Tumgik
#gurbaniwisdom
ghumanvilla · 2 years
Photo
Tumblr media
ਗੁ.ਤਪ ਅਸਥਾਨ ਸਾਹਿਬ ਵਿਖੇ ਸੁੰਦਰ ਲੈਟਾ ਦਾ ਦ੍ਰਿਸ਼ ਸੰਤ ਬਾਬਾ ਹਜ਼ਾਰਾ ਸਿੰਘ ਜੀ ਦੀ ਬਰਸੀ ਸਮਾਗਮ Nikke Ghuman📍instg,⤵️ https://www.instagram.com/ghumanvilla A view of the beautiful Lighting at Gurdwara tap Asthan Sahib Anniversary event of Sant Baba Hazara Singh ji Nikke Ghuman📍 . . . . . #sikhworld #sikhtimeline #gurugranthsahibjiquote #gurnanakdevji #gurbani_worldwide #darbarfestival #darbarshib #santbabahazarasinghji #gurbaniwisdom #chardikalakisaan #gurugobindsingh #tengurus #gurbanikirtan #kour #punjabe #turban #sikhcolouring #sikhcelebrations #ghumanvil #sardar #sardarni #sardarji #paji #punjabilovequotes #nishansahib #waheguruquotes #wahegurujimeharkarna https://www.instagram.com/p/CkIghRwrW_e/?igshid=NGJjMDIxMWI=
1 note · View note
Photo
Tumblr media
Follow Us Gurbani Quotes ਬਾਬਾ ਸਾਚਾ ਸਾਹਿਬੁ ਦੂਰਿ ਨ ਦੇਖੁ ॥ ☬ ਵਿਆਖਿਆ ☬ ਹੇ ਭਾਈ ! ਸਦਾ ਕਾਇਮ ਰਹਿਣ ਵਾਲੇ ਮਾਲਕ - ਪ੍ਰਭੂ ਨੂੰ ( ਆਪਣੇ ਆਪ ਤੋਂ ) ਦੂਰ ਵੱਸਦਾ ਨਾਹ ਸਮਝ ( ਸੱਚਾ ਮਾਲਕ ਤੇਰੇ ਆਪਣੇ ਅੰਦਰ ਵੱਸ ਰਿਹਾ ਹੈ ) । #gurbani #gurbaniquotes #gurbanitimeline #gurbanistatus #gurbanikirtan #gurbanipage #gurbaniwallpaper #gurbanivichar #gurbaniworld #gurbani_worldwide #gurbaniwisdom #gurbaniwallpaer #shabad #shabadgurbani #shabadkirtan #goodmorning #goodmorningpost #goodmorningquotes #goodquotes #goodmorningworld #goodmorningamerica #sikh #sikhism #sikhart #quotes #instagood #intsadaily #dailypost #dailyquotes https://www.instagram.com/p/CTmW4RJBqtc/?utm_medium=tumblr
0 notes
sikhyouthpb · 4 years
Photo
Tumblr media
{ਪੰਜ ਤਖ਼ਤ ਸਾਹਿਬ ਦਾ ਅੱਜ ਦਾ ਹੁਕਮਨਾਮਾ ਸਾਹਿਬ} {14-09-2020} •••••••••••••••••••••••••••••••••••• ||ਅੱਜ ਦਾ ਫੁਰਮਾਨ|| ਸ਼੍ਰੀ ਅਕਾਲ ਤਖ਼ਤ ਸਾਹਿਬ, ਅੰਮ੍ਰਿਤਸਰ || ਰਾਗੁ ਸੂਹੀ ਛੰਤ ਮਹਲਾ ੩ ਘਰੁ ੨ ੴ ਸਤਿਗੁਰ ਪ੍ਰਸਾਦਿ ॥ ਸੁਖ ਸੋਹਿਲੜਾ ਹਰਿ ਧਿਆਵਹੁ ॥ ਗੁਰਮੁਖਿ ਹਰਿ ਫਲੁ ਪਾਵਹੁ ॥ ਗੁਰਮੁਖਿ ਫਲੁ ਪਾਵਹੁ ਹਰਿ ਨਾਮੁ ਧਿਆਵਹੁ ਜਨਮ ਜਨਮ ਕੇ ਦੂਖ ਨਿਵਾਰੇ ॥ ਬਲਿਹਾਰੀ ਗੁਰ ਅਪਣੇ ਵਿਟਹੁ ਜਿਨਿ ਕਾਰਜ ਸਭਿ ਸਵਾਰੇ ॥ ਹਰਿ ਪ੍ਰਭੁ ਕ੍ਰਿਪਾ ਕਰੇ ਹਰਿ ਜਾਪਹੁ ਸੁਖ ਫਲ ਹਰਿ ਜਨ ਪਾਵਹੁ ॥ ਨਾਨਕੁ ਕਹੈ ਸੁਣਹੁ ਜਨ ਭਾਈ ਸੁਖ ਸੋਹਿਲੜਾ ਹਰਿ ਧਿਆਵਹੁ ॥੧॥ {ਅੰਗ : 767} •••••••••••••••••••••••••••••••••••• ||ਅੱਜ ਦਾ ਫੁਰਮਾਨ|| ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ (ਨਾਂਦੇੜ) || ਧਨਾਸਰੀ ਮਃ ੫ ॥ ਜਨ ਕੀ ਕੀਨੀ ਪਾਰਬ੍ਰਹਮਿ ਸਾਰ ॥ ਨਿੰਦਕ ਟਿਕਨੁ ਨ ਪਾਵਨਿ ਮੂਲੇ ਊਡਿ ਗਏ ਬੇਕਾਰ ॥੧॥ ਰਹਾਉ ॥ ਜਹ ਜਹ ਦੇਖਉ ਤਹ ਤਹ ਸੁਆਮੀ ਕੋਇ ਨ ਪਹੁਚਨਹਾਰ ॥ ਜੋ ਜੋ ਕਰੈ ਅਵਗਿਆ ਜਨ ਕੀ ਹੋਇ ਗਇਆ ਤਤ ਛਾਰ ॥੧॥ {ਅੰਗ : 683} •••••••••••••••••••••••••••••••••••• ||ਅੱਜ ਦਾ ਫੁਰਮਾਨ ਤਖ਼ਤ ਸ੍ਰੀ ਪਟਨਾ ਸਾਹਿਬ ਬਿਲਾਵਲੁ ਮਹਲਾ ੫ ॥ ਸੁਖ ਨਿਧਾਨ ਪ੍ਰੀਤਮ ਪ੍ਰਭ ਮੇਰੇ ॥ ਅਗਨਤ ਗੁਣ ਠਾਕੁਰ ਪ੍ਰਭ ਤੇਰੇ ॥ ਮੋਹਿ ਅਨਾਥ ਤੁਮਰੀ ਸਰਣਾਈ ॥ ਕਰਿ ਕਿਰਪਾ ਹਰਿ ਚਰਨ ਧਿਆਈ ॥੧॥ ਦਇਆ ਕਰਹੁ ਬਸਹੁ ਮਨਿ ਆਇ ॥ ਮੋਹਿ ਨਿਰਗੁਨ ਲੀਜੈ ਲੜਿ ਲਾਇ ॥ ਰਹਾਉ ॥ {ਅੰਗ : 802} •••••••••••••••••••••••••••••••••••• ||ਅੱਜ ਦਾ ਫੁਰਮਾਨ|| ਤਖ਼ਤ ਸ੍ਰੀ ਕੇਸ਼ਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ (ਰੋਪੜ)|| ਜੈਤਸਰੀ ਮਹਲਾ ੫ ਘਰੁ ੩ ੴ ਸਤਿਗੁਰ ਪ੍ਰਸਾਦਿ ॥ ਕੋਈ ਜਾਨੈ ਕਵਨੁ ਈਹਾ ਜਗਿ ਮੀਤੁ ॥ ਜਿਸੁ ਹੋਇ ਕ੍ਰਿਪਾਲੁ ਸੋਈ ਬਿਧਿ ਬੂਝੈ ਤਾ ਕੀ ਨਿਰਮਲ ਰੀਤਿ ॥੧॥ ਰਹਾਉ ॥ ਮਾਤ ਪਿਤਾ ਬਨਿਤਾ ਸੁਤ ਬੰਧਪ ਇਸਟ ਮੀਤ ਅਰੁ ਭਾਈ ॥ ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤਹਿ ਕੋ ਨ ਸਹਾਈ ॥੧॥ {ਅੰਗ : 700} •••••••••••••••••••••••••••••••••••• ||ਅੱਜ ਦਾ ਫੁਰਮਾਨ|| ਤਖ਼ਤ ਸ੍ਰੀ ਦਮਦਮਾ ਸਾਹਿਬ (ਤਲਵੰਡੀ ਸਾਬੋ)|| ਸੋਰਠਿ ਮਹਲਾ ੫ ਘਰੁ ੧ ਅਸਟਪਦੀਆ ੴ ਸਤਿਗੁਰ ਪ੍ਰਸਾਦਿ ॥ ਸਭੁ ਜਗੁ ਜਿਨਹਿ ਉਪਾਇਆ ਭਾਈ ਕਰਣ ਕਾਰਣ ਸਮਰਥੁ ॥ ਜੀਉ ਪਿੰਡੁ ਜਿਨਿ ਸਾਜਿਆ ਭਾਈ ਦੇ ਕਰਿ ਅਪਣੀ ਵਥੁ ॥ ਕਿਨਿ ਕਹੀਐ ਕਿਉ ਦੇਖੀਐ ਭਾਈ ਕਰਤਾ ਏਕੁ ਅਕਥੁ ॥ ਗੁਰੁ ਗੋਵਿੰਦੁ ਸਲਾਹੀਐ ਭਾਈ ਜਿਸ ਤੇ ਜਾਪੈ ਤਥੁ ॥੧॥ {ਅੰਗ : 636} •••••••••••••••••••••••••••••••••••• #sikhyouthpb #sikhgurdwaras #sikhtemple #gurdwara #gurdwaras #sikhyouthpb #gurbaniquotes #gurbanipage #gurbanitimeline #gurbaniwallpaper #gurbaniworld #waheguru #waheguru🙏#gurbaniquotes #gurbanitimeline #gurbaniwisdom #gurbaniworld #gurbanicalligraphy #gurbanivichar #shabadgurbani #gurbanilove #gurbaniwithmeaning #gurbanithoughts #gurugranthsahib #gurbaniworld #shribanglasahib #gurbanikirtan #gurbanitime #gurbani (at SikhYouthPb) https://www.instagram.com/p/CFGfU3lM_Pq/?igshid=1t8k0qdkgduik
