Tumgik
#kisanneeti
fazilkarajneeti · 3 years
Photo
Tumblr media
ज़िला फाजिल्का राजनीति की और से आप सभी को नवरात्रि महोत्सव की हार्दिक शुभकामनाएं। मातारानी आप सभी की मनोकामनाएं पूर्ण करे। जय माता दी। #jaimatadi #fazilkarajneeti #kisanneeti #navratri #fazilka https://www.instagram.com/p/CUuYWzEhGSa/?utm_medium=tumblr
1 note · View note
fazilkarajneeti · 2 years
Photo
Tumblr media
ਕਿਸਾਨ ਨੇਤਾ ਰਾਜੇਸ਼ ਟਕੇਤ ਤੇ ਬੰਗਲੌਰ ਵਿਚ ਇਕ ਪ੍ਰੋਗਰਾਮ ਦੇ ਦੌਰਾਨ ਸਿਆਹੀ ਸੁੱਟੀ ਗਈ। @rakesh.tikait #fazilkarajneeti @bku.dakonda.fazilka #kisanektamorcha #kisanneeti https://www.instagram.com/p/CeLN5HwPkjX/?igshid=NGJjMDIxMWI=
0 notes
fazilkarajneeti · 3 years
Photo
Tumblr media
ਜਿਲ੍ਹਾ ਫਾਜਿਲਕਾ ਦੇ ਕਿਸਾਨੀ ਸੰਘਰਸ਼ ਵਿੱਚ ਸ਼ਹੀਦ ਹੋਏ ਪਰਿਵਾਰ ਦੀ ਬੇਟੀ ਨੂੰ ਸਰਕਾਰੀ ਨੌਕਰੀ ਤਹਿਤ ਜਿਲ੍ਹਾ ਖੇਤੀਬਾੜੀ ਦਫ਼ਤਰ ਵਿੱਚ ਨਿਯੁਕਤੀ ਪੱਤਰ ਦਿੱਤਾ ਗਿਆ #kisanneeti #fazilkarajneeti https://www.instagram.com/p/CYEoYx6v7UZ/?utm_medium=tumblr
0 notes
fazilkarajneeti · 3 years
Photo
Tumblr media
ਕੀ ਬੱਬੂ ਮਾਨ ਦਾ ਫੈਸਲਾ ਸਹੀ ਹੈ? ਦੇਓ ਜਵਾਬ ਕਮੈਂਟਸ ਕਰਕੇ। #fazilkarajneeti #kisanneeti @babbumaaninsta #punjabisinger #pollywood #delhi #kisanmorcha #kisanandolan #jujhdapunjab https://www.instagram.com/p/CXdei6RvuwY/?utm_medium=tumblr
0 notes
fazilkarajneeti · 3 years
Photo
Tumblr media
ਨੇਪਾਲ ਦੇ ਪਹਾੜਾਂ ਵਿੱਚ ਇੱਕ ਤਿੱਬਤੀ ਭਿਕਸ਼ੂ ਮਿਲਿਆ ਹੈ। ਉਸ ਨੂੰ 201 ਸਾਲ ਦਾ ਸਭ ਤੋਂ ਬਜ਼ੁਰਗ ਵਿਆਕਤੀ ਮੰਨਿਆਂ ਜਾ ਰਿਹਾ ਹੈ। ਉਹ ਬਹੁਤ ਜਿਆਦਾ ਡੂੰਘੀ ਸਮਾਧੀ ਜਾਂ ਧਿਆਨ ਦੀ ਸਥਿਤੀ ਵਿੱਚ ਹੈ ਜਿਸਨੂੰ “ਤਾਕਾਟੇਟ” ਕਿਹਾ ਜਾਂਦਾ ਹੈ। ਜਦੋਂ ਉਸਨੂੰ ਪਹਿਲੀ ਵਾਰ ਪਹਾੜੀ ਗੁਫਾਫਾਂ ਵਿੱਚ ਲੱਭਿਆ ਗਿਆ ਤਾਂ ਲੋਕਾਂ ਨੂੰ ਲੱਗਿਆ ਓਹ ਇੱਕ ��ਮੀ ਹੈ। ਪਰ ਵਿਗਿਆਨਿਕਾਂ ਨੂੰ ਜਾਂਚ ਕਰਨ ਬਾਅਦ ਪਤਾ ਲੱਗਿਆ ਕਿ ਓਹ ਇੱਕ ਜਿੰਦਾਂ ਇੰਨਸਾਨ ਹੈ। ਭਿਕਸ਼ੂ ਦੇ ਕੋਲੋਂ ਮਿਲੀਆਂ ਚੀਜ਼ਾਂ ਚੋਂ ਓਹਨਾਂ ਨੂੰ ਇੱਕ ਕਾਗਜ਼ ਦਾ ਟੁਕੜਾ ਮਿਲਿਆਂ ਹੈ ਜਿਸ ਉੱਪਰ ਲਿਖਿਆ ਹੈ.. “ਘਰ ਘਰ ਵਿੱਚ ਚੱਲੀ ਗੱਲ” “ਚੰਨੀ ਕਰਦਾ ਮਸਲੇ ਹੱਲ” #fazilkarajneeti #kisanneeti https://www.instagram.com/p/CW0ZF79PMeQ/?utm_medium=tumblr
