Tumgik
andrewgrayfans · 2 years
Text
Safety, Why Aviation and Rail do it better?
During my safety journey in trucking, after examining other modes of transport, I started asking “why do other modes, like aviation and rail do it better? Why is it that those industries have far less fatalities?  In 2019, the stats show that rail & airline modes are 4-5 times less likely to be involved in […]
The post Safety, Why Aviation and Rail do it better? appeared first on The Trucking Network Inc..
from The Trucking Network Inc. https://ift.tt/dPaNn76
2 notes · View notes
andrewgrayfans · 2 years
Text
The Trucking Network Magazine May-June 2022 Edition
The post The Trucking Network Magazine May-June 2022 Edition appeared first on The Trucking Network Inc..
from The Trucking Network Inc. https://ift.tt/2tIuAbN
2 notes · View notes
andrewgrayfans · 2 years
Text
ਟਰੱਕਰਜ਼ ਅਗੇਂਸਟ ਟਰੈਫਿਕਿੰਗ ਨਾਲ ਰਲ ਕੇ ਸੀਵੀਐਸਏ ਨੇ ਚਲਾਈ ਮਨੁੱਖੀ ਸਮਗਲਿੰਗ ਖਿਲਾਫ ਮੁਹਿੰਮ
  ਕਮਰਸ਼ੀਅਲ ਵ੍ਹੀਕਲ ਸੇਫਟੀ ਅਲਾਇੰਸ ਵੱਲੋਂ ਹਾਸਲ ਹੋਏ ਡਾਟਾ ਅਨੁਸਾਰ ਨੌਰਥ ਅਮਰੀਕਾ ਵਿੱਚ ਮਨੁੱਖੀ ਸਮਗਲਿੰਗ ਦੇ 163 ਮਾਮਲੇ ਸਾਹਮਣੇ ਆਏ ਹਨ। ਇਹ ਖੁਲਾਸਾ ਕੈਨੇਡਾ ਵਿੱਚ 22 ਤੋਂ 24 ਫਰਵਰੀ, ਅਮਰੀਕਾ ਵਿੱਚ 11 ਤੋਂ 13 ਜਨਵਰੀ ਤੇ ਮੈਕਸਿਕੋ ਵਿੱਚ 15 ਤੋਂ 17 ਮਾਰਚ ਤੱਕ ਚਲਾਈ ਗਈ ਆਪਣੀ ਕਿਸਮ ਦੀ ਵਿਲੱਖਣ ਜਾਗਰੂਕਤਾ ਮੁਹਿੰਮ ਤੋਂ ਹੋਇਆ। ਇਸ ਵਿੱਚ […]
The post ਟਰੱਕਰਜ਼ ਅਗੇਂਸਟ ਟਰੈਫਿਕਿੰਗ ਨਾਲ ਰਲ ਕੇ ਸੀਵੀਐਸਏ ਨੇ ਚਲਾਈ ਮਨੁੱਖੀ ਸਮਗਲਿੰਗ ਖਿਲਾਫ ਮੁਹਿੰਮ appeared first on The Trucking Network Inc..
from The Trucking Network Inc. https://ift.tt/2fHXnIT
2 notes · View notes
andrewgrayfans · 2 years
Text
HIGHLIGHT MOTOR GROUP SHOWS SUPPORT FOR WOMEN IN TRANSPORTATION
  JUNE 6, 2022 (CONCORD, ONTARIO CANADA) – As part of their commitment to improve the representation of women in transportation, Highlight Motor Group was proud to sponsor the Women with Drive Summit, hosted by Trucking HR Canada on Thursday, June 2nd.  Women with Drive is an annual event where industry leaders gather to learn […]
The post HIGHLIGHT MOTOR GROUP SHOWS SUPPORT FOR WOMEN IN TRANSPORTATION appeared first on The Trucking Network Inc..
from The Trucking Network Inc. https://ift.tt/x9GloM2
0 notes
andrewgrayfans · 2 years
Text
Nanos: Driver-Equipment Shortages & Driver Inc. Top Concerns for Trucking Execs
  (TORONTO, June 1, 2022) — Demand for trucking services has increased beyond what trucking companies can handle in certain markets, causing some carriers to turn away loads, according to a Nanos survey of leading trucking executives. Nanos, which conducted the survey on behalf of the Canadian Trucking Alliance, interviewed 36 senior executives, representing companies which operate […]
The post Nanos: Driver-Equipment Shortages & Driver Inc. Top Concerns for Trucking Execs appeared first on The Trucking Network Inc..
from The Trucking Network Inc. https://ift.tt/C6PH5TS
0 notes
andrewgrayfans · 2 years
Text
ਬੁਟੀਜੇਜ ਤੇ ਅਲਘਬਰਾ ਨੇ ਸਪਲਾਈ ਚੇਨ ਸਬੰਧੀ ਚੁਣੌਤੀਆਂ ਬਾਰੇ ਕੀਤੀ ਗੱਲਬਾਤ
ਕਰੌਸ ਬਾਰਡਰ ਟਰਾਂਸਪੋਰਟੇਸ਼ਨ ਤੇ ਟਰੇਡ ਦੀ ਅਹਿਮੀਅਤ ਬਾਰੇ ਗੱਲਬਾਤ ਕਰਨ ਲਈ ਟਰਾਂਸਪੋਰਟੇਸ਼ਨ ਲੀਡਰਜ਼ ਦੇ ਕੈਨੇਡੀਅਨ ਤੇ ਅਮੈਰੀਕਨ ਹੈੱਡਜ਼ ਨੇ ਇਸ ਮਹੀਨੇ ਮੁਲਾਕਾਤ ਕੀਤੀ। ਇਸ ਦੌਰਾਨ ਗਰਡੀ ਹੌਵੇ ਇੰਟਰਨੈਸ਼ਨਲ ਬ੍ਰਿੱਜ ਸਬੰਧੀ ਚੱਲ ਰਹੇ ਕੰਮਕਾਜ ਬਾਰੇ ਵੀ ਚਰਚਾ ਕੀਤੀ ਗਈ। ਇਹ ਬ੍ਰਿੱਜ 2019 ਤੋਂ ਉਸਾਰੀ ਅਧੀਨ ਹੈ ਤੇ ਇਸ ਉੱਤੇ ਆਵਾਜਾਈ 2024 ਦੇ ਅੰਤ ਤੱਕ ਖੁੱਲ੍ਹਣ ਦੀ […]
The post ਬੁਟੀਜੇਜ ਤੇ ਅਲਘਬਰਾ ਨੇ ਸਪਲਾਈ ਚੇਨ ਸਬੰਧੀ ਚੁਣੌਤੀਆਂ ਬਾਰੇ ਕੀਤੀ ਗੱਲਬਾਤ appeared first on The Trucking Network Inc..
