Tumgik
iamharjap · 7 years
Photo
Tumblr media
ਕਿ ਅੱਖ ਸਾਡੀ ਭਾਲਦੀ ਵਜ਼ੀਰੀਆਂ ਵੇ ਸੱਜਣਾਂ, ਅਸਾਂ ਕੀ ਕਮਾਉਣੀਆਂ ਫ਼ਕੀਰੀਆਂ ਵੇ ਸੱਜਣਾ ਭੀੜਾਂ 'ਚ ਗਵਾਚਿਆਂ, ਸਿਆਣ ਹੀ ਨਈਂ ਲੱਭਦੀ, ਸਾਨੂੰ ਸਾਡੇ ਮੁੱਲ ਦੀ ਪਛਾਣ ਹੀ ਨਈਂ ਲੱਭਦੀ, ਮਿੱਤਰਾਂ ਦੀ ਹੱਟੀ ਜਾ ਕੇ ਆਪ ਨੂੰ ਨਈਂ ਤੋਲਦੇ, ਤਾਂਹੀਂ ਤਾਂ ਪਿਆਰੇ ਸਾਡੇ ਨਾਲ ਨਈਓਂ ਬੋਲਦੇ....... #oneplus5shot #imharjap #poetry #turbanandbeard #sardarifashion #patialashahipagg #muchh #sardarsaab #capturemotions
3 notes · View notes
iamharjap · 7 years
Photo
Tumblr media
Saturday fun #imharjap #jattswag #turbanandbeard #sardarifashion #shotsoniphone6 #rayban #sira
1 note · View note
iamharjap · 7 years
Photo
Tumblr media
ਸਾਨੂੰ ਜਿੱਤਕੇ ਕਾਬੂ 'ਚ ਕਰੀ ਬੈਠੈ, ਰਹਿਮਤ ਕਰੇਗਾ ਇਕ ਦਿਨ ਹਾਰਿਆਂ 'ਤੇ ਅੱਜ ਅਸਾਂ ਦੀ ਡੋਰ ਨੂੰ ਛੇੜਦਾ ਏ, ਕੱਲ ਨੱਚੇਗਾ ਆਪ ਇਸ਼ਾਰਿਆਂ 'ਤੇ... #imharjap #jattswag #turbanandbeard #sardarifashion #shotsoniphone6s #shotsoniphone6 #1stjune #mybirthday #dressup #sira #desi
2 notes · View notes
iamharjap · 7 years
Photo
Tumblr media
ਮੈਂ ਜਦ ਕਦੇ ਕੋਈ ਆਰਜ਼ੂ, ਕਰ ਜ਼ਿਕਰ ਮੰਗੀ ਹੈ, ਤੇਰੇ ਇਸ਼ਕ ਦੀ ਮੰਗੀ, ਜਦੋਂ ਵੀ ਸਿਖਰ ਮੰਗੀ ਹੈ...... #sardarifashion #turbanandbeard #jattswag #imharjap #redturban #kaimsardari #smile #pjs #capturemotions #outing
0 notes
iamharjap · 7 years
Photo
Tumblr media
ਪਿੰਡ ਤੇਰੇ ਜਾਂਦੀਆਂ ਜੋ ਚੁੱਪ ਰਾਹਵਾਂ ਦੇਖੀਆਂ, ਵੇ ਅਸਾਂ ਉਹਨਾਂ ਰਾਹਵਾਂ ਦੀਆਂ ਧੁੱਪ-ਛਾਵਾਂ ਸੇਕੀਆਂ!!! #igraphy #jattswag #sardarifashion #turbanandbeard #shotsoniphone6 #imharjap #pind #motor #khet
0 notes
iamharjap · 7 years
Photo
Tumblr media
ਜਿਹੜ੍ਹਾ ਕੁਝ ਰਹਿੰਦਾ ਸੀ, ਓ ਤੇਰੇ ਵਿੱਚੋਂ ਲੱਭਿਆ, ਤੈਨੂੰ ਏਸ ਗੱਲ ਬਾਰੇ ਪਤਾ ਕਿਉਂ ਨਈਂ ਲੱਗਿਆ, ਤੇਰੀਆਂ ਮੁਹੱਬਤਾਂ ਨੇ ਕੈਸਾ ਮੁੱਲ ਮੋੜ੍ਹਿਆ, ਵੇ ਕਿਤੋਂ ਸਾਨੂੰ ਤੋੜ੍ਹਿਆ, ਤੇ ਕਿਤੋਂ ਸਾਨੂੰ ਜੋੜ੍ਹਿਆ. #imharjap #shotsoniphone6 #turbanandbeard #sardarifashion #jattswag #igraphy
0 notes
iamharjap · 7 years
Photo
Tumblr media
ਜੋ ਰੰਗ ਸੋਹਣਿਆ ਰੌਣਕ ਦੇ, ਇਹ ਕੌਣ ਕਿਸੇ ਤੋਂ ਮੰਗ ਸਕਦੈ? ਬੱਸ ਰੰਗਣ ਵਾਲਾ ਈ ਰੰਗ ਸਕਦੈ..... #sardarifashion #turbanandbeard #pjs #igraphy #mondayblues #mondayphotography #shotsoniphone6 #shotsoniphone6s #uiteam #sira #imharjap #paramjeetsingh
0 notes
iamharjap · 7 years
Photo
