#studyinalberta
Explore tagged Tumblr posts
Photo

Study In Canada - After 12th!! Take maximum advantage of applications fees waiver with SI Visa Consulting to pursue bachelors options in Canada. Offer is valid for three days only. Rush with your application today. #studyincanada #studyinontario #studyinbritishcolumbia #studyinvancouver #studyintoronto #studyinalberta #studyinottawa #studyinmanitoba #studyinquebec #studypermit #studyvisa #studentvisa #sivisaconsulting #visaconsulting #canadaconsultant https://www.instagram.com/p/BxPBNu4BHx2/?utm_source=ig_tumblr_share&igshid=1dgtpode8im1g
#studyincanada#studyinontario#studyinbritishcolumbia#studyinvancouver#studyintoronto#studyinalberta#studyinottawa#studyinmanitoba#studyinquebec#studypermit#studyvisa#studentvisa#sivisaconsulting#visaconsulting#canadaconsultant
0 notes
Text
ਸਟੂਡੈਂਟ ਵੀਜ਼ਾ ਤੇ ਸਿਮਰਨਜੀਤ ਕੌਰ ਗਈ ਕੈਨੇਡਾ !
ਸਟੂਡੈਂਟ ਵੀਜ਼ਾ ਤੇ ਸਿਮਰਨਜੀਤ ਕੌਰ ਗਈ ਕੈਨੇਡਾ ! ਕੋਟ ਕਰੋੜ, ਜਿਲ੍ਹਾ ਫ਼ਿਰੋਜ਼ਪੁਰ ਦੀ ਰਹਿਣ ਵਾਲੀ ਸਿਮਰਨਜੀਤ ਕੌਰ ਪਤਨੀ ਅਨੂਪ ਸਿੰਘ ਧਾਮੂ ਨੂੰ ਕੌਰ ਇੰਮੀਗ੍ਰੇਸ਼ਨ ਦੀ ਸਲਾਹ ਨਾਲ ਮਿਲਿਆ ਕੈਨੇਡਾ ਦਾ ਸਟੱਡੀ ਵੀਜ਼ਾ। ਸਿਮਰਨਜੀਤ ਕੌਰ ਆਪਣੇ ਰਿਸ਼ਤੇਦਾਰ ਦੀ ਸਲਾਹ ਨਾਲ ਕੌਰ ਇੰਮੀਗ੍ਰੇਸ਼ਨ ਦੇ ਦਫਤਰ ਆਈ ਸੀ ਅਤੇ ਉਸਨੇ ਕੌਰ ਇੰਮੀਗ੍ਰੇਸ਼ਨ ਦੀ ਸਲਾਹ ਨਾਲ ਫਾਈਲ ਤਿਆਰ ਕਰਕੇ 8 ਅਗਸਤ 2024 ਨੂੰ ਕੈਨੇਡਾ ਅੰਬੈਂਸੀ ਵਿਚ ਲਗਾਈ ਤੇ ਚਾਰ ਮਹੀਨੇ ਦੇ ਇੰਤਜ਼ਾਰ ਤੋਂ ਬਾਅਦ 04 ਦਸੰਬਰ 2024 ਨੂੰ ਵੀਜਾ ਆ ਗਿਆ । ਸਿਮਰਨਜੀਤ ਕੌਰ ਕੈਨੇਡਾ ਦੇ ਸ਼ਹਿਰ ਲੈਂਗਲੇ, ਬ੍ਰ���ਟਿਸ਼ ਕੋਲੰਬੀਆ ਵਿਚ ਸਟੱਡੀ ਕਰਨ ਜਾ ਰਹੀ ਹੈ। ਰਿਫਿਊਜ਼ਲਾਂ(Refusals):-ਕੋਈ ਨਹੀਂ ਆਈਲੈਟਸ ਸਕੋਰ(IELTS):- ਓਵਰਆਲ 6.0 (L- 6.0, R- 6.5, S-6.0, W-6.0 ) ਪੜ੍ਹਾਈ(Education):- 2023 ‘ਚ Bachelor Of Commerce ਪਾਸ ਕੀਤੀ ਸੀ। ਕੌਰ ਇੰਮੀਗ੍ਰੇਸ਼ਨ ਦੀ ਟੀਮ ਵੱਲੋਂ ਸਿਮਰਨਜੀਤ ਕੌਰ ਨੂੰ ਬਹੁਤ-ਬਹੁਤ ਵਧਾਈਆਂ। #studyincanada #studyabroad #CanadaImmigration #studyinbritishcolumbia #studentrecruitment #kaurimmigrationservices #studentspousevisacanadatogether #spousevisa #studypermitcanada
🇨🇦 ਸਟੂਡੈਂਟ ਵੀਜ਼ਾ ਤੇ ਸਿਮਰਨਜੀਤ ਕੌਰ ਗਈ ਕੈਨੇਡਾ 🇨🇦 ਕੋਟ ਕਰੋੜ, ਜਿਲ੍ਹਾ ਫ਼ਿਰੋਜ਼ਪੁਰ ਦੀ ਰਹਿਣ ਵਾਲੀ ਸਿਮਰਨਜੀਤ ਕੌਰ ਪਤਨੀ ਅਨੂਪ ਸਿੰਘ ਧਾਮੂ ਨੂੰ ਕੌਰ ਇੰਮੀਗ੍ਰੇਸ਼ਨ ਦੀ ਸਲਾਹ ਨਾਲ ਮਿਲਿਆ ਕੈਨੇਡਾ ਦਾ ਸਟੱਡੀ ਵੀਜ਼ਾ। ਸਿਮਰਨਜੀਤ ਕੌਰ ਆਪਣੇ ਰਿਸ਼ਤੇਦਾਰ ਦੀ ਸਲਾਹ ਨਾਲ ਕੌਰ ਇੰਮੀਗ੍ਰੇਸ਼ਨ ਦੇ ਦਫਤਰ ਆਈ ਸੀ ਅਤੇ ਉਸਨੇ ਕੌਰ ਇੰਮੀਗ੍ਰੇਸ਼ਨ ਦੀ ਸਲਾਹ ਨਾਲ ਫਾਈਲ ਤਿਆਰ ਕਰਕੇ 8 ਅਗਸਤ 2024 ਨੂੰ ਕੈਨੇਡਾ ਅੰਬੈਂਸੀ ਵਿਚ ਲਗਾਈ ਤੇ ਚਾਰ ਮਹੀਨੇ ਦੇ ਇੰਤਜ਼ਾਰ ਤੋਂ ਬਾਅਦ 04 ਦਸੰਬਰ 2024 ਨੂੰ ਵੀਜਾ ਆ ਗਿਆ ।…
#ExploreCanada#VisitCanada#abroad study#abroadstudy#canada study visa#education#Fast Visa Processing#Low IELTS Score Visa#Quick Visa Approval#studentspousevisacanadatogether#studyinalberta
0 notes
Text
ਸਟੂਡੈਂਟ ਵੀਜ਼ਾ ਤੇ ਸਿਮਰਨਜੀਤ ਕੌਰ ਗਈ ਕੈਨੇਡਾ !
ਸਟੂਡੈਂਟ ਵੀਜ਼ਾ ਤੇ ਸਿਮਰਨਜੀਤ ਕੌਰ ਗਈ ਕੈਨੇਡਾ ! ਕੋਟ ਕਰੋੜ, ਜਿਲ੍ਹਾ ਫ਼ਿਰੋਜ਼ਪੁਰ ਦੀ ਰਹਿਣ ਵਾਲੀ ਸਿਮਰਨਜੀਤ ਕੌਰ ਪਤਨੀ ਅਨੂਪ ਸਿੰਘ ਧਾਮੂ ਨੂੰ ਕੌਰ ਇੰਮੀਗ੍ਰੇਸ਼ਨ ਦੀ ਸਲਾਹ ਨਾਲ ਮਿਲਿਆ ਕੈਨੇਡਾ ਦਾ ਸਟੱਡੀ ਵੀਜ਼ਾ। ਸਿਮਰਨਜੀਤ ਕੌਰ ਆਪਣੇ ਰਿਸ਼ਤੇਦਾਰ ਦੀ ਸਲਾਹ ਨਾਲ ਕੌਰ ਇੰਮੀਗ੍ਰੇਸ਼ਨ ਦੇ ਦਫਤਰ ਆਈ ਸੀ ਅਤੇ ਉਸਨੇ ਕੌਰ ਇੰਮੀਗ੍ਰੇਸ਼ਨ ਦੀ ਸਲਾਹ ਨਾਲ ਫਾਈਲ ਤਿਆਰ ਕਰਕੇ 8 ਅਗਸਤ 2024 ਨੂੰ ਕੈਨੇਡਾ ਅੰਬੈਂਸੀ ਵਿਚ ਲਗਾਈ ਤੇ ਚਾਰ ਮਹੀਨੇ ਦੇ ਇੰਤਜ਼ਾਰ ਤੋਂ ਬਾਅਦ 04 ਦਸੰਬਰ 2024 ਨੂੰ ਵੀਜਾ ਆ ਗਿਆ । ਸਿਮਰਨਜੀਤ ਕੌਰ ਕੈਨੇਡਾ ਦੇ ਸ਼ਹਿਰ ਲੈਂਗਲੇ, ਬ੍ਰਿਟਿਸ਼ ਕੋਲੰਬੀਆ ਵਿਚ ਸਟੱਡੀ ਕਰਨ ਜਾ ਰਹੀ ਹੈ। ਰਿਫਿਊਜ਼ਲਾਂ(Refusals):-ਕੋਈ ਨਹੀਂ ਆਈਲੈਟਸ ਸਕੋਰ(IELTS):- ਓਵਰਆਲ 6.0 (L- 6.0, R- 6.5, S-6.0, W-6.0 ) ਪੜ੍ਹਾਈ(Education):- 2023 ‘ਚ Bachelor Of Commerce ਪਾਸ ਕੀਤੀ ਸੀ। ਕੌਰ ਇੰਮੀਗ੍ਰੇਸ਼ਨ ਦੀ ਟੀਮ ਵੱਲੋਂ ਸਿਮਰਨਜੀਤ ਕੌਰ ਨੂੰ ਬਹੁਤ-ਬਹੁਤ ਵਧਾਈਆਂ। #studyincanada #studyabroad #CanadaImmigration #studyinbritishcolumbia #studentrecruitment #kaurimmigrationservices #studentspousevisacanadatogether #spousevisa #studypermitcanada