from The Trucking Network Inc. https://ift.tt/6FedEpL
0 notes
andrewgrayfans · 2 years
Text
ਲੋਡਿੰਗ ਡੌਕ ਵਿੱਚ ਸੇਫਟੀ ਸਬੰਧੀ ਖਤਰੇ
ਕੀ ਤੁਸੀਂ ਕਦੇ ਟਰੇਲਰ ਕ੍ਰੀਪ ਦੇ ਖਤਰੇ ਬਾਰੇ ਵੀ ਵਿਚਾਰ ਕੀਤਾ ਹੈ ? ਟਰਾਂਸਪੋਰਟਰ ਦੇ ਅਵੇਸਲੇਪਣ ਜਾਂ ਹਾਲਾਤ ਨੂੰ ਅਣਗੌਲਿਆਂ ਕਰਨ ਕਾਰਨ ਕਿਸੇ ਦੀ ਜਾਨ ਵੀ ਜਾ ਸਕਦੀ ਹੈ ? ਕੀ ਕਦੇ ਤੁਸੀਂ ਆਪਣੇ ਡਰਾਈਵਰਾਂ ਨਾਲ ਸੜਕ ਤੋਂ ਹਟਵੇਂ ਇਸ ਅਣਜਾਣੇ ਖਤਰੇ ਬਾਰੇ ਗੱਲ ਕੀਤੀ ਹੈ? ਹਾਦਸੇ ਸਿਰਫ ਸੜਕਾਂ ਉੱਤੇ ਹੀ ਨਹੀਂ ਵਾਪਰਦੇ, ਸਗੋਂ ਇਹ ਸਿ਼ਪਿੰਗ ਯਾਰਡ ਵਿੱਚ ਵੀ ਵਾਪਰ ਸਕਦੇ ਹਨ। ਲੋਡਿੰਗ ਡੌਕ ਉੱਤੇ ਸੱਭ ਤੋਂ ਖਤਰਨਾਕ ਜੇ ਕੋਈ ਹਾਦਸਾ ਹੋ ਸਕਦਾ ਹੈ ਤਾਂ ਉਹ ਹੈ ਟਰੇਲਰ ਕ੍ਰੀਪ। ਜਦੋਂ ਵੀ ਕੋਈ ਟਰੱਕ ਸਿ਼ਪਿੰਗ ਡੌਕ ਉੱਤੇ ਜਾਂਦਾ ਹੈ ਤਾਂ ਫੋਰਕਲਿਫਟਸ ਤੇ ਮਜ਼ਦੂਰ ਉਸ ਟਰੇਲਰ ਤੱਕ ਪਹੁੰਚ ਕੇ ਉਸ ਨੂੰ ਜਾਂ ਤਾਂ ਭਰਦੇ ਹਨ ਤੇ ਜਾਂ ਖਾਲੀ ਕਰਦੇ ਹਨ। ਟਰੇਲਰ ਨੂੰ ਖਾਲੀ ਕਰਨ ਤੇ ਭਰਨ ਦੀ ਇਸ ਪ੍ਰਕਿਰਿਆ ਦੌਰਾਨ ਜਦੋਂ ਟਰੇਲਰ ਡੌਕ ਤੋਂ ਦੂਰ ਚਲਾ ਜਾਂਦਾ ਹੈ ਤਾਂ ਉਸ ਸਮੇਂ ਟਰੇਲਰ ਕ੍ਰੀਪ ਹੋ ਸਕਦਾ ਹੈ।ਇਹ ਅੰਦਾਜ਼ਾ ਲਗਾਓ ਕਿ ਟਰੇਲਰ ਸਿ਼ਪਿੰਗ ਡੌਕ ਤੋਂ ਕਾਫੀ ਦੂਰ ਚਲਾ ਗਿਆ, ਇਸ ਨਾਲ ਫੋਰਕਲਿਫਟ ਬੰਦਰਗਾਹ ਤੇ ਟਰੇਲਰ ਦਰਮਿਆਨ ਲਟਕ ਸਕਦੀ ਹੈ। ਇਸੇ ਤਰ੍ਹਾਂ ਕੋਈ ਟਰੱਕ ਵੀ ਸਿ਼ਪਿੰਗ ਬੇਅ ਤੋਂ ਦੂਰ ਹੋ ਸਕਦਾ ਹੈ, ਜਦੋਂ ਕੋਈ ਟਰੱਕ ਖਾਲੀ ਕੀਤਾ ਜਾਂ ਭਰਿਆ ਜਾ ਰਿਹਾ ਹੋਵੇ ਤੇ ਡਰਾਈਵਰ ਉਸ ਨੂੰ ਪਾਸੇ ਕਰ ਲਵੇ। ਅਜਿਹਾ ਉਸ ਸਮੇਂ ਹੋ ਸਕਦਾ ਹੈ ਜਦੋਂ ਡਰਾਈਵਰ ਸਿ਼ਪਮੈਂਟ ਡੌਕ ਉੱਤੇ ਮੌਜੂਦ ਟਰੈਫਿਕ ਲਾਈਟਿੰਗ ਸਿਗਨਲਜ਼ ਨੂੰ ਅਣਗੌਲਿਆਂ ਕਰ ਦੇਵੇ ਤੇ ਜਾਂ ਫਿਰ ਉਸ ਦਾ ਧਿਆਨ ਪਹਿਲਾਂ ਹੀ ਕਿਤੇ ਹੋਰ ਹੋਵੇ।ਮਜ਼ਦੂਰਾਂ ਤੇ ਡੌਕਸ ਨੂੰ ਲੋਡ ਕਰਨ ਵਾਲੀਆਂ ਗੱਡੀਆਂ ਨਾਲ ਹਾਦਸੇ ਅਕਸਰ ਉਦੋਂ ਹੁੰਦੇ ਰਹਿੰਦੇ ਹਨ ਜਦੋਂ ਟਰੱਕਸ, ਫੋਰਕਲਿਫਟਸ ਤੇ ਮਜ਼ਦੂਰ ਸਾਰੇ ਹੀ ਇੱਕੋ ਥਾਂ ਉੱਤੇ ਹੋਣ।ਜਿੱਥੇ ਗੱਡੀਆਂ ਇੱਧਰ ਉੱਧਰ ਜਾ ਰਹੀਆਂ ਹੋਣ, ਉਨ੍ਹਾਂ ਉੱਤੇ ਸਮਾਨ ਲੱਦਿਆ ਜਾ ਰਿਹਾ ਹੋਵੇ ਜਾਂ ਉਤਾਰਿਆ ਜਾ ਰਿਹਾ ਹੋਵੇ, ਇਸ ਲਈ ਸਾਰੇ ਮਜ਼ਦੂਰਾਂ ਨੂੰ ਇਸ ਤਰ੍ਹਾਂ ਦੇ ਖਤਰਿਆਂ ਤੋਂ ਜਾਣੂ ਹੋਣਾ ਚਾਹੀਦਾ ਹੈ ਤਾਂ ਕਿ ਉਹ ਕਿਸੇ ਤਰ੍ਹਾਂ ਦੀ ਸੱਟ ਫੇਟ ਤੋਂ ਦੂਰ ਰਹਿ ਸਕਣ। ਮਜ਼ਦੂਰਾਂ ਤੇ ਗੱਡੀਆਂ ਵਿਚਾਲੇ ਹਾਦਸੇ ਕਈ ਕਾਰਨਾਂ ਕਰਕੇ ਹੁੰਦੇ ਰਹਿੰਦੇ ਹਨ ਜਿਵੇਂ ਕਿ ਤਾਲਮੇਲ ਨਾ ਬੈਠਣ ਕਾਰਨ, ਖੜੋਤ, ਵਰਕਰਜ਼ ਦਾ ਧਿਆਨ ਭਟਕਣ, ਟਾਈਮ ਦੇ ਦਬਾਅ ਕਾਰਨ ਤੇ ਲੋਕਾਂ ਦੀ ਨਾਕਾਫੀ ਸਕਿਊਰਿਟੀ ਆਦਿ।