Tumgik
#ਲਿਖਤਾਂ
choniwal · 2 years
Text
ਅਦਬੋ ਹਇਯਾ ਕੀ ਬਾਤੇਂ ਕਰਤੇ ਹੈਂ ਵੋ,
ਜੋ ਖੁੱਦ ਬੇਪਰਦਾ ਹੋ ਕਰ ਨਾਮ ਕਮਾਇਆ ਕਰਤੇ ਥੇ!....#ਚੋਣੀਵਾਲ
1
     ❍ㅤ     ⎙ㅤ     ⌲
ᶜᵒᵐᵐᵉⁿᵗ ˢᵃᵛᵉ ˢʰᵃʳᵉ
@choniwal
#choniwal
1 note · View note
dhaliwalmanjit · 10 days
Video
youtube
Dr. Surjit Patar Passes Away: ਸੁਰਜੀਤ ਪਾਤਰ ਦੀਆਂ ਕੁੱਝ ਖਾਸ ਲਿਖਤਾਂ | Loving ...
0 notes
sukhs-world · 3 years
Photo
Tumblr media
ਇਨ੍ਹਾਂ ਲਿਖਤਾਂ ਵਿਚ ਹੀ ਸਾਰ ਮੇਰਾ ਉਂਝ ਤਾਂ ਕੋਈ ਮੁੱਲ ਵੀ ਨਹੀਂ ਮੇਰਿਆਂ ਸਾਹਾਂ ਦਾ ਜਿਸ ਦੀ ਮੰਜ਼ਿਲ ਸਿਰਫ਼ ਮੌਤ ਹੀ ਐ ਮੈਂ ਰਾਹੀ ਆ ਉਨ੍ਹਾਂ ਰਾਹਾਂ ਦਾ। . Keep liking the posts and try to share besides too . . . follow @_khali_panne for more posts like these . . . . #wahegurumeharkare #likeit #punjabiquotes #punjabilines #punjabistatus #rabbdirehmat #rabbderang #likhtan #alfaazdilke #2lineshayaris #shayariquotes #hindishayarilovers #punjabicreators #punjabiwines #punjabishayarilovers #punjabiwriters #galdildi #instadaily #likhti_jajbaat #followforfollowback (at ਪੰਜਾਬ پنجاب Punjab) https://www.instagram.com/p/CQFcvUxh2A8/?utm_medium=tumblr
2 notes · View notes
daasharjitsingh · 4 years
Photo
Tumblr media