0 notes
fazilkarajneeti · 3 years
Photo
Tumblr media
B K U ਡਕੌਂਦਾ ਵੱਲੋਂ ਸੰਘਰਸ ਜਿੱਤਣ ਤੋਂ ਬਾਅਦ ਵੀ ਸੰਘਰਸ਼ ਨੂੰ ਜ਼ਾਰੀ ਰੱਖ਼ਣ ਲਈ ਨੋਜਵਾਨ ਸਾਥੀਆ ਨਾਲ ਟਿਕਰੀ ਬਾਰਡਰ ਤੇ ਇਕ ਮੀਟਿਂਗ ਕੀਤੀ ਗਈ... ਜਿਸ ਦੀ ਅਗਵਾਈ ਹਰੀਸ਼ ਨੱਢਾ ,ਹਰਨੇਕ ਮਹਿਮਾ ,ਮਨਜੀਤ ਧਨੇਰ, ਅਤੇ ਕਈ ਹੋਰ ਸਾਥੀਆ ਨੇ ਕੀਤੀ.. #fazilkarajneeti #kisanneeti #farmersprotest https://www.instagram.com/p/CWyBjQqPzxx/?utm_medium=tumblr
0 notes
fazilkarajneeti · 3 years
Photo
Tumblr media
#kisanneeti https://www.instagram.com/p/CWv5I2wBICB/?utm_medium=tumblr
0 notes
fazilkarajneeti · 3 years
Photo
Tumblr media
ਲਾਧੂਕਾ ਪਿੰਡ ਦੇ ਕਿਸਾਨਾਂ ਨੇ ਅੱਜ ਕਾਨੂੰਨ ਰੱਦ ਹੋਣ ਦੀ ਖੁਸੀ ਵਿਚ ਜਿਲ੍ਹਾ ਪ੍ਰਧਾਨ ਹਰੀਸ਼ ਨੱਢਾ ਨੂੰ ਹਾਰ ਪਾਂ ਕੇ ਸਨਮਾਨਿਤ ਕੀਤਾ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਜਿੰਦਾਬਾਦ #fazilkarajneeti #kisanneeti #supportfarmers #FarmersProtest https://www.instagram.com/p/CWnOdtRIPBO/?utm_medium=tumblr
0 notes
fazilkarajneeti · 3 years
Photo
Tumblr media
ਸਿੰਘੂ ਬਾਰਡਰ ਤੋਂ ਸੰਯੁਕਤ ਕਿਸਾਨ ਮੋਰਚੇ ਦਾ ਵੱਡਾ ਐਲਾਨ ''ਜਾਰੀ ਰਹੇਗਾ ਅੰਦੋਲਨ, 29 ਨਵੰਬਰ ਨੂੰ ਕੱਢਾਂਗੇ ਟਰੈਕਟਰ ਮਾਰਚ' #KisanektaMorcha #FarmersProtest #kisanneeti #fazilkarajneeti https://www.instagram.com/p/CWiUfQrIEv2/?utm_medium=tumblr
0 notes
fazilkarajneeti · 3 years
Photo
Tumblr media
#gurunanakbirthday #fazilkarajneeti #kisanneeti https://www.instagram.com/p/CWcyEBJvbbG/?utm_medium=tumblr
0 notes
fazilkarajneeti · 3 years
Photo
Tumblr media