ਲੋਡ ਕੀਤੇ ਜਾ ਰਹੇ ਡੌਕ ਦੇ ਫੋਰਸ ਉੱਤੇ ਤਿਲ੍ਹਕਣ ਤੇ ਡਿੱਗਣ–ਖਾਸਤੌਰ ਉੱਤੇ ਖੁੱਲ੍ਹੇ ਡੌਕਸ ��ੱਤੇ— ਆਮ ਗੱਲ ਹੈ ਤੇ ਬੇੜੇ ਜਾਂ ਸਮਾਨ ਦੀ ਟੁੱਟ ਭੱਜ ਦੀਆਂ ਵਸਤਾਂ ਜਾਂ ਬੇਕਾਰ ਚੀਜ਼ਾਂ ਜਿਹੜੀਆਂ ਬੇੜੇ ਉੱਤੇ ਪਈਆਂ ਹੋਣ ਉਹ ਵੀ ਬੇੜੇ ਉੱਤੇ ਪਏ ਪਾਣੀ ਆਦਿ ਕਾਰਨ ਹਾਦਸੇ ਦਾ ਕਾਰਨ ਬਣਦੀਆਂ ਹਨ।ਫਰਸ਼ਾਂ ਨੂੰ ਹਰ ਸਮੇਂ ਬੇਦਾਗ ਜਾਂ ਸਾਫ ਨਹੀਂ ਰੱਖਿਆ ਜਾ ਸਕਦਾ ਤੇ ਇਸ ਲਈ ਉਹ ਇਕਦਮ ਠੇਡੇ ਖਾਣ, ਤਿਲ੍ਹਕਣ ਤੇ ਡਿੱਗਣ ਆਦਿ ਵਰਗੇ ਹਾਦਸਿਆਂ ਨੂੰ ਜਨਮ ਦਿੰਦੇ ਹਨ। ਟਰੇਲਰ ਦੇ ਅੰਦਰ ਵੀ ਇਸ ਤਰ੍ਹਾਂ ਦੇ ਹਾਦਸੇ ਹੋ ਸਕਦੇ ਹਨ, ਕਿਉਂਕਿ ਐਨੀ ਭੀੜੀ ਥਾਂ ਉੱਤੇ ਠੇਡੇ ਖਾ ਕੇ ਡਿੱਗਣਾ ਆਮ ਵਾਪਰਨ ਵਾਲੀ ਘਟਨਾ ਹੈ ਤੇ ਖਾਸਤੌਰ ਉੱਤੇ ਉਦੋਂ ਜਦੋਂ ਉੱਥੇ ਰੋਸ਼ਨੀ ਦਾ ਪ੍ਰਬੰਧ ਵੀ ਪੂਰਾ ਨਾ ਹੋਵੇ। ਸਿ਼ਪਿੰਗ ਬੇਅ ਦੇ ਕਿਨਾਰੇ ਤੋਂ ਡਿੱਗਣਾ ਫੋਰਕਲਿਫਟ ਡਰਾਈਵਰਾਂ ਤੇ ਵਰਕਰਜ਼ ਦੋਵਾਂ ਲਈ ਹੀ ਆਮ ਹੋਣ ਵਾਲਾ ਖਤਰਨਾਕ ਹਾਦਸਾ ਹੈ। ਇਹ ਉਸ ਸਮੇਂ ਹੋ ਸਕਦਾ ਹੈ ਜਦੋਂ ਟਰੇਲਰ ਅਚਾਨਕ ਸਿ਼ਪਿੰਗ ਬੇਅ ਤੋਂ ਦੂਰ ਹੋ ਜਾਵੇ, ਜਦੋਂ ਮਜ਼ਦੂਰ ਖਤਰਨਾਕ ਢੰਗ ਨਾਲ ਬੰਦਰਗਾਹ ਤੋਂ ਠੇਡਾ ਖਾ ਕੇ ਹੇਠਾਂ ਡਿੱਗ ਜਾਣ ਜਾਂ ਜਦੋਂ ਉਨ੍ਹਾਂ ਦਾ ਧਿਆਨ ਕੰਮ ਦੀ ਥਾਂ ਕਿਤੇ ਹੋਰ ਹੋਵੇ। ਕੱੁਝ ਆਰਗੇਨਾਈਜ਼ੇਸ਼ਨਜ਼ ਦੇ ਸਿ਼ਪਿੰਗ ਵਰਕਰਜ਼ ਨੂੰ ਹੋਰ ਤਰ੍ਹਾਂ ਦੇ ਹਾਦਸਿਆਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ ਜਿਵੇਂ ਕਿ ਟਰੱਕ ਦੇ ਪਿਛਲੇ ਹਿੱਸੇ ਵਿੱਚ, ਜਿੱਥੇ ਕੋਈ ਬਾਊਂਡਰੀ ਨਹੀਂ ਹੁੰਦੀ, ਠੇਲੇ ਉੱਤੇ ਸਮਾਨ ਢੋਂਦੇ ਸਮੇਂ ਉਹ ਹੇਠਾਂ ਡਿੱਗ ਕੇ ਸੱਟ ਖਾ ਬੈਠਦੇ ਹਨ।ਅਜਿਹਾ ਆਮ ਕਰਕੇ ਉਦੋਂ ਹੁੰਦਾ ਹੈ ਜਦੋਂ ਵਰਕਰ ਸਾਰੀਆਂ ਹੋਰਨਾਂ ਚੀਜ਼ਾਂ ਨੂੰ ਚੈੱਕ ਕਰਨ ਤੋਂ ਪਹਿਲਾਂ ਸਮਾਨ ਉਤਾਰਨ ਉੱਤੇ ਧਿਆਨ ਕੇਂਦਰਿਤ ਕਰਦਾ ਹੈ। ਕੰਪਨੀਆਂ ਤੇ ਆਰਗੇਨਾਈਜ਼ੇਸ਼ਨਜ਼ ਸਹੀ ਸੇਫਟੀ ਮਾਪਦੰਡ ਅਪਣਾ ਕੇ ਆਪਣੇ ਸਿ਼ਪਿੰਗ ਡੌਕਸ ਨੂੰ ਹਰ ਕਿਸੇ ਲਈ ਸੇਫ ਕੰਮ ਵਾਲੀ ਥਾਂ ਬਣਾ ਸਕਦੀਆਂ ਹਨ। ਇਹ ਕਹਿਣਾ ਵੀ ਅਤਿਕਥਨੀ ਨਹੀਂ ਹੋਵੇਗੀ ਕਿ ਤੁਹਾਡੇ ਮਜ਼ਦੂਰ ਹੀ ਤੁਹਾਡੇ ਸੱਭ ਤੋਂ ਅਹਿਮ ਸਰੋਤ ਹਨ। ਆਪਣੀ ਆਰਗੇਨਾਈਜ਼ੇਸ਼ਨ ਵਿੱਚ ਹਰ ਪੱਧਰ, ਫਿਰ ਭਾਵੇਂ ਉਹ ਆਫਿਸ ਹੋਵੇ, ਸਿ਼ਪਿੰਗ ਡੌਕ ਹੋਵੇ ਜਾਂ ਸੜਕ ਉੱਤੇ ਤੁਹਾਡੇ ਟਰੱਕ ਦਾ ਡਰਾਈਵਰ ਹੋਵੇ, ਉੱਤੇ ਸੇਫਟੀ ਨੂੰ ਯਕੀਨੀ ਬਣਾਉਣਾ ਤੇ ਆਪਣੀ ਮੁੱਖ ਤਰਜੀਹ ਬਣਾਉਣਾ ਹਰ ਕੰਪਨੀ ਤੇ ਆਰਗੇਨਾਈਜ਼ੇਸ਼ਨ ਦਾ ਮੁੱਖ ਮੰਤਵ ਹੋਣਾ ਚਾਹੀਦਾ ਹੈ।  ਚੌਕਸ ਰਹੋ, ਸੁਰੱਖਿਅਤ ਰਹੋ।
The post ਲੋਡਿੰਗ ਡੌਕ ਵਿੱਚ ਸੇਫਟੀ ਸਬੰਧੀ ਖਤਰੇ appeared first on The Trucking Network Inc..