Tumblr media
ਛਾਵਾਂ ਛਾਵਾਂ ਛਾਵਾਂ, ਜੁਗ ਜੁਗ ਜਿਉਣ ਦਾਤਿਆਂ, ਇਸ ਜੱਗ ਤੇ ਸਭ ਦੀਆਂ ਮਾਂਵਾਂ "ਬੇਬੇ ਦਿਸਵ ਮੁਬਾਰਕ" #mothersday #love #motherslove #14may
0 notes
iamharjap · 7 years
Photo
Tumblr media
ਕੁੜ੍ਹੀਏ ਮਾਰ ਨਾ ਅਸਾਂ ਬੇਦੋਸ਼ਿਆਂ ਨੂੰ, ਕੋਈ ਅਸਾਂ ਨਾ ਏਹ ਮਹਿਮਾਨ ਕੀਤੇ ਏਸ ਇਸ਼ਕ ਦੇ ਨਸ਼ੇ ਨੇ ਨੱਢੀਏ ਨੀਂ, ਵਾਰਿਸ ਸ਼ਾਹ ਹੁਰੀਂ ਪਰੇਸ਼ਾਨ ਕੀਤੇ...... #sardarifashion #jattswag #turbanandbeard #pjs #netsolutions #imharjap #igraphy #shotsoniphone6
0 notes
iamharjap · 7 years
Photo
Tumblr media
Monday Blues #imharjap #mondayblues #office #selfie #netsolutions #turbanandbeard #jattswag #sardarifashion
0 notes
iamharjap · 7 years
Photo
Tumblr media
"Next To Excellence is the Appreciation of It" #imharjap #appreciation #netsolutions #goodwork
0 notes
iamharjap · 7 years
Photo
Tumblr media
ਵੇਖੀਂ ਵੇ ਸਰਦਾਰਾ, ਮੇਰੀ ਘੜਤ ਤਵੀਤ ਦੀ, ਸਾਂਭ ਲੈ ਆ ਕੇ ਤੂੰ, ਜਿੰਦ ਜਾਂਦੀ ਆ ਵੇ ਬੀਤਦੀ #turbanandbeard #patialashahipagg #jattswag #sardarifashion #imharjap #igraphy #pjs #sardarji (at It Park Chandigarh)
0 notes
iamharjap · 7 years
Photo
Tumblr media
ਹਾਲੇ ਤਾਂ ਤੈਨੂੰ ਸੋਚਿਆ ਈ ਸੀ, ਬੱਸ ਫਿਰ ਕੋਈ ਗੱਲਾਂ ਜੁੜੀਆਂ ਈ ਨਾ, ਖੌਰੇ ਇਹ ਕਿੱਥੇ ਜਾ ਲੱਗੀਆਂ, ਫਿਰ ਅੱਖਾਂ ਵਾਪਸ ਮੁੜੀਆਂ ਈ ਨਾ, #imharjap #shayri #sardarifashion #jattswag #turbanandbeard #patialashahipagg #feelings
0 notes
iamharjap · 7 years
Photo
Tumblr media
ਘੜ੍ਹੀ-ਘੜ੍ਹੀ ਮੈਂ ਸੱਜਣ ਨੂੰ ਕਰਾਂ ਸਜਦੇ, ਕਿਸੇ ਘੜ੍ਹੀ ਤਾਂ ਮਿਹਰ ਦੀ ਨਜ਼ਰ ਤੱਕੇ ਸਾਡੀ ਤੱਕਣ-ਤਕਾਓਣ ਦੀ ਲੋੜ੍ਹ ਮੁੱਕੇ, ਲੋੜ੍ਹਵੰਦ ਵਾਂਗੂੰ ਸਾਨੂੰ ਅਗਰ ਤੱਕੇ #imharjap #sardarifashion #turbanandbeard #jattswag #pendu
0 notes
iamharjap · 7 years
Photo
Tumblr media
ਰਹੀ ਸਾਰ ਨਾ ਅੱਖਾਂ ਲੜ੍ਹੀਆਂ 'ਤੇ, ਕੀ ਵਕਤ ਹੋ ਗਿਆ ਘੜੀਆਂ 'ਤੇ, ਸਾਨੂੰ ਲੋਰ ਸੱਜਣ ਦੀਆਂ ਬਾਤਾਂ ਦੀ, ਤੈਨੂੰ ਮਾਣ ਕਿਤਾਬਾਂ ਪੜ੍ਹੀਆਂ 'ਤੇ, ਤੂੰ ਵਕਤ ਵੇਖਦੈਂ ਘੜੀਆਂ 'ਤੇ....... #imharjap #punjabishayri #turbanandbeard #sardarifashion #jattswag
0 notes
iamharjap · 7 years
Photo
Tumblr media
Batman Tractor 😂😂
0 notes
iamharjap · 7 years
Photo
Tumblr media
Feeling Sad 😭 ਕਿਥੇ ਰੱਖ ਲਾ ਤਨੂੰ ਲੁਕੋ ਕੇ 'ਕਣਕੇ', ਕਿ ਅੱਜ ਰੁੱਤ ਬੇਈਮਾਨ ਹੋ ਗਈ !! #waheguru #ਰੁਲਦਾਕਿਸਾਨ #ਜੱਟਦੀਜੂਨਬੁਰੀ #jattdijoonburi #farmers
0 notes