0 notes
navneetkaur96 · 6 years
Photo
Tumblr media
"O Dear Lord of the Universe, please rid me of the poison of egotism and attachment." - Dhan Guru Raam Daas Ji #ikonkar #satnam #satnamshriwaheguruji #Allah #Waheguru #Raam #Lord #God #gurugranthsahibji #srigurugranthsahibji #gurbani #gurbaniquotes #spiritual #wordsofwisdom #sikhi #gurmat #karma #guru #sangat #shabad #shabadguru #bani #faith #gurbaniwisdom #gurbanivichar #gurunanakji #waheguruji #lovesikhi #devotion #lovingdevotion #ego
1 note · View note
wahoguru-blog · 5 years
Photo
Tumblr media
#Repost @vichara_di_duniya • • • • • • ❤waheguru ji ❤ @vicharadiduniya #amritsar #darbar #sridarbarsahib #darbarsahib #gurunanak #sikhi #punjabiquotes #gurbani #khalsa #godwords #wmk #waheguru #Sikhism #gurmukhi #Gurbanitimeline #gurbaniquotes #gurbaniwisdom #spirituality #WahOGuru (at Los Angeles, California) https://www.instagram.com/p/B6EJtuGlgCf/?igshid=44uv40tb3fig
0 notes
Photo
Tumblr media
Gurudwara Bangla Sahib is one of the most important Sikh gurdwara, aka Sikh house of worship, in Delhi, India and known for its association with the eighth Sikh Guru, Guru Har Krishan, as well as the pool inside its complex, known as the 'Sarovar.' It was first built as a small temple by Sikh General Sardar Bhagel Singh in 1783, who supervised the construction of nine Sikh shrines in Delhi in the same year, during the reign of Mughal Emperor, Shah Alam II. . #banglasahibgurudwara #waheguru #gurbanitimeline #gurbanikirtan #gurugranthsahib #shabadgurbani #gurbani #gurbaniquotes #gurbanilove #gurbanivichar #gurbanitime #gurbanithoughts #gurbaniwithmeaning #gurbaniwisdom #gurbaniworld #gurbanicalligraphy #banglasahib #delhi #shribanglasahib #wmk #gurudwara #ji #theinspireworld #thehimanshukathuria #khalsa #photography #gurudwarabanglasahib #delhiblogger #india