from The Trucking Network Inc. https://ift.tt/QmVPEw0
0 notes
andrewgrayfans · 2 years
Text
ਏਟੀਆਰਆਈ ਨੇ ਇਸ ਸਾਲ ਆਪਣੀਆਂ ਰਿਸਰਚ ਸਬੰਧੀ ਤਰਜੀਹਾਂ ਨੂੰ ਦਿੱਤੀ ਮਨਜ਼ੂਰੀ
  ਅਮੈਰੀਕਨ ਟਰਾਂਸਪੋਰਟੇਸ਼ਨ ਰਿਸਰਚ ਇੰਸਟੀਚਿਊਟ ਦੇ ਬੋਰਡ ਵੱਲੋਂ ਇਸ ਸਾਲ ਲਈ ਆਪਣੀਆਂ ਰਿਸਰਚ ਸਬੰਧੀ ਤਰਜੀਹਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਨ੍ਹਾਂ ਤਰਜੀਹਾਂ ਵਿੱਚ ਉਨ੍ਹਾਂ ਵਿਸਿ਼ਆਂ ਉੱਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ ਜਿਹੜੇ ਟਰੱਕਿੰਗ ਇੰਡਸਟਰੀ ਦੀ ਵਰਕਫੋਰਸ, ਸ਼ੋਸ਼ਣ ਕਰਨ ਲਈ ਕੀਤੀ ਗਈ ਟੋਇੰਗ ਦੇ ਆਪਰੇਸ਼ਨਲ ਪ੍ਰਭਾਵ ਤੇ ਕੌਮਾਂਤਰੀ ਵਰਕ ਪਰਮਿਟਸ ਰਾਹੀਂ ਡਰਾਈਵਰਾਂ ਦੀ ਅਬਾਦੀ ਵਿੱਚ ਵਾਧਾ ਕਰਨਾ ਹੈ।  ਏਟੀਆਰਆਈ, ਜਿਸਦਾ ਕੈਨੇਡੀਅਨ ਟਰੱਕਿੰਗ ਅਲਾਇੰਸ ਮੈਂਬਰ ਵੀ ਹੈ, ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਉਨ੍ਹਾਂ ਦੀਆਂ ਮੁੱਖ ਤਰਜੀਹਾਂ ਹੇਠ ਲਿਖੇ ਅਨੁਸਾਰ ਹਨ : ਮੈਰੀਯੁਆਨਾ ਨੂੰ ਡੀਕ੍ਰਿਮਿਨਲਾਈਜ਼ੇਸ਼ਨ ਕਰਨ ਦੇ ਟਰੱਕਿੰਗ ਇੰਡਸਟਰੀ ਉੱਤੇ ਪੈਣ ਵਾਲੇ ਪ੍ਰਭਾਵ : ਹੋਰਨਾਂ ਸਟੇਟਸ ਵੱਲੋਂ ਮੈਰੀਯੁਆਨਾ ਅਤੇ ਹੋਰਨਾਂ ਨਸਿ਼ਆਂ ਨੂੰ ਡੀਕ੍ਰਿਮਿਨਲਾਈਜ਼ ਕਰਨ ਦੇ ਫੈਸਲੇ ਵੱਲ ਵਧਣ ਤੋਂ ਬਾਅਦ ਏਟੀਆਰਆਈ ਵੱਲੋਂ ਇਸ ਅਧਿਐਨ ਨਾਲ ਆਪਣੀ 2019 ਦੀ ਰਿਪੋਰਟ ਨੂੰ—ਰੋਡਵੇਅ ਸੇਫਟੀ ਤੇ ਉਨ੍ਹਾਂ ਸਟੇਟਸ, ਜਿਨ੍ਹਾਂ ਵਿੱਚ ਪਾਬੰਦੀਸ਼ੁਦਾ ਪਦਾਰਥਾਂ ਸਬੰਧੀ ਕਾਨੂੰਨ ਵਿੱਚ ਤਬਦੀਲੀ ਕੀਤੀ ਗਈ ਹੈ, ਵਿੱਚ ਵਰਕਫੋਰਸ ਉੱ਼ਤੇ ਪੈਣ ਵਾਲੇ ਪ੍ਰਭਾਵ ਬਾਰੇ— ਅਪਡੇਟ ਕਰੇਗੀ। ਸੋ਼ਸ਼ਣ ਕਰਨ ਲਈ ਕੀਤੀ ਜਾਣ ਵਾਲੀ ਟੋਇੰਗ ਦੇ ਪ੍ਰਭਾਵ : ਸ਼ੋਸ਼ਣ ਕਰਨ ਲਈ ਕੀਤੀ ਜਾਣ ਵਾਲੀ ਟੋਇੰਗ ਕਈ ਕਿਸਮ ਦੀ ਹੋ ਸਕਦੀ ਹੈ–ਇਸ ਵਿੱਚ ਉਹ ਟੋਅ ਆਪਰੇਟਰਜ਼ ਸ਼ਾਮਲ ਹਨ ਜਿਹੜੇ ਹਾਦਸਿਆਂ ਲਈ ਮਸ਼ਹੂਰ ਥਾਂ ਦੇ ਨੇੜੇ ਪਾਰਕ ਕਰਦੇ ਹਨ, ਗੱਡੀਆਂ ਦਾ ਪੋਜ਼ੈਸ਼ਨ ਲੈਂਦੇ ਹਨ, ਅਤੇ ਗੱਡੀਆਂ ਤੇ ਕਾਰਗੋ ਨੂੰ ਛੱਡਣ ਬਦਲੇ ਮਰਜ਼ੀ ਦੇ ਪੈਸੇ ਵਸੂਲਦੇ ਹਨ। ਇਸ ਰਿਸਰਚ ਨਾਲ ਇਸ ਮੁੱਦੇ ਦੀ ਤਹਿ ਤੱਕ ਜਾਇਆ ਜਾਵੇਗਾ ਤੇ ਉਨ੍ਹਾਂ ਸਟੇਟਸ ਤੋਂ ਸੇਧ ਲਈ ਜਾਵੇਗੀ ਜਿਨ੍ਹਾਂ ਨੇ ਕਾਨੂੰਨ ਬਣਾ ਕੇ ਇਸ ਤਰ੍ਹਾਂ ਟੋਅ ਆਪਰੇਟਰਾਂ ਦੀ ਮਨਮਰਜ਼ੀਆਂ ਉੱਤੇ ਨਕੇਲ ਕੱਸੀ ਹੈ।(ਓਨਟਾਰੀਓ ਵਿੱਚ ਓਨਟਾਰੀਓ ਟਰੱਕਿੰਗ ਐਸੋਸਿਏਸ਼ਨ ਵੱਲੋਂ ਸਰਕਾਰ ਤੇ ਪੁਲਿਸ ਨਾਲ ਰਲ ਕੇ ਇਸ ਮਾਮਲੇ ਅਤੇ ਟਰੱਕਿੰਗ ਇੰਡਸਟਰੀ ਦੀ ਮਦਦ ਲਈ ਟੋਇੰਗ ਨਾਲ ਸਬੰਧਤ ਹੋਰਨਾਂ ਮਾਮਲਿਆਂ ਨਾਲ ਨਜਿੱਠਿਆ ਗਿਆ ਹੈ)। ਸੇਫਟੀ ਸਬੰਧੀ ਨਤੀਜਿਆਂ ਤੇ ਡਰਾਈਵਰਾਂ ਨੂੰ ਰੋਕਣ ਦੀ ਕੋਸਿ਼ਸ਼ ਉੱਤੇ ਡਰਾਈਵਰਾਂ ਦੀ ਟਰੇਨਿੰਗ ਦੇ ਪੈਣ ਵਾਲੇ ਪ੍ਰਭਾਵ : 2021 ਵਿੱਚ ਡਰਾਈਵਰਾਂ ਦੀ ਘਾਟ ਤੇ ਡਰਾਈਵਰਾਂ ਨੂੰ ਰੋਕ ਕੇ ਰੱਖਣ ਦੀ ਕੋਸਿ਼ਸ਼ ਇੰਡਸਟਰੀ ਸਾਹਮਣੇ ਦੋ ਵੱਡੀਆਂ ਚੁਣੌਤੀਆਂ ਵਜੋਂ ਆਈਆਂ। ਟਰੱਕਿੰਗ ਇੰਡਸਟਰੀ ਨਾਲ ਜੁੜਨ ਵਾਲੇ ਨਵੇਂ ਡਰਾਈਵਰਾਂ ਨੂੰ ਸਫਲਤਾਪੂਰਬਕ ਇੱਕਜੁੱਟ ਰੱਖਣ ਲਈ ਇਹ ਸਮਝਣਾ ਕਿ ਸ਼ੁਰੂਆਤੀ ਡਰਾਈਵਰ ਟਰੇਨਿੰਗ ਕਿਸ ਤਰ੍ਹਾਂ ਯੋਗਦਾਨ ਪਾਉਂਦੀ ਹੈ, ਬੇਹੱਦ ਜ਼ਰੂਰੀ ਹੈ ਤੇ ਇਸ ਰਿਸਰਚ ਨਾਲ 2008 ਤੋਂ ਏਟੀਆਰਆਈ ਦੇ ਅਧਿਐਨ ਨੂੰ ਅਪਡੇਟ ਕੀਤਾ ਜਾ ਸਕੇਗਾ। ਡਰਾਈਵਰਾਂ ਦੀ ਘਾਟ ਨੂੰ ਖ਼ਤਮ ਕਰਨ ਲਈ ਈਬੀ-3 ਵਰਕ ਪਰਮਿਟਸ ਦੀ ਵਰਤੋਂ : ਇਸ ਰਿਸਰਚ ਨਾਲ ਅਮਰੀਕਾ ਤੋਂ ਬਾਹਰ ਤੋਂ ਡਰਾਈਵਰ ਰੱਖਣ ਦੀ ਸਮਰੱਥਾ ਨੂੰ ਪਰਖਿਆ ਜਾਵੇਗਾ। ਇਹ ਸੱਭ ਇੰਪਲੌਇਰ ਵੱਲੋਂ ਸਪਾਂਸਰਡ ਈਬੀ-3 ਵਰਕ ਪਰਮਿਟ ਰਾਹੀਂ ਹੋਵੇਗੀ। ਟਰੱਕਿੰਗ ਇੰਡਸਟਰੀ ਉੱਤੇ ਐਸਈਸੀ ਕਲਾਈਮੇਟ ਨਿਯਮ ਦੇ ਪੈਣ ਵਾਲੇ ਪ੍ਰਭਾਵ : ਇਸ ਰਿਸਰਚ ਨਾਲ ਨਵੇਂ ਐਸਈਸੀ ਕਲਾਈਮੇਟ ਨਿਯਮਾਂ ਦੇ ਟਰੱਕਿੰਗ ਇੰਡਸਟਰੀ ਤੇ ਉਨ੍ਹਾਂ ਦੀ ਸਪਲਾਈ ਚੇਨਜ਼ ਉੱਤੇ ਪੈਣ ਵਾਲੇ ਪ੍ਰਭਾਵ ਨੂੰ ਤੋਲਿਆ ਜਾਵੇਗਾ। ਇਸ ਦੌਰਾਨ ਸਾਰਾ ਧਿਆਨ ਸੰਭਾਵੀ ਸਕੋਪ 3 ਰਿਪੋਰਟਿੰਗ ਲੋੜਾਂ ਉੱਤੇ ਕੇਂਦਰਿਤ ਕੀਤਾ ਜਾਵੇਗਾ।ਖਾਸਤੌਰ ਉੱਤੇ ਜਨਤਕ ਤੌਰ ਉੱਤੇ ਟਰੇਡ ਕਰਨ ਵਾਲੀਆਂ ਕੰਪਨੀਆਂ ਦੀ ਸਪਲਾਈ ਚੇਨ ਦੀਆਂ ਵਸਤਾਂ ਦੇ ਦਸਤਾਵੇਜ਼ ਤਿਆਰ ਕਰੇਗੀ ਜਿਨ੍ਹਾਂ ਨੇ ਕਾਰਬਨ ਆਊਟਪੁੱਟਸ ਨੂੰ ਹਰ ਹਾਲ ਰਿਪੋਰਟ ਕਰਨਾ ਹੋਵੇਗਾ। ਏਟੀਆਰਆਈ ਦੀ ਰਿਸਰਚ ਐਡਵਾਈਜ਼ਰੀ ਕਮੇਟੀ ਵੱਲੋਂ 15 ਤੇ 16 ਮਾਰਚ ਨੂੰ ਡੱਲਾਸ ਵਿੱਚ ਹੋਈ ਮੀਟਿੰਗ ਵਿੱਚ ਇਨ੍ਹਾਂ ਰਿਸਰਚ ਵਿਸਿ਼ਆਂ ਦੀ ਸੂਚੀ ਤਿਆਰ ਕੀਤੀ ਗਈ ਤੇ ਪਿੱਛੇ ਜਿਹੇ ਕੀਤੀ ਗਈ ਮੀਟਿੰਗ ਵਿੱਚ ਏਟੀਆਰਆਈ ਬੋਰਡ ਨੇ ਇਸ ਸੂਚੀ ਵਿੱਚ ਦਰਜ ਸਿਫਾਰਸ਼ ਕੀਤੇ ਗਏ ਵਿਸਿ਼ਆਂ ਦਾ ਮੁਲਾਂਕਣ ਕਰਨ ਤੋਂ ਬਾਅਦ ਇਨ੍ਹਾਂ ਨੂੰ ਮਨਜ਼ੂਰੀ ਦੇ ਦਿੱਤੀ।
The post ਏਟੀਆਰਆਈ ਨੇ ਇਸ ਸਾਲ ਆਪਣੀਆਂ ਰਿਸਰਚ ਸਬੰਧੀ ਤਰਜੀਹਾਂ ਨੂੰ ਦਿੱਤੀ ਮਨਜ਼ੂਰੀ appeared first on The Trucking Network Inc..
from The Trucking Network Inc. https://ift.tt/N0hokLd
0 notes
andrewgrayfans · 2 years
Text
ਨਕਲੀ ਡਰਾਈਵਿੰਗ ਸਕੂਲ ਤੇ ਲਾਇਸੰਸਿੰਗ ਗਤੀਵਿਧੀਆਂ ਕਰਨ ਵਾਲਿਆਂ ਨੂੰ ਕੀਤਾ ਗਿਆ ਕਾਬੂ
ਆਪਣੇ ਕਿਊਬਿਕ ਦੇ ਹਮਰੁਤਬਾ ਅਧਿਕਾਰੀਆਂ ਨਾਲ ਰਲ ਕੇ ਕਈ ਸਾਲਾਂ ਤੱਕ ਚੱਲੀ ਜਾਂਚ ਤੋਂ ਬਾਅਦ ਓਪੀਪੀ ਨੇ ਕਈ ਲੋਕਾਂ ਖਿਲਾਫ ਫਰੌਡ ਦੇ ਚਾਰਜਿਜ਼ ਲਾਏ ਹਨ। ਮਾਰਚ 2019 ਵਿੱਚ ਦ ਸੁਰੇਤੇ ਡੂ ਕਿਊਬਿਕ ਨੇ ਓਪੀਪੀ ਨੂੰ ਸ਼ੱਕੀ ਧੋਖਾਧੜੀ ਵਾਲੀਆਂ ਕਮਰਸ਼ੀਅਲ ਮੋਟਰ ਵ੍ਹੀਕਲ ਲਾਇਸੰਸਿੰਗ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਜਿਸ ਤੋਂ ਬਾਅਦ ਇੱਕ ਮੁਜਰਮਾਨਾਂ ਜਾਂਚ ਸੁ਼ਰੂ ਹੋਈ। ਇਹ ਖੁਲਾਸਾ ਟੋਰਾਂਟੋ ਸੰਨ ਦੀ ਰਿਪੋਰਟ ਵਿੱਚ ਕੀਤਾ ਗਿਆ। ਜਾਂਚ ਵਿੱਚ ਪਾਇਆ ਗਿਆ ਕਿ ਲੰਮੇਂ ਸਮੇਂ ਤੋਂ ਧੋਖਾਧੜੀ ਵਾਲੀਆਂ ਲਾਇਸੰਸਿੰਗ ਗਤੀਵਿਧੀਆਂ ਚੱਲ ਰਹੀਆਂ ਸਨ ਜਿਨ੍ਹਾਂ ਕਾਰਨ ਟਰਾਂਸਪੋਰਟੇਸ਼ਨ ਮੰਤਰਾਲੇ ਤੇ ਕਾਲਜਿਜ਼ ਐਂਡ ਯੂਨੀਵਰਸਿਟੀਜ਼ ਮੰਤਰਾਲੇ ਦੀਆਂ ਪ੍ਰਕਿਰਿਆਵਾਂ ਨੂੰ ਦਰਕਿਨਾਰ ਕੀਤਾ ਜਾ ਰਿਹਾ ਸੀ। ਓਪੀਪੀ ਵੱਲੋਂ ਕੀਤੀ ਗਈ ਜਾਂਚ ਤੋਂ ਸਾਹਮਣੇ ਆਇਆ ਕਿ ਇਸ ਸਕੀਮ ਨਾਲ ਕੈਨੇਡੀਅਨ ਹਾਈਵੇਅਜ਼ ਦੀ ਸੇਫਟੀ ਉੱਤੇ ਅਸਰ ਪੈ ਰਿਹਾ ਹੈ। ਇਸ ਤਹਿਤ ਲੋੜੀਂਦੇ ਲਾਇਸੰਸਿੰਗ ਟੈਸਟਸ ਨੂੰ ਕਿਸੇ ਹੋਰ ਤੋਂ ਦੁਆ ਕੇ, ਓਨਟਾਰੀਓ ਦੇ ਡਰਾਈਵਰਜ਼ ਲਾਇਸੰਸ ਲਈ ਗੈਰ ਓਨਟਾਰੀਓ ਵਾਸੀਆਂ ਨੂੰ ਅਪਲਾਈ ਕਰਨ ਦੀ ਇਜਾਜ਼ਤ ਦੇ ਕੇ ਤੇ ਲਾਜ਼ਮੀ ਐਂਟਰੀ ਲੈਵਲ ਟਰੇਨਿੰਗ ਸਟੈਂਡਰਡ ਨਾਲ ਧੋਖਾਧੜੀ ਕਰਕੇ ਕਾਨੂੰਨ ਨੂੰ ਛਿੱਕੇ ਟੰਗਿਆ ਜਾ ਰਿਹਾ ਸੀ। ਪੁਲਿਸ ਨੇ 200 ਮਾਮਲੇ ਅਜਿਹੇ ਪਾਏ ਜਿਨ੍ਹਾਂ ਵਿੱਚ ਵਿਦਿਆਰਥੀਆਂ ਵੱਲੋਂ ਕਥਿਤ ਤੌਰ ਉੱਤੇ ਕਮਰਸ਼ੀਅਲ ਵ੍ਹੀਕਲ ਲਾਇਸੰਸ ਹਾਸਲ ਕਰਨ ਲਈ ਕਥਿਤ ਤੌਰ ਉੱਤੇ ਫਰੌਡ ਕੀਤੇ ਗਏ। ਇੱਕ ਹੋਰ ਸਕੀਮ, ਜਿਸ ਦਾ ਖੁਲਾਸਾ ਕੀਤਾ ਗਿਆ, ਗੈਰ ਲਾਇਸੰਸਸ਼ੁਦਾ ਸਕੂਲ ਚਲਾਉਣ ਵਾਲੇ ਵਿਅਕਤੀਆਂ ਨਾਲ ਸਬੰਧਤ ਸੀ ਤੇ ਇਨ੍ਹਾਂ ਵਿਅਕਤੀਆਂ ਵੱਲੋਂ ਗੈਰਅਧਿਕਾਰਕ ਤੌਰ ਉੱਤੇ ਓਨਟਾਰੀਓ ਤੇ ਕਿਊਬਿਕ ਦੇ ਵਿਦਿਆਰਥੀਆਂ ਨੂੰ ਟਰੇਨਿੰਗ ਦਿੱਤੀ ਜਾ ਰਹੀ ਸੀ। ਓਪੀਪੀ ਦੀ ਕ੍ਰਿਮੀਨਲ ਇਨਵੈਸਟੀਗੇਸ਼ਨ ਬ੍ਰਾਂਚ ਦੇ ਇੰਸਪੈਕਟਰ ਡੇਨੀਅਲ ਨਾਡੀਊ ਨੇ ਦੱਸਿਆ ਕਿ ਇਸ ਲੰਮੀਂ ਜਾਂਚ ਦਾ ਸਾਰਾ ਕੇਂਦਰ ਜਨਤਾ ਦੀ ਸੇਫਟੀ ਹੀ ਸੀ। ਘੱਟ ਤੇ ਗੈਰਮਨਜ਼ੂਰਸ਼ੁਦਾ ਟਰੇਨਿੰਗ ਵਾਲਿਆਂ ਦੇ ਹੱਥ ਵਿੱਚ ਟਰੈਕਟਰ ਟਰੇਲਰਜ਼ ਤੇ ਹੋਰ ਕਮਰਸ਼ੀਅਲ ਵ੍ਹੀਕਲ ਘਾਤਕ ਹੋ ਸਕਦੇ ਹਨ।
The post ਨਕਲੀ ਡਰਾਈਵਿੰਗ ਸਕੂਲ ਤੇ ਲਾਇਸੰਸਿੰਗ ਗਤੀਵਿਧੀਆਂ ਕਰਨ ਵਾਲਿਆਂ ਨੂੰ ਕੀਤਾ ਗਿਆ ਕਾਬੂ appeared first on The Trucking Network Inc..
from The Trucking Network Inc. https://ift.tt/4tZJ2pD
0 notes
andrewgrayfans · 2 years
Text
