Tumgik
Photo
Tumblr media
ਨਾਂ ਵੇ ਰੱਬਾ ਨਾਂ ਆਓ ਹੜ੍ਹਾਂ ਦੀ ਲਪੇਟ 'ਚ ਆਏ ਪੰਜਾਬ ਵਾਸੀਆਂ ਲਈ ਕੁਝ ਉਪਰਾਲੇ ਕਰੀਏ Khalas Aid ਵੱਲੋਂ ਏਸ ਸਮੇਂ ਪੰਜਾਬ 'ਚ ਕੁਝ ਇਲਾਕਿਆਂ 'ਚ ਮਦਦ ਕਰਨ ਲਈ ਟੀਮਾਂ ਬਣਾਈਆਂ ਗਈਆਂ 🔺ਕੈਪਟਨ ਅਮਰਿੰਦਰ ਨੀਂਦ ਚੋਂ ਜਾਗਣਗੇ ਤੇ ਫੇਰ ਪੰਜਾਬੀਆਂ ਲਈ ਟਵੀਟ ਕਰਨਗੇ ◾️ਏਸ ਭਿਆਨਕ ਸਮੇਂ ਵੀ ਲੀਡਰਾਂ ਨੂੰ ਚਾ ਚੜ੍ਹਿਆ ਪਿਆ ਕੇ ਸਿਆਸਤ ਕਰਾਂਗੇ ਕਿਓਂਕਿ ਸ਼ਰਮ ਹਯਾ ਤੇ ਹੋ ਨਹੀਂ ਲੀਡਰਾਂ ਨੂੰ ◾ਇੱਕ ਸਲਾਹ ਜੇ ਕੋਈ ਲੀਡਰ ਜਾਂ ਸਮਾਜ ਸੇਵੀ ਏਸ ਮਹੌਲ 'ਚ ਤੁਹਾਡੇ ਇਲਾਕੇ 'ਚ ਫੋਕੀ ਟੌਹਰ ਬਨਾਓਣ ਲਈ, ਫੋਟੋਆਂ ਖਿਚਵਾਓਣ ਲਈ ਆਵੇ ਤਾਂ ਮਾਣ ਤਾਣ ਪੂਰਾ ਕਰਿਓ ਤਾਂ ਕੇ ਫੋਕੀ ਟੌਹਰ ਬਨੌਣ ਆਲਿਆਂ ਨੂੰ ਪਤਾ ਲੱਗੇ #sikhvirsacouncil https://www.instagram.com/p/B1avTzunuKy/?igshid=1f0gbc0f6qxyk
0 notes
Photo
Tumblr media
ਭਾਖੜਾ ਡੈਮ ਤੋਂ ਆਏ ਹੜ੍ਹ ਦੇ ਨਾਲ ਜਿੱਥੇ ਇਨਸਾਨ ਦੀਆ ਫਸਲਾਂ ਤੇ ਘਰ ਢਹਿ ਗਏ ਉੱਥੇ ਵਿਚਾਰੇ ਜਾਨਵਰ,ਪਸ਼ੂ ,ਪੰਛੀਆ ਦਾ ਬਹੁਤ ਮਾੜਾ ਹਾਲ ਹੈ।2 ਦਿਨਾ ਤੋ ਵਿਚਾਰੇ ਭੁੱਖੇ ਭਾਣੇ ਪਾਣੀ ਚ ਖੜੇ ਤੜਫ ਤੜਫ ਮਰ ਰਹੇ ਨੇ। ਵੀਰੋ ਇਨਾ ਨੂੰ ਜਰੂਰ ਕਿਸੇ ਉੱਚੀ ਜਗਾ ਤੇ ਲੈ ਜਾਉ ਤੇ ਇਨਾ ਨੂੰ ਨੇੜਲੇ ਪਿੰਡਾਂ ਤੋ ਖਾਣ ਨੂੰ ਪੱਠੇ ਲਿਆ ਕੇ ਦੇ ਸਕਦੇ ਤਾ ਜਰੂਰ ਦਿਉ। ਮੱਝਾਂ,ਬੱਕਰੀਆਂ ਨੂੰ ਵੀ ਬਚਾਉ । #sikhvirsacouncil (at Satluj Dareya) https://www.instagram.com/p/B1avIiIHwoD/?igshid=lt2tdmwv49y9
0 notes
Photo
Tumblr media
ਨਸਲਕੁਸ਼ੀ ਦੇ ਨਵੇਂ ਢੰਗ ਤਰੀਕੇ ... ਪੰਜਾਬ ਦੀਆਂ ਲੱਗਭਗ ਸਭ ਛੋਟੀਆਂ ਨਹਿਰਾਂ ਸੂਏ ਖਾਲਾਂ ਸੁੱਕੀਆਂ ਹਨ ਪਰ ਫਸਲਾਂ ਤੇ ਘਰਾਂ ਚ ਏਨਾਂ ਕ ਪਾਣੀ ਛੱਡਿਆ ਹੈ ਕਿ ਲੋਕਾਂ ਦਾ ਮਾਲ ਡੰਗਰ ਤੇ ਫਸਲ ਤਬਾਹ ਹੋ ਚੁੱਕੀ ਹੈ.... ਜਿਹੜੇ ਆਖਦੇ ਹਨ ਕਿ ਇਹ ਕੁਦਰਤੀ ਆਫਤ ਹੈ ਉਹਨਾਂ ਨੂੰ ਸਵਾਲ ਹੈ ਕਿ ਜਦੋੰ ਸੱਤਲੁਜ ਕਹਿਰ ਢਾਹ ਰਿਹਾ ਹੈ ਤਾਂ ਨਹਿਰਾਂ ਨਾਲੇਂ ਕਿਉ ਸੁੱਕੇ ਹਨ? - ਅਮ੍ਰਿਤਪਾਲ ਸਿੰਘ #sikhvirsacouncil (at Satluj Dareya) https://www.instagram.com/p/B1avBVWn_io/?igshid=bdslapcsh0gi
