਗੀ ਵਿਚ ਕੀ ਚਲ ਰਿਹਾ। ਸਾਨੂੰ ਨਹੀ ਪਤਾ ਅਗਲਾ ਕਿਵੇ ਰਿਐਕਟ ਕਰੂ।ਕਿਸੇ ਨੂੰ ਕੋਈ ਸੁਪਨਾ ਨਹੀ ਆ ਰਿਹਾ ਕਿ ਇਹ ਸਭ ਸਚ ਹੈ ਜਾ ਮਜਾਕ। ਸਿਰਫ ਉਹ ਬੋਲੋ ਜੋ ਸਚ ਹੈ ਤੇ ਜਿਸਨੂੰ ਮੰਨਦੇ ਹੋ। ਤੇ ਜੇ ਤੇਰੇ ਤੋ ਹੋ ਸਕੇਆ। ਤੂੰ ਸਭ ਤੋ ਜਿਆਦਾ ਨਫਰਤ ਮੈਨੂੰ ਕਰਦੀ ਹੈ। ਜੇ ਹੋ ਸਕੇ ਉਸ ਨਫਰਤ ਨੂੰ ਖਤਮ ਕਰਦੀ। ਜੇ ਤੂੰ ਕਰ ਸਕੇ। ਇਸ ਜਿੰਦਗੀ ਵਿਚ ਜੋ ਕੁਝ ਵੀ ਸੀ, ਜਿਦਾ ਦਾ ਵੀ ਸੀ, ਤੇਰਾ ਜਿੰਦਗੀ ਵਿਚ ਆਣਾ,ਪਿਆਰ ਹੋਣਾ, ਵਿਆਹ-ਬਚੇ, ਤੇਰੇ ਮੰਮਾ ਕਰਕੇ ਸਭ ਕੁਝ ਖਤਮ ਹੋਣਾ, ਤੇਰਾ ਮਜਾਕ ਕਰਨਾ, ਤੇਰੀ ਨਫਰਤ, ਵਾਇਰਸ, ਤੇਰੀ ਇਨੀ ਨਫਰਤ ਕੀ ਪਤਾ ਹੁੰਦੇ ਵੀ ਕੁਝ ਵੀ ਕੁਝ ਨੀ ਬੋਲੀ। ਤੈਨੂੰ ਆਪਣੇ ਪਰਿਵਾਰ ਨਾਲ ਇਨਾ ਪਿਆਰ ਨਹੀ ਜਿਨੀ ਮੇਰੇ ਨਾਲ ਨਫਰਤ ਹੈ। ਸਭ ਕੁਝ ਇਥੇ ਖਤਮ ਕਰਦੇ ਹਾਂ। ਮੇਰੇ ਕਰਕੇ ਤੇਰੇ ਮੰਮੀ ਡੈਡੀ ਕਾਫੀ ਤੰਗ ਹੋਏ ਨੇ, ਮਾਫ ਕਰੀ। ਜੇ ਕਿਸਮਤ ਵਿਚ ਹੋਏਆ ਤਾ ਅਗਲੀ ਵਾਰੀ ਮਿਲਾਗੇ। ਬਸ ਹੁਣ ਤਕ ਜਿੰਦਾ ਹਾ ਕਿਉਕੀ ਆਪਣੇ ਮਾਪੇਆ ਲਈ ਮੈ ਕੁਝ ਕਰਨਾ ਹੈ। ਜਿਵੇ ਹੀ ਇਹ ਮੇਸੇਜ ਤੇਰੇ ਤਕ ਪਹੁਚੂ ਗਾ ਉਸੇ ਟਾਇਮ ਤੋ ਤੂੰ ਮੇਰੇ ਲਈ ਮਰੇਆ ਬਰਾਬਰ ਹੈ। ਤੇਰੀ ਸਹੁੰ।
0 notes