Predatory Towing, Efficacy of Driver Training, Driver Shortage Among ATRI ’22 Research Priorities
The American Transportation Research Institute’s board approved its top research priorities for the year, which include topics focused on impacts on the trucking industry’s workforce, operational impacts from predatory towing, and expanding the driver population through international work permits. ATRI, which the Canadian Trucking Alliance is a member of, reports its top research priorities are: […]
The post Predatory Towing, Efficacy of Driver Training, Driver Shortage Among ATRI ’22 Research Priorities appeared first on The Trucking Network Inc..
from The Trucking Network Inc. https://ift.tt/OZHkhwK
0 notes
andrewgrayfans · 2 years
Text
Probe Into Commercial Driving Schools Leads Charges: Sun
The OPP, working with Québec counterparts, have laid fraud charges against several people after a multi-year police probe. In March 2019, the Sûreté du Québec told the OPP of suspected fraudulent commercial motor vehicle licensing activities, which led to a criminal investigation, the Toronto Sun reports. The investigation allegedly found fraudulent licensing activities that circumvented […]
The post Probe Into Commercial Driving Schools Leads Charges: Sun appeared first on The Trucking Network Inc..
from The Trucking Network Inc. https://ift.tt/UMtWiIx
0 notes
andrewgrayfans · 2 years
Text
5 Ways to Support Drivers’ Mental Health and Wellbeing
  We all know that truck driving can be a demanding, grueling, and often thankless job. A survey conducted by CareerCast rated the trucking profession as one of the highest stressful jobs in America. These stressors affect their mental health leading to depression and anxiety, one of the most common issues in the industry. In […]
The post 5 Ways to Support Drivers’ Mental Health and Wellbeing appeared first on The Trucking Network Inc..
from The Trucking Network Inc. https://ift.tt/Zfwx5Iq
0 notes
andrewgrayfans · 2 years
Text
Canadian spot market loads fell slightly in April, though are still much stronger than in previous years
Canadian spot market loads fell slightly in April, though are still much stronger than in previous years Truck to load ratios are hovering just above one truck available for every one load posted. TORONTO – Loadlink Technologies’ Canadian spot market shrank this April, though compared to years past is still very healthy. So despite falling 34 […]