0 notes
Photo
Tumblr media
ਦਸਤਾਰ ਮੁਕਾਬਲਾ 2018 🔹️ ਖ਼ਿਤਾਬ-ਏ-ਦਸਤਾਰ 🔹️ ਸ੍ਰੀ ਮੁਕਤਸਰ ਸਾਹਿਬ ♥️ਯਾਦਗਾਰੀ ਤਸਵੀਰ ਵਾਹਿਗੁਰੂ ਜੀ ਦੀ ਮੇਹਰ ਸਦਕਾ 'ਦਸਤਾਰ ਮੁਕਾਬਲਾ 2018' 'ਚ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਇਲਾਵਾ ਹਰਿਆਣਾ, ਰਾਜਸਥਾਨ, ਹਿਮਾਚਲ- ਪ੍ਰਦੇਸ਼ ਤੋਂ ਪ੍ਰਤੀਯੋਗੀ ਪਹੁੰਚੇ ਜੇਤੂਆਂ ਨੂੰ ਸੋਨੇ ਚਾਂਦੀ ਦੇ ਤਗਮਿਆਂ ਨਾਲ ਸਨਮਾਨਿਤ ਕੀਤਾ ਗਿਆ- ✔ਯੂਨਾਈਟਿਡ ਸਿੱਖਸ ਤੇ ਸਿੱਖ ਵਿਰਸਾ ਕੌਂਸਲ 99881 28181, 98556 16309 #UNITEDSIKHS #SikhVirsaCouncil (at Sikh Virsa Council) https://www.instagram.com/p/BuP_E-IHWMS/?utm_source=ig_tumblr_share&igshid=1ui2kv00ohdvi
0 notes
Photo
Tumblr media
ਦਸਤਾਰ ਮੁਕਾਬਲਾ 2018 🔹️ ਖ਼ਿਤਾਬ-ਏ-ਦਸਤਾਰ 🔹️ ਸ੍ਰੀ ਮੁਕਤਸਰ ਸਾਹਿਬ ♥️ਯਾਦਗਾਰੀ ਤਸਵੀਰ ਵਾਹਿਗੁਰੂ ਜੀ ਦੀ ਮੇਹਰ ਸਦਕਾ 'ਦਸਤਾਰ ਮੁਕਾਬਲਾ 2018' 'ਚ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਇਲਾਵਾ ਹਰਿਆਣਾ, ਰਾਜਸਥਾਨ, ਹਿਮਾਚਲ- ਪ੍ਰਦੇਸ਼ ਤੋਂ ਪ੍ਰਤੀਯੋਗੀ ਪਹੁੰਚੇ ਜੇਤੂਆਂ ਨੂੰ ਸੋਨੇ ਚਾਂਦੀ ਦੇ ਤਗਮਿਆਂ ਨਾਲ ਸਨਮਾਨਿਤ ਕੀਤਾ ਗਿਆ- ✔ਯੂਨਾਈਟਿਡ ਸਿੱਖਸ ਤੇ ਸਿੱਖ ਵਿਰਸਾ ਕੌਂਸਲ 99881 28181, 98556 16309 #UNITEDSIKHS #SikhVirsaCouncil (at Sikh Virsa Council) https://www.instagram.com/p/BuP-0yunTdx/?utm_source=ig_tumblr_share&igshid=1bl6up1zi9oib
0 notes
Photo
Tumblr media
