#drvijaysinglamansa
Explore tagged Tumblr posts
Photo

ਕੀ ਆਮ ਆਦਮੀ ਪਾਰਟੀ ਨੇ ਆਪਣੀ ਰਾਜਨੀਤੀ ਚਮਕੋਣ ਲਈ ਵਿਜੈ ਸਿੰਗਲਾ ਨੂੰ ਬਣਾਇਆ ਬਲੀ ਦਾ ਬਕਰਾ ? ਮਾਨਸਾ ਦੇ ਵਿਧਾਇਕ ਤੇ ਸਾਬਕਾ ਸਿਹਤ ਮੰਤਰੀ ਡਾਕਟਰ ਵਿਜੈ ਸਿੰਗਲਾ ਨੂੰ ਅੱਜ ਮਿਲੀ ਜਮਾਨਤ, ਹਾਈਕੋਰਟ ਨੇ ਕੁਝ ਦਿਨ ਪਹਿਲਾ ਪੰਜਾਬ ਸਰਕਾਰ ਨੂੰ ਲਗਾਈ ਸੀ ਫਟਕਾਰ , ਨਾ ਪੇਸ਼ ਕੀਤੇ ਸਿੱਧੇ ਪੈਸੇ ਮੰਗਣ ਦੇ ਸਬੂਤ ਤੇ ਨਾ ਹੀ ਕੋਈ ਪੈਸੇ ਕੀਤੇ ਰਿਕਵਰ, ਤਾਂ ਪਿਛਲੀ ਸੁਣਵਾਈ ਦੌਰਾਨ ਹਾਈਰੋਰਟ ਸਾਹਮਣੇ ਸਰਕਾਰੀ ਵਕੀਲ ਇਹ ਸਪੱਸਟ ਨਹੀਂ ਕਰ ਸਕੇ ਕਿ ਉਹ ਜਮਾਨਤ ਦਾ ਵਿਰੋਧ ਕਰ ਰਹੇ ਹਨ ਜਾਂ ਨਹੀਂ , ਹਾਈਕੋਰਟ ਨੇ ਵਕੀਲ ਨੂੰ ਸਰਕਾਰ ਕੋਲੋ ਇਹ ਗੱਲ ਕਲੀਅਰ ਕਰਨ ਨੂੰ ਕਿਹਾ , ਤਾਂ ਸਰਕਾਰੀ ਵਕੀਲ ਜਾਂਚ ਅਫ਼ਸਰ ਨੂੰ ਲੈ ਗਏ , ਪਰ ਹਾਈਕੋਰਟ ਨੇ ਜਾਂਚ ਅਫ਼ਸਰ ਦਾ ਤਰਕ ਸੁਣਨ ਤੋਂ ਇਨਕਾਰ ਕਰ ਦਿੱਤਾ ਤੇ ਫ਼ੈਸਲਾ ਰਿਜ਼ਰਵ ਕਰ ਲਿਆ ਤੇ ਅੱਜ ਮਾਨਯੋਗ ਹਾਈਕੋਰਟ ਵੱਲੋਂ ਵਿਜੈ ਸਿੰਗਲਾ ਨੂੰ ਜਮਾਨਤ ਦੇ ਦਿੱਤੀ ਗਈ | #drvijaysinglamansa #aap #ludhuananow https://www.instagram.com/p/Cfv92dqJtPf/?igshid=NGJjMDIxMWI=
0 notes