ਜਦ ਕੋਈ ਭਾਈ ਕਾਨ੍ਹ ਸਿੰਘ ਜੀ ਦੀਆਂ ਲਿਖਤਾਂ ਨੂੰ ਪੜ੍ਹਦਾ ਹੈ, ਤਾਂ ਉਹ ਹੈਰਾਨ ਰਹਿ ਜਾਂਦਾ ਹੈ, ਕਿ ਕੋਈ ਇੱਕ ਇਨਸਾਨ ਆਪਣੇ ਜ਼ਿੰਦਗੀ ਵਿੱਚ ਐਨਾ ਸਾਰਾ ਗਿਆਨ ਕਿਵੇਂ ਹਾਸਿਲ ਕਰ ਸਕਦਾ ਹੈ, ਉਹਨਾਂ ਜੋ ਕਿਤਾਬਾਂ ਲਿਖੀਆਂ, ਉਹ 100 ਸਾਲ ਬਾਅਦ ਵੀ ਨਿਰੰਤਰ ਪੜ੍ਹੀਆਂ ਜਾ ਰਹੀਆਂ ਹਨ, ਉਹਨਾਂ ਦੀ ਖੋਜ ਅੱਗੇ ਮੇਰਾ ਵੀ ਸਿਰ ਝੁਕਦਾ ਹੈ, ਉਹ ਸਿਰਫ ਇੱਕ ਲਿਖਾਰੀ ਹੀਂ ਨਹੀਂ, ਇਕ ਉੱਘੇ ਵਕੀਲ ਵੀ ਸਨ, ਫਿਰ ਜੱਜ ਵੀ ਰਹੇ, ਫਿਰ ਇੱਕ ਕਵੀ ਵੀ, ਕੌਮ ਲਈ ਉਹਨਾਂ ਕਈ ਵੱਡੇ ਵੱਡੇ ਕਾਰਜ ਕੀਤੇ ਅੱਜ ਉਹਨਾਂ ਦਾ ਜਨਮਦਿਨ ਹੈ, ਮੈਂ ਆਪ ਸਭਨੂੰ ਉਹਨਾਂ ਦੇ ਜਨਮਦਿਨ ਦੀ ਬਹੁਤ ਬਹੁਤ ਵਧਾਈ ਦਿੰਦਾ ਹਾਂ । ਭਾਈ ਕਾਨ੍ਹ ਸਿੰਘ ਦਾ ਜਨਮ 30 ਅਗਸਤ 1861 ਨੂੰ ਉਦੋਂ ਦੀ ਰਿਆਸਤ ਪਟਿਆਲਾ ਦੇ ਇਕ ਪਿੰਡ ‘ਸਬਜ਼ ਬਨੇਰਾ’ ਵਿੱਚ ਹੋਇਆ। ਆਪ ਦੇ ਪਿਤਾ ਬਾਬਾ ਨਾਰਾਯਣ ਸਿੰਘ ਅਤੇ ਮਾਤਾ ਹਰਿ ਕੌਰ ਸਨ। ਇਨ੍ਹਾਂ ਦੀ ਇਕ ਛੋਟੀ ਭੈਣ ਬੀਬੀ ਕਾਨ੍ਹ ਕੌਰ ਬਹੁਤ ਛੋਟੀ ਉਮਰ ਵਿੱਚ ਹੀ ਗੁਜ਼ਰ ਗਈ ਸੀ। ਇਨ੍ਹਾਂ ਦੇ ਦੋ ਛੋਟੇ ਭਰਾ ਸਰਦਾਰ ਮੀਹਾਂ ਸਿੰਘ ਅਤੇ ਭਾਈ ਬਿਸ਼ਨ ਸਿੰਘ ਸਨ। ਇਨ੍ਹਾਂ ਦੇ ਪਿਤਾ ਬਾਬਾ ਨਾਰਾਯਣ ਸਿੰਘ ਨਾਭੇ ਦੇ ਪ੍ਰਸਿੱਧ ਗੁਰਦੁਆਰੇ, ਬਾਬਾ ਅਜਾਪਾਲ ਸਿੰਘ ਦੇ ਤਪ ਅਸਥਾਨ ਦੇ ਪ੍ਰਮੁੱਖ ਸੇਵਾਦਾਰ ਸਨ। ਬਾਬਾ ਨਾਰਾਯਣ ਸਿੰਘ ਇਕ ਧਾਰਮਿਕ ਬ੍ਰਿਤੀ ਵਾਲੇ ਸੰਸਕਾਰ ਰੱਖਦੇ ਹਨ। ਉਨ੍ਹਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਾਰਾ ਪਾਠ ਯਾਦ ਸੀ। ਉਨ੍ਹਾਂ ਨੇ ਆਪਣੇ ਸਪੁੱਤਰ ਕਾਨ੍ਹ ਸਿੰਘ ਨੂੰ ਵੀ ਚਾਰ ਸਾਲਾਂ ਦੀ ਛੋਟੀ ਉਮਰ ਵਿੱਚ ਹੀ ਗੁਰਮਤਿ ਦੀ ਸਿੱਖਿਆ ਦੇਣੀ ਸ਼ੁਰੂ ਕਰ ਦਿੱਤੀ। ਅਤੇ 7 ਸਾਲ ਦੀ ਉਮਰ ਤਕ ਉਹ ਸ਼ੁਧ ਪਾਠ ਕਰਨ ਲਗ ਪਏ ਸਨ । ਭਾਈ ਕਾਨ੍ਹ ਸਿੰਘ ਨੇ ਆਪਣੇ ਨੌਵੇਂ ਸਾਲ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪਾਠ ਸੰਪੂਰਨ ਕਰ ਲਿਆ ਸੀ। ਇਨ੍ਹਾਂ ਨੇ ਵੱਖ-ਵੱਖ ਪ੍ਰਸਿੱਧ ਗਿਆਨੀਆਂ ਤੇ ਅਧਿਆਪਕਾਂ ਤੋਂ ਸੰਸਕ੍ਰਿਤ, ਨਿਆਏ, ਵੇਦਾਂਤ, ਛੰਤ ਸ਼ਾਸਤਰ, ਬ੍ਰਜ ਵਿੱਚ ਕਾਵਿ ਰਚਨਾ ਅਤੇ ਸੰਗੀਤ ਬਾਰੇ ਜਾਣਕਾਰੀ ਲਈ। ਉਹਨਾਂ ਨੇ ਦਿੱਲੀ ਤੇ ਲਖਨਊ ਦੇ ਵਿਦਵਾਨਾਂ ਪਾਸੋਂ ਅਰਬੀ ਤੇ ਫਾਰਸੀ ਸਿੱਖੀ। ਉੱਥੇ ਹੀ ਉਨ੍ਹਾਂ ਦਾ ਮਿਲਾਪ ਪ੍ਰੋਫੈਸਰ ਗੁਰਮੁੱਖ ਸਿੰਘ ਨਾਲ ਹੋਇਆ। ਪ੍ਰੋ. ਗੁਰਮੁੱਖ ਸਿੰਘ ਤੋਂ ਅੰਗਰੇਜ਼ੀ ਪੜ੍ਹੀ ਅਤੇ ਹੋਰ ਵੀ ਬਹੁਤ ਨਵੇਂ ਅਨੁਭਵ ਪ੍ਰਾਪਤ ਕੀਤੇ ਜਿਵੇਂ ਸਭਾ ਵਿੱਚ ਤਕਰੀਰ ਦੇਣੀ ਆਦਿ। ਇਸ ਸਮੇਂ ਤੱਕ ਭਾਈ ਕਾਨ੍ਹ ਸਿੰਘ ਦੀ ਸਿਆਣਪ, ਵਿੱਦਵਤਾ ਮਹਾਰਾਜਾ ਹੀਰਾ ਸਿੰਘ ਤੱਕ ਪਹੁੰਚ ਚੁੱਕੀ ਸੀ। ਇਨ੍ਹਾਂ ਦੀ ਸੁਘੜਤਾ ਕਰਕੇ ਮਹਾਰਾਜਾ ਨੇ ਇਨ੍ਹਾਂ ਨੂੰ ਆਪਣਾ ਸਲਾਹਕਾਰ ਨਿਯੁਕਤ ਕੀਤਾ ਅਤੇ ਆਪਣੇ ਇਕਲੌਤੇ ਪੁੱਤਰ ਟਿੱਕਾ ਰਿਪੁਦਮਨ ਸਿੰਘ ਦਾ ਟਿਊਟਰ (ਉਸਤਾਦ) ਨਿਯੁਕਤ ਕੀਤਾ। ਭਾਈ ਕਾਨ੍ਹ ਸਿੰਘ ਮਹਾਰਾਜਾ ਹੀਰਾ ਸਿੰਘ ਦੇ ਪ੍ਰਾਈਵੇਟ ਸਕੱਤਰ, ਸਿਟੀ ਮੈਜਿਸਟਰੇਟ, ਫਾਰੇਨ ਮਨਿਸਟਰ, ਡਿਪਟੀ ਕਮਿਸ਼ਨਰ (ਜ਼ਿਲ੍ਹਾ ਫੂਲ), ਜੱਜ ਹਾਈ ਕੋਰਟ ਨਾਭਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਦੀ ਧਾਰਮਿਕ ਸਲਾਹਕਾਰ ਕਮੇਟੀ ਦੀ ਮੈਂਬਰੀ ਵੀ ਕੀਤੀ।’’ ਭਾਈ ਕਾਨ੍ਹ ਸਿੰਘ ਨੇ ਮੈਕਸ ਆਰਥਰ ਮੈਨਾ ਦੀ ਪ੍ਰਸਿੱਧ ਪੁਸਤਕ- ‘ਦੀ ਸਿੱਖ ਰਿਲੀਜੀਅਨ’ ਦੀ ਰਚਨਾ ਵਿੱਚ ਬਹੁਤ ਮਦਦ ਕੀਤੀ। ਇਸ ਕਿਤਾਬ ਤੋਂ ਪਹਿਲਾਂ ਅੰਗਰੇਜ਼ੀ ਭਾਸ਼ਾ ਵਿੱਚ ਸਿੱਖ ਧਰਮ ਤੇ ਕੋਈ ਅਜਿਹੀ ਲਿਖਤ ਨਹੀਂ ਸੀ। ਇਨ੍ਹਾਂ ਦੀਆਂ ਲਿਖਤਾਂ ਤੇ https://www.instagram.com/p/CEg2OqTMeCM/?igshid=181cci9532uf1