0 notes
Photo
Tumblr media
Guru Amar Das Ji is credited with promoting the idea that the body is temple of god and should be kept healthy, May the divine Guru bless you with good health at all time! "HAPPY GURU AMAR DAS JAYANTI" #gururamdasji #gurugranthsahib #waheguru #gurbani #khalsa #punjab #satnamwaheguru #waheguruji #sikhism #khalsapanth #gurbaniwisdom — view on Instagram https://ift.tt/34lz7Ot
0 notes
Photo
Tumblr media
Follow Us Gurbani Quotes “ਅੰਧੀ ਨਾਮੁ ਨ ਚੇਤਈ ਸਭ ਬਾਧੀ ਜਮਕਾਲਿ ॥” andhi nām n chētai sabh bādhī jamakāl . The spiritually blind do not even think of the Naam ; they are all bound and gagged by the Messenger of Death . ਜਮਕਾਲਿ = ਜਮ ਕਾਲ ਨੇ , ਆਤਮਕ ਮੌਤ ਨੇ । ( ਮਾਇਆ ਦੇ ਮੋਹ ਵਿਚ ) ਅੰਨ੍ਹੀ ਹੋਈ ਲੁਕਾਈ ਪਰਮਾਤਮਾ ਦਾ ਨਾਮ ਨਹੀਂ ਸਿਮਰਦੀ ( ਸਿਮਰਨ - ਹੀਨ ਲੁਕਾਈ ਨੂੰ ) ਆਤਮਕ ਮੌਤ ਨੇ ਆਪਣੇ ਬੰਧਨਾਂ ਵਿਚ ਬੰਨ੍ਹਿਆ ਹੁੰਦਾ ਹੈ । #gurbani #gurbaniquotes #gurbanitimeline #gurbanistatus #gurbanikirtan #gurbanipage #gurbaniwallpaper #gurbanivichar #gurbaniworld #gurbani_worldwide #gurbaniwisdom #gurbaniwallpaer #shabad #shabadgurbani #shabadkirtan #goodmorning #goodmorningpost #goodmorningquotes #goodquotes #goodmorningworld #goodmorningamerica #sikh #sikhism #sikhart #quotes #instagood #intsadaily #dailypost #dailyquotes https://www.instagram.com/p/CTW136AIqXD/?utm_medium=tumblr
0 notes
Photo
Tumblr media