ਦਸਤਾਰ ਮੁਕਾਬਲਾ 2018 🔹️ ਖ਼ਿਤਾਬ-ਏ-ਦਸਤਾਰ 🔹️ ਸ੍ਰੀ ਮੁਕਤਸਰ ਸਾਹਿਬ ♥️ਯਾਦਗਾਰੀ ਤਸਵੀਰ ਵਾਹਿਗੁਰੂ ਜੀ ਦੀ ਮੇਹਰ ਸਦਕਾ 'ਦਸਤਾਰ ਮੁਕਾਬਲਾ 2018' 'ਚ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਇਲਾਵਾ ਹਰਿਆਣਾ, ਰਾਜਸਥਾਨ, ਹਿਮਾਚਲ- ਪ੍ਰਦੇਸ਼ ਤੋਂ ਪ੍ਰਤੀਯੋਗੀ ਪਹੁੰਚੇ ਜੇਤੂਆਂ ਨੂੰ ਸੋਨੇ ਚਾਂਦੀ ਦੇ ਤਗਮਿਆਂ ਨਾਲ ਸਨਮਾਨਿਤ ਕੀਤਾ ਗਿਆ- ✔ਯੂਨਾਈਟਿਡ ਸਿੱਖਸ ਤੇ ਸਿੱਖ ਵਿਰਸਾ ਕੌਂਸਲ 99881 28181, 98556 16309 #UNITEDSIKHS #SikhVirsaCouncil (at Sikh Virsa Council) https://www.instagram.com/p/BuP-ngmnYb7/?utm_source=ig_tumblr_share&igshid=k8xnl7xg5hcr
0 notes
Photo
Tumblr media
ਦਸਤਾਰ ਮੁਕਾਬਲਾ 2018 🔹️ ਖ਼ਿਤਾਬ-ਏ-ਦਸਤਾਰ 🔹️ ਸ੍ਰੀ ਮੁਕਤਸਰ ਸਾਹਿਬ ♥️ਯਾਦਗਾਰੀ ਤਸਵੀਰ ਵਾਹਿਗੁਰੂ ਜੀ ਦੀ ਮੇਹਰ ਸਦਕਾ 'ਦਸਤਾਰ ਮੁਕਾਬਲਾ 2018' 'ਚ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਇਲਾਵਾ ਹਰਿਆਣਾ, ਰਾਜਸਥਾਨ, ਹਿਮਾਚਲ- ਪ੍ਰਦੇਸ਼ ਤੋਂ ਪ੍ਰਤੀਯੋਗੀ ਪਹੁੰਚੇ ਜੇਤੂਆਂ ਨੂੰ ਸੋਨੇ ਚਾਂਦੀ ਦੇ ਤਗਮਿਆਂ ਨਾਲ ਸਨਮਾਨਿਤ ਕੀਤਾ ਗਿਆ- ✔ਯੂਨਾਈਟਿਡ ਸਿੱਖਸ ਤੇ ਸਿੱਖ ਵਿਰਸਾ ਕੌਂਸਲ 99881 28181, 98556 16309 #UNITEDSIKHS #SikhVirsaCouncil (at Sikh Virsa Council) https://www.instagram.com/p/BuP-VIfn4De/?utm_source=ig_tumblr_share&igshid=ehbvh6qmwism
0 notes
Photo
Tumblr media
ਦਸਤਾਰ ਮੁਕਾਬਲਾ 2018 🔹️ ਖ਼ਿਤਾਬ-ਏ-ਦਸਤਾਰ 🔹️ ਸ੍ਰੀ ਮੁਕਤਸਰ ਸਾਹਿਬ ♥️ਯਾਦਗਾਰੀ ਤਸਵੀਰ ਵਾਹਿਗੁਰੂ ਜੀ ਦੀ ਮੇਹਰ ਸਦਕਾ 'ਦਸਤਾਰ ਮੁਕਾਬਲਾ 2018' 'ਚ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਇਲਾਵਾ ਹਰਿਆਣਾ, ਰਾਜਸਥਾਨ, ਹਿਮਾਚਲ- ਪ੍ਰਦੇਸ਼ ਤੋਂ ਪ੍ਰਤੀਯੋਗੀ ਪਹੁੰਚੇ ਜੇਤੂਆਂ ਨੂੰ ਸੋਨੇ ਚਾਂਦੀ ਦੇ ਤਗਮਿਆਂ ਨਾਲ ਸਨਮਾਨਿਤ ਕੀਤਾ ਗਿਆ- ✔ਯੂਨਾਈਟਿਡ ਸਿੱਖਸ ਤੇ ਸਿੱਖ ਵਿਰਸਾ ਕੌਂਸਲ 99881 28181, 98556 16309 #UNITEDSIKHS #SikhVirsaCouncil (at Sikh Virsa Council) https://www.instagram.com/p/BuP-F-eHLz5/?utm_source=ig_tumblr_share&igshid=nm9s229ohlbd