1 note · View note
balrajssidhuuk · 3 years
Text
ਬਲਰਾਜ ਸਿੰਘ ਸਿੱਧੂ ਦਾ ਵਾਹਵਾ ਨਾਂ ਸੁਣਿਆਂ ਸੀ ਪਰ ਉਸ ਦੀ ਕੋਈ ਕਿਤਾਬ ਨਹੀਂ ਸੀ ਪੜੀ ਸੋ ਸੋਚਿਆ ਕਿ ਉਸ ਦੀਆਂ ਲਿਖਤਾਂ ਨੂੰ ਜਰੂਰ ਪੜਿਆ ਜਾਵੇ ਮੈਂ ਫੇਸਬੁੱਕ ਮਸੈਂਜਰ ਜਰੀਏ ਕਿਤਾਬਾਂ ਦਾ ਪੂਰਾ ਸੈੱਟ ਈ ਮੰਗਵਾ ਲਿਆ ਜਿਸਦੀ ਰਕਮ ਵਾਹਵਾ ਬਣਗੀ ਅਠਾਰਾਂ ਸੌ ਰੁਪੈ ਪਰ ਹੱਥ ਜਿਆਦਾ ਈ ਤੰਗ ਜਿਆ ਸੀ ਸੋਚਿਆ ਲੈ ਤਾਂ ਪੰਗਾ ਈ ਲਿਆ । ਕਿਉਂ ਨਾਂ ਇੱਕ ਦੋ ਕਿਤਾਂਬਾ ਈ ਮੰਗਵਾ ਲੈਂਦਾ ਕਿਹੜਾ ਇੱਕੋ ਦਿਨ ਚ ਪੜ ਲੈਣੀਆਂ ਸੀ।। ਚਲੋ ਖੈਰ ਬਾਈ ਨੇ ਕਿਤਾਬਾਂ ਭੇਜਤੀਆਂ ਤੇ ਆਪਾਂ ਔਖੇ ਸੌਖੇ ਹੋਕੇ ਪੈਸੇ ।।। ਸਭ ਤੋਂ ਪਹਿਲਾਂ ਚਮਕੀਲੇ ਦੀ ਜਿੰਦਗੀ ਤੇ ਲਿਖਿਆ ਨਾਵਲ "ਸ਼ਹੀਦ" ਪੜਿਆ , ਧਰਮ ਨਾਲ ਉਸੇ ਨਾਵਲ ਨੇ ਈ ਸਾਰੇ ਕਾਸੇ ਦਾ ਮੁੱਲ ਮੋੜਤਾ ।। ਬਹੁਤ ਮਿਹਨਤ ਕੀਤੀ ਐ ਵੀਰ ਨੇ ਚਮਕੀਲਾ ਤੇ ਅਮਰਜੋਤ ਦੀ ਜਿੰਦਗੀ ਦਾ ਹਰ ਪੱ�� ਪੇਸ਼ ਕੀਤਾ । ਚਮਕੀਲਾ ਕਿਥੋਂ ਚੱਲਿਆ ਤੇ ਕਿਸ ਮੁਕਾਮ ਤੇ ਕਿਵੇਂ ਪਹੁੰਚਿਆ , ਸਮਕਾਲੀ ਕਲਾਕਾਰਾਂ ਦੀ ਉਸ ਨਾਲ ਜੈਲਸੀ ਕਰਨਾਂ ਉਹ ਕਿਵੇਂ ਮਾਰਿਆ ਗਿਆ ਸਭ ਉਸ ਨਾਵਲ ਵਿੱਚ ਬੜੇ ਸੋਹਣੇ ਢੰਗ ਨਾਲ ਪੇਸ਼ ਕੀਤਾ ਗਿਆ ਹੈ । ਤੇ ਹੁਣ ਚਰਚਿੱਤ ਨਾਵਲ "ਮੋਰਾਂ ਦਾ ਮਹਾਰਾਜਾ" ਜਿਸਨੂੰ ਪਾਠਕਾਂ ਵੱਲੋਂ ਸਲਾਹਿਆ ਵੀ ਬਹੁਤ ਗਿਆ ਤੇ ਅਲੋਚਨਾਂ ਵੀ ਬਹੁਤ ਹੋਈ ਪੜ ਰਿਹਾਂ ਹਾਂ , ਇਸ ਬਾਰੇ ਵੀ ਜਲਦ ਵਿਚਾਰ ਦੇਵਾਂਗਾਂ । ਧੰਨਵਾਦ ।
- ਗੁਰਪ੍ਰੀਤ ਸਿੰਘ ਸਾਦਿਕ -
Tumblr media
0 notes
preetladhar · 3 years
Photo
Tumblr media