The post Canadian spot market loads fell slightly in April, though are still much stronger than in previous years appeared first on The Trucking Network Inc..
from The Trucking Network Inc. https://ift.tt/1rXzsPa
0 notes
andrewgrayfans · 2 years
Text
ਅੱਧੇ ਰੀਜਨਲ ਟਰੱਕ ਇਲੈਕਟ੍ਰਿਕ ਟੈਕਨਾਲੋਜੀ ਨਾਲ ਹੋ ਸਕਦੇ ਹਨ ਲੈਸ
ਨਵੀਂ ਰਿਪੋਰਟ ਅਨੁਸਾਰ ਰੀਜਨਲ ਹਾਲ ਐਪਲੀਕੇਸ਼ਨਜ਼ ਵਿੱਚ ਲੱਗੇ ਅੰਦਾਜ਼ਨ ਅੱਧੇ ਅਮਰੀਕੀ ਤੇ ਕੈਨੇਡੀਅਨ ਕਲਾਸ 8 ਟਰੈਕਟਰ ਬੈਟਰੀ ਇਲੈਕਟ੍ਰਿਕ ਟੈਕਨਾਲੋਜੀ ਵਿੱਚ ਤਬਦੀਲ ਕੀਤੇ ਜਾ ਸਕਦੇ ਹਨ। ਇਨ੍ਹਾਂ ਨਾਲ ਆਪਰੇਸ਼ਨਜ਼, ਉਤਪਾਦਨ ਜਾਂ ਸਮਰੱਥਾ ਉੱਤੇ ਕੋਈ ਅਸਰ ਨਹੀਂ ਪਵੇਗਾ ਜਾਂ ਮਾਮੂਲੀ ਅਸਰ ਪਵੇਗਾ। ਨੌਰਥ ਅਮੈਰੀਕਨ ਕਾਊਂਸਲ ਫੌਰ ਫਰੇਟ ਐਫੀਸਿ਼ਏਂਸੀ ਦੀ ਨਵੀਂ ਰਿਪੋਰਟ– “ਇਲੈਕਟ੍ਰਿਕ ਟਰੱਕਸ ਹੈਵ ਅਰਾਈਵਡ : ਦ ਕੇਸ ਫੌਰ ਹੈਵੀ ਡਿਊਟੀ ਰੀਜਨਲ ਹਾਲ ਟਰੈਕਟਰਜ਼ ਐਨਏਸੀਐਫਈਜ਼,  ਦੇ ਪਿਛਲੇ ਸਾਲ ਮੁਕੰਮਲ ਹੋਏ ਰੰਨ ਆਨ ਲੈਂਸ ਇਲੈਕਟ੍ਰਿਕ ਵ੍ਹੀਕਲ ਇਵੈਲੂਏਸਨ ਟ੍ਰਾਇਲ ਦੀਆਂ ਲੱਭਤਾਂ ਉੱਤੇ ਅਧਾਰਿਤ ਹੈ। ਇਸ ਦਾ ਖੁਲਾਸਾ ਹੈਵੀ ਡਿਊਟੀ ਟਰੱਕਿੰਗ ਦੀ ਰਿਪੋਰਟ ਵਿੱਚ ਕੀਤਾ ਗਿਆ।  ਰੰਨ ਆਨ ਲੈ਼ਸ ਇਲੈਕਟ੍ਰਿਕ ਵੱਲੋਂ ਕੀਤਾ ਗਿਆ ਮੁਲਾਂਕਣ ਪੂਰੇ ਦੇਸ ਵਿੱਚ ਲਾਈਟ, ਮੀਡੀਅਮ ਤੇ ਹੈਵੀ ਡਿਊਟੀ ਇਲੈਕਟ੍ਰਿਕ ਟਰੱਕਾਂ ਦੇ ਅਸਲੀ ਆਪਰੇਸਨ, ਦੇ ਆਧਾਰ ਉੱਤੇ ਤੇ ਉਨ੍ਹਾਂ ਦੀ ਕਾਰਗੁਜਾਰੀ ਦੇ ਆਧਾਰ ਉੱਤੇ ਕੀਤਾ ਗਿਆ। ਇਸ ਦਾ ਮਕਸਦ ਰਵਾਇਤੀ ਡੀਜਲ ਵਾਲੇ ਯੂਨਿਟਸ ਦੇ ਮੁਕਾਬਲੇ ਇਨ੍ਹਾਂ ਟਰੱਕਾਂ ਦੀ ਕਾਰਗੁਜ਼ਾਰੀ ਬਾਰੇ ਜਾਣਕਾਰੀ ਹਾਸਲ ਕਰਨਾ ਸੀ। ਼ ਇਸ ਅਧਿਐਨ ਦੇ ਆਧਾਰ ਉੱਤੇ ਐਨਏਸੀਐਫਈ ਨੇ ਆਖਿਆ ਕਿ ਸ਼ੌਰਟ ਤੇ ਮੀਡੀਅਮ ਰੀਜਨਲ ਹੈਵੀ ਡਿਊਟੀ ਟਰੈਕਟਰ ਅੱਜ ਦੀ ਤਾਰੀਕ ਵਿੱਚ ਇਲੈਕਟ੍ਰੀਫਾਇਏਬਲ ਹਨ। ਇਸ ਦਾ ਖੁਲਾਸਾ ਬੀਤੇ ਦਿਨੀਂ ਐਨਏਸੀਐਫਈ ਦੇ ਐਗਜੈਕਟਿਵ ਡਾਇਰੈਕਟਰ ਮਾਈਕ ਰ’ਇਥ ਨੇ ਇੱਕ ਪ੍ਰੈੱਸ ਕਾਨਫਰੰਸ ਵਿੱਚ ਕੀਤਾ। ਇਨ੍ਹਾਂ ਟਰੱਕਾਂ ਦੀ
The post ਅੱਧੇ ਰੀਜਨਲ ਟਰੱਕ ਇਲੈਕਟ੍ਰਿਕ ਟੈਕਨਾਲੋਜੀ ਨਾਲ ਹੋ ਸਕਦੇ ਹਨ ਲੈਸ appeared first on The Trucking Network Inc..
from The Trucking Network Inc. https://ift.tt/Wspldyu
0 notes
andrewgrayfans · 2 years
Text
ਅੱਧੇ ਤੋਂ ਵੱਧ ਟਰੱਕ ਵਰਤ ਰਹੇ ਹਨ “ਗ੍ਰੀਨ” ਡੀਜ਼ਲ ਇੰਜਣ
  ਡੀਜ਼ਲ ਤਕਨਾਲੋਜੀ ਫਰਮ ਅਨੁਸਾਰ ਅਜਿਹਾ ਪਹਿਲੀ ਵਾਰੀ ਹੋਇਆ ਹੈ ਕਿ ਅਮਰੀਕਾ ਵਿੱਚ ਸੜਕ ਉੱਤੇ ਚੱਲਣ ਵਾਲੀਆਂ ਅੱਧੇ ਤੋਂ ਵੱਧ ਡੀਜ਼ਲ ਕਮਰਸ਼ੀਅਲ ਗੱਡੀਆਂ ਐਡਵਾਂਸ ਡੀਜ਼ਲ ਤਕਨਾਲੋਜੀ ਮਾਡਲ ਹਨ। ਹੈਵੀ ਡਿਊਟੀ ਟਰੱਕਿੰਗ ਦੀ ਰਿਪੋਰਟ ਅਨੁਸਾਰ ਦਸੰਬਰ 2021 ਤੱਕ ਆਪਰੇਸ਼ਨ ਵਿੱਚ ਮੌਜੂਦ ਗੱਡੀਆਂ ਦੇ ਆਈਐਚਐਸ ਮਾਰਕਿਟ ਡਾਟਾ ਦੇ ਅਧਾਰ ਉੱਤੇ ਡੀਟੀਐਫ ਵੱਲੋਂ ਕਰਵਾਏ ਗਏ ਅਧਿਐਨ ਵਿੱਚ ਪਾਇਆ ਗਿਆ ਕਿ 2010 ਮਾਡਲ ਵਰ੍ਹੇ ਵਿੱਚ ਜਾਂ ਬਾਅਦ ਵਿੱਚ ਡੀਜ਼ਲ ਟਰੱਕਾਂ ਦੀ ਕੌਮੀ ਔਸਤ 53 ਫੀ ਸਦੀ ਸੀ, ਜੋ ਕਿ ਪਿਛਲੇ ਸਾਲ ਦੇ ਮੁਕਾਬਲੇ 4 ਫੀ ਸਦੀ ਵੱਧ ਸੀ। 2010 ਤੇ ਬਾਅਦ ਵਿੱਚ ਟਰੱਕਾਂ ਨੂੰ ਐਡਵਾਂਸ ਡੀਜ਼ਲ ਇੰਜਣਾਂ ਨਾਲ ਲੈਸ ਕੀਤਾ ਜਾਣ ਲੱਗਿਆ ਜਿਸਨੇ ਸਮਰੱਥ ਕੰਬਸ਼ਨ ਰਾਹੀਂ ਰਿਸਾਅ ਦੇ ਨਿਕਾਸ ਨੂੰ ਘਟਾਅ ਦਿੱਤਾ। ਡੀਟੀਐਫ ਲਈ ਪਹਿਲਾਂ ਕਰਵਾਈ ਗਈ ਇੱਕ ਖੋਜ ਵਿੱਚ ਆਟੋਫੋਰਕਾਸਟ ਸੌਲਿਊਸ਼ਨਜ਼ ਨੇ ਪਾਇਆ ਕਿ ਰੋਡ ਉੱਤੇ ਐਡਵਾਂਸਡ ਡੀਜ਼ਲ ਤਕਨਾਲੋਜੀ ਟਰੱਕਾਂ ਦੀ ਗਿਣਤੀ ਵਿੱਚ ਵਾਧਾ ਹੋਣ ਨਾਲ ਇਸ ਦਹਾਕੇ ਦੌਰਾਨ 1·3 ਬਿਲੀਅਨ ਟੰਨ ਕਾਰਬਨਡਾਈਆਕਸਾਈਡ ਦਾ ਸਫਾਇਆ ਹੋ ਜਾਵੇਗਾ। ਇੱਕ ਨਿਊਜ਼ ਰਲੀਜ਼ ਵਿੱਚ ਡੀਟੀਐਫ ਦੇ ਐਗਜ਼ੈਕਟਿਵ ਡਾਇਰੈਕਟਰ ਐਲਨ ਸੈ਼ਫਰ ਨੇ ਆਖਿਆ ਕਿ ਸਾਡੇ ਐਨਵਾਇਰਮੈਂਟ ਤੇ ਅਰਥਚਾਰੇ ਲਈ ਇਹ ਚੰਗੀ ਖਬਰ ਹੈ। ਇਸ ਤੋਂ ਇਹੋ ਪਤਾ ਲੱਗਦਾ ਹੈ ਕਿ ਸਾਡੇ ਦੇਸ਼ ਦੇ ਟਰੱਕਰਜ਼ ਤੇ ਕਮਰਸ਼ੀਅਲ ਫਲੀਟ ਮਾਲਕ, ਐਡਵਾਂਸ ਡੀਜ਼ਲ ਤਕਨਾਲੋਜੀ ਚੁਣ ਰਹੇ ਹਨ, ਜੋ ਕਿ ਪਿਛਲੇ ਸਾਲ ਦੇ ਮੁਕਾਬਲੇ 4·2 ਫੀ ਸਦੀ ਤੋਂ ਵੱਧ ਹੈ। ਅਜਿਹਾ ਉਸ ਦੀ ਕਾਰਗੁਜ਼ਾਰੀ ਦੇ ਠੋਸ ਟਰੈਕ ਰਿਕਾਰਡ, ਭਰੋਸੇਯੋਗਤਾ ਤੇ ਟਿਕਾਊਪਣ ਕਾਰਨ ਹੈ। ਐਡਵਾਂਸ ਡੀਜ਼ਲ ਤਕਨਾਲੋਜੀ ਵਾਲੇ ਟਰੱਕ ਇਨ੍ਹਾਂ ਤੇ ਕਈ ਹੋਰਨਾਂ ਕਾਰਨਾਂ ਕਰਕੇ ਆਉਣ ਵਾਲੇ ਸਾਲਾਂ ਵਿੱਚ ਬਾਜ਼ਾਰ ਵਿੱਚ ਛਾਏ ਰਹਿਣਗੇ।