Tumgik
choniwal · 11 months
Text
ਸਹੀ ਸਹੀ ✨🖋️
.
ਕਦੇ ਆਖ ਆਪਣਾ ਜੋ ਮਾਰੇ ਸਹੀ ਸਹੀ ਨੇ,
ਸੋਚਦਾਂ ਤਾਂ ਲੱਗਦੈ ਓਹ ਲਾਰੇ ਸਹੀ ਸਹੀ ਨੇ,
ਰੂਹਾਂ ਵਾਲੇ ਰੂਹਾਂ ਸੰਗ ਜਾਣ ਲੈਂਦੇ ਭੇਤ ਜੀ,
ਦਿਲ ਦੇ ਮਿਜ਼ਾਜ ਮੀਆਂ ਸਾਰੇ ਸਹੀ ਸਹੀ ਨੇ,
ਕਿਸੇ ਮਜਬੂਰੀ ਦਾ ਵੀ ਰਾਜ਼ ਅਣਮੋਲ ਵੇ,
ਖੱਤ ਵਸ ਹੰਝੂ ਓਹਨੇ ਫਾੜੇ ਸਹੀ ਸਹੀ ਨੇ,
ਡੋਲਦਾ ਕਿਉਂ ਤਕੜਾ ਹੋ ਇਕ ਪਲ ਸੋਚ ਜ਼ਰਾ,
ਜਿੱਤ ਦੇ ਮੁਕਾਮ ਤੇ ਜੋ ਹਾਰੇ ਸਹੀ ਸਹੀ ਨੇ,
ਮਨ ਅੱਜ ਭਰਿਆ ਤਾਂ ਆਖ ਦੇਣਾ ਚਾਹੁੰਦਾ ਹਾਂ,
ਰੱਬ ਹੀ ਗਲਤ ਉਂਝ ਸਾਰੇ ਸਹੀ ਸਹੀ ਨੇ,
ਥਕਿਆ ਮੈਂ ਚੱਕ ਇਹਨਾਂ ਸਾਹਾਂ ਵਾਲੇ ਬੋਝ ਨੂੰ,
ਆਪਣੇ ਖਿਆਲ ਕੁੱਝ ਭਾਰੇ ਸਹੀ ਸਹੀ ਨੇ,
ਚੋਣੀਵਾਲ ਲੱਭ ਨਾ ਤੂੰ ਇੱਥੇ ਤਕਰਾਰ ਨੂੰ,
ਸੁਣਨਾ ਨਹੀਂ ਚਾਹੁੰਦੇ ਜੋ ਬੇਚਾਰੇ ਸਹੀ ਸਹੀ ਨੇ,
ਮਿੱਠਿਆਂ ਦੀ ਬੱਚ ਜੋ ਜ਼ੁਬਾਨੋ ਸੱਚ ਆਖਦੇ,
ਜਾਣਲੋ ਤਾਂ ਬੋਲ ਸਭੀ ਖਾਰੇ ਸਹੀ ਸਹੀ ਨੇ,
ਚੰਗਿਆ ਨੂੰ ਚੰਗਿਆ ਤੋਂ ਰੀਝ ਨਾਲ ਫਰੋਲ ਲੋ,
ਲਗਦੇ ਨੇ ਮਾੜਿਆਂ ਤੋਂ ਮਾੜੇ ਸਹੀ ਸਹੀ ਨੇ,
ਨਾਨਕ ਫਕੀਰ ਸ਼ੁੱਧ ਜਾਣਦਾ ਹੈ ਸੱਚ ਨੂੰ,
ਉਸ ਰੱਬੀ ਰੂਹ ਦੇ ਮਿਆਰੇ ਸਹੀ ਸਹੀ ਨੇ!....#ਚੋਣੀਵਾਲ
300
   ❍ㅤ     ⎙ㅤ     ⌲
ᶜᵒᵐᵐᵉⁿᵗ ˢᵃᵛᵉ ˢʰᵃʳᵉ
@choniwal
#choniwal #reels
#original #punjabireels #shayriquotes #birhatusultan #punjabisongs #amrita #trendingnow #trending #trend #songs #trendingpunjabi #trendingvideos #viral #punjabiliterature #amritapritam #trendingreels #trendingpunjabi #ਲਿਖਤਾਂ #likhta #punjabishayrilover #punjabigazal #punjabisinger #quotes #punjabisingers #poetry
https://www.instagram.com/reel/Cr03z-FBYdW/?igshid=MTc4MmM1YmI2Ng==
0 notes
choniwal · 11 months
Text
ਢੰਗ....