ਬਹੁਤ ਸ਼ੁਕਰਾਨੇ ਆਪਦੇ ਪਿਆਰੇ ਵੀਰ ਜੱਸੀ ਕੇਸੋਪੁਰੀ ਕਲਮ ਨਾਦ ਨੂੰ ਪਿਆਰ ਬਖਸ਼ਣ ਲਈ ਤੇ ਏਸ ਹੌਂਸਲਾ ਅਫਜ਼ਾਈ ਲਈ 💐❤️ —————————————————— ਮੇਰੇ ਦੋਸਤ ਪ੍ਰੀਤ ਲੱਧੜ ਦੀ ਪਲੇਠੀ ਕਿਤਾਬ ਕਲਮ ਨਾਦ ਕੁਝ ਦਿਨ ਪਹਿਲੇ ਮਿਲੀ ਪੜ੍ਹ ਧੁਰ ਅੰਦਰ ਤੀਕ ਖੁਸ਼ੀ ਹੋਈ, ਕੁਦਰਤ ਦੇ ਰੰਗਾਂ ਨੂੰ ਕਿਵੇਂ ਸਜੀਦਾ ਰੰਗਾਂ ਵਿੱਚ ਬਹੁਤ ਹੀ ਸਰਲ ਤਰੀਕੇ ਨਾਲ ਸੰਜੋ ਦਿੱਤਾ,ਅੱਖਰ ਆਪ ਮੁਹਾਰੇ ਗੱਲਾਂ ਕਰਦੇ ਨਜ਼ਰ ਆਉਂਦੇ ਹਨ, ਪ੍ਰੀਤ ਦੀ ਲਫ਼ਜ਼ਾਂ ਤੇ ਪੂਰੀ ਪਕੜ ਦਿਖਾਈ ਦਿੰਦੀ,ਹਰ ਇੱਕ ਲਿਖਤ ਦੂਜੀ ਲਿਖਤ ਨਾਲੋਂ ਸੋਹਣੀ ਜਾਪਦੀ ਜਿਵੇ 2 ਵਰਕੇ ਬਦਲੀ ਜਾਵਾਂ ਉਵੇਂ ਹੀ ਹਰ ਲਿਖਤ ਆਪਣੇ ਆਪ ਵਿੱਚ ਇੱਕ ਕਮਾਲ ਕਰੀ ਜਾਂਦੀ, ਦਿਲ ਪੜ੍ਹ ਕੇ ਲੱਧੜਾ ਵਾਹ ਵਾਹ ਕਰੀ ਫਿਰਦਾ, ਕਿਸੇ ਗ਼ਜ਼ਲ ਜਿਹੀਆਂ ਕਿਸੇ ਗੀਤ ਜਿਹੀਆਂ ਉਹ ਅੱਖੀਆਂ ਸੀ!! ਰੱਬ ਕਰੇ preet ਇਸੇ ਤਰਾਂ ਲਿਖਤਾਂ ਲਿਖਦਾ ਰਹੇ ਤੇ ਅਸੀ ਸਦਾ ਪੜ੍ਹਦੇ ਰਹੀਏ, ਉਸ ਦੀ ਕਲਮ ਦਿਨ ਰਾਤ ਤਰੱਕੀ ਕਰਦੀ ਰਹੇ, ਇਹੋ ਹੀ ਦਿਲੋਂ ਦੁਆ ਹੈ! ਵਾਹਿਗੁਰੂ ਪ੍ਰੀਤ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਤੇ ਕਲਮ ਨਾਦ ਲਈ ਇੱਕ ਵਾਰ ਫਿਰ ਬਹੁਤ ਬਹੁਤ ਮੁਬਾਰਕਾਂ, ਧੰਨਵਾਦ, ਜੱਸੀ ਕੇਸੋਪੁਰੀ (at Garhdiwala, Punjab, India) https://www.instagram.com/p/CI8II3AHCAa/?igshid=1vup0hx97jiq9
0 notes
onlinesikhstore · 4 years
Photo
Tumblr media
The Butcher of Punjab K.P. S. Gill by Sarbjit Singh Ghuman available @OnlineSikhStore -------ਪੰਜਾਬ ਦਾ ਬੁੱਚੜ------- ਪੰਜਾਬੀ ਸਾਹਿਤ ਉਹ ਹੈ, ਜੋ ਪੰਜਾਬ ਦੇ ਦੁੱਖਾਂ ਦੀ ਗੱਲ ਕਰੇ, ਪੰਜਾਬ ਦੇ ਸੰਤਾਪ ਦੀ ਗੱਲ ਕਰੇ, ਪੰਜਾਬ ਨੂੰ ਲੁੱਟਣ ਵਾਲਿਆਂ ਦੇ ਵਿਰੋਧ ਵਿੱਚ ਖੜ੍ਹਨਾ ਦੱਸੇ। ਪੰਜਾਬ ਦੇ ਹੱਕਾਂ ਤੇ ਹਿੱਤਾਂ ਲਈ ਮਰ ਜਾਣ ਵਾਲਿਆਂ ਦੀ ਸਿਫ਼ਤ ਕਰਨੀ ਸਿਖਾਵੇ। ਪੰਜਾਬੀ ਸਾਹਿਤ ਦਾ ਉਹਨਾਂ ਲਿਖਤਾਂ ਨਾਲ ਕੋਈ ਲੈਣਾ ਦੇਣਾ ਨਹੀਂ, ਜਿਹੜੀਆਂ ਹੋਣ ਬੇਸ਼ੱਕ ਪੰਜਾਬੀ ਵਿੱਚ ਪਰ ਜਿਹੜੀਆਂ ਪੰਜਾਬ ਦੇ ਦੁਸ਼ਮਣਾਂ ਦਾ ਪੱਖ ਪੂਰਦੀਆਂ ਹੋਣ। ਪੰਜਾਬ ਲਈ ਦੁੱਖ-ਦਰਦ ਜ਼ਰਨ ਵਾਲਿ਼ਆ ਨੂੰ ਖਲਨਾਇਕ ਗਰਦਾਨਣ ਵਾਲ਼ੇ ਕਲਮਕਾਰ ਪੰਜਾਬ ਦੇ ਲੋਕਾਂ ਲਈ ਦੁਸ਼ਮਣ ਦੀ ਫ਼ੌਜ ਦੇ ਸਿਪਾਈ ਹੀ ਨੇ, ਜਿਹੜੇ ਸਾਡੇ ਵਿਹੜੇ ਵਿੱਚ ਖੜ੍ਹ ਕੇ, ਸਾਡੇ ਕੌਮੀ ਨਇਕਾਂ ਨੂੰ ਆਪਣੀ ਲਿਖਤ ਰਾਹੀਂ ਸਭ ਤੋਂ ਗੰਦੀ ਗਾਲ਼ ਕੱਢ ਰਹੇ ਨੇ।ਜਦ ਕਲਮ ਚੁੱਕੀ ਤਾਂ ਇਹੀ ਸੋਚਿਆ ਕਿ ਪਿਛਲੇ ਸਮੇਂ ਵਿੱਚ ਗਿੱਲ ਦੀ ਅਗਵਾਈ ਹੇਠ ਜੋ ਬੁੱਚੜਪੁਣਾ ਹੋਇਆ, ਉਦੋਂ ਹਜ਼ਾਰਾਂ ਬੇਦੋਸ਼ੇ ਸਿੱਖ ਮਾਰ ਦਿੱਤੇ ਗਏ ਤੇ ਹਜ਼ਾਰਾਂ ਹੀ ਸਦਾ ਲਈ ਗਾਇਬ ਕਰ ਦਿੱਤੇ ਗਏ। Other Punjabi writers available are Osho, Ram Saroop Ankhi, Sohan Singh Sital, Dalip Kaur Tiwana, Bachint Kaur, Nanak Singh, Gurdial Singh, Baldev Singh, Balwant Gargi and Narinder Singh Kapoor are available @Onlinesikhstore @Sikhartefacts Please WhatsApp at 00447883024604 or email [email protected] for more information #OnlineSikhStore #professorsahibsinghji #nanaksingh #narindersinghkapoor #butasinghshad #ramsaroopankhi #balwantgargi #gargi #readpunjabi #speakPunjabi #punjabi #puniabiculture #