ਸ਼ੈਫਰ ਨੇ ਆਖਿਆ ਕਿ ਉਨ੍ਹਾਂ ਨੂੰ ਡੀਜ਼ਲ ਦੇ ਭਵਿੱਖ ਵਿਚਲੇ ਦਬਦਬੇ ਉੱਤੇ ਪੂਰਾ ਭਰੋਸਾ ਹੈ ਕਿਉਂਕਿ ਐਡਵਾਂਸ ਡੀਜ਼ਲ ਇੰਜਣਾਂ ਦੇ ਨਾਲ ਨਾਲ ਪੁਰਾਣੇ ਡੀਜ਼ਲ ਇੰਜਣ ਲੋਅ ਕਾਰਬਨ ਵਾਲੇ ਮੁੜ ਨੰਵਿਆਏ ਜਾ ਸਕਣ ਵਾਲੇ ਬਾਇਓਫਿਊਲਜ਼ ਉੱਤੇ ਚੱਲਣ ਦੇ ਸਮਰੱਥ ਹਨ। ਇਨ੍ਹਾਂ ਨੂੰ ਜਦੋਂ ਜੋੜ ਕੇ ਵੇਖਿਆ ਜਾਂਦਾ ਹੈ ਤਾਂ ਇਹ ਕਾਰਕ ਡੀਜ਼ਲ ਤਕਨਾਲੋਜੀ ਨੂੰ ਗ੍ਰੀਨਹਾਊਸ ਗੈਸਾਂ ਦੇ ਰਿਸਾਅ ਨੂੰ ਘਟਾਉਣ ਲਈ ਹੱਲ ਦਾ ਹਿੱਸਾ ਬਣਿਆ ਮਹਿਸੂਸ ਕੀਤਾ ਜਾਂਦਾ ਹੈ। ਰਵਾਇਤੀ ਡੀਜ਼ਲ ਫਿਊਲ ਦੇ ਮੁਕਾਬਲੇ ਉਨ੍ਹਾਂ ਵੱਲੋਂ ਜੀਐਚਜੀ ਤੇ ਹੋਰ ਰਿਸਾਅ 20-80 ਫੀ ਸਦੀ ਘਟਾ ਦਿੱਤਾ ਗਿਆ ਹੈ। ਜਿਵੇਂ ਕਿ ਸ਼ੈਫਰ ਨੇ ਪਿੱਛੇ ਜਿਹੇ ਅਮਰੀਕਾ ਦੀ ਐਨਵਾਇਰਮੈਂਟਲ ਪ੍ਰੋਟੈਕਸ਼ਨ ਏਜੰਸੀ ਸਾਹਮਣੇ ਗਵਾਹੀ ਦਿੱਤੀ ਸੀ, ਐਡਵਾਂਸ ਡੀਜ਼ਲ ਤਕਨਾਲੋਜੀ ਦੀ ਮੌਜੂਦਾ ਜੈਨਰੇਸ਼ਨ ਨੇ ਨਾਈਟਰੋਜਨ ਆਕਸਾਈਡਜ਼ (ਨੌਕਸ) ਖਾਸ ਤੌਰ ਉੱਤੇ ਪਰਟੀਕੁਲੇਟ ਮੈਟਰ (ਪੀਐਮ) ਨੂੰ ਘਟਾਉਣ ਵਿੱਚ 98 ਫੀ ਸਦੀ ਸਫਲਤਾ ਹਾਸਲ ਕੀਤੀ ਹੈ।2011 ਤੋਂ ਇਸ ਨਾਲ 20 ਬਿਲੀਅਨ ਗੈਲਨ ਫਿਊਲ ਦੀ ਬਚਤ ਹੋਈ ਹੈ ਤੇ ਇਸ ਦੇ ਨਾਲ ਹੀ ਗ੍ਰੀਨਹਾਊਸ ਗੈਸਾਂ ਦੇ ਰਿਸਾਅ ਤੋਂ ਵੱਖਰੀ ਬਚਤ ਹੋਈ ਹੈ (ਇਸ ਨਾਲ 202 ਮਿਲੀਅਨ ਮੀਟ੍ਰਿਕ ਟੰਨ ਜੀਐਚਜੀ ਦੇ ਰਿਸਾਅ ਵਿੱਚ ਕਮੀ ਦਰਜ ਕੀਤੀ ਗਈ ਤੇ 27 ਮਿਲੀਅਨ ਮੀਟ੍ਰਿਕ ਟੰਨ ਨੌਕਸ ਦੇ ਰਿਸਾਅ ਵਿੱਚ ਕਟੌਤੀ ਰਿਕਾਰਡ ਕੀਤੀ ਗਈ)।
The post ਅੱਧੇ ਤੋਂ ਵੱਧ ਟਰੱਕ ਵਰਤ ਰਹੇ ਹਨ “ਗ੍ਰੀਨ” ਡੀਜ਼ਲ ਇੰਜਣ appeared first on The Trucking Network Inc..
from The Trucking Network Inc. https://ift.tt/F8DNGml
0 notes
andrewgrayfans · 2 years
Text
ਬੈਕਲਾਗ ਕਾਰਨ ਅਪਰੈਲ ਵਿੱਚ ਟਰੇਲਰ ਆਰਡਰਜ਼ ਘਟੇ
ਐਕਟ ਰਿਸਰਚ ਦੀਆਂ ਰਿਪੋਰਟਾਂ ਅਨੁਸਾਰ ਮਾਰਚ ਦੇ ਮੁਕਾਬਲੇ ਅਪਰੈਲ ਵਿੱਚ ਟਰੇਲਰ ਆਰਡਰ 58 ਫੀ ਸਦੀ ਤੇਜ਼ੀ ਨਾਲ ਡਿੱਗ ਕੇ 16,100 ਯੂਨਿਟ ਰਹਿ ਗਏ।  ਐਕਟ ਦੇ ਕਮਰਸ਼ੀਅਲ ਵ੍ਹੀਕਲ ਟਰਾਂਸਪੋਰਟੇਸ਼ਨ ਅਨੈਲੇਸਿਸ ਐਂਡ ਰਿਸਰਚ ਡਾਇਰੈਕਟਰ ਫਰੈਂਕ ਮਾਲੀ ਨੇ ਆਖਿਆ ਕਿ ਸੀਜ਼ਨਲ ਰੁਝਾਨ ਅਪਰੈਲ ਵਿੱਚ ਕੁੱਲ ਆਰਡਰਜ਼ ਵਿੱਚ ਆਈ ਗਿਰਾਵਟ ਦੀ ਮੰਗ ਕਰਦੇ ਹਨ ਪਰ ਮੁੱਢਲੀਆਂ ਰਿਪੋਰਟਾਂ ਅਨੁਸਾਰ ਪਾਇਆ […]
The post ਬੈਕਲਾਗ ਕਾਰਨ ਅਪਰੈਲ ਵਿੱਚ ਟਰੇਲਰ ਆਰਡਰਜ਼ ਘਟੇ appeared first on The Trucking Network Inc..
from The Trucking Network Inc. https://ift.tt/tmYf7dK
0 notes
andrewgrayfans · 2 years
Text
12 Tips to Help You Pass Roadcheck
Roadcheck is back and takes place May 17-19 this year across North America. Trucks that fail inspections risk being taken off the road. Get ahead of it and don’t let it happen to your trucks. Let us help you through this year’s Roadcheck with 12 tips to get through an inspection blitz. 1. Know this year’s focus; wheel […]
The post 12 Tips to Help You Pass Roadcheck appeared first on The Trucking Network Inc..
from The Trucking Network Inc. https://ift.tt/Ih5Rvmk
0 notes