0 notes
Photo
Tumblr media
ਦਸਤਾਰ ਮੁਕਾਬਲਾ 2018 🔹️ ਖ਼ਿਤਾਬ-ਏ-ਦਸਤਾਰ 🔹️ ਸ੍ਰੀ ਮੁਕਤਸਰ ਸਾਹਿਬ ♥️ਯਾਦਗਾਰੀ ਤਸਵੀਰ ਵਾਹਿਗੁਰੂ ਜੀ ਦੀ ਮੇਹਰ ਸਦਕਾ 'ਦਸਤਾਰ ਮੁਕਾਬਲਾ 2018' 'ਚ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਇਲਾਵਾ ਹਰਿਆਣਾ, ਰਾਜਸਥਾਨ, ਹਿਮਾਚਲ- ਪ੍ਰਦੇਸ਼ ਤੋਂ ਪ੍ਰਤੀਯੋਗੀ ਪਹੁੰਚੇ ਜੇਤੂਆਂ ਨੂੰ ਸੋਨੇ ਚਾਂਦੀ ਦੇ ਤਗਮਿਆਂ ਨਾਲ ਸਨਮਾਨਿਤ ਕੀਤਾ ਗਿਆ- ✔ਯੂਨਾਈਟਿਡ ਸਿੱਖਸ ਤੇ ਸਿੱਖ ਵਿਰਸਾ ਕੌਂਸਲ 99881 28181, 98556 16309 #UNITEDSIKHS #SikhVirsaCouncil (at Sikh Virsa Council) https://www.instagram.com/p/BuP96P3n5gr/?utm_source=ig_tumblr_share&igshid=jv4emt5gkrqt
0 notes
Photo
Tumblr media
ਦਸਤਾਰ ਮੁਕਾਬਲਾ 2018 🔹️ ਖ਼ਿਤਾਬ-ਏ-ਦਸਤਾਰ 🔹️ ਸ੍ਰੀ ਮੁਕਤਸਰ ਸਾਹਿਬ ♥️ਯਾਦਗਾਰੀ ਤਸਵੀਰ ਵਾਹਿਗੁਰੂ ਜੀ ਦੀ ਮੇਹਰ ਸਦਕਾ 'ਦਸਤਾਰ ਮੁਕਾਬਲਾ 2018' 'ਚ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਇਲਾਵਾ ਹਰਿਆਣਾ, ਰਾਜਸਥਾਨ, ਹਿਮਾਚਲ- ਪ੍ਰਦੇਸ਼ ਤੋਂ ਪ੍ਰਤੀਯੋਗੀ ਪਹੁੰਚੇ ਜੇਤੂਆਂ ਨੂੰ ਸੋਨੇ ਚਾਂਦੀ ਦੇ ਤਗਮਿਆਂ ਨਾਲ ਸਨਮਾਨਿਤ ਕੀਤਾ ਗਿਆ- ✔ਯੂਨਾਈਟਿਡ ਸਿੱਖਸ ਤੇ ਸਿੱਖ ਵਿਰਸਾ ਕੌਂਸਲ 99881 28181, 98556 16309 #UNITEDSIKHS #SikhVirsaCouncil (at Sikh Virsa Council) https://www.instagram.com/p/BuP9t7UHHZz/?utm_source=ig_tumblr_share&igshid=mchn4qxj9xxt
0 notes
Photo
Tumblr media
ਖਿਲੇ ਤਿਨਾ ਦੇ ਬਾਗ ਕਲੂਬ ਅੰਦਰ, ਜਿਨ੍ਹਾਂ ਕੀਤਾ ਇਸ਼ਕ ਕਬੂਲ ਮੀਆਂ....❤ ਸੰਤ ਜਰਨੈਲ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਬਹੁਤ-ਬਹੁਤ ਮੁਬਾਰਕਾਂ ਜੀ। https://www.instagram.com/p/Btx5Cj2hcSF/?utm_source=ig_tumblr_share&igshid=1la011sq7iva9