Gurbani Quotes “ਗੁਰ ਕੇ ਭਾਣੇ ਵਿਚਿ ਅੰਮ੍ਰਿਤੁ ਹੈ ਸਹਜੇ ਪਾਵੈ ਕੋਇ ॥” gur kē bhānē vich anmrit hai sahajē pāvai kõi . The Amrit , the Ambrosial Nectar , is in the Guru's Will . With intuitive ease , it is obtained . ਸਹਜੇ = ਸਹਜਿ ਹੀ , ਆਤਮਕ ਅਡੋਲਤਾ ਵਿਚ ਹੀ । ☬ ਵਿਆਖਿਆ ☬ ਗੁਰੂ ਦੀ ਰਜ਼ਾ ਵਿਚ ਨਾਮ - ਅੰਮ੍ਰਿਤ ਹੈ ( ਜੇਹੜਾ ਰਜ਼ਾ ਵਿਚ ਤੁਰਦਾ ਹੈ ) ਉਹ ਆਤਮਕ ਅਡੋਲਤਾ ਵਿਚ ਟਿਕ ਕੇ ਅੰਮ੍ਰਿਤ ਪੀਂਦਾ ਹੈ । #gurbani #gurbaniquotes #gurbanitimeline #gurbanistatus #gurbanikirtan #gurbanipage #gurbaniwallpaper #gurbanivichar #gurbaniworld #gurbani_worldwide #gurbaniwisdom #gurbaniwallpaer #shabad #shabadgurbani #shabadkirtan #goodmorning #goodmorningpost #goodmorningquotes #goodquotes #goodmorningworld #goodmorningamerica #sikh #sikhism #sikhart #quotes #instagood #intsadaily #dailypost #dailyquotes https://www.instagram.com/p/CTOD8TnokuH/?utm_medium=tumblr
0 notes
Photo
Tumblr media
Follow us for Gurbani Quote / Status ਰੋਵਹਿ ਪਿਰਹਿ ਵਿਛੁੰਨੀਆ ਮੈ ਪਿਰੁ ਸਚੜਾ ਹੈ ਸਦਾ ਨਾਲੇ ॥ ☬ ਵਿਆਖਿਆ ☬ ਪ੍ਰਭੂ - ਪਤੀ ਤੋਂ ਵਿਛੁੜੀਆਂ ਹੋਈਆਂ ਜੀਵ - ਇਸਤ੍ਰੀਆਂ ਸਦਾ ਦੁਖੀ ਰਹਿੰਦੀਆਂ ਹਨ ( ਉਹ ਨਹੀਂ ਜਾਣਦੀਆਂ ਕਿ ) ਮੇਰਾ ਪ੍ਰਭੂ - ਪਤੀ ਸਦਾ ਜੀਊਂਦਾ - ਜਾਗਦਾ ਹੈ ਤੇ ਸਦਾ ( ਸਾਡੇ ) ਨਾਲ ਵੱਸਦਾ ਹੈ । #gurbani #gurbaniquotes #gurbanitimeline #gurbanistatus #gurbanipage #gurbaniwallpaper #gurbanivichar #gurbaniworld #gurbani_worldwide #gurbaniwisdom #gurbaniwallpaer #gurbanivicharsikhitihasa #quotes #quote #punjabiquotes #goodmorning #goodmorningpost #waheguru #khalsa #sikh #sikhism #sikhi #gurbanidaily https://www.instagram.com/p/CTEbWVAIikR/?utm_medium=tumblr
0 notes
sikhyouthpb · 4 years
Photo
Tumblr media
||ਅੱਜ ਦਾ ਫੁਰਮਾਨ|| ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ (ਨਾਂਦੇੜ) || ਧਨਾਸਰੀ ਮਹਲਾ ੫ ॥ ਬਿਨੁ ਜਲ ਪ੍ਰਾਨ ਤਜੇ ਹੈ ਮੀਨਾ ਜਿਨਿ ਜਲ ਸਿਉ ਹੇਤੁ ਬਢਾਇਓ ॥ ਕਮਲ ਹੇਤਿ ਬਿਨਸਿਓ ਹੈ ਭਵਰਾ ਉਨਿ ਮਾਰਗੁ ਨਿਕਸਿ ਨ ਪਾਇਓ ॥੧॥ ਅਬ ਮਨ ਏਕਸ ਸਿਉ ਮੋਹੁ ਕੀਨਾ ॥ ਮਰੈ ਨ ਜਾਵੈ ਸਦ ਹੀ ਸੰਗੇ ਸਤਿਗੁਰ ਸਬਦੀ ਚੀਨਾ ॥੧॥ ਰਹਾਉ ॥ ਕਾਮ ਹੇਤਿ ਕੁੰਚਰੁ ਲੈ ਫਾਂਕਿਓ ਓਹੁ ਪਰ ਵਸਿ ਭਇਓ ਬਿਚਾਰਾ ॥ ਨਾਦ ਹੇਤਿ ਸਿਰੁ ਡਾਰਿਓ ਕੁਰੰਕਾ ਉਸ ਹੀ ਹੇਤ ਬਿਦਾਰਾ ॥੨॥ ਦੇਖਿ ਕੁਟੰਬੁ ਲੋਭਿ ਮੋਹਿਓ ਪ੍ਰਾਨੀ ਮਾਇਆ ਕਉ ਲਪਟਾਨਾ ॥ ਅਤਿ ਰਚਿਓ ਕਰਿ ਲੀਨੋ ਅਪੁਨਾ ਉਨਿ ਛੋਡਿ ਸਰਾਪਰ ਜਾਨਾ ॥੩॥ ਬਿਨੁ ਗੋਬਿੰਦ ਅਵਰ ਸੰਗਿ ਨੇਹਾ ਓਹੁ ਜਾਣਹੁ ਸਦਾ ਦੁਹੇਲਾ ॥ ਕਹੁ ਨਾਨਕ ਗੁਰ ਇਹੈ ਬੁਝਾਇਓ ਪ੍ਰੀਤਿ ਪ੍ਰਭੂ ਸਦ ਕੇਲਾ ॥੪॥੨॥ {ਪੰਨਾ 670-671} #sikhyouthpb #gurbaniwisdom #gurbani #daily #dailymotivation #dailygurbaniquotes (at SikhYouthPb) https://www.instagram.com/p/CA4ADXOFSyg/?igshid=ld9574xiomge
