Tumgik
#cmmann
dailykhabar20 · 1 year
Video
undefined
tumblr
ਸ਼ਰਾਬ ਦੇ ਸ਼ੋਕੀਨਾਂ ਨੇ ਭਰੇ ਪੰਜਾਬ ਸਰਕਾਰ ਦੇ ਖਜਾਨੇ1 ਸਾਲ 'ਚ ਸਰਕਾਰ ਨੇ ਕਮਾਏ 8841 ਕਰੋੜ ਰੁਪਏ#ExcisePolicy #ExcisePunjab #BhagwantMann #CMMann #ramangraphicdesigner #ramanvideoeditor #dailykhabar
0 notes
dailynewspunjabi · 2 years
Photo
Tumblr media
ਆਸਟ੍ਰੇਲੀਆ ਦੇ ਹਾਈ ਕਮਿਸ਼ਨਰ ਵੱਲੋਂ ਮੁੱਖ ਮੰਤਰੀ ਮਾਨ ਨਾਲ ਮੁਲਾਕਾਤ, ਦੁਵੱਲੇ ਵਪਾਰ ਨੂੰ ਹੁਲਾਰਾ ਦੇਣ ਲਈ ਆਸਟ੍ਰੇਲੀਆ ਦੇ ਹਾਈ ਕਮਿਸ਼ਨਰ ਬੈਰੀ ਓ ਫੈਰਲ ਨੇ ਗੁਜਰਾਤ ਅਤੇ ਮਹਾਰਾਸ਼ਟਰ ਦੀ ਤਰਜ਼ 'ਤੇ ਪੰਜਾਬ ਨਾਲ ਖ਼ਾਸ ਤੌਰ 'ਤੇ ਖੇਤੀਬਾੜੀ ਅਤੇ ਹੁਨਰ ਵਿਕਾਸ ਦੇ ਖੇਤਰ ਵਿਚ ਸਹਿਯੋਗ ਕਰਨ ਲਈ ਡੂੰਘੀ ਦਿਲਚਸਪੀ ਜ਼ਾਹਰ ਕੀਤੀ। ਓ ਫੈਰਲ ਦੀ ਤਜਵੀਜ਼ 'ਤੇ ਹੁੰਗਾਰਾ ਭਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਨੂੰ ਇਸ ਸਬੰਧ ਵਿੱਚ ਹਰ ਤਰ੍ਹਾਂ ਦੇ ਸਹਿਯੋਗ ਅਤੇ ਸਮਰਥਨ ਦਾ ਭਰੋਸਾ ਦਿੱਤਾ ਤਾਂ ਜੋ ਆਪਸੀ ਹਿੱਤਾਂ ਦੀਆਂ ਇਨ੍ਹਾਂ ਯੋਜਨਾਵਾਂ ਨੂੰ ਠੋਸ ਰੂਪ ਦੇ ਕੇ ਪੰਜਾਬ ਨੂੰ ਵਿਕਾਸ ਦੀ ਲੀਹ 'ਤੇ ਲਿਜਾਇਆ ਜਾ ਸਕੇ। #cmpunjab #cm #dailynewspunjabi #australia #cmmann (at Punjab (region)) https://www.instagram.com/p/CdIr9cmPwtJ/?igshid=NGJjMDIxMWI=
0 notes
hakaronews · 2 years
Link
0 notes
dailykhabar20 · 2 years
Video
undefined
tumblr
ਜੋ ਕੰਮ 70 ਸਾਲਾਂ 'ਚ ਨਹੀੰ ਹੋਏ,ਅਸੀੰ 1 ਸਾਲ 'ਚ ਕੀਤੇਸਰਕਾਰ ਦਾ 1 ਸਾਲ ਪੂਰਾ ਹੋਣ ਤੇ ਬੋਲੇ ਸੀਐੱਮ ਭਗਵੰਤ ਮਾਨ#BhagwantMann #CMMann #PunjabGovernment #AAP #ramangraphicdesigner #ramanvideoeditor #dailykhabar
0 notes
dailykhabar20 · 2 years
Video
undefined
tumblr
ਪਿੰਡਾਂ 'ਚ ਬਣਨਗੀਆਂ ਧਰਮਸ਼ਾਲਾ,ਦੁੱਖ ਸੁੱਖ ਦੇ ਹੋਣਗੇ ਪ੍ਰੋਗਰਾਮਲੋਕਾਂ ਦਾ ਬਚਾਵਾਂਗੇ ਪੈਸਾ,ਸੀਐੱਮ ਭਗਵੰਤ ਮਾਨ ਦਾ ਐਲਾਨ#BhagwantMann #CMMann #Punjab #Dharmshala #PunjabDePind #ramangraphicdesigner #ramanvideoeditor #dailykhabar
0 notes
dailykhabar20 · 2 years
Video
undefined
tumblr
ਪਹਿਲੀ ਵਾਰ ਸੀਐੱਮ ਭਗਵੰਤ ਮਾਨ ਦਾ ਚੜਿਆ ਪਾਰਾ,ਵਿਰੋਧੀ ਕਰਾਏ ਚੁੱਪ#BhagwantMann #PunjabVidhanSabha #CMMann #PartapBajwa#ramanvideoeditor #ramangraphicdesigner #dailykhabar
0 notes
dailykhabar20 · 2 years
Video
undefined
tumblr
ਭਾਵੇਂ ਸਾਡਾ ਕੋਈ ਐੱਮਐੱਲਏ ਹੋਵੇ ਜਾਂ ਮੰਤਰੀਭ੍ਰਿਸ਼ਟਾਚਾਰ ਕਰੂ ਤਾਂ ਜਾਵੇਗਾ ਜੇਲ੍ਹ#BhagwantMann #Aap #PunjabGovernment #CMMann
0 notes
dailykhabar20 · 2 years
Video
undefined
tumblr
ਅਕਾਲੀਆਂ ਤੇ ਕਾਂਗਰਸੀਆਂ 'ਤੇ ਵਰੇ ਭਗਵੰਤ ਮਾਨ , ਕਿਹਾ ਜੇ ਨੀਤੀਆਂ ਚੰਗੀਆਂ ਹੁੰਦੀਆਂ ਤਾਂ ਬੰਦ ਹੋ ਜਾਂਦੀ ਲੋਕਾਂ ਦੀ ਲੁੱਟ #BhagwantMann #TollPlaza #CMMann #Punjab  #ramanvideoeditor #ramangraphicdesigner #dailykhabar
0 notes
dailykhabar20 · 2 years
Video
undefined
tumblr
ਛੁੱਟੀਆਂ ਦੌਰਾਨ ਨਿਊਜ਼ੀਲੈਂਡ 'ਚ ਵਾਪਰੇ ਭਿਆਨਕ ਸੜਕ ਹਾਦਸੇ21 ਲੋਕਾਂ ਦੀ ਹੋਈ ਮੌਤ,ਦਰਜਨਾਂ ਹੋਏ ਜਖਮੀ#holidayroadtoll #holidaydeathtoll #Christmasholiday #newzealanddeathtoll #ramanvideoeditor
0 notes
dailykhabar20 · 2 years
Video
undefined
tumblr
ਹਰਿਆਣੇ 'ਚ ਮੁੰਡਿਆਂ ਨੂੰ ਦੇਖ ਸੀਐੱਮ ਮਾਨ ਨੇ ਰੋਕੀ ਗੱਡੀਕਿਹਾ ਟੈੰਸ਼ਨ ਨਾ ਲਉ ਅਸੀੰ ਤੁਹਾਨੂੰ ਬਣਾਵਾਂਗੇ MLA#CMMann #BhagwantMann #AdampurByElection
0 notes
dailykhabar20 · 2 years
Video
undefined
tumblr
ਅਚਨਚੇਤ ਸਰਕਾਰੀ ਹਸਪਤਾਲ ਪਹੁੰਚੇ CM Bhagwant Mannਗਲ ਲੱਗ ਲੱਗ ਕੇ ਰੋੰਦਿਆਂ ਲੋਕਾਂ ਨੇ ਸੁਣਾਏ ਆਪਣੇ ਦੁੱਖੜੇ#CMMann #BhagwantMann #RajindraHospital #Patiala
0 notes
dailykhabar20 · 2 years
Video
undefined
tumblr
ਸੀਐੱਮ ਮਾਨ ਨੇ ਕਰਾਈ ਕਾਂਗਰਸੀਆਂ ਦੀ ਤਸੱਲੀਵਿਧਾਨ ਸਭਾ 'ਚ ਮਾਹੌਲ ਹੋਇਆ ਗਰਮ#VidhanSabha #PunjabVidhanSabha #BhagwantMann #CMMann #PartapSinghBajwa
0 notes
dailykhabar20 · 2 years
Video
undefined
tumblr
ਪ੍ਰਕਾਸ਼ ਪੁਰਬ ਮੌਕੇ ਦਰਬਾਰ ਸਾਹਿਬ ਪਹੁੰਚੇ ਸੀਐੱਮ ਮਾਨਕਿਹਾ ਪਰਮਾਤਮਾ ਦਾ ਓਟ ਆਸਰਾ ਹੀ ਮੇਰੀ ਅਸਲ ਤਾਕਤ#CMMann #GoldenTemple #Gurupurab #Waheguru
0 notes
dailykhabar20 · 2 years
Video
undefined
tumblr
ਸੀਐੱਮ ਮਾਨ ਨੇ ਵਿਚੋਲਿਆਂ ਦੀ ਸੁਣਾਈ ਕਹਾਣੀ ਤਾਂਹੱਸ ਹੱਸ ਦੂਹਰੇ ਹੋ ਗਏ ਲੋਕ, ਦੇਖੋ ਵੀਡੀਓ#bhagwantmann #Sangrur #CMmann #Aap #Punjab #ramanvideoeditor
0 notes
dailykhabar20 · 2 years
Video
undefined
tumblr
ਪਹਿਲੀ ਵਾਰ ਸਹੁਰੇ ਫੇਰਾ ਪਾਉਣ ਗਏ ਸੀਐੱਮ ਮਾਨ ਦਾ ਹੋਇਆ ਜੋਰਦਾਰ ਸਵਾਗਤ#bhagwantmann #cmmann #gurpreetkaur #punjabcm
0 notes