Tumgik
#dailynewspunjabi
dailynewspunjabi · 2 years
Photo
Tumblr media
ਹਰਜੋਤ ਬੈਂਸ ਸੰਭਾਲਣਗੇ ਸਕੂਲ ਸਿੱਖਿਆ ਦਾ ਮਹਿਕਮਾ ਗੁਰਮੀਤ ਸਿੰਘ ਮੀਤ ਹੇਅਰ ਕੋਲੋਂ ਵਾਪਸ ਲਿਆ ਸਕੂਲ ਸਿੱਖਿਆ ਵਿਭਾਗ | Daily News Punjabi #pseb #school #dailynewspunjabi #harjotbains #punjab #cm #CMBhagwantMann (at Punjab (region)) https://www.instagram.com/p/CfoUn9FPJNq/?igshid=NGJjMDIxMWI=
0 notes
dailynewspunjabi · 2 years
Photo
Tumblr media
ਕੈਪਟਨ ਸਵਰਨ ਸਿੰਘ ਦਾ ਦੇਹਾਂਤ, ਅੰਤਿਮ ਸਸਕਾਰ ਐਤਵਾਰ 24 ਸਿੱਖ ਰੇਜਮੇਂਟ ਵਿੱਚੋ ਸੇਵਾਮੁਕਤ ਇੰਡੀਆ ਕਲਰ ਅਵਾਰਡ ਨਾਲ ਸਨਮਾਨ ਹੋਇਆ ਸੀ ਇੰਡੀਆ ਵੱਲੋ ਅਥਲੀਟ ਰਹੇ ! ਕੈਪਟਨ ਸਵਰਨ ਸਿੰਘ ਨਿਵਾਸੀ ਪਿੰਡ ਰੁੜੀਵਾਲਾ ਦਾ ਅੱਜ ਦਿਹਾਂਤ ਹੋ ਗਿਆ। ਓਹ ਸੰਖੇਪ ਬਿਮਾਰੀ ਤੋਂ ਪੀੜ੍ਹਤ ਸਨ। ਸੀਨੀਅਰ ਪੱਤਰਕਾਰ ਭਗਤ ਸਿੰਘ ਦੇ ਸਤਿਕਾਰਯੋਗ ਪਿਤਾ ਕੈਪਟਨ ਸਵਰਨ ਸਿੰਘ ਦਾ ਅੰਤਿਮ ਸੰਸਕਾਰ ਐਤਵਾਰ ਨੂੰ ਪਿੰਡ ਦੇ ਸ਼ਮਸ਼ਾਨਘਾਟ ਵਿੱਚ ਕੀਤਾ ਜਾਵੇਗਾ। ਇਸ ਮੋਕੇ ਕਈ ਸਖਸ਼ੀਅਤਾਂ ਵੱਲੋ ਉਹਨਾ ਨੂੰ ਸ਼ਰਧਾਂਜਲੀ ਭੇਂਟ ਕੀਤੀ ਜਾਏਗੀ। #dailynews #DailyNewsPunjabi #DailyNewsPunjab ,#death (at Punjab (region)) https://www.instagram.com/p/CfhYP5svibd/?igshid=NGJjMDIxMWI=
0 notes
dailynewspunjabi · 2 years
Photo
Tumblr media
ਪੰਜਾਬ ’ਚ ਅੱਜ ਤੋਂ ਪ੍ਰਤੀ ਮਹੀਨਾ 300 ਯੂਨਿਟ ਬਿਜਲੀ ਮੁਫ਼ਤ | Daily News Punjabi Bhagwant Maan Fan Group #BhagwantMann #CMBhagwantMann #PSPCL #dailynewspunjabi (at Punjab (region)) https://www.instagram.com/p/Cfdq0RxPYIk/?igshid=NGJjMDIxMWI=
0 notes
dailynewspunjabi · 2 years
Photo
Tumblr media
ਸਿੱਧੂ ਮੋਸੇਵਾਲਾ ਦੇ ਕਾਤਿਲ ਕੌਣ ? ਦਿਓ ਆਪਣੀ ਰਾਇ #murder #gangstar #sidhumosewala #dailynewspunjabi (at Punjab (region)) https://www.instagram.com/p/CeLKjy2P_yd/?igshid=NGJjMDIxMWI=
0 notes
dailynewspunjabi · 2 years
Photo
Tumblr media
ਕੇਂਦਰ ਸਰਕਾਰ ਦਾ ਵੱਡਾ ਫ਼ੈਸਲਾ, ਪੈਟਰੋਲ 9.50 ਰੁਪਏ ਤੇ ਡੀਜ਼ਲ 7 ਰੁਪਏ ਕੀਤਾ ਸਸਤਾ | Daily News Punjabi #dailynewspunjabi #petrolprice #diesel #gas #lpggas (at Punjab (region)) https://www.instagram.com/p/Cd0wX--vmsw/?igshid=NGJjMDIxMWI=
0 notes
dailynewspunjabi · 2 years
Photo
Tumblr media
ਪੁਲਿਸ ਮੁਹਾਲੀ ਵਿੱਚ ਹੋਏ ਧਮਾਕੇ ਦੀ ਜਾਂਚ ਕਰ ਰਹੀ ਹੈ। ਸਾਡੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਨ ਵਾਲੇ ਨੂੰ ਬਖਸ਼ਿਆ ਨਹੀਂ ਜਾਵੇਗਾ: CM Bhagwant Maan | Daily News Punjabi #Cm #CmBhagwantMann #DailyNewsPunjabi #Mohali #Attack #PunjabiNews (at Punjab (region)) https://www.instagram.com/p/CdYiwYHPioY/?igshid=NGJjMDIxMWI=