0 notes
navneetkaur96 · 6 years
Photo
Tumblr media
#Ishwar #Allah #Waheguru #Raam #Lord #God #gurugranthsahibji #srigurugranthsahibji #gurbani #gurbaniquotes #ardaas #wordsofwisdom #sikhi #gurmat #karma #guru #sangat #shabad #bani #faith #gurbaniwisdom #gurbanivichar #spiritualwisdom #gurunanakji
1 note · View note
sikhyouthpb · 4 years
Photo
Tumblr media
||ਅੱਜ ਦਾ ਫੁਰਮਾਨ|| ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ|| #wahegurujikakhalsawahegurujikifateh #waheguru_ji_ka_khalsa_waheguru_ji_ki_fateh_jio 🙏🙏 #sikhworld #sikhism #sikhismfeed #sikhyouthpb #sikhgurdwaras #sikhtemple #gurdwara #gurdwaras #sikhyouthpb #sridarbarsahib #sridarbarsahib #darbarsahib #guru #gurbani_worldwide #gurbaniwisdom #gurbaniwallpaer #gurbaniwisdom #gurudwara #gurudwarasahib #harmandirsahib #sikh #sikhi #sikhbride #sikhquotes #sikhart #sikhmodels #sikhexpo (at Gurbani) https://www.instagram.com/p/B9LP8qDlojV/?igshid=ykoxip11xojl
0 notes
sikhyouthpb · 4 years
Photo
Tumblr media
#spiritual #gurunanakdevji #gurbanivichar #insta #lovesikhi #dhangurunanak #dhansikhi #god #gurunanak #gurbaniwallpapers #gurbaniwisdom #gurbaaninow #spiritualquotes #spiritualinspiration #spiritualawareness #faithquotes #sggs #sikhhistory #faithingod #godswill #godswords #trueguru #true #granth #dharmikquotes #sikhiquotes #sikhyouthpb #quotesinpunjabi #wahegurug #quoteoftheday (at Gurbani's) https://www.instagram.com/p/B6sRLUmF-Mk/?igshid=1ilop6ypayid9
0 notes
sikhyouthpb · 4 years
Photo
Tumblr media