0 notes
Photo
Tumblr media
ਘੋੜ ਦੌੜਾਂ ~ ਮੇਲਾ ਮਾਘ��� ਸ੍ਰੀ ਮੁਕਤਸਰ ਸਾਹਿਬ #Muktsar #punjab #Melamaghi #Mela #festival #sewa #SikhVirsaCouncil #sikh #horseriding #ghordor https://www.instagram.com/p/BsdoQYznuzJ/?utm_source=ig_tumblr_share&igshid=1endsh968aphl
0 notes
Photo
Tumblr media
ਤਿਆਰੀਆਂ~ ਮੇਲਾ ਮਾਘੀ ਭਾਈ ਮਹਾਂ ਸਿੰਘ ਚੌਂਕ ਸ੍ਰੀ ਮੁਕਤਸਰ ਸਾਹਿਬ #Muktsar #punjab #Melamaghi #Mela #festival #sewa #SikhVirsaCouncil #sikh (at Sikh Virsa Council) https://www.instagram.com/p/Bsdn6QanQo8/?utm_source=ig_tumblr_share&igshid=1oyvjtyn8eknj
0 notes
Photo
Tumblr media
" ਦਸਤਾਰ ਦਰਬਾਰ " ਲੰਗਰ ਦਸਤਾਰਾਂ ਦੇ ਦਸਤਾਰ ਸਜਾਉਣ ਦਾ ਪ੍ਰਣ ਕਰਨ ਵਾਲਿਆਂ ਨੂੰ ਭੇਟਾ ਰਹਿਤ ਦਸਤਾਰਾਂ ਦਿੱਤੀਆਂ ਜਾਂਣਗੀਆਂ । 🔹️ਸਾਰੇ ਸੱਜਣ ਦਸਤਾਰਾਂ ਦੀ ਸੇਵਾ ਜਰੂਰ ਕਰੋ - ਆਪਣੀ ਕਿਰਤ ਕਮਾਈ ਚੋਂ ਕੁਝ ਹਿੱਸਾ ਜਰੂਰ ਪਾਓ ਜੀ ਸੰਪਰਕ- 99881 28181, 98556 16309 40 ਮੁਕਤਿਆਂ ਦੀ ਪਵਿੱਤਰ ਯਾਦ ਅਤੇ ਮੇਲਾ ਮਾਘੀ ਨੂੰ ਸਮਰਪਿਤ ਸਾਰੇ ਜਰੂਰ ਹਾਜਰੀਆਂ ਲਵਾਓ ਜੀ 🙏 ਬੇਨਤੀ ਕਰਤਾ- ਸਿਖ ਵਿਰਸਾ ਕੌਂਸਲ #dastar_sirra #Turbantor #turbancrown #turban #dastardarbar #Muktsar #melamaghi #ਦਸਤਾਰ #ਦਰਬਾਰ #ਦਸਤਾਰਦਰਬਾਰ https://www.instagram.com/p/BsZmfMYH27G/?utm_source=ig_tumblr_share&igshid=1oqk8xbh2lh0b
0 notes
Photo
Tumblr media