0 notes
dailynewspunjabi · 2 years
Photo
Tumblr media
ਮਾਂ ਬਿਨ੍ਹਾਂ ਰਹਿ ਲਵਾਂਗੇ ਕਹਿਣਾ ਹੀ ਸੌਖਾ ਹੈ ਜਦੋਂ ਮਾਂ ਛੱਡ ਕੇ ਚਲੀ ਜਾਂਦੀ ਹੈ ਤਾਂ ਰੂਹ ਦੀਆਂ ਵੀ ਚੀਕਾਂ ਨਿਕਲ ਜਾਂਦੀਆਂ ਨੇ #MotherLove #happymothersday #DailyNewsPunjabi (at Punjab (region)) https://www.instagram.com/p/CdSMBnVvsDm/?igshid=NGJjMDIxMWI=
0 notes
dailynewspunjabi · 2 years
Photo
Tumblr media
ਆਸਟ੍ਰੇਲੀਆ ਦੇ ਹਾਈ ਕਮਿਸ਼ਨਰ ਵੱਲੋਂ ਮੁੱਖ ਮੰਤਰੀ ਮਾਨ ਨਾਲ ਮੁਲਾਕਾਤ, ਦੁਵੱਲੇ ਵਪਾਰ ਨੂੰ ਹੁਲਾਰਾ ਦੇਣ ਲਈ ਆਸਟ੍ਰੇਲੀਆ ਦੇ ਹਾਈ ਕਮਿਸ਼ਨਰ ਬੈਰੀ ਓ ਫੈਰਲ ਨੇ ਗੁਜਰਾਤ ਅਤੇ ਮਹਾਰਾਸ਼ਟਰ ਦੀ ਤਰਜ਼ 'ਤੇ ਪੰਜਾਬ ਨਾਲ ਖ਼ਾਸ ਤੌਰ 'ਤੇ ਖੇਤੀਬਾੜੀ ਅਤੇ ਹੁਨਰ ਵਿਕਾਸ ਦੇ ਖੇਤਰ ਵਿਚ ਸਹਿਯੋਗ ਕਰਨ ਲਈ ਡੂੰਘੀ ਦਿਲਚਸਪੀ ਜ਼ਾਹਰ ਕੀਤੀ। ਓ ਫੈਰਲ ਦੀ ਤਜਵੀਜ਼ 'ਤੇ ਹੁੰਗਾਰਾ ਭਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਨੂੰ ਇਸ ਸਬੰਧ ਵਿੱਚ ਹਰ ਤਰ੍ਹਾਂ ਦੇ ਸਹਿਯੋਗ ਅਤੇ ਸਮਰਥਨ ਦਾ ਭਰੋਸਾ ਦਿੱਤਾ ਤਾਂ ਜੋ ਆਪਸੀ ਹਿੱਤਾਂ ਦੀਆਂ ਇਨ੍ਹਾਂ ਯੋਜਨਾਵਾਂ ਨੂੰ ਠੋਸ ਰੂਪ ਦੇ ਕੇ ਪੰਜਾਬ ਨੂੰ ਵਿਕਾਸ ਦੀ ਲੀਹ 'ਤੇ ਲਿਜਾਇਆ ਜਾ ਸਕੇ। #cmpunjab #cm #dailynewspunjabi #australia #cmmann (at Punjab (region)) https://www.instagram.com/p/CdIr9cmPwtJ/?igshid=NGJjMDIxMWI=
0 notes
dailynewspunjabi · 2 years
Photo
Tumblr media
ਕੋਰੋਨਾ ਵੈਕਸੀਨ ਲਈ ਕਿਸੇ 'ਤੇ ਨਹੀਂ ਪਾਇਆ ਜਾ ਸਕਦਾ ਦਬਾਅ- ਸੁਪਰੀਮ ਕੋਰਟ | Daily News Punjabi #India #dailynews #Punjab #coronavirus #SupremeCourtofIndia #DailyNewsPunjabi (at India) https://www.instagram.com/p/CdHq0acPQfx/?igshid=NGJjMDIxMWI=
0 notes
dailynewspunjabi · 2 years
Photo
Tumblr media
ਮਜ਼ਦੂਰ ਦਿਵਸ ਉਹਨਾਂ ਲੋਕਾਂ ਦਾ ਦਿਨ ਹੈ ਜਿਨ੍ਹਾਂ ਨੇ ਅਪਣੇ ਖੂਨ ਪਸੀਨੇ ਦੀ ਕਮਾਈ ਨਾਲ ਦੇਸ਼ ਅਤੇ ਦੁਨੀਆਂ ਦੇ ਵਿਕਾਸ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ | Daily News Punjabi #LabourDay #MayDay #LabourDay2022 #DailyNewsPunjabi (at Punjab (region)) https://www.instagram.com/p/CdAIQd8PAiS/?igshid=NGJjMDIxMWI=
0 notes
dailynewspunjabi · 2 years
Photo
Tumblr media