🇨🇦 ਸਟੂਡੈਂਟ ਵੀਜ਼ਾ ਤੇ ਸਿਮਰਨਜੀਤ ਕੌਰ ਗਈ ਕੈਨੇਡਾ 🇨🇦 ਕੋਟ ਕਰੋੜ, ਜਿਲ੍ਹਾ ਫ਼ਿਰੋਜ਼ਪੁਰ ਦੀ ਰਹਿਣ ਵਾਲੀ ਸਿਮਰਨਜੀਤ ਕੌਰ ਪਤਨੀ ਅਨੂਪ ਸਿੰਘ ਧਾਮੂ ਨੂੰ ਕੌਰ ਇੰਮੀਗ੍ਰੇਸ਼ਨ ਦੀ ਸਲਾਹ ਨਾਲ ਮਿਲਿਆ ਕੈਨੇਡਾ ਦਾ ਸਟੱਡੀ ਵੀਜ਼ਾ। ਸਿਮਰਨਜੀਤ ਕੌਰ ਆਪਣੇ ਰਿਸ਼ਤੇਦਾਰ ਦੀ ਸਲਾਹ ਨਾਲ ਕੌਰ ਇੰਮੀਗ੍ਰੇਸ਼ਨ ਦੇ ਦਫਤਰ ਆਈ ਸੀ ਅਤੇ ਉਸਨੇ ਕੌਰ ਇੰਮੀਗ੍ਰੇਸ਼ਨ ਦੀ ਸਲਾਹ ਨਾਲ ਫਾਈਲ ਤਿਆਰ ਕਰਕੇ 8 ਅਗਸਤ 2024 ਨੂੰ ਕੈਨੇਡਾ ਅੰਬੈਂਸੀ ਵਿਚ ਲਗਾਈ ਤੇ ਚਾਰ ਮਹੀਨੇ ਦੇ ਇੰਤਜ਼ਾਰ ਤੋਂ ਬਾਅਦ 04 ਦਸੰਬਰ 2024 ਨੂੰ ਵੀਜਾ ਆ ਗਿਆ ।…
#ExploreCanada#VisitCanada#abroad study#abroadstudy#canada study visa#education#Fast Visa Processing#Low IELTS Score Visa#Quick Visa Approval#studentspousevisacanadatogether#studyinalberta
0 notes
Text
Gursimran Singh got Canada's Study Visa with 5.5 band in one module
ਇੱਕ ਮੋਡਿਊਲ ਚੋਂ 5.5 ਬੈਂਡ ਸਕੋਰ ਨਾਲ ਲੱ��ਾ ਗੁਰਸਿਮਰਨ ਸਿੰਘ ਦਾ ਕੈਨੇਡਾ ਦਾ ਸਟੂਡੈਂਟ ਵੀਜ਼ਾ
ਇੱਕ ਮੋਡਿਊਲ ਚੋਂ 5.5 ਬੈਂਡ ਸਕੋਰ ਨਾਲ ਲੱਗਾ ਗੁਰਸਿਮਰਨ ਸਿੰਘ ਦਾ ਕੈਨੇਡਾ ਦਾ ਸਟੂਡੈਂਟ ਵੀਜ਼ਾਇੱਕ ਰਿਫਿਊਜ਼ਲ, ਤਿੰਨ ਸਾਲ ਦਾ ਗੈਪ, ਬਾਇਓਮੈਟ੍ਰਿਕ ਤੋਂ ਬਾਅਦ 38 ਦਿਨਾਂ ‘ਚ ਮਿਲਿਆ ਗੁਰਸਿਮਰਨ ਸਿੰਘ , ਮਾਹਲਾਂ ਕਲ੍ਹਾਂ, ਮੋਗਾ ਨੂੰ ਕੈਨੇਡਾ ਦਾ ਸਟੂਡੈਂਟ ਵੀਜ਼ਾਮਾਹਲਾਂ ਕਲ੍ਹਾਂ, ਜ਼ਿਲ੍ਹਾ ਮੋਗਾ ਦੇ ਰਹਿਣ ਵਾਲੇ ਗੁਰਸਿਮਰਨ ਸਿੰਘ (ਪੁੱਤਰ ਕਰਨੈਲ ਸਿੰਘ ਤੇ ਅਮਰਜੀਤ ਕੌਰ) ਨੇ ਕੌਰ ਇੰਮੀਗ੍ਰੇਸ਼ਨ ਦੀ ਮੱਦਦ ਨਾਲ ਬਾਇਓਮੈਟ੍ਰਿਕ ਤੋਂ ਬਾਅਦ ਇੱਕ ਮਹੀਨਾ ਅੱਠ ਦਿਨਾਂ ‘ਚ ਹਾਸਿਲ ਕੀਤਾ ਕੈਨੇਡਾ ਦਾ ਸਟੂਡੈਂਟ…

View On WordPress
#Business#CanadaImmigration#Consulting#education#Finance#immigration#Kaur immigrationservices#kaurimmigration#kaurimmigrationservices#Kay rimmigrationservices#Planing#spousevisa#studentrecruitment#studentspousevisacanadatogether#studyabroad#studyinalberta#studyincanada#studypermitcanada
0 notes
Text
ਹਰਪ੍ਰੀਤ ਸਿੰਘ ਚੱਲਿਆ ਸਪਾਊਸ ਵੀਜ਼ੇ ਤੇ ਕੈਨੇਡਾ । ਤਲਵੰਡੀ ਭਾਈ, ਜ਼ਿਲ੍ਹਾ ਫਿਰੋਜ਼ਪੁਰ ਦੇ ਰਹਿਣ ਵਾਲੇ ਹਰਪ੍ਰੀਤ ਸਿੰਘ (ਪੁੱਤਰ ਕਾਰਜ ਸਿੰਘ ਤੇ ਕੁਲਵਿੰਦਰ ਕੌਰ ) ਨੂੰ ਕੌਰ ਇੰਮੀਗ੍ਰੇਸ਼ਨ ਦੀ ਗਾਇਡੈਂਸ ਨਾਲ 3 ਮਹੀਨੇ ਤੇ 18 ਦਿਨ੍ਹਾਂ ‘ਚ ਮਿਲਿਆ ਕੈਨੇਡਾ ਦਾ ਸਪਾਊਸ ਵੀਜ਼ਾ। ਹਰਪ੍ਰੀਤ ਸਿੰਘ ਦੀ ਇੱਕ ਰਿਫਿਊਜ਼ਲ (ਆਸਟ੍ਰੇਲੀਆ ਵਿਜ਼ਟਰ ਵੀਜਾ) ਦੀ ਕਿਸੇ ਹੋਰ ਏਜੰਸੀ ਤੋ ਆਈ ਸੀ । ਹਰਪ੍ਰੀਤ ਸਿੰਘ ਦੀ ਪਤਨੀ (ਰਵ���ਨਾ ਰਾਣੀ) ਦਾ ਵੀਜ਼ਾ ਵੀ ਕੌਰ ਇੰਮੀਗ੍ਰੇਸ਼ਨ ਦੀ ਸਲਾਹ ਨਾਲ ਹੀ ਆਇਆ ਸੀ ਤੇ ਹੁਣ ਉਹ ਕੈਨੇਡਾ ਵਿੱਚ ਸਟੱਡੀ ਪਰਮਿਟ ਤੇ ਹੈ ਤੇ ਉਸਨੇ ਆਪਣੇ ਪਤੀ ਹਰਪ੍ਰੀਤ ਸਿੰਘ ਦੀ ਫਾਈਲ ਇੰਡੀਆਂ ਵਿੱਚ ਹੁੰਦਿਆਂ ਹੀ ਕੌਰ ਇੰਮੀਗ੍ਰੇਸ਼ਨ ਦੀ ਟੀਮ ਦੀ ਸਲਾਹ ਨਾਲ ਤਿਆਰ ਕਰ ਕੇ 07 ਅਕਤੂਬਰ 2024 ਨੂੰ ਅੰਬੈਂਸੀ ਵਿਚ ਲਗਾਈ । ਹਰਪ੍ਰੀਤ ਸਿੰਘ ਆਪਣੀ ਪਤਨੀ ਕੋਲ ਕੈਨੇਡਾ ਦੇ ਸ਼ਹਿਰ Langley, ਬ੍ਰਿਟਿਸ਼ ਕੋਲੰਬੀਆ ਵਿੱਚ ਜਾ ਰਿਹਾ ਹੈ। ਰਿਫਿਊਜ਼ਲਾਂ (Refusals): ਇੱਕ ਰਿਫਿਊਜ਼ਲ ( ਆਸਟ੍ਰੇਲੀਆ ਵਿਜ਼ਟਰ ਵੀਜਾ) ਪੜ੍ਹਾਈ(Education):- 2023 ‘ਚ Diploma in Diesel Mechanic ਨਾਲ ਪਾਸ ਕੀਤੀ । ਕੌਰ ਇੰਮੀਗ੍ਰੇਸ਼ਨ ਦੀ ਟੀਮ ਵੱਲੋਂ ਹਰਪ੍ਰੀਤ ਸਿੰਘ ਨੂੰ ਬਹੁਤ ਬਹੁਤ ਵਧਾਈਆਂ। #studyincanada #studyabroad #CanadaImmigration #studyinalberta #studentrecruitment #kaurimmigrationservices #studentspousevisacanadatogether #spousevisa #studypermitcanada
#ExploreCanada#VisitCanada#canada#canada study visa#canadaspousevisa#canadastudentspousevisa#canadavisitorvisa#Quick Visa Approval#spousevisa#studyinontario
0 notes
Text
ਵਿਜ਼ਟਰ ਵੀਜ਼ਾ ਤੇ ਪਤੀ-ਪਤਨੀ ਇਕੱਠੇ ਚੱਲੇ ਕੈਨੇਡਾ |
