Tumgik
#ranjitsinghbrampura
dailynewspunjabi · 3 years
Photo
Tumblr media
ਸ਼੍ਰੋਮਣੀ ਅਕਾਲੀ ਦਲ ਨੇ ਹਲਕਾ ਖਡੂਰ ਸਾਹਿਬ ਤੋਂ ਰਣਜੀਤ ਸਿੰਘ ਬ੍ਰਹਮਪੁਰਾ ਨੂੰ ਐਲਾਨਿਆ ਉਮੀਦਵਾਰ। Daily News Punjabi ਚੰਡੀਗੜ੍ਹ, 28 ਦਸੰਬਰ ( ਰਾਜਵਿੰਦਰ ਮਿੱਠਾ) -ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਾਬਕਾ ਕੈਬਨਿਟ ਮੰਤਰੀ ਰਣਜੀਤ ਸਿੰਘ ਬ੍ਰਹਮਪੁਰਾ ਨੂੰ ਖਡੂਰ ਸਾਹਿਬ ਤੋਂ ਪਾਰਟੀ ਉਮੀਦਵਾਰ ਐਲਾਨ ਦਿੱਤਾ ਹੈ। ਦੱਸਣਯੋਗ ਹੈ ਕਿ ਹੁਣ ਤੱਕ ਅਕਾਲੀ ਦਲ ਵਲੋਂ 93 ਉਮੀਦਵਾਰ ਘੋਸ਼ਿਤ ਕੀਤੇ ਗਏ ਹਨ। #shiromaniakalidal @sukhbir_singh_badal @harsimrat_kaur_badal @bikramsinghmajithia_ @ranjitsinghbrahampura #ranjitsinghbrampura #aklidal #politics (at Khadur Sahib) https://www.instagram.com/p/CYBjllGvh1M/?utm_medium=tumblr
0 notes