.
ਹਰ ਇੱਕ ਓਦੋਂ ਢੰਗ ਸੀ ਲਭਿਆ,
ਜਿਹੜਾ ਜਿਸਤੋਂ ਮੰਗ ਸੀ ਲਭਿਆ,
.
ਸਿਆਣੇ ਪਾਗਲ ਦਸਦੇ ਓਹਨੂੰ
ਜਿਸਨੂੰ ਵੱਖਰਾ ਰੰਗ ਸੀ ਲਭਿਆ,
.
ਬੇਸ਼ਰਮਾਂ ਤੱਦ ਹੋ ਕੇ ਡਿਗਿਆ,
ਇਸ਼ਕ ਜਦੋਂ ਵਿੱਚ ਸੰਗ ਸੀ ਲਭਿਆ,
.
ਮੋਹ ਬਥੇਰਾ ਡਕਿਆ ਸੱਭਨੇ,
ਜਿਹੜਾ ਕਦੇ ਖੰਗ ਸੀ ਲਭਿਆ,
ਇਸ਼ਕ ਮੇਰੇ ਦਾ ਝੱਗਾ ਬੋਧਾ,
ਹੋ ਕੇ ਜਿਹੜਾ ਤੰਗ ਸੀ ਲਭਿਆ,
.
ਯਾਰ ਫਰੇਬੀ ਦੁਨੀਆਂ ਕਹਿੰਦੀ,
ਕਰ ਕੇ ਜਿਹੜਾ ਜੰਗ ਸੀ ਲਭਿਆ!....#ਚੋਣੀਵਾਲ
301
   ❍ㅤ     ⎙ㅤ     ⌲
ᶜᵒᵐᵐᵉⁿᵗ ˢᵃᵛᵉ ˢʰᵃʳᵉ
@choniwal
#choniwal #reels
#original #punjabireels #shayriquotes #birhatusultan #punjabisongs #amrita #trendingnow #trending #trend #songs #trendingpunjabi #trendingvideos #viral #punjabiliterature #amritapritam #trendingreels #trendingpunjabi #ਲਿਖਤਾਂ #likhta #punjabishayrilover #punjabigazal #punjabisinger #quotes #punjabisingers #poetry
https://www.instagram.com/reel/CsYpuhDBqNf/?igshid=MTc4MmM1YmI2Ng==
2 notes · View notes
choniwal · 11 months
Text
ਜਿੰਦ.....
ਜੇ ਜਿੰਦਗੀ ਤੈਨੂੰ ਲਗਦੀ ਥੋੜੀ,
ਗੱਲ ਘਟਾ ਦੇ ਕਰਨੀ ਕੌੜੀ,
.
ਨਾ ਖਿੱਚਿਆ ਕਰ ਲੱਤਾਂ ਦੂਜੀਆਂ,
ਕਰ ਸ਼ੁਕਰਾਨਾ ਚੜ ਕੇ ਪੌੜੀ,
.
ਰੁਤਬਾ ਤੇਰਾ ਹੋਜੂ ਦੁਹਣਾ,
ਜੇ ਵੰਡ ਖਾਵੇਂ ਥੋੜੀ ਥੋੜੀ,
.
ਅਨਪੜ੍ਹ ਅਕਲਾਂ ਰੱਖ ਦੇ ਪਾਸੇ,
ਸੋਚ ਖਤਮ ਕਰ ਰੱਖਣੀ ਸੌੜੀ,
.