ਵਿਜ਼ਟਰ ਵੀਜ਼ਾ ਤੇ ਪਤੀ-ਪਤਨੀ ਇਕੱਠੇ ਚੱਲੇ ਕੈਨੇਡਾ | ਗਲੀ ਨਹਿਰੂ ਗੇਟ ਬੋਹੜੀ ਚੌਕ, ਤਰਨਤਾਰਨ, ਦੇ ਰਹਿਣ ਵਾਲੇ ਦੀਪਕ ਕੁਮਾਰ ਤੇ ਨੀਤੀ ਸ਼ਰਮਾ ਇਕੱਠਿਆਂ ਨੂੰ ਕੌਰ ਇੰਮੀਗ੍ਰੇਸ਼ਨ ਦੀ ਸਲਾਹ ਨਾਲ ਬਾਇਓਮੈਟ੍ਰਿਕ ਤੋਂ ਬਾਅਦ 2 ਮਹੀਨੇ ਤੇ 10 ਦਿਨਾਂ ‘ਚ ਮਿਲਿਆ ਕੈਨੇਡਾ ਦਾ ਵਿਜ਼ਟਰ ਵੀਜ਼ਾ । ਦੀਪਕ ਕੁਮਾਰ ਤੇ ਨੀਤੀ ਸ਼ਰਮਾ ਆਪਣੇ ਬੇਟੇ ਦੀ ਕਨਵੋਕੇਸ਼ਨ ਸਮਾਰੋਹ ਵਿਚ ਭਾਗ ਲੈਣ ਜਾ ਰਹੇ ਹਨ। ਦੀਪਕ ਕੁਮਾਰ ਤੇ ਉਸਦੀ ਪਤਨੀ ਨੀਤੀ ਸ਼ਰਮਾ ਕੌਰ ਇੰਮੀਗ੍ਰੇਸ਼ਨ ਦੇ ਸੋਸ਼ਲ ਮੀਡੀਆ ਪੇਜ ਤੇ ਕੌਰ ਇੰਮੀਗ੍ਰੇਸ਼ਨ ਦੀ ਸਲਾਹ ਨਾਲ ਵੀਜ਼ਾ ਹਾਸਿਲ ਕਰ ਚੁੱਕੇ ਪਤੀ-ਪਤਨੀ ਇਕੱਠਿਆਂ ਦੀਆਂ ਵਿਡੀਓਜ਼ ਤੇ ਪੋਸਟਾਂ ਨੂੰ ਦੇਖ ਕੇ ਦਫ਼ਤਰ ਆਏ ਸਨ। ਦੀਪਕ ਕੁਮਾਰ ਤੇ ਨੀਤੀ ਸ਼ਰਮਾ ਨੇ ਆਪਣੀ ਫਾਈਲ ਕੌਰ ਇੰਮੀਗ੍ਰੇਸ਼ਨ ਦੀ ਟੀਮ ਦੀ ਸਲਾਹ ਨਾਲ ਤਿਆਰ ਕਰਕੇ 20 ਸਤੰਬਰ 2024 ਅੰਬੈਂਸੀ ‘ਚ ਲਾਈ ਤੇ 06 ਦਸੰਬਰ 2024 ਵੀਜ਼ਾ ਆ ਗਿਆ। ਦੀਪਕ ਕੁਮਾਰ ਤੇ ਉਸਦੀ ਪਤਨੀ ਨੀਤੀ ਸ਼ਰਮਾ ਕੈਨੇਡਾ ਦੇ ਸ਼ਹਿਰ ਵੈਨਕੁਵਰ , ਬ੍ਰਿਟਿਸ਼ ਕੋਲੰਬੀਆ ਵਿੱਚ ਆਪਣੇ ਬੇਟੇ ਕੋਲ ਜਾ ਰਹੇ ਹਨ। ਕੌਰ ਇੰਮੀਗ੍ਰੇਸ਼ਨ ਦੀ ਟੀਮ ਵੱਲੋਂ ਦੀਪਕ ਕੁਮਾਰ ਤੇ ਨੀਤੀ ਸ਼ਰਮਾ ਨੂੰ ਟਰੱਕ ਭਰ ਕੇ ਵਧਾਈਆਂ। ਰਿਫਿਊਜ਼ਲਾਂ(Refusals):- ਕੋਈ ਨਹੀਂ। #studyincanada #studyabroad #CanadaImmigration #studyinalberta #studentrecruitment #kaurimmigrationservices #studentspousevisacanadatogether #spousevisa #studypermitcanada
ਵਿਜ਼ਟਰ ਵੀਜ਼ਾ ਤੇ ਪਤੀ-ਪਤਨੀ ਇਕੱਠੇ ਚੱਲੇ ਕੈਨੇਡਾ ਗਲੀ ਨਹਿਰੂ ਗੇਟ ਬੋਹੜੀ ਚੌਕ, ਤਰਨਤਾਰਨ, ਦੇ ਰਹਿਣ ਵਾਲੇ ਦੀਪਕ ਕੁਮਾਰ ਤੇ ਨੀਤੀ ਸ਼ਰਮਾ ਇਕੱਠਿਆਂ ਨੂੰ ਕੌਰ ਇੰਮੀਗ੍ਰੇਸ਼ਨ ਦੀ ਸਲਾਹ ਨਾਲ ਬਾਇਓਮੈਟ੍ਰਿਕ ਤੋਂ ਬਾਅਦ 2 ਮਹੀਨੇ ਤੇ 10 ਦਿਨਾਂ ‘ਚ ਮਿਲਿਆ ਕੈਨੇਡਾ ਦਾ ਵਿਜ਼ਟਰ ਵੀਜ਼ਾ । ਦੀਪਕ ਕੁਮਾਰ ਤੇ ਨੀਤੀ ਸ਼ਰਮਾ ਆਪਣੇ ਬੇਟੇ ਦੀ ਕਨਵੋਕੇਸ਼ਨ ਸਮਾਰੋਹ ਵਿਚ ਭਾਗ ਲੈਣ ਜਾ ਰਹੇ ਹਨ। ਦੀਪਕ ਕੁਮਾਰ ਤੇ ਉਸਦੀ ਪਤਨੀ ਨੀਤੀ ਸ਼ਰਮਾ ਕੌਰ ਇੰਮੀਗ੍ਰੇਸ਼ਨ ਦੇ ਸੋਸ਼ਲ ਮੀਡੀਆ ਪੇਜ ਤੇ ਕੌਰ ਇੰਮੀਗ੍ਰੇਸ਼ਨ ਦੀ ਸਲਾਹ ਨਾਲ…
#ExploreCanada#VisitCanada#canada#Fast Visa Processing#Low IELTS Score Visa#Quick Visa Approval#visitorvisa#visitrovisaEuropestudyvisa
0 notes
Text
ਦੋ ਰਿਫਿਊਜ਼ਲਾਂ ਮਗਰੋਂ ਜਸਮੇਲ ਸਿੰਘ ਸਿੱਧੂ ਨੇ ਹਾਸਿਲ ਕੀਤਾ ਕੈਨੇਡਾ ਦਾ ਸਪਾਊਸ ਵੀਜ਼ਾ |
ਦੋ ਰਿਫਿਊਜ਼ਲਾਂ ਮਗਰੋਂ ਜਸਮੇਲ ਸਿੰਘ ਸਿੱਧੂ ਨੇ ਹਾਸਿਲ ਕੀਤਾ ਕੈਨੇਡਾ ਦਾ ਸਪਾਊਸ ਵੀਜ਼ਾ | ਦੋ ਰਿਫਿਊਜ਼ਲਾਂ ਮਗਰੋਂ ਜਸਮੇਲ ਸਿੰਘ ਸਿੱਧੂ ਨੇ ਹਾਸਿਲ ਕੀਤਾ ਕੈਨੇਡਾ ਦਾ ਸਪਾਊਸ ਵੀਜ਼ਾ ਨਵਾਂ ਡੱਲਾ, ਤਹਿਸੀਲ- ਜਗਰਾਉਂ, ਜ਼ਿਲ੍ਹਾ ਲੁਧਿਆਣਾ ਦੇ ਰਹਿਣ ਵਾਲੇ ਜਸਮੇਲ ਸਿੰਘ ਸਿੱਧੂ (ਪੁੱਤਰ ਜੋਰਾ ਸਿੰਘ ਤੇ ਜਸਵਿੰਦਰ ਕੌਰ ) ਨੂੰ ਕੌਰ ਇੰਮੀਗ੍ਰੇਸ਼ਨ ਦੀ ਗਾਇਡੈਂਸ ਨਾਲ ਦੋ ਮਹੀਨਿਆਂ ‘ਚ ਮਿਲਿਆ ਕੈਨੇਡਾ ਦਾ ਸਪਾਊਸ ਵੀਜ਼ਾ। ਜਸਮੇਲ ਸਿੰਘ ਸਿੱਧੂ ਦੀਆਂ ਦੋ ਰਿਫਿਊਜ਼ਲਾਂ ( ਆਸਟ੍ਰੇਲੀਆ ਵਿਜ਼ਟਰ ਵੀਜਾ ਤੇ ਸਪਾਊਸ ਵੀਜ਼ਾ) ਦੀਆ ਸਨ । ਜਸਮੇਲ ਸਿੰਘ ਸਿੱਧੂ ਦੀ ਪਤਨੀ (ਸੰਦੀਪ ਕੌਰ) ਦਾ ਵੀਜ਼ਾ ਵੀ ਕੌਰ ਇੰਮੀਗ੍ਰੇਸ਼ਨ ਦੀ ਸਲਾਹ ਨਾਲ ਹੀ ਆਇਆ ਸੀ ਤੇ ਹੁਣ ਉਹ ਕੈਨੇਡਾ ਵਿੱਚ ਸਟੱਡੀ ਪਰਮਿਟ ਤੇ ਹੈ। ਜਸਮੇਲ ਸਿੰਘ ਸਿੱਧੂ ਨੇ ਆਪਣੀ ਸਪਾਊਸ ਵੀਜ਼ਾ ਦੀ ਫਾਈਲ ਕੌਰ ਇੰਮੀਗ੍ਰੇਸ਼ਨ ਦੀ ਟੀਮ ਦੀ ਸਲਾਹ ਨਾਲ ਤਿਆਰ ਕਰ ਕੇ 07 ਦਸੰਬਰ 2024 ਨੂੰ ਅੰਬੈਂਸੀ ਵਿਚ ਲਾਈ ਤੇ 06 ਫਰਵਰੀ 2025 ਨੂੰ ਵੀਜ਼ਾ ਆ ਗਿਆ। ਜਸਮੇਲ ਸਿੰਘ ਸਿੱਧੂ ਆਪਣੀ ਪਤਨੀ ਕੋਲ ਕੈਨੇਡਾ ਦੇ ਸ਼ਹਿਰ Langley, ਬ੍ਰਿਟਿਸ਼ ਕੋਲੰਬੀਆ ���ਿੱਚ ਜਾ ਰਿਹਾ ਹੈ। ਰਿਫਿਊਜ਼ਲਾਂ (Refusals): ਦੋ ਰਿਫਿਊਜ਼ਲਾਂ ( ਆਸਟ੍ਰੇਲੀਆ ਵਿਜ਼ਟਰ ਵੀਜ਼ਾ ਤੇ ਸਪਾਊਸ ਵੀਜ਼ਾ) ਪੜ੍ਹਾਈ(Education):- 2009 ‘ਚ ਬਾਰ੍ਹਵੀਂ (Humanities Stream) ਨਾਲ ਪਾਸ ਕੀਤੀ ਸੀ । ਕੌਰ ਇੰਮੀਗ੍ਰੇਸ਼ਨ ਦੀ ਟੀਮ ਵੱਲੋਂ ਜਸਮੇਲ ਸਿੰਘ ਸਿੱਧੂ ਨੂੰ ਟਰੱਕ ਭਰ ਕੇ ਵਧਾਈਆਂ। #studyincanada #studyabroad #CanadaImmigration #studyinalberta #studentrecruitment #kaurimmigrationservices #studentspousevisacanadatogether #spousevisa #studypermitcanada
ਦੋ ਰਿਫਿਊਜ਼ਲਾਂ ਮਗਰੋਂ ਜਸਮੇਲ ਸਿੰਘ ਸਿੱਧੂ ਨੇ ਹਾਸਿਲ ਕੀਤਾ ਕੈਨੇਡਾ ਦਾ ਸਪਾਊਸ ਵੀਜ਼ਾ ਨਵਾਂ ਡੱਲਾ, ਤਹਿਸੀਲ- ਜਗਰਾਉਂ, ਜ਼ਿਲ੍ਹਾ ਲੁਧਿਆਣਾ ਦੇ ਰਹਿਣ ਵਾਲੇ ਜਸਮੇਲ ਸਿੰਘ ਸਿੱਧੂ (ਪੁੱਤਰ ਜੋਰਾ ਸਿੰਘ ਤੇ ਜਸਵਿੰਦਰ ਕੌਰ ) ਨੂੰ ਕੌਰ ਇੰਮੀਗ੍ਰੇਸ਼ਨ ਦੀ ਗਾਇਡੈਂਸ ਨਾਲ ਦੋ ਮਹੀਨਿਆਂ ‘ਚ ਮਿਲਿਆ ਕੈਨੇਡਾ ਦਾ ਸਪਾਊਸ ਵੀਜ਼ਾ। ਜਸਮੇਲ ਸਿੰਘ ਸਿੱਧੂ ਦੀਆਂ ਦੋ ਰਿਫਿਊਜ਼ਲਾਂ ( ਆਸਟ੍ਰੇਲੀਆ ਵਿਜ਼ਟਰ ਵੀਜਾ ਤੇ ਸਪਾਊਸ ਵੀਜ਼ਾ) ਦੀਆ ਸਨ । ਜਸਮੇਲ ਸਿੰਘ ਸਿੱਧੂ ਦੀ ਪਤਨੀ (ਸੰਦੀਪ ਕੌਰ) ਦਾ ਵੀਜ਼ਾ ਵੀ ਕੌਰ…
#ExploreCanada#StudentVisaSuccess StudyAbroad#VisitCanada#abroad study#canada#canada study visa#canadaspousevisa#canadastudentspousevisa#Fast Visa Processing#spousevisa#Study Visa After Gap
0 notes
Text
ਦੋ ਰਿਫਿਊਜ਼ਲਾਂ ਬਾਅਦ ਲੱਗਾ ਰਜਿੰਦਰ ਕੌਰ ਦਾ ਕੈਨੇਡਾ ਦਾ ਸਟੱਡੀ ਵੀਜ਼ਾ
ਦੋ ਰਿਫਿਊਜ਼ਲਾਂ ਬਾਅਦ ਲੱਗਾ ਰਜਿੰਦਰ ਕੌਰ ਦਾ ਕੈਨੇਡਾ ਦਾ ਸਟੱਡੀ ਵੀਜ਼ਾ ਚੁਗਾਵਾਂ, ਜ਼ਿਲ੍ਹਾ ਮੋਗਾ ਦੀ ਰਹਿਣ ਵਾਲੀ ਰਾਜਿੰਦਰ ਕੌਰ(ਸਪੁੱਤਰੀ ਹਰਨੇਕ ਸਿੰਘ ਤੇ ਬਲਜੀਤ ਕੌਰ) ਨੇ ਕੌਰ ਇੰਮੀਗ੍ਰੇਸ਼ਨ ਦੀ ਸਲਾਹ ਨਾਲ ਇੱਕ ਲੰਮੇ ਇੰਤਜ਼ਾਰ ਬਾਅਦ ਪ੍ਰਾਪਤ ਕੀਤਾ ਕੈਨੇਡਾ ਦਾ ਸਟੱਡੀ ਵੀਜ਼ਾ। ਰਜਿੰਦਰ ਕੌਰ ਦੀਆਂ ਦੋ ਰਿਫਿਊਜ਼ਲਾਂ (ਇੱਕ ਸਟੱਡੀ ਵੀਜ਼ਾ ਤੇ ਇੱਕ ਵਿਜ਼ਟਰ ਵੀਜ਼ਾ ) ਕਿਸੇ ਹੋਰ ਏਜੰਸੀ ਤੋਂ ਆਈਆਂ ਸੀ। ਰਜਿੰਦਰ ਕੌਰ ਨੇ ਮਾਸਟਰ ਡਿਗਰੀ ਇੰਡੀਆ ਵਿਚ ਹੀ ਪੂਰੀ ਕੀਤੀ ਹੋਈ ਸੀ ਤੇ ਉਸਦੀ ਸਟੱਡੀ ਵਿੱਚ ਅੱਠ ਸਾਲਾਂ ਦਾ ਗੈਪ ਸੀ। ਰਜਿੰਦਰ ਕੌਰ ਨੇ ਆਪਣੀ ਫਾਈਲ ਦਾ ਪ੍ਰੋਸੈੱਸ ਕੌਰ ਇੰਮੀਗ੍ਰੇਸ਼ਨ ਦੀ ਟੀਮ ਦੀ ਸਲਾਹ ਨਾਲ ਕਰਦਿਆਂ 15 ਨ��ੰਬਰ 2023 ਨੂੰ ਅੰਬੈਂਸੀ ਵਿਚ ਲਾਈ ਤੇ ਉਸਤੋਂ ਬਾਅਦ ਉਸਨੂੰ ਫਾਈਲ ਅੰਬੈਂਸੀ 'ਚ ਲੱਗੀ ਦੌਰਾਨ ਮੈਡੀਕਲ ਰਿਕੁਵੈਸਟ ਲੈਟਰ ਆਈ ਤੇ ਦੁਬਾਰਾ ਮੈਡੀਕਲ ਅਪਡੇਟ ਹੁੰਦਿਆਂ ਹੀ 15 ਨਵੰਬਰ 2024 ਨੂੰ ਵੀਜ਼ਾ ਆ ਗਿਆ। ਰਜਿੰਦਰ ਕੌਰ ਕੈਨੇਡਾ ਦੇ ਸ਼ਹਿਰ ਸਰੀ, ਬ੍ਰਿਟਿਸ਼ ਕੰਲੋਬੀਆ ਵਿਚ ਸਟੱਡੀ ਕਰਨ ਜਾ ਰਹੀ ਹੈ। ਰਿਫਿਊਜ਼ਲਾਂ(Refusals):- ਦੋ ਰਿਫਿਊਜ਼ਲਾ ਕਿਸੇ ਹੋਰ ਏਜੰਸੀ ਤੋਂ ਆਈਲੈਟਸ ਸਕੋਰ(IELTS):- ਓਵਰਆਲ 7.0(L-7.5,W-6.0,R 7.0, S-6.5) ਪੜ੍ਹਾਈ(Education):- 2016 ‘ਚ ਮਾਸਟਰ ਡਿਗਰੀ (ਕਾਮਰਸ ਸਟਰੀਮ) ਨਾਲ ਪਾਸ ਕੀਤੀ ਸੀ ਕੌਰ ਇੰਮੀਗ੍ਰੇਸ਼ਨ ਦੀ ਟੀਮ ਵੱਲੋਂ ਰਜਿੰਦਰ ਕੌਰ ਨੂੰ ਬਹੁਤ - ਬਹੁਤ ਵਧਾਈਆਂ। #studyincanada #studyabroad #CanadaImmigration #studyinalberta #studentrecruitment #kaurimmigrationservices #studentspousevisacanadatogether #spousevisa #studypermitcanada
ਦੋ ਰਿਫਿਊਜ਼ਲਾਂ ਬਾਅਦ ਲੱਗਾ ਰਜਿੰਦਰ ਕੌਰ ਦਾ ਕੈਨੇਡਾ ਦਾ ਸਟੱਡੀ ਵੀਜ਼ਾ ਚੁਗਾਵਾਂ, ਜ਼ਿਲ੍ਹਾ ਮੋਗਾ ਦੀ ਰਹਿਣ ਵਾਲੀ ਰਾਜਿੰਦਰ ਕੌਰ (ਸਪੁੱਤਰੀ ਹਰਨੇਕ ਸਿੰਘ ਤੇ ਬਲਜੀਤ ਕੌਰ) ਨੇ ਕੌਰ ਇੰਮੀਗ੍ਰੇਸ਼ਨ ਦੀ ਸਲਾਹ ਨਾਲ ਇੱਕ ਲੰਮੇ ਇੰਤਜ਼ਾਰ ਬਾਅਦ ਪ੍ਰਾਪਤ ਕੀਤਾ ਕੈਨੇਡਾ ਦਾ ਸਟੱਡੀ ਵੀਜ਼ਾ। ਰਜਿੰਦਰ ਕੌਰ ਦੀਆਂ ਦੋ ਰਿਫਿਊਜ਼ਲਾਂ (ਇੱਕ ਸਟੱਡੀ ਵੀਜ਼ਾ ਤੇ ਇੱਕ ਵਿਜ਼ਟਰ ਵੀਜ਼ਾ ) ਕਿਸੇ ਹੋਰ ਏਜੰਸੀ ਤੋਂ ਆਈਆਂ ਸੀ। ਰਜਿੰਦਰ ਕੌਰ ਨੇ ਮਾਸਟਰ ਡਿਗਰੀ ਇੰਡੀਆ ਵਿਚ ਹੀ ਪੂਰੀ ਕੀਤੀ ਹੋਈ ਸੀ ਤੇ ਉਸਦੀ ਸਟੱਡੀ ਵਿੱਚ…
#ExploreCanada#VisitCanada#abroad study#Business#canada#canada study visa#canadastudentspousevisa#canadastudyvisa#canadavisitorvisa#Quick Visa Approval#Study Visa After Gap#studyinontario#studypermitcanada
0 notes
Text
ਦੋ ਰਿਫਿਊਜ਼ਲਾਂ ਬਾਅਦ ਲੱਗਾ ਰਜਿੰਦਰ ਕੌਰ ਦਾ ਕੈਨੇਡਾ ਦਾ ਸਟੱਡੀ ਵੀਜ਼ਾ
ਦੋ ਰਿਫਿਊਜ਼ਲਾਂ ਬਾਅਦ ਲੱਗਾ ਰਜਿੰਦਰ ਕੌਰ ਦਾ ਕੈਨੇਡਾ ਦਾ ਸਟੱਡੀ ਵੀਜ਼ਾ ਚੁਗਾਵਾਂ, ਜ਼ਿਲ੍ਹਾ ਮੋਗਾ ਦੀ ਰਹਿਣ ਵਾਲੀ ਰਾਜਿੰਦਰ ਕੌਰ(ਸਪੁੱਤਰੀ ਹਰਨੇਕ ਸਿੰਘ ਤੇ ਬਲਜੀਤ ਕੌਰ) ਨੇ ਕੌਰ ਇੰਮੀਗ੍ਰੇਸ਼ਨ ਦੀ ਸਲਾਹ ਨਾਲ ਇੱਕ ਲੰਮੇ ਇੰਤਜ਼ਾਰ ਬਾਅਦ ਪ੍ਰਾਪਤ ਕੀਤਾ ਕੈਨੇਡਾ ਦਾ ਸਟੱਡੀ ਵੀਜ਼ਾ। ਰਜਿੰਦਰ ਕੌਰ ਦੀਆਂ ਦੋ ਰਿਫਿਊਜ਼ਲਾਂ (ਇੱਕ ਸਟੱਡੀ ਵੀਜ਼ਾ ਤੇ ਇੱਕ ਵਿਜ਼ਟਰ ਵੀਜ਼ਾ ) ਕਿਸੇ ਹੋਰ ਏਜੰਸੀ ਤੋਂ ਆਈਆਂ ਸੀ। ਰਜਿੰਦਰ ਕੌਰ ਨੇ ਮਾਸਟਰ ਡਿਗਰੀ ਇੰਡੀਆ ਵਿਚ ਹੀ ਪੂਰੀ ਕੀਤੀ ਹੋਈ ਸੀ ਤੇ ਉਸਦੀ ਸਟੱਡੀ ਵਿੱਚ ਅੱਠ ਸਾਲਾਂ ਦਾ ਗੈਪ ਸੀ। ਰਜਿੰਦਰ ਕੌਰ ਨੇ ਆਪਣੀ ਫਾਈਲ ਦਾ ਪ੍ਰੋਸੈੱਸ ਕੌਰ ਇੰਮੀਗ੍ਰੇਸ਼ਨ ਦੀ ਟੀਮ ਦੀ ਸਲਾਹ ਨਾਲ ਕਰਦਿਆਂ 15 ਨਵੰਬਰ 2023 ਨੂੰ ਅੰਬੈਂਸੀ ਵਿਚ ਲਾਈ ਤੇ ਉਸ���ੋਂ ਬਾਅਦ ਉਸਨੂੰ ਫਾਈਲ ਅੰਬੈਂਸੀ 'ਚ ਲੱਗੀ ਦੌਰਾਨ ਮੈਡੀਕਲ ਰਿਕੁਵੈਸਟ ਲੈਟਰ ਆਈ ਤੇ ਦੁਬਾਰਾ ਮੈਡੀਕਲ ਅਪਡੇਟ ਹੁੰਦਿਆਂ ਹੀ 15 ਨਵੰਬਰ 2024 ਨੂੰ ਵੀਜ਼ਾ ਆ ਗਿਆ। ਰਜਿੰਦਰ ਕੌਰ ਕੈਨੇਡਾ ਦੇ ਸ਼ਹਿਰ ਸਰੀ, ਬ੍ਰਿਟਿਸ਼ ਕੰਲੋਬੀਆ ਵਿਚ ਸਟੱਡੀ ਕਰਨ ਜਾ ਰਹੀ ਹੈ। ਰਿਫਿਊਜ਼ਲਾਂ(Refusals):- ਦੋ ਰਿਫਿਊਜ਼ਲਾ ਕਿਸੇ ਹੋਰ ਏਜੰਸੀ ਤੋਂ ਆਈਲੈਟਸ ਸਕੋਰ(IELTS):- ਓਵਰਆਲ 7.0(L-7.5,W-6.0,R 7.0, S-6.5) ਪੜ੍ਹਾਈ(Education):- 2016 ‘ਚ ਮਾਸਟਰ ਡਿਗਰੀ (ਕਾਮਰਸ ਸਟਰੀਮ) ਨਾਲ ਪਾਸ ਕੀਤੀ ਸੀ ਕੌਰ ਇੰਮੀਗ੍ਰੇਸ਼ਨ ਦੀ ਟੀਮ ਵੱਲੋਂ ਰਜਿੰਦਰ ਕੌਰ ਨੂੰ ਬਹੁਤ - ਬਹੁਤ ਵਧਾਈਆਂ। #studyincanada #studyabroad #CanadaImmigration #studyinalberta #studentrecruitment #kaurimmigrationservices #studentspousevisacanadatogether #spousevisa #studypermitcanada
ਦੋ ਰਿਫਿਊਜ਼ਲਾਂ ਬਾਅਦ ਲੱਗਾ ਰਜਿੰਦਰ ਕੌਰ ਦਾ ਕੈਨੇਡਾ ਦਾ ਸਟੱਡੀ ਵੀਜ਼ਾ ਚੁਗਾਵਾਂ, ਜ਼ਿਲ੍ਹਾ ਮੋਗਾ ਦੀ ਰਹਿਣ ਵਾਲੀ ਰਾਜਿੰਦਰ ਕੌਰ (ਸਪੁੱਤਰੀ ਹਰਨੇਕ ਸਿੰਘ ਤੇ ਬਲਜੀਤ ਕੌਰ) ਨੇ ਕੌਰ ਇੰਮੀਗ੍ਰੇਸ਼ਨ ਦੀ ਸਲਾਹ ਨਾਲ ਇੱਕ ਲੰਮੇ ਇੰਤਜ਼ਾਰ ਬਾਅਦ ਪ੍ਰਾਪਤ ਕੀਤਾ ਕੈਨੇਡਾ ਦਾ ਸਟੱਡੀ ਵੀਜ਼ਾ। ਰਜਿੰਦਰ ਕੌਰ ਦੀਆਂ ਦੋ ਰਿਫਿਊਜ਼ਲਾਂ (ਇੱਕ ਸਟੱਡੀ ਵੀਜ਼ਾ ਤੇ ਇੱਕ ਵਿਜ਼ਟਰ ਵੀਜ਼ਾ ) ਕਿਸੇ ਹੋਰ ਏਜੰਸੀ ਤੋਂ ਆਈਆਂ ਸੀ। ਰਜਿੰਦਰ ਕੌਰ ਨੇ ਮਾਸਟਰ ਡਿਗਰੀ ਇੰਡੀਆ ਵਿਚ ਹੀ ਪੂਰੀ ਕੀਤੀ ਹੋਈ ਸੀ ਤੇ ਉਸਦੀ ਸਟੱਡੀ ਵਿੱਚ…
#ExploreCanada#VisitCanada#abroad study#Business#canada#canada study visa#canadastudentspousevisa#canadastudyvisa#canadavisitorvisa#Quick Visa Approval#Study Visa After Gap#studyinontario#studypermitcanada
0 notes
Text
ਤਿੰਨ ਸਾਲਾਂ ਦੇ ਗੈਪ ਨਾਲ ਮਿਲਿਆ ਮਨਜੀਤ ਕੌਰ ਤੇ ਹਰਪ੍ਰੀਤ ਸਿੰਘ ਕਿੰਗਰ ਨੂੰ ਕੈਨੇਡਾ ਦਾ ਸਟੂਡੈਂਟ ਤੇ ਸਪਾਊਸ ਵੀਜ਼ਾ
ਤਿੰਨ ਸਾਲਾਂ ਦੇ ਗੈਪ ਨਾਲ ਮਿਲਿਆ ਮਨਜੀਤ ਕੌਰ ਤੇ ਹਰਪ੍ਰੀਤ ਸਿੰਘ ਕਿੰਗਰ ਨੂੰ ਕੈਨੇਡਾ ਦਾ ਸਟੂਡੈਂਟ ਤੇ ਸਪਾਊਸ ਵੀਜ਼ਾ ਤਿੰਨ ਸਾਲਾਂ ਦੇ ਗੈਪ ਨਾਲ ਮਿਲਿਆ ਮਨਜੀਤ ਕੌਰ ਤੇ ਹਰਪ੍ਰੀਤ ਸਿੰਘ ਕਿੰਗਰ ਨੂੰ ਕੈਨੇਡਾ ਦਾ ਸਟੂਡੈਂਟ ਤੇ ਸਪਾਊਸ ਵੀਜ਼ਾ ਤਤਾਰੀਏਵਾਲਾ, ਜ਼ਿਲ੍ਹਾ ਮੋਗਾ ਦੇ ਰਹਿਣ ਵਾਲੇ ਪਤੀ-ਪਤਨੀ ਮਨਜੀਤ ਕੌਰ ਤੇ ਹਰਪ੍ਰੀਤ ਸਿੰਘ ਕਿੰਗਰ ਦੋਨਾਂ ਇਕੱਠਿਆਂ ਨੇ ਕੌਰ ਇੰਮੀਗ੍ਰੇਸ਼ਨ ਦੀ ਮੋਗਾ ਬ੍ਰਾਂਚ ਦੀ ਸਲਾਹ ਨਾਲ ਬਾਇਓਮੈਟ੍ਰਿਕ ਤੋਂ ਬਾਅਦ ਇੱਕ ਮਹੀਨਾ ਤੇ 22 ਦਿਨ੍ਹਾਂ ‘ਚ ਹਾਸਿਲ ਕੀਤਾ ਕੈਨੇਡਾ ਦਾ ਸਟੱਡੀ ਤੇ ਸਪਾਊਸ ਵੀਜ਼ਾ। ਮਨਜੀਤ ਕੌਰ ਦੀ ਸਟੱਡੀ ਵਿੱਚ ਬੈਚਲਰ ਆਫ ਆਰਟਸ ਤੋਂ ਬਾਅਦ ਤਿੰਨ ਸਾਲਾਂ ਦਾ ਗੈਪ ਸੀ। ਮਨਜੀਤ ਕੌਰ ਤੇ ਉਸਦਾ ਪਤੀ ਹਰਪ੍ਰੀਤ ਸਿੰਘ ਕੌਰ ਇੰਮੀਗ੍ਰੇਸ਼ਨ ਦੇ ਸੋਸ਼ਲ ਮੀਡੀਆ ਪੇਜ ਤੇ ਕੌਰ ਇੰਮੀਗ੍ਰੇਸ਼ਨ ਦੀ ਸਲਾਹ ਨਾਲ ਵੀਜ਼ਾ ਹਾਸਿਲ ਕਰ ਚੁੱਕੇ ਪਤੀ-ਪਤਨੀ ਇਕੱਠਿਆਂ ਦੀਆਂ ਵਿਡੀਓਜ਼ ਤੇ ਪੋਸਟਾਂ ਨੂੰ ਦੇਖ ਕੇ ਦਫ਼ਤਰ ਆਏ ਸਨ। ਮਨਜੀਤ ਕੌਰ ਤੇ ਹਰਪ੍ਰੀਤ ਸਿੰਘ ਨੇ ਆਪਣੀ ਫਾਈਲ ਕੌਰ ਇੰਮੀਗ੍ਰੇਸ਼ਨ ਦੀ ਸਲਾਹ ਨਾਲ ਤਿਆਰ ਕਰਕੇ ਅੰਬੈਂਸੀ ਵਿਚ ਲਾਈ ਤੇ ਇੱਕ ਮਹੀਨਾ ਤੇ 22 ਦਿਨਾਂ ‘ਚ ਵੀਜਾ ਆ ਗਿਆ। ਮਨਜੀਤ ਕੌਰ ਤੇ ਹਰਪ੍ਰੀਤ ਸਿੰਘ ਕਿੰਗਰ ਕੈਨੇਡਾ ਦੇ ਸ਼ਹਿਰ ਟੋਰਾਂਟੋ, ਓਨਟਾਰੀਓ ਵਿਚ ਜਾ ਰਹੇ ਹਨ। #studyincanada #studyabroad #CanadaImmigration #studyinalberta #studentrecruitment #kaurimmigrationservices #studentspousevisacanadatogether #spousevisa #studypermitcanada
ਤਿੰਨ ਸਾਲਾਂ ਦੇ ਗੈਪ ਨਾਲ ਮਿਲਿਆ ਮਨਜੀਤ ਕੌਰ ਤੇ ਹਰਪ੍ਰੀਤ ਸਿੰਘ ਕਿੰਗਰ ਨੂੰ ਕੈਨੇਡਾ ਦਾ ਸਟੂਡੈਂਟ ਤੇ ਸਪਾਊਸ ਵੀਜ਼ਾ ਤਤਾਰੀਏਵਾਲਾ, ਜ਼ਿਲ੍ਹਾ ਮੋਗਾ ਦੇ ਰਹਿਣ ਵਾਲੇ ਪਤੀ-ਪਤਨੀ ਮਨਜੀਤ ਕੌਰ ਤੇ ਹਰਪ੍ਰੀਤ ਸਿੰਘ ਕਿੰਗਰ ਦੋਨਾਂ ਇਕੱਠਿਆਂ ਨੇ ਕੌਰ ਇੰਮੀਗ੍ਰੇਸ਼ਨ ਦੀ ਮੋਗਾ ਬ੍ਰਾਂਚ ਦੀ ਸਲਾਹ ਨਾਲ ਬਾਇਓਮੈਟ੍ਰਿਕ ਤੋਂ ਬਾਅਦ ਇੱਕ ਮਹੀਨਾ ਤੇ 22 ਦਿਨ੍ਹਾਂ ‘ਚ ਹਾਸਿਲ ਕੀਤਾ ਕੈਨੇਡਾ ਦਾ ਸਟੱਡੀ ਤੇ ਸਪਾਊਸ ਵੀਜ਼ਾ। ਮਨਜੀਤ ਕੌਰ ਦੀ ਸਟੱਡੀ ਵਿੱਚ ਬੈਚਲਰ ਆਫ ਆਰਟਸ ਤੋਂ ਬਾਅਦ ਤਿੰਨ ਸਾਲਾਂ ਦਾ ਗੈਪ ਸੀ। ਮਨਜੀਤ…
#VisitCanada#abroadstudy#canada study visa#canadaspousevisa#canadastudentspousevisa#kaurimmigrationservices#studentspousevisacanadatogether#Study Visa After Gap#studypermitcanada
0 notes
Text
ਚਾਰ ਰਿਫਿਊਜ਼ਲਾਂ ਬਾਅਦ ਮਿਲਿਆ ਹਰਪ੍ਰੀਤ ਕੌਰ ਨੂੰ ਕੈਨੇਡਾ ਦਾ ਸਪਾਊਸ ਵੀਜ਼ਾ ।
ਚਾਰ ਰਿਫਿਊਜ਼ਲਾਂ ਬਾਅਦ ਮਿਲਿਆ ਹਰਪ੍ਰੀਤ ਕੌਰ ਨੂੰ ਕੈਨੇਡਾ ਦਾ ਸਪਾਊਸ ਵੀਜ਼ਾ । ਸਾਦਿਕ, ਜਿਲ੍ਹਾ ਫਰੀਦਕੋਟ ਦੀ ਰਹਿਣ ਵਾਲੀ ਹਰਪ੍ਰੀਤ ਕੌਰ ਸੁਪਤਨੀ ਹਰਕੀਰਤ ਸਿੰਘ ਨੂੰ ਕੌਰ ਇੰਮੀਗ੍��ੇਸ਼ਨ ਦੀ ਸਲਾਹ ਨਾਲ 6 ਮਹੀਨੇ ਤੇ 18 ਦਿਨਾਂ ‘ਚ ਮਿਲਿਆ ਕੈਨੇਡਾ ਦਾ ਸਪਾਊਸ ਵੀਜ਼ਾ। ਹਰਪ੍ਰੀਤ ਕੌਰ ਦੀਆਂ ਚਾਰ ਰਿਫਿਊਜ਼ਲਾਂ (2 ਸਟੱਡੀ ਪਰਮਿਟ ਤੇ 2 ਸਪਾਊਸ ਵੀਜ਼ਾ) ਕਿਸੇ ਹੋਰ ਏਜੰਸੀ ਤੋ ਆਈਆਂ ਸਨ । ਹਰਪ੍ਰੀਤ ਕੌਰ ਦਾ ਪਤੀ ਕੈਨੇਡਾ ਵਿਚ ਸਟੱਡੀ ਪਰਮਿਟ ਤੇ ਹੈ। ਹਰਪ੍ਰੀਤ ਕੌਰ, ਕੌਰ ਇੰਮੀਗ੍ਰੇਸ਼ਨ ਦੀ ਸਲਾਹ ਨਾਲ ਵੀਜ਼ਾ ਹਾਸਿਲ ਕਰ ਚੁੱਕੇ ਕਈ ਰਿਫਿਊਜ਼ਲਾਂ ਵਾਲੇ ਸਪਾਊਸ ਵੀਜ਼ਿਆਂ ਦੀਆਂ ਵੀਡੀਓਜ਼ ਤੇ ਪੋਸਟਾਂ ਨੂੰ ਸੋਸ਼ਲ ਮੀਡੀਆ ਤੇ ਦੇਖਕੇ ਦਫ਼ਤਰ ਆਈ ਸੀ। ਹਰਪ੍ਰੀਤ ਕੌਰ ਨੇ ਕੌਰ ਇੰਮੀਗ੍ਰੇਸ਼ਨ ਦੀ ਟੀਮ ਦੀ ਗਾਈਡੈਂਸ ਨਾਲ ਆਪਣੀ ਫਾਈਲ 14 ਮਾਰਚ 2024 ਨੂੰ ਅੰਬੈਸੀ ਵਿਚ ਲਾਈ ਤੇ 4 ਅਕਤੂਬਰ 2024 ਨੂੰ ਵੀਜਾ ਆ ਗਿਆ। ਹਰਪ੍ਰੀਤ ਕੌਰ ਹੁਣ ਆਪਣੇ ਪਤੀ ਕੋਲ ਕੈਨੇਡਾ ਦੇ ਸ਼ਹਿਰ ਟੋਰਾਂਟੋ, ਓਨਟਾਰੀਓ ਵਿੱਚ ਜਾ ਰਹੀ ਹੈ। ਰਿਫਿਊਜ਼ਲਾਂ(Refusals): ਚਾਰ ਰਿਫਿਊਜ਼ਲਾਂ ਕਿਸੇ ਹੋਰ ਏਜੰਸੀ ਤੋਂ (2 ਸਟੱਡੀ ਪਰਮਿਟ ਤੇ 2 ਸਪਾਊਸ ਵੀਜ਼ਾ) । ਪੜ੍ਹਾਈ(Education): 2019 ‘ਚ ਬੈਚਲਰ ਆਫ਼ ਕਾਮਰਸ ਨਾਲ ਪਾਸ ਕੀਤੀ ਸੀ । ਕੌਰ ਇੰਮੀਗ੍ਰੇਸ਼ਨ ਦੀ ਟੀਮ ਵੱਲੋਂ ਹਰਪ੍ਰੀਤ ਕੌਰ ਨੂੰ ਬਹੁਤ ਬਹੁਤ ਵਧਾਈਆਂ। #studyincanada #studyabroad #CanadaImmigration #studyinalberta #studentrecruitment #kaurimmigrationservices #studentspousevisacanadatogether #spousevisa #studypermitcanada
ਚਾਰ ਰਿਫਿਊਜ਼ਲਾਂ ਬਾਅਦ ਮਿਲਿਆ ਹਰਪ੍ਰੀਤ ਕੌਰ ਨੂੰ ਕੈਨੇਡਾ ਦਾ ਸਪਾਊਸ ਵੀਜ਼ਾ । ਸਾਦਿਕ, ਜਿਲ੍ਹਾ ਫਰੀਦਕੋਟ ਦੀ ਰਹਿਣ ਵਾਲੀ ਹਰਪ੍ਰੀਤ ਕੌਰ ਸੁਪਤਨੀ ਹਰਕੀਰਤ ਸਿੰਘ ਨੂੰ ਕੌਰ ਇੰਮੀਗ੍ਰੇਸ਼ਨ ਦੀ ਸਲਾਹ ਨਾਲ 6 ਮਹੀਨੇ ਤੇ 18 ਦਿਨਾਂ ‘ਚ ਮਿਲਿਆ ਕੈਨੇਡਾ ਦਾ ਸਪਾਊਸ ਵੀਜ਼ਾ। ਹਰਪ੍ਰੀਤ ਕੌਰ ਦੀਆਂ ਚਾਰ ਰਿਫਿਊਜ਼ਲਾਂ (2 ਸਟੱਡੀ ਪਰਮਿਟ ਤੇ 2 ਸਪਾਊਸ ਵੀਜ਼ਾ) ਕਿਸੇ ਹੋਰ ਏਜੰਸੀ ਤੋ ਆਈਆਂ ਸਨ । ਹਰਪ੍ਰੀਤ ਕੌਰ ਦਾ ਪਤੀ ਕੈਨੇਡਾ ਵਿਚ ਸਟੱਡੀ ਪਰਮਿਟ ਤੇ ਹੈ। ਹਰਪ੍ਰੀਤ ਕੌਰ, ਕੌਰ ਇੰਮੀਗ੍ਰੇਸ਼ਨ ਦੀ ਸਲਾਹ ਨਾਲ ਵੀਜ਼ਾ…
#ExploreCanada#VisitCanada#canada#canada study visa#canadaspousevisa#canadastudentspousevisa#canadavisitorvisa#USAstudy&visitorvisa
0 notes
Text
ਵਿਜ਼ਟਰ ਵੀਜ਼ਾ ਤੇ ਅਸ਼ੋਕ ਕੁਮਾਰ ਜਾਊ ਕੈਨੇਡਾ ।
ਵਿਜ਼ਟਰ ਵੀਜ਼ਾ ਤੇ ਅਸ਼ੋਕ ਕੁਮਾਰ ਜਾਊ ਕੈਨੇਡਾ ਨੇੜੇ ਸਟੇਟ ਬੈਂਕ ਆਂਫ ਇੰਡੀਆ, ਪੁਰਾਣਾ ਤਲਵੰਡੀ ਰੋਡ, ਜ਼ੀਰਾ, ਜ਼ਿਲ੍ਹਾ ਫਿਰੋਜ਼ਪੁਰ ਦੇ ਰਹਿਣ ਵਾਲੇ ਅਸ਼ੋਕ ਕੁਮਾਰ (ਪੁੱਤਰ ਸਵ.ਮੰਗਤ ਰਾਮ ਤੇ ਸਵ. ਸ਼ਾਤੀ ਦੇਵੀ) ਨੇ ਕੌਰ ਇੰਮੀਗ੍ਰੇਸ਼ਨ ਦੀ ਜੀਰਾ ਬਰਾਂਚ ਦੀ ਗਾਇਡੈਂਸ ਨਾਲ ਬਾਇਉਮੈਟ੍ਰਿਕ ਤੋ ਬਾਅਦ ਛੇ ਦਿਨਾਂ ‘ਚ ਹਾਸਿਲ ਕੀਤਾ ਕੈਨੇਡਾ ਦਾ ਵਿਜ਼ਟਰ ਵੀਜ਼ਾ। ਅਸ਼ੋਕ ਕੁਮਾਰ ਆਪਣੇ ਭਤੀਜੇ ਨੂੰ ਮਿਲਣ ਲਈ ਕੈਨੇਡਾ ਜਾ ਰਿਹਾ ਹੈ। ਅਸ਼ੋਕ ਕੁਮਾਰ ਨੇ ਆਪਣੀ ਫਾਈਲ ਕੌਰ ਇੰਮੀਗ੍ਰੇਸ਼ਨ ਦੀ ਟੀਮ ਦੀ ਗਾਇਡੈਂਸ ਨਾਲ ਤਿਆਰ ਕਰਕੇ 6 ਅਕਤੂਬਰ 2024 ਨੂੰ ਅੰਬੈਂਸੀ ‘ਚ ਲਾਈ ਤੇ 16 ਅਕਤੂਬਰ 2024 ਨੂੰ ਹੀ ਵੀਜ਼ਾ ਆ ਗਿਆ। ਅਸ਼ੋਕ ਕੁਮਾਰ ਆਪਣੇ ਭਤੀਜੇ ਕੋਲ ਕੈਨੇਡਾ ਦੇ ਸ਼ਹਿਰ ਸਰੀ, ਬ੍ਰਿਟਿਸ਼ ਕੋਲੰਬੀਆਂ ਵਿੱਚ ਜਾ ਰਿਹਾ ਹੈ। ਰਿਫਿਊਜ਼ਲਾਂ(Refusals):- ਕੋਈ ਨਹੀਂ। ਕੌਰ ਇੰਮੀਗ੍ਰੇਸ਼ਨ ਦੀ ਟੀਮ ਵੱਲੋਂ ਅਸ਼ੋਕ ਕੁਮਾਰ ਨੂੰ ਟਰੱਕ ਭਰ ਕੇ ਵਧਾਈਆਂ। #studyincanada #studyabroad #CanadaImmigration #studyinalberta #studentrecruitment #kaurimmigrationservices #studentspousevisacanadatogether #spousevisa #studypermitcanada
ਵਿਜ਼ਟਰ ਵੀਜ਼ਾ ਤੇ ਅਸ਼ੋਕ ਕੁਮਾਰ ਜਾਊ ਕੈਨੇਡਾ ਨੇੜੇ ਸਟੇਟ ਬੈਂਕ ਆਂਫ ਇੰਡੀਆ, ਪੁਰਾਣਾ ਤਲਵੰਡੀ ਰੋਡ, ਜ਼ੀਰਾ, ਜ਼ਿਲ੍ਹਾ ਫਿਰੋਜ਼ਪੁਰ ਦੇ ਰਹਿਣ ਵਾਲੇ ਅਸ਼ੋਕ ਕੁਮਾਰ (ਪੁੱਤਰ ਸਵ.ਮੰਗਤ ਰਾਮ ਤੇ ਸਵ. ਸ਼ਾਤੀ ਦੇਵੀ) ਨੇ ਕੌਰ ਇੰਮੀਗ੍ਰੇਸ਼ਨ ਦੀ ਜੀਰਾ ਬਰਾਂਚ ਦੀ ਗਾਇਡੈਂਸ ਨਾਲ ਬਾਇਉਮੈਟ੍ਰਿਕ ਤੋ ਬਾਅਦ ਛੇ ਦਿਨਾਂ ‘ਚ ਹਾਸਿਲ ਕੀਤਾ ਕੈਨੇਡਾ ਦਾ ਵਿਜ਼ਟਰ ਵੀਜ਼ਾ। ਅਸ਼ੋਕ ਕੁਮਾਰ ਆਪਣੇ ਭਤੀਜੇ ਨੂੰ ਮਿਲਣ ਲਈ ਕੈਨੇਡਾ ਜਾ ਰਿਹਾ ਹੈ। ਅਸ਼ੋਕ ਕੁਮਾਰ ਨੇ ਆਪਣੀ ਫਾਈਲ ਕੌਰ ਇੰਮੀਗ੍ਰੇਸ਼ਨ ਦੀ ਟੀਮ ਦੀ ਗਾਇਡੈਂਸ ਨਾਲ ਤਿਆਰ…
#ExploreCanada#VisitCanada#abroad study#canada#CanadaImmigration#canadavisitorvisa#Fast Visa Processing#Quick Visa Approval#visitorvisa#visitrovisa
0 notes
Text
ਵਿਜ਼ਟਰ ਵੀਜ਼ਾ ਤੇ ਗੁਰਤੇਜ ਸਿੰਘ ਚੱਲਿਆ ਆਪਣੀ ਬੇਟੀ ਕੋਲ ਕੈਨੇਡਾ ।
ਵਿਜ਼ਟਰ ਵੀਜ਼ਾ ਤੇ ਗੁਰਤੇਜ ਸਿੰਘ ਚੱਲਿਆ ਆਪਣੀ ਬੇਟੀ ਕੋਲ ਕੈਨੇਡਾ । ਸੋਸਣ, ਜ਼ਿਲ੍ਹਾ ਮੋਗਾ ਦੇ ਰਹਿਣ ਵਾਲੇ ਗੁਰਤੇਜ ਸਿੰਘ (ਪੁੱਤਰ ਸਵ. ਬੱਚਨ ਸਿੰਘ ਤੇ ਸਵ. ਗੁਲਾਬ ਕੌਰ) ਦਾ ਕੌਰ ਇੰਮੀਗ੍ਰੇਸ਼ਨ ਦੀ ਗਾਇਡੈਂਸ ਨਾਲ ਚਾਰ ਮਹੀਨੇ ਤੇ ਇੱਕ ਦਿਨ ‘ਚ ਪ੍ਰਾਪਤ ਕੀਤਾ ਕੈਨੇਡਾ ਦਾ ਵਿਜ਼ਟਰ ਵੀਜ਼ਾ। ਗੁਰਤੇਜ ਸਿੰਘ ਦੀ ਬੇਟੀ, ਪਤਨੀ ਤੇ ਬੇਟੇ ਦਾ ਵੀਜਾ ਵੀ ਕੌਰ ਇੰਮੀਗ੍ਰੇਸ਼ਨ ਦੀ ਸਲਾਹ ਨਾਲ ਹੀ ਆਇਆ ਸੀ । ਗੁਰਤੇਜ ਸਿੰਘ ਨੇ ਆਪਣੀ ਫਾਈਲ ਕੌਰ ਇੰਮੀਗ੍ਰੇਸ਼ਨ ਦੀ ਟੀਮ ਦੀ ਗਾਇਡੈਂਸ ਨਾਲ ਤਿਆਰ ਕਰਕੇ 8 ਜੂਨ 2024 ਨੂੰ ਅੰਬੈਂਸੀ ‘ਚ ਲਾਈ ਤੇ 9 ਅਕਤੂਬਰ 2024 ਨੂੰ ਹੀ ਵੀਜ਼ਾ ਆ ਗਿਆ। ਗੁਰਤੇਜ ਸਿੰਘ ਆਪਣੇ ਪਰਿਵਾਰ ਕੋਲ ਕੈਨੇਡਾ ਦੇ ਸ਼ਹਿਰ ਸਰੀ, ਬ੍ਰਿਟਿਸ਼ ਕੋਲੰਬੀਆਂ ਵਿੱਚ ਜਾ ਰਿਹਾ ਹੈ। ਰਿਫਿਊਜ਼ਲਾਂ(Refusals) :- ਕੋਈ ਨਹੀਂ। ਕੌਰ ਇੰਮੀਗ੍ਰੇਸ਼ਨ ਦੀ ਟੀਮ ਵੱਲੋਂ ਗੁਰਤੇਜ ਸਿੰਘ ਨੂੰ ਟਰੱਕ ਭਰ ਕੇ ਵਧਾਈਆਂ। #studyincanada #studyabroad #CanadaImmigration #studyinalberta #studentrecruitment #kaurimmigrationservices #studentspousevisacanadatogether #spousevisa #studypermitcanada
ਵਿਜ਼ਟਰ ਵੀਜ਼ਾ ਤੇ ਗੁਰਤੇਜ ਸਿੰਘ ਚੱਲਿਆ ਆਪਣੀ ਬੇਟੀ ਕੋਲ ਕੈਨੇਡਾ ਸੋਸਣ, ਜ਼ਿਲ੍ਹਾ ਮੋਗਾ ਦੇ ਰਹਿਣ ਵਾਲੇ ਗੁਰਤੇਜ ਸਿੰਘ (ਪੁੱਤਰ ਸਵ. ਬੱਚਨ ਸਿੰਘ ਤੇ ਸਵ. ਗੁਲਾਬ ਕੌਰ) ਦਾ ਕੌਰ ਇੰਮੀਗ੍ਰੇਸ਼ਨ ਦੀ ਗਾਇਡੈਂਸ ਨਾਲ ਚਾਰ ਮਹੀਨੇ ਤੇ ਇੱਕ ਦਿਨ ‘ਚ ਪ੍ਰਾਪਤ ਕੀਤਾ ਕੈਨੇਡਾ ਦਾ ਵਿਜ਼ਟਰ ਵੀਜ਼ਾ। ਗੁਰਤੇਜ ਸਿੰਘ ਦੀ ਬੇਟੀ, ਪਤਨੀ ਤੇ ਬੇਟੇ ਦਾ ਵੀਜਾ ਵੀ ਕੌਰ ਇੰਮੀਗ੍ਰੇਸ਼ਨ ਦੀ ਸਲਾਹ ਨਾਲ ਹੀ ਆਇਆ ਸੀ । ਗੁਰਤੇਜ ਸਿੰਘ ਨੇ ਆਪਣੀ ਫਾਈਲ ਕੌਰ ਇੰਮੀਗ੍ਰੇਸ਼ਨ ਦੀ ਟੀਮ ਦੀ ਗਾਇਡੈਂਸ ਨਾਲ ਤਿਆਰ ਕਰਕੇ 8 ਜੂਨ 2024 ਨੂੰ…
#VisitCanada#canada#CanadaImmigration#canadavisitorvisa#Fast Visa Processing#Quick Visa Approval#visitorvisa#visitrovisa
0 notes
Text
ਨਵਜੋਤ ਸਿੰਘ ਬਰਾੜ ਨੂੰ ਮਿਲਿਆ ਕੈਨੇਡਾ ਦਾ ਵਿਜ਼ਟਰ ਵੀਜਾ।
ਨਵਜੋਤ ਸਿੰਘ ਬਰਾੜ ਨੂੰ ਮਿਲਿਆ ਕੈਨੇਡਾ ਦਾ ਵਿਜ਼ਟਰ ਵੀਜਾ। ਚਾਰ ਰਿਫਿਊਜ਼ਲਾ ਦੇ ਬਾਵਜੂਦ ਵੀ ਨਵਜੋਤ ਸਿੰਘ ਬਰਾੜ ਦਾ ਆਇਆ ਕੈਨੇਡਾ ਦਾ ਵਿਜ਼ਟਰ ਵੀਜ਼ਾ । ਦੋਦਾ, ਤਹਿਸੀਲ ਗਿੱਦੜਬਾਹਾ, ਸ੍ਰੀ ਮੁਕਤਸਰ ਸਾਹਿਬ ਦੇ ਰਹਿਣ ਵਾਲੇ ਨਵਜੋਤ ਸਿੰਘ ਬਰਾੜ (ਸਪੁੱਤਰ ਰਸਲੂ ਸਿੰਘ ਤੇ ਰਮਨਪ੍ਰੀਤ ਕੌਰ ) ਨੇ ਕੌਰ ਇੰਮੀਗ੍ਰੇਸ਼ਨ ਦੀ ਸਲਾਹ ਨਾਲ 4 ਮਹੀਨੇ ਤੇ 7 ਦਿਨਾ ਚ’ ਪ੍ਰਾਪਤ ਕੀਤਾ ਕੈਨੇਡਾ ਦਾ ਵਿਜ਼ਟਰ ਵੀਜ਼ਾ । ਨਵਜੋਤ ਸਿੰਘ ਬਰਾੜ ਦੀਆਂ ਚਾਰ ਰਿਫਿਊਜ਼ਲਾਂ (2 ਕੈਨੇਡਾ ਸਟੱਡੀ ਵੀਜ਼ਾ, 1 ਆਸਟ੍ਰੇਲੀਆ ਸਟੱਡੀ ਵੀਜ਼ਾ ਤੇ 1 ਕੈਨੇਡਾ ਸਪਾਊਸ ਵੀਜ਼ਾ ) ਦੀਆਂ ਕਿਸੇ ਹੋਰ ਏਜੰਸੀ ਤੋ ਆਈਆ ਸਨ । ਨਵਜੋਤ ਸਿੰਘ ਬਰਾੜ ਆਪਣੀ ਪਤਨੀ ਦੀ ਕਨਵੋਕੇਸ਼ਨ ਸਮਾਰੋਹ ਵਿਚ ਭਾਗ ਲੈਣ ਜਾ ਰਿਹਾ ਹੈ । ਨਵਜੋਤ ਸਿੰਘ ਬਰਾੜ ਨੇ ਆਪਣੀ ਫਾਈਲ ਕੌਰ ਇੰਮੀਗ੍ਰੇਸ਼ਨ ਦੀ ਗਾਇਡੈਂਸ ਨਾਲ ਤਿਆਰ ਕਰਕੇ 24 ਜੂਨ 2024 ਨੂੰ ਅੰਬੈਂਸੀ ਵਿਚ ਲਗਾਈ ਤੇ 31 ਅਕਤੂਬਰ 2024 ਨੂੰ ਵੀਜ਼ਾ ਆ ਗਿਆ । ਹੁਣ ਨਵਜੋਤ ਸਿੰਘ ਬਰਾੜ ਆਪਣੀ ਪਤਨੀ ਕੋਲ ਕੈਨੇਡਾ ਦੇ ਸ਼ਹਿਰ ਹੈਮਿਲਟਨ, ਓਨਟਾਰੀਓ ਵਿਚ ਜਾ ਰਿਹਾ ਹੈ । ਰਿਫਿਊਜ਼ਲਾਂ(Refusals):- ਚਾਰ ਰਿਫਿਊਜ਼ਲਾਂ ਕਿਸੇ ਹੋਰ ਏਜੰਸੀ ਤੋਂ (2 ਕੈਨੇਡਾ ਸਟੱਡੀ ਵੀਜਾ, 1 ਆਸਟ੍ਰੇਲੀਆ ਸਟੱਡੀ ਵੀਜ਼ਾ ਤੇ 1 ਕੈਨੇਡਾ ਸਪਾਊਸ ਵੀਜ਼ਾ ) *ਪੜ੍ਹਾਈ(Education):- 2018‘ਚ ਬਾਰ੍ਹਵੀਂ Humanities Stream ਨਾਲ ਪਾਸ ਕੀਤੀ ਸੀ । ਕੌਰ ਇੰਮੀਗ੍ਰੇਸ਼ਨ ਦੀ ਟੀਮ ਵੱਲੋਂ ਨਵਜੋਤ ਸਿੰਘ ਬਰਾੜ ਨੂੰ ਬਹੁਤ ਬਹੁਤ ਵਧਾਈਆਂ। #studyincanada #studyabroad #CanadaImmigration #studyinalberta #studentrecruitment #kaurimmigrationservices #studentspousevisacanadatogether #spousevisa #studypermitcanada
ਨਵਜੋਤ ਸਿੰਘ ਬਰਾੜ ਨੂੰ ਮਿਲਿਆ ਕੈਨੇਡਾ ਦਾ ਵਿਜ਼ਟਰ ਵੀਜਾ। ਚਾਰ ਰਿਫਿਊਜ਼ਲਾ ਦੇ ਬਾਵਜੂਦ ਵੀ ਨਵਜੋਤ ਸਿੰਘ ਬਰਾੜ ਦਾ ਆਇਆ ਕੈਨੇਡਾ ਦਾ ਵਿਜ਼ਟਰ ਵੀਜ਼ਾ । ਦੋਦਾ, ਤਹਿਸੀਲ ਗਿੱਦੜਬਾਹਾ, ਸ੍ਰੀ ਮੁਕਤਸਰ ਸਾਹਿਬ ਦੇ ਰਹਿਣ ਵਾਲੇ ਨਵਜੋਤ ਸਿੰਘ ਬਰਾੜ (ਸਪੁੱਤਰ ਰਸਲੂ ਸਿੰਘ ਤੇ ਰਮਨਪ੍ਰੀਤ ਕੌਰ ) ਨੇ ਕੌਰ ਇੰਮੀਗ੍ਰੇਸ਼ਨ ਦੀ ਸਲਾਹ ਨਾਲ 4 ਮਹੀਨੇ ਤੇ 7 ਦਿਨਾ ਚ’ ਪ੍ਰਾਪਤ ਕੀਤਾ ਕੈਨੇਡਾ ਦਾ ਵਿਜ਼ਟਰ ਵੀਜ਼ਾ । ਨਵਜੋਤ ਸਿੰਘ ਬਰਾੜ ਦੀਆਂ ਚਾਰ ਰਿਫਿਊਜ਼ਲਾਂ (2 ਕੈਨੇਡਾ ਸਟੱਡੀ ਵੀਜ਼ਾ, 1 ਆਸਟ੍ਰੇਲੀਆ ਸਟੱਡੀ…
#VisitCanada#canada#canadavisitorvisa#Fast Visa Processing#Quick Visa Approval#visitorvisa#visitrovisa
0 notes
Text
ਸੁਖਪ੍ਰੀਤ ਕੌਰ ਚੱਲੀ ਆਪਣੀ ਭੈਣ ਕੋਲ ਵਿਜ਼ਟਰ ਵੀਜ਼ੇ ਤੇ ਕੈਨੇਡਾ
ਸੁਖਪ੍ਰੀਤ ਕੌਰ ਚੱਲੀ ਆਪਣੀ ਭੈਣ ਕੋਲ ਵਿਜ਼ਟਰ ਵੀਜ਼ੇ ਤੇ ਕੈਨੇਡਾ । ਘਣੀਏ ਵਾਲਾ, ਤਹਿਸੀਲ ਕੋਟਕਪੂਰਾ, ਜਿਲਾ ਫਰੀਦਕੋਟ, ਦੀ ਰਹਿਣ ਵਾਲੀ ਸੁਖਪ੍ਰੀਤ ਕੌਰ ਸਪੁੱਤਨੀ ਗੁਰਤੇਜ ਸਿੰਘ ਨੇ ਕੌਰ ਇੰਮੀਗ੍ਰੇਸ਼ਨ ਦੀ ਗਾਇਡੈਂਸ ਨਾਲ 3 ਮਹੀਨੇ ਤੇ 21 ਦਿਨਾ ‘ਚ ਪ੍ਰਾਪਤ ਕੀਤਾ ਕੈਨੇਡਾ ਦਾ ਵਿਜ਼ਟਰ ਵੀਜ਼ਾ। ਸੁੱਖਪ੍ਰੀਤ ਕੌਰ ਆਪਣੀ ਭੈਣ ਨੂੰ ਮਿਲਣ ਲਈ ਕੈਨੇਡਾ ਜਾ ਰਹੀ ਹੈ। ਸੁੱਖਪ੍ਰੀਤ ਕੌਰ ਦੀ ਭੈਣ (ਅਮਨਦੀਪ ਕੌਰ ਸੇਖੋਂ) ਤੇ ਹੋਰ ਫੈਮਿਲੀ ਮੈਬਰ ਦਾ ਵੀਜਾ ਵੀ ਕੌਰ ਇੰਮੀਗ੍ਰੇਸ਼ਨ ਦੀ ਸਲਾਹ ਨਾਲ ਹੀ ਆਇਆ ਸੀ । ਸੁੱਖਪ੍ਰੀਤ ਕੌਰ ਨੇ ਆਪਣੀ ਫਾਈਲ ਕੌਰ ਇੰਮੀਗ੍ਰੇਸ਼ਨ ਦੀ ਟੀਮ ਦੀ ਗਾਇਡੈਂਸ ਨਾਲ ਤਿਆਰ ਕਰਕੇ 24 ਜੂਨ 2024 ਨੂੰ ਐਬੰਸੀ ਵਿਚ ਲਗਾਈ ਤੇ 15 ਅਕਤੂਬਰ 2024 ਨੂੰ ਵੀਜਾ ਆ ਗਿਆ । ਹੁਣ ਸੁੱਖਪ੍ਰੀਤ ਕੌਰ ਆਪਣੀ ਭੈਣ ਕੋਲ ਕੈਨੇਡਾ ਦੇ ਸ਼ਹਿਰ ਸਰੀ, ਨੋਵਾ ਸਕੋਸ਼ੀਆ ਵਿਚ ਜਾ ਰਹੀ ਹੈ। ਰਿਫਿਊਜ਼ਲਾਂ(Refusals):- ਕੋਈ ਨਹੀਂ। ਕੌਰ ਇੰਮੀਗ੍ਰੇਸ਼ਨ ਦੀ ਟੀਮ ਵੱਲੋਂ ਸੁੱਖਪ੍ਰੀਤ ਕੌਰ ਨੂੰ ਟਰੱਕ ਭਰ ਕੇ ਵਧਾਈਆਂ । #CanadaVisitorVisa #KaurImmigrationSuccess #FamilyReunionCanada #VisaWithoutRefusals #ImmigrationSuccessStory #SurreyNovaScotia #studyincanada #studyabroad #CanadaImmigration #studyinalberta #studentrecruitment #kaurimmigrationservices #studentspousevisacanadatogether #spousevisa #studypermitcanada
ਸੁਖਪ੍ਰੀਤ ਕੌਰ ਚੱਲੀ ਆਪਣੀ ਭੈਣ ਕੋਲ ਵਿਜ਼ਟਰ ਵੀਜ਼ੇ ਤੇ ਕੈਨੇਡਾ । ਘਣੀਏ ਵਾਲਾ, ਤਹਿਸੀਲ ਕੋਟਕਪੂਰਾ, ਜਿਲਾ ਫਰੀਦਕੋਟ, ਦੀ ਰਹਿਣ ਵਾਲੀ ਸੁਖਪ੍ਰੀਤ ਕੌਰ ਸਪੁੱਤਨੀ ਗੁਰਤੇਜ ਸਿੰਘ ਨੇ ਕੌਰ ਇੰਮੀਗ੍ਰੇਸ਼ਨ ਦੀ ਗਾਇਡੈਂਸ ਨਾਲ 3 ਮਹੀਨੇ ਤੇ 21 ਦਿਨਾ ‘ਚ ਪ੍ਰਾਪਤ ਕੀਤਾ ਕੈਨੇਡਾ ਦਾ ਵਿਜ਼ਟਰ ਵੀਜ਼ਾ। ਸੁੱਖਪ੍ਰੀਤ ਕੌਰ ਆਪਣੀ ਭੈਣ ਨੂੰ ਮਿਲਣ ਲਈ ਕੈਨੇਡਾ ਜਾ ਰਹੀ ਹੈ। ਸੁੱਖਪ੍ਰੀਤ ਕੌਰ ਦੀ ਭੈਣ (ਅਮਨਦੀਪ ਕੌਰ ਸੇਖੋਂ) ਤੇ ਹੋਰ ਫੈਮਿਲੀ ਮੈਬਰ ਦਾ ਵੀਜਾ ਵੀ ਕੌਰ ਇੰਮੀਗ੍ਰੇਸ਼ਨ ਦੀ ਸਲਾਹ ਨਾਲ ਹੀ ਆਇਆ ਸੀ ।…
#TravelToCanada#VisitCanada#Business#canada#canadavisitorvisa#Fast Visa Processing#Quick Visa Approval
0 notes
Text
ਚਰਨਜੀਤ ਕੌਰ ਚੱਲੀ ਆਪਣੇ ਪੋਤੀ ਕੋਲ ਵਿਜ਼ਟਰ ਵੀਜੇ ਤੇ ਕੈਨੇਡਾ ।
ਚਰਨਜੀਤ ਕੌਰ ਚੱਲੀ ਆਪਣੇ ਪੋਤੀ ਕੋਲ ਵਿਜ਼ਟਰ ਵੀਜੇ ਤੇ ਕੈਨੇਡਾ । ਸੋਸਣ, ਤਹਿਸੀਲ ਜੋਗੇਵਾਲਾ, ਜਿਲਾ ਮੋਗਾ ਦੀ ਰਹਿਣ ਵਾਲੀ ਚਰਨਜੀਤ ਕੌਰ ਸਪੁਤਨੀ ਸਵ. ਗੁਰਚਰਨ ਸਿੰਘ ਨੇ ਕੌਰ ਇੰਮੀਗ੍ਰੇਸ਼ਨ ਦੀ ਗਾਈਡੈਂਸ ਨਾਲ ਬਾਇਉਮ੍ਰੈਟਿਕ ਤੋ ਬਾਅਦ 9 ਦਿਨ੍ਹਾਂ ਵਿਚ ਪ੍ਰਾਪਤ ਕੀਤਾ ਕੈਨੇਡਾ ਦਾ ਵਿਜ਼ਟਰ ਵੀਜਾ। ਚਰਨਜੀਤ ਕੌਰ ਦੇ ਬੇਟੇ ਤੇ ਨੂੰਹ (ਕੁਲਵੰਤ ਸਿੰਘ ਬਰਾੜ ਤੇ ਅਮਨਦੀਪ ਕੌਰ ਸੇਖੋਂ) ਦਾ ਵੀਜਾ ਵੀ ਕੌਰ ਇੰਮੀਗ੍ਰੇਸ਼ਨ ਦੀ ਸਲਾਹ ਨਾਲ ਹੀ ਆਇਆ ਸੀ। ਚਰਨਜੀਤ ਕੌਰ ਦਾ ਬੇਟਾ ਕੈਨੇਡਾ ਵਿਚ ਵਰਕ ਪਰਮਿਟ ਤੇ ਨੂੰਹ ਸਟੱਡੀ ਪਰਮਿਟ ਤੇ ਹੈ । ਚਰਨਜੀਤ ਕੌਰ ਆਪਣੇ ਪੋਤੀ ਨੂੰ ਮਿਲਣ ਲਈ ਕੈਨੇਡਾ ਜਾ ਰਹੀ ਹੈ । ਚਰਨਜੀਤ ਕੌਰ ਨੇ ਆਪਣੀ ਫਾਈਲ ਕੌਰ ਇੰਮੀਗ੍ਰੇਸ਼ਨ ਦੀ ਟੀਮ ਦੀ ਸਲਾਹ ਨਾਲ ਤਿਆਰ ਕਰਕੇ 21 ਅਕਤੂਬਰ 2024 ਨੂੰ ਅੰਬੈਂਸੀ ਵਿਚ ਲਗਾਈ ਤੇ 2 ਨਵੰਬਰ 2024 ਨੂੰ ਵੀਜਾ ਆ ਗਿਆ । ਚਰਨਜੀਤ ਕੌਰ ਆਪਣੇ ਬੇਟੇ ਤੇ ਨੂੰਹ ਕੋਲ ਕੈਨੇਡਾ ਦੇ ਸ਼ਹਿਰ ਸਿਡਨੀ, ਨੋਵਾ ਸਕੋਸ਼ੀਆ ਵਿਚ ਜਾ ਰਹੀ ਹੈ ਕੌਰ ਇੰਮੀਗ੍ਰੇਸ਼ਨ ਦੀ ਟੀਮ ਵਲੋਂ ਚਰਨਜੀਤ ਕੌਰ ਨੂੰ ਬਹੁਤ ਬਹੁਤ ਵਧਾਈਆ । #studyincanada #studyabroad #CanadaImmigration #studyinalberta #studentrecruitment #kaurimmigrationservices #studentspousevisacanadatogether #spousevisa #studypermitcanada #canadavisitorvisa
ਚਰਨਜੀਤ ਕੌਰ ਚੱਲੀ ਆਪਣੇ ਪੋਤੀ ਕੋਲ ਵਿਜ਼ਟਰ ਵੀਜੇ ਤੇ ਕੈਨੇਡਾ । ਸੋਸਣ, ਤਹਿਸੀਲ ਜੋਗੇਵਾਲਾ, ਜਿਲਾ ਮੋਗਾ ਦੀ ਰਹਿਣ ਵਾਲੀ ਚਰਨਜੀਤ ਕੌਰ ਸਪੁਤਨੀ ਸਵ. ਗੁਰਚਰਨ ਸਿੰਘ ਨੇ ਕੌਰ ਇੰਮੀਗ੍ਰੇਸ਼ਨ ਦੀ ਗਾਈਡੈਂਸ ਨਾਲ ਬਾਇਉਮ੍ਰੈਟਿਕ ਤੋ ਬਾਅਦ 9 ਦਿਨ੍ਹਾਂ ਵਿਚ ਪ੍ਰਾਪਤ ਕੀਤਾ ਕੈਨੇਡਾ ਦਾ ਵਿਜ਼ਟਰ ਵੀਜਾ। ਚਰਨਜੀਤ ਕੌਰ ਦੇ ਬੇਟੇ ਤੇ ਨੂੰਹ (ਕੁਲਵੰਤ ਸਿੰਘ ਬਰਾੜ ਤੇ ਅਮਨਦੀਪ ਕੌਰ ਸੇਖੋਂ) ਦਾ ਵੀਜਾ ਵੀ ਕੌਰ ਇੰਮੀਗ੍ਰੇਸ਼ਨ ਦੀ ਸਲਾਹ ਨਾਲ ਹੀ ਆਇਆ ਸੀ। ਚਰਨਜੀਤ ਕੌਰ ਦਾ ਬੇਟਾ ਕੈਨੇਡਾ ਵਿਚ ਵਰਕ ਪਰਮਿਟ ਤੇ ਨੂੰਹ…
#ExploreCanada#TravelToCanada#VisitCanada#CanadaImmigration#canadavisitorvisa#Quick Visa Approval#visitorvisa#visitrovisa
0 notes