ਮਾਨ ਸਰਕਾਰ ਦੀ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਕਾਰਵਾਈ ਸ਼ਲਾਘਾਯੋਗ - MP ਗੁਰਜੀਤ ਸਿੰਘ ਔਜਲਾ | Daily News Punjabi #GurjeetSinghAujla #Congress #BhagwantMann #AamAadmiPartyPunjab #Punjab #DailyNewsPunjabi https://www.instagram.com/p/Cc68G2yPy18/?igshid=NGJjMDIxMWI=
0 notes
dailynewspunjabi · 2 years
Photo
Tumblr media
Happy Easter ਯਿਸੂ ਦਾ ਜੀ ਉੱਠਣਾ (ਤੁਸੀਂ ਯਿਸੂ ਨਾਸਰੀ ਨੂੰ ਲੱਭਦੀਆ ਹੋ ਜਿਹੜਾ ਸਲੀਬ ਉੱਤੇ ਚੜ੍ਹਾਇਆ ਗਿਆ ਸੀ। ਉਹ ਤਾਂ ਜੀ ਉੱਠਿਆ ਹੈ,) ਬਾਈਬਲ (ਮਰਕੁਸ 16:06) #bibleverse #DailyNewsPunjabi #happyeaster #easter2022 #EasterSunday #PunjabNews #jesuschrist #JesusLives #HappySundayAll (at India) https://www.instagram.com/p/CccA7MqvYHu/?igshid=NGJjMDIxMWI=
0 notes
dailynewspunjabi · 2 years
Photo
Tumblr media
ਸਰਬ ਧਰਮ ਸਨਮਾਨ ਦਾ ਸੁਨੇਹਾ ਦੇਣ ਵਾਲੇ, ਨੌਵੇਂ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਗੁਰਿਆਈ ਦਿਵਸ ਦੀ ਦੇਸ਼-ਵਿਦੇਸ਼ ਵਸਦੀ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈ। #SriGuruTeghBahadurSahibJi #GurgaddiDiwas #dailynews #sikhhistory #SikhCommunity #sikh #dailynewspunjabi (at India) https://www.instagram.com/p/CcW0HRBvk_Y/?igshid=NGJjMDIxMWI=
0 notes
dailynewspunjabi · 2 years
Photo
Tumblr media
ਕਿਰਸਾਨੀ ਤੇ ਕਣਕਾਂ ਦੀ ਵਾਢੀ ਨਾਲ ਸਬੰਧਿਤ ਵਿਸਾਖੀ ਦੇ ਤਿਉਹਾਰ ਦੀਆਂ ਤਹਿ ਦਿਲੋਂ ਵਧਾਈਆਂ। Daily News Punjabi #Vaisakhi2022 #punjab #punjabiculture #wheat #congragulations #celebrate #DailyNewsPunjabi https://www.instagram.com/p/CcUuRxqPZuI/?igshid=NGJjMDIxMWI=
0 notes
dailynewspunjabi · 2 years
Photo
Tumblr media
ਖ਼ਾਲਸਾ ਮੇਰੋ ਰੂਪ ਹੈ ਖਾਸ ।। ਖ਼ਾਲਸੇ ਮਹਿ ਹੌਂ ਕਰੌਂ ਨਿਵਾਸ ।। ਖ਼ਾਲਸਾ ਸਾਜਣਾ ਦਿਵਸ ਦੀ ਸਮੂਹ ਗੁਰੂ ਰੂਪ ਸਾਧ ਸੰਗਤ ਨੂੰ ਲੱਖ-ਲੱਖ ਵਧਾਈ। Daily News Punjabi #KhalsaSajnaDiwas #DailyNewsPunjabi #vishakhi #khalsa #gurugobind #gurugobindsingh #sikhsoldiers #SikhHistory https://www.instagram.com/p/CcUNKrLv44J/?igshid=NGJjMDIxMWI=
0 notes
dailynewspunjabi · 2 years
Photo
Tumblr media
ਦੁਨੀਆਂ ਦੇ ਹਰ ਹਿੱਸੇ 'ਚ ਵੱਸਦੀਆਂ ਮਸੀਹ ਸੰਗਤਾਂ ਨੂੰ 'Palms' ਐਤਵਾਰ ਦੀਆਂ ਸ਼ੁਭਕਾਮਨਾਵਾਂ | Daily News Punjabi #palms #palmssunday #jesús #jesuschrist #dailynewspunjabi #holyweek #isreal #jairuslim #behtlehem #india #christian #masihi (at India) https://www.instagram.com/p/CcJxOp4Pu0a/?igshid=NGJjMDIxMWI=
0 notes