" ਦਸਤਾਰ ਦਰਬਾਰ " ਲੰਗਰ ਦਸਤਾਰਾਂ ਦੇ ਦਸਤਾਰ ਸਜਾਉਣ ਦਾ ਪ੍ਰਣ ਕਰਨ ਵਾਲਿਆਂ ਨੂੰ ਭੇਟਾ ਰਹਿਤ ਦਸਤਾਰਾਂ ਦਿੱਤੀਆਂ ਜਾਂਣਗੀਆਂ । 🔹️ਸਾਰੇ ਸੱਜਣ ਦਸਤਾਰਾਂ ਦੀ ਸੇਵਾ ਜਰੂਰ ਕਰੋ - ਆਪਣੀ ਕਿਰਤ ਕਮਾਈ ਚੋਂ ਕੁਝ ਹਿੱਸਾ ਜਰੂਰ ਪਾਓ ਜੀ ਸੰਪਰਕ- 99881 28181, 98556 16309 40 ਮੁਕਤਿਆਂ ਦੀ ਪਵਿੱਤਰ ਯਾਦ ਅਤੇ ਮੇਲਾ ਮਾਘੀ ਨੂੰ ਸਮਰਪਿਤ ਸਾਰੇ ਜਰੂਰ ਹਾਜਰੀਆਂ ਲਵਾਓ ਜੀ 🙏 ਬੇਨਤੀ ਕਰਤਾ- ਸਿਖ ਵਿਰਸਾ ਕੌਂਸਲ #dastar_sirra #Turbantor #turbancrown #turban #dastardarbar #Muktsar #melamaghi #ਦਸਤਾਰ #ਦਰਬਾਰ #ਦਸਤਾਰਦਰਬਾਰ https://www.instagram.com/p/BsZmcBpn3TX/?utm_source=ig_tumblr_share&igshid=1ajuvy8xa6w4n
0 notes
Photo
Tumblr media
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ♥️ ਰੂਹਾਨੀਅਤ ਦੇ ਸੋਮੇ, ਸਾਡੇ ਮੁਕੱਦਸ ਅਸਥਾਨ ਦੀ ਬਾਕਮਾਲ ਤਸਵੀਰ 🙏 By Gagan SaffronStudios Singh SAFFRON STUDIOS Drone Shot https://www.instagram.com/p/BsTCYV4HX6d/?utm_source=ig_tumblr_share&igshid=45efrx5pq7ub
0 notes
Photo
Tumblr media
ਦਸਤਾਰ ਮੁਕਾਬਲਾ 2018 🔹️ ਖ਼ਿਤਾਬ-ਏ-ਦਸਤਾਰ 🔹️ ਸ੍ਰੀ ਮੁਕਤਸਰ ਸਾਹਿਬ ♥️ਯਾਦਗਾਰੀ ਤਸਵੀਰ ਵਾਹਿਗੁਰੂ ਜੀ ਦੀ ਮੇਹਰ ਸਦਕਾ 'ਦਸਤਾਰ ਮੁਕਾਬਲਾ 2018' 'ਚ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਇਲਾਵਾ ਹਰਿਆਣਾ, ਰਾਜਸਥਾਨ, ਹਿਮਾਚਲ- ਪ੍ਰਦੇਸ਼ ਤੋਂ ਪ੍ਰਤੀਯੋਗੀ ਪਹੁੰਚੇ ਜੇਤੂਆਂ ਨੂੰ ਸੋਨੇ ਚਾਂਦੀ ਦੇ ਤਗਮਿਆਂ ਨਾਲ ਸਨਮਾਨਿਤ ਕੀਤਾ ਗਿਆ- ਮਾਣ ਮਹਿਸੂਸ ਹੋਇਆ ਕਿ ਛੋਟੇ ਜਹੇ ਸੱਦੇ 'ਤੇ ਪੰਜਾਬ 'ਚ ਦਸਤਾਰ ਦੇ ਪਰਚਾਰ ਲਈ ਉਪਰਾਲੇ ਕਰ ਰਿਹਾ ਲਗਭਗ ਹਰ ਕੋਚ ਇਸ ਸਮਾਗਮ ਦਾ ਹਿੱਸਾ ਬਣਿਆ ! 🙏ਹੋਰ ਤਸਵੀਰਾਂ ਜਲਦੀ ਸਾਂਝੀਆਂ ਕਰਾਂਗੇ ✔ਯੂਨਾਈਟਿਡ ਸਿੱਖਸ ਤੇ ਸਿੱਖ ਵਿਰਸਾ ਕੌਂਸਲ 99881 28181, 98556 16309 #UNITEDSIKHS #SikhVirsaCouncil https://www.instagram.com/p/BrxX-JKBBoy/?utm_source=ig_tumblr_share&igshid=g5cbmtar0nbo
0 notes