||ਅੱਜ ਦਾ ਫੁ��ਮਾਨ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ Amrit vele da Hukamnama Sri Darbar Sahib, Sri Amritsar, (ANG:729), 04-8-2020 ਸੂਹੀ ਮਹਲਾ ੧ ਘਰੁ ੬    ੴ ਸਤਿਗੁਰ ਪ੍ਰਸਾਦਿ ॥ ਉਜਲੁ ਕੈਹਾ ਚਿਲਕਣਾ ਘੋਟਿਮ ਕਾਲੜੀ ਮਸੁ ॥ ਧੋਤਿਆ ਜੂਠਿ ਨ ਉਤਰੈ ਜੇ ਸਉ ਧੋਵਾ ਤਿਸੁ ॥੧॥ ਸਜਣ ਸੇਈ ਨਾਲਿ ਮੈ ਚਲਦਿਆ ਨਾਲਿ ਚਲੰਨ੍ਹ੍ਹਿ ॥ ਜਿਥੈ ਲੇਖਾ ਮੰਗੀਐ ਤਿਥੈ ਖੜੇ ਦਿਸੰਨਿ ॥੧॥ ਰਹਾਉ ॥ ਕੋਠੇ ਮੰਡਪ ਮਾੜੀਆ ਪਾਸਹੁ ਚਿਤਵੀਆਹਾ ॥ ਢਠੀਆ ਕੰਮਿ ਨ ਆਵਨ੍ਹ੍ਹੀ ਵਿਚਹੁ ਸਖਣੀਆਹਾ ॥੨॥ ਬਗਾ ਬਗੇ ਕਪੜੇ ਤੀਰਥ ਮੰਝਿ ਵਸੰਨ੍ਹ੍ਹਿ ॥ ਘੁਟਿ ਘੁਟਿ ਜੀਆ ਖਾਵਣੇ ਬਗੇ ਨਾ ਕਹੀਅਨ੍ਹ੍ਹਿ ॥੩॥ ਸਿੰਮਲ ਰੁਖੁ ਸਰੀਰੁ ਮੈ ਮੈਜਨ ਦੇਖਿ ਭੁਲੰਨ੍ਹ੍ਹਿ ॥ ਸੇ ਫਲ ਕੰਮਿ ਨ ਆਵਨ੍ਹ੍ਹੀ ਤੇ ਗੁਣ ਮੈ ਤਨਿ ਹੰਨ੍ਹ੍ਹਿ ॥੪॥ ਅੰਧੁਲੈ ਭਾਰੁ ਉਠਾਇਆ ਡੂਗਰ ਵਾਟ ਬਹੁਤੁ ॥ ਅਖੀ ਲੋੜੀ ਨਾ ਲਹਾ ਹਉ ਚੜਿ ਲੰਘਾ ਕਿਤੁ ॥੫॥ ਚਾਕਰੀਆ ਚੰਗਿਆਈਆ ਅਵਰ ਸਿਆਣਪ ਕਿਤੁ ॥ ਨਾਨਕ ਨਾਮੁ ਸਮਾਲਿ ਤੂੰ ਬਧਾ ਛੁਟਹਿ ਜਿਤੁ ॥੬॥੧॥੩॥ {ਪੰਨਾ 729} #waheguru🙏 #lovewaheguru #gurbani #amritsar #pb12 #gurbanipost_ #sridarbarsahib #darbarsahibji #sikhyouthpb #gurunanakdevji #sikhi #punjab #dastar #sikhculture #parshad #waheguruji #gurbaniwallpapers #lovewaheguruji #gurugranthsahibji #gurugranthsahibjimaharaj #gurbaniwisdom #gurugranthsahibjiquotes #Gurbani #Gurbanitimeline #gurbaniquotes #hemkuntsahib #shrihemkuntsahibji (at SikhYouthPb) https://www.instagram.com/p/CDchx7tjfwc/?igshid=18f5h59pld5fr
0 notes
navneetkaur96 · 6 years
Photo
Tumblr media
It is so painful to serve only mortal beings. Service to the Holy brings lasting peace and bliss. If you long for eternal peace, O Siblings of Destiny, then join the Saadh Sangat, the Company of the Holy; this is the Guru's advice." - Dhan Guru Arjan Dev Ji #ikonkar #satnam #satnamshriwaheguruji #Allah #Waheguru #Raam #Lord #God #gurugranthsahibji #srigurugranthsahibji #gurbani #gurbaniquotes #spiritual #wordsofwisdom #sikhi #gurmat #karma #guru #sangat #shabad #shabadguru #bani #faith #gurbaniwisdom #gurbanivichar #gurunanakji #waheguruji #lovesikhi #devotion #lovingdevotion
0 notes