20 ਨਵੰਬਰ ਨੂੰ ਸ੍ਰੀ ਨਨਕਾਣਾ ਸਾਹਿਬ ਦੇ ਦਰਸ਼ਨ ਲਈ ਜਾਣਗੇ ਨਵਜੋਤ ਸਿੱਧੂ,ਮਿਲੀ ਇਜਾਜ਼ਤ @navjotsinghsidhu #KartarpurSahib #NankanaSahib #fazilkarajneeti #kisanneeti https://www.instagram.com/p/CWajXH5Pjgd/?utm_medium=tumblr
0 notes
fazilkarajneeti · 3 years
Photo
Tumblr media
ਬਾਬੇ ਨਾਨਕ ਦੇ ਪ੍ਰਕਾਸ਼ ਦਿਹਾੜੇ 'ਤੇ ਮਿਲਿਆ ਵੱਡਾ ਤੋਹਫਾ 18 ਨਵੰਬਰ ਨੂੰ ਖੁੱਲ੍ਹੇਗਾ ਕਰਤਾਰਪੁਰ ਸਾਹਿਬ ਦਾ ਲਾਂਘਾ ਕੱਲ੍ਹ 11 ਵਜੇ ਸ਼ੁਰੂ ਹੋਵੇਗੀ ਰਜਿਸਟ੍ਰੇਸ਼ਨ ਪਹਿਲੇ ਜਥੇ ਵਿੱਚ ਜਾਣਗੇ 250 ਸ਼ਰਧਾਲੂ #fazilkarajneeti #kisanneeti #kartarpurcorridor #punjabnews #breakingnews #latestnews #punjabbreakingnews #harjeetgrewal #gurunanakbirthday #gurupurab #sikhism https://www.instagram.com/p/CWVHRQov82i/?utm_medium=tumblr
0 notes
fazilkarajneeti · 3 years
Photo
Tumblr media
ED ਦੀ ਹਿਰਾਸਤ ਵਿੱਚ ਭੁੱਖ ਹੜਤਾਲ ਤੇ ਬੈਠੇ ਸੁਖਪਾਲ ਖਹਿਰਾ ਨੇ ਅਣਮਨੁੱਖੀ ਵਿਵਹਾਰ ਦੇ ਲਾਇਆ ਅਰੋਪ। #fazilkarajneeti #sukhpalsinghkhaira #ED #kisanneeti #chandigarhpolice https://www.instagram.com/p/CWSyxgyPzEu/?utm_medium=tumblr
0 notes
fazilkarajneeti · 3 years
Photo
Tumblr media
ਸ਼ਿਕਾਇਤਾਂ ਲੈ ਕੇ ਆਏ ਲੋਕਾਂ ਨੂੰ CM ਚੰਨੀ ਨੇ ਖੁਦ ਖਵਾਈ ਰੋਟੀ | #fazilkarajneeti #kisanneeti #charnjitsinghchanni #cmpunjab https://www.instagram.com/p/CWQkZgbIip9/?utm_medium=tumblr
0 notes
fazilkarajneeti · 3 years
Photo
Tumblr media
ਸੋਨੀਆ ਮਾਨ ਨੇ ਅਕਾਲੀ ਦਲ ਚ ਸ਼ਾਮਿਲ ਹੋਣ ਤੋ ਝਾੜਿਆ ਪੱਲਾ। ਕਿਹਾ ਮੇਰਾ ਕਿਸੇ ਸਿਆਸੀ ਪਾਰਟੀ ਨਾਲ ਕੋਈ ਸਬੰਧ ਨਹੀਂ। #SoniaMann #ShiromaniAkaliDal #fazilkarajneeti #kisanneeti https://www.instagram.com/p/CWLWp5SvRNu/?utm_medium=tumblr
0 notes
fazilkarajneeti · 3 years
Photo
Tumblr media
ਸੋਨੀਆ ਮਾਨ ਕੱਲ੍ਹ ਹੋਏਗੀ ਅਕਾਲੀ ਦਲ ਚ ਸ਼ਾਮਿਲ ਮੋਹਾਲੀ ਤੋਂ ਲੜੇਗੀ ਚੋਣ #SoniaMann #ShiromaniAkaliDal #fazilkarajneeti #kisanneeti https://www.instagram.com/p/CWI_j6NPD8_/?utm_medium=tumblr
0 notes