ਦਿਲ ਦੀ ਬਿਰਤਾਂ ਖੁਸ਼ੀਆਂ ਸਾਂਭੀ,
ਲੈ ਕਲਮ ਬੈ ਅੱਖਰ ਜੋੜੀਂ,
.
ਹੰਝੂ ਮੋਤੀ ਅੱਖ ਦੇ ਚਸ਼ਮੇ,
ਵੈਰ ਮੁਹੱਬਤ ਵਿੱਚ ਨਾ ਰੋੜੀਂ!....#ਚੋਣੀਵਾਲ
302
   ❍ㅤ     ⎙ㅤ     ⌲
ᶜᵒᵐᵐᵉⁿᵗ ˢᵃᵛᵉ ˢʰᵃʳᵉ
@choniwal
#choniwal #reels
#original #punjabireels #shayriquotes #birhatusultan #punjabisongs #amrita #trendingnow #trending #trend #songs #trendingpunjabi #trendingvideos #viral #punjabiliterature #amritapritam #trendingreels #trendingpunjabi #ਲਿਖਤਾਂ #likhta #punjabishayrilover #punjabigazal #punjabisinger #quotes #punjabisingers #poetry
https://www.instagram.com/reel/CsbU2nPBomV/?igshid=MTc4MmM1YmI2Ng==
0 notes
choniwal · 2 years
Photo
Tumblr media
🌺🌼🌸....ਰਾਤਾਂ....🌸🌼🌺 . ਦਿਨ ਢਲਿਆ ਇਹ ਰਾਤ ਸੋ ਹੋਈ, ਵਿੱਚ ਆਪਣੇ ਨਾ ਬਾਤ ਸੋ ਹੋਈ, . ਇਸ਼ਕ ਦੀ ਚਾਲਾਂ ਚਲ ਬੈਠੇ ਸਾਂ, ਹੁਣ ਜੋ ਆਖਿਰ ਮਾਤ ਸੋ ਹੋਈ, . ਦਿਲ ਤੇ ਲਗਿਆ ਯਾਰ ਹੈ ਦੁਸ਼ਮਣ, ਹੱਥ ਉਸਦੇ ਜੋ ਘਾਤ ਸੋ ਹੋਈ, . ਜਿਸਮ ਦਾ ਚਾਹਿਆ ਜਿਸਮ ਦਾ ਰਹਿ ਗਿਆ, ਵਿੱਚ ਵੱਖਰੀ ਹੁਣ ਜਾਤ ਸੋ ਹੋਈ, . ਰੱਬ ਕੋਲ ਬੈਠ ਫਰਿਆਦ ਸੀ ਕਰਦੇ, ਨਾ ਓਹਦੀ ਕਰਾਮਾਤ ਸੋ ਹੋਈ . ਦਿਨ ਢਲਿਆ ਇਹ ਰਾਤ ਸੋ ਹੋਈ, ਵਿੱਚ ਆਪਣੇ ਨਾ ਬਾਤ ਸੋ ਹੋਈ!...#ਚੋਣੀਵਾਲ । । । । 282    ❍ㅤ     ⎙ㅤ     ⌲ ᶜᵒᵐᵐᵉⁿᵗ ˢᵃᵛᵉ ˢʰᵃʳᵉ । । @choniwal । । । । । #choniwal #reels #original #shayrilove #punjabireels #shayriquotes #birhatusultan #punjabisongs #amrita #trendingnow #trending #trend #songs #trendingpunjabi #trendingvideos #viral #punjabiliterature #amritapritam #trendingreels #trendingpunjabi #ਲਿਖਤਾਂ #likhta #punjabishayrilover #punjabigazal #punjabisinger #quotes #punjabisingers #poetry https://www.instagram.com/p/ChabEebhkpr/?igshid=NGJjMDIxMWI=
0 notes
choniwal · 2 years
Photo
Tumblr media
ਖਾਨਾਪੂਰਤੀ...🌼🌸🌺 . ਮਰਦੀ ਨੀ ਮਾਰਨਾ ਝੂਠੜਾ ਅਸੂਲ ਹੈ, ਦਸਣਾ ਨੀ ਸੱਚ ਜਿਹੜਾ ਨਿਰਾ ਹੀ ਫਜ਼ੂਲ ਹੈ, . ਕਦੋ ਤੱਕ ਕਿੰਨੀ ਦੇਰ ਕਿਸਨੂੰ ਬਚਾਓਗੇ, ਸਾਹ ਓਹਦੇ ਦਿੱਤੇ ਕਦੋਂ ਤੱਕ ਅਜ਼ਮਾਓਗੇ, . ਦਸਦੇ ਗੁਮਾਣ ਭੱਜ ਖੁੱਡਾਂ ਵਿੱਚ ਵੜਿਆ, ਸ਼ਰਮਾਂ ਵੀ ਹੁਣ ਕਹਿੰਦੇ ਬੂਹਾ ਬੰਦ ਕਰਿਆ . ਚੋਰਾਂ ਦੀ ਵੀ ਆਪਣੀ ਅਸੂਲਾਂ ਦੀ ਮਿਸਾਲ ਹੈ, ਪਖੰਡ ਧਾਰੀਓ ਥੋਡੀ ਪਛੜੀ ਪੰਡਾਲ ਹੈ, . ਮਰਦੇ ਨੀ ਮਰੀਆਂ ਜ਼ਮੀਰਾਂ ਲੈਕੇ ਜਿੰਦੇ ਹੋ, ਦਿਖ ਜੇ ਸੁਚੱਜਾ ਜੋਕਾਂ ਬਣ ਖੂਨ ਪੀਂਦੇ ਹੋ, . ਤੈਰਦੇ ਨਿਮਾਣੇ! ਮੂੰਹ ਫੇਰ ਨਾ ਪਹਿਚਾਣਦੇ, ਇਹ ਹੌਂਕਿਆਂ ਦੇ ਹਾੜਿਆਂ ਚ ਡੁਬਿਆ ਸਿਆਣਦੇ, . ਕਰਕੇ ਕੁਰੀਤੀਆਂ ਸਾਧ ਬਣੀ ਬੈਠੇ, ਬੰਜਰ ਜਮੀਨ ਦੀ ਜੋ ਖਾਦ ਬਣੀ ਬੈਠੇ ਨੇ, . ਬਤੀਆਂ ਤੇ ਮੋਮ ਕਦੋਂ ਤੱਕ ਪਿਘਲਾਓਗੇ, ਸਾਹ ਓਹਦੇ ਦਿੱਤੇ ਕਦੋਂ ਤੱਕ ਅਜ਼ਮਾਓਗੇ, . ਦਿਨਾਂ ਬਾਅਦ ਅੱਗ ਠੰਡੇ ਬਸਤੇ ਚ ਜਾਏਗੀ, ਵਾਰ ਅੱਜ ਇੱਕ ਦੀ ਜੋ ਅਗਲੇ ਤੇ ਆਏਗੀ, . ਫੇਰ ਰੋਲੇ-ਰਪਿਆਂ ਦਾ ਦੌਰ ਮੁੜ ਆਏਗਾ, ਦੇਵਤਾ ਸਮਾਨ ਨਰ! ਨਾਰੀਆਂ ਨੂੰ ਖਾਏਗਾ, . ਰਾਖਸ਼ ਜੂਨੀ ਹੋਂਦ ਆਪਣੀ ਲੁਕਾਏਗਾ, ਦੇਵਤੇ ਦੀ ਖੱਲ ਵਿੱਚ ਭੇੜੀਆ ਜੋ ਆਏਗਾ, . ਸਾਹਾਂ ਦੀ ਕੋਈ ਬਲੀ ਤੁਹਾਡੇ ਕਦਮੀ ਚੜਾਏਗਾ, ਤੁਹਾਡਾ ਹੀ ਸਮਾਜ ਓਦੋਂ ਫਿਰ ਕੁਰਲਾਏਗਾ, . ਇਹਨਾਂ ਕੁੱਝ ਹੋਣ ਤੋਂ ਜੇ ਪਹਿਲਾਂ ਹੀ ਬਚਾ ਲਈਏ, ਬੱਚੇ ਨੂੰ ਕੀ ਠੀਕ ਤੇ ਗਲਤ ਸਿਖਾਲਈਏ, . ਸ਼ਾਇਦ ਨਾ ਫਿਰ ਐਸੀ ਘਟਨਾ ਵੀ ਆਏਗੀ, ਥਪੜਾਂ ਦਾ ਲੇਪ ਸਾਡੇ ਮੂੰਹ ਜੋ ਲਗਾਏਗੀ, . ਸ਼ਾਇਦ ਨਾ ਫਿਰ ਕੋਈ ਜਿੰਦ ਪਛਤਾਏਗੀ, ਆਪਣੇ ਸਮਾਜ ਦੀ ਜੋ ਕਾਲਕ ਸੁਣਾਏਗੀ!....#ਚੋਣੀਵਾਲ । । । । 279    ❍ㅤ     ⎙ㅤ     ⌲ ᶜᵒᵐᵐᵉⁿᵗ ˢᵃᵛᵉ ˢʰᵃʳᵉ । । @choniwal । । । । । #choniwal #birhatusultan #justiceformandeepkaur #justiceformandeep https://www.instagram.com/p/Cg5tkjgBdUT/?igshid=NGJjMDIxMWI=
0 notes
choniwal · 2 years
Photo
Tumblr media
ਖਾਨਾਪੂਰਤੀ...🌼🌸🌺 . ਮਰਦੀ ਨੀ ਮਾਰਨਾ ਝੂਠੜਾ ਅਸੂਲ ਹੈ, ਦਸਣਾ ਨੀ ਸੱਚ ਜਿਹੜਾ ਨਿਰਾ ਹੀ ਫਜ਼ੂਲ ਹੈ, . ਕਦੋ ਤੱਕ ਕਿੰਨੀ ਦੇਰ ਕਿਸਨੂੰ ਬਚਾਓਗੇ, ਸਾਹ ਓਹਦੇ ਦਿੱਤੇ ਕਦੋਂ ਤੱਕ ਅਜ਼ਮਾਓਗੇ, . ਦਸਦੇ ਗੁਮਾਣ ਭੱਜ ਖੁੱਡਾਂ ਵਿੱਚ ਵੜਿਆ, ਸ਼ਰਮਾਂ ਵੀ ਹੁਣ ਕਹਿੰਦੇ ਬੂਹਾ ਬੰਦ ਕਰਿਆ . ਚੋਰਾਂ ਦੀ ਵੀ ਆਪਣੀ ਅਸੂਲਾਂ ਦੀ ਮਿਸਾਲ ਹੈ, ਪਖੰਡ ਧਾਰੀਓ ਥੋਡੀ ਪਛੜੀ ਪੰਡਾਲ ਹੈ, . ਮਰਦੇ ਨੀ ਮਰੀਆਂ ਜ਼ਮੀਰਾਂ ਲੈਕੇ ਜਿੰਦੇ ਹੋ, ਦਿਖ ਜੇ ਸੁਚੱਜਾ ਜੋਕਾਂ ਬਣ ਖੂਨ ਪੀਂਦੇ ਹੋ, . ਤੈਰਦੇ ਨਿਮਾਣੇ! ਮੂੰਹ ਫੇਰ ਨਾ ਪਹਿਚਾਣਦੇ, ਇਹ ਹੌਂਕਿਆਂ ਦੇ ਹਾੜਿਆਂ ਚ ਡੁਬਿਆ ਸਿਆਣਦੇ, . ਕਰਕੇ ਕੁਰੀਤੀਆਂ ਸਾਧ ਬਣੀ ਬੈਠੇ, ਬੰਜਰ ਜਮੀਨ ਦੀ ਜੋ ਖਾਦ ਬਣੀ ਬੈਠੇ ਨੇ, . ਬਤੀਆਂ ਤੇ ਮੋਮ ਕਦੋਂ ਤੱਕ ਪਿਘਲਾਓਗੇ, ਸਾਹ ਓਹਦੇ ਦਿੱਤੇ ਕਦੋਂ ਤੱਕ ਅਜ਼ਮਾਓਗੇ, . ਦਿਨਾਂ ਬਾਅਦ ਅੱਗ ਠੰਡੇ ਬਸਤੇ ਚ ਜਾਏਗੀ, ਵਾਰ ਅੱਜ ਇੱਕ ਦੀ ਜੋ ਅਗਲੇ ਤੇ ਆਏਗੀ, . ਫੇਰ ਰੋਲੇ-ਰਪਿਆਂ ਦਾ ਦੌਰ ਮੁੜ ਆਏਗਾ, ਦੇਵਤਾ ਸਮਾਨ ਨਰ! ਨਾਰੀਆਂ ਨੂੰ ਖਾਏਗਾ, . ਰਾਖਸ਼ ਜੂਨੀ ਹੋਂਦ ਆਪਣੀ ਲੁਕਾਏਗਾ, ਦੇਵਤੇ ਦੀ ਖੱਲ ਵਿੱਚ ਭੇੜੀਆ ਜੋ ਆਏਗਾ, . ਸਾਹਾਂ ਦੀ ਕੋਈ ਬਲੀ ਤੁਹਾਡੇ ਕਦਮੀ ਚੜਾਏਗਾ, ਤੁਹਾਡਾ ਹੀ ਸਮਾਜ ਓਦੋਂ ਫਿਰ ਕੁਰਲਾਏਗਾ, . ਇਹਨਾਂ ਕੁੱਝ ਹੋਣ ਤੋਂ ਜੇ ਪਹਿਲਾਂ ਹੀ ਬਚਾ ਲਈਏ, ਬੱਚੇ ਨੂੰ ਕੀ ਠੀਕ ਤੇ ਗਲਤ ਸਿਖਾਲਈਏ, . ਸ਼ਾਇਦ ��ਾ ਫਿਰ ਐਸੀ ਘਟਨਾ ਵੀ ਆਏਗੀ, ਥਪੜਾਂ ਦਾ ਲੇਪ ਸਾਡੇ ਮੂੰਹ ਜੋ ਲਗਾਏਗੀ, . ਸ਼ਾਇਦ ਨਾ ਫਿਰ ਕੋਈ ਜਿੰਦ ਪਛਤਾਏਗੀ, ਆਪਣੇ ਸਮਾਜ ਦੀ ਜੋ ਕਾਲਕ ਸੁਣਾਏਗੀ!....#ਚੋਣੀਵਾਲ । । । । 279    ❍ㅤ     ⎙ㅤ     ⌲ ᶜᵒᵐᵐᵉⁿᵗ ˢᵃᵛᵉ ˢʰᵃʳᵉ । । @choniwal । । । । । #choniwal #birhatusultan #justiceformandeepkaur #justiceformandeep https://www.instagram.com/p/Cg5tkjgBdUT/?igshid=NGJjMDIxMWI=
0 notes
choniwal · 2 years
Text
Tumblr media
0 notes
choniwal · 2 years
Text
ਅਦਬੋ ਹਇਯਾ ਕੀ ਬਾਤੇਂ ਕਰਤੇ ਹੈਂ ਵੋ,
ਜੋ ਖੁੱਦ ਬੇਪਰਦਾ ਹੋ ਕਰ ਨਾਮ ਕਮਾਇਆ ਕਰਤੇ ਥੇ!....#ਚੋਣੀਵਾਲ
1
     ❍ㅤ     ⎙ㅤ     ⌲
ᶜᵒᵐᵐᵉⁿᵗ ˢᵃᵛᵉ ˢʰᵃʳᵉ
@choniwal
#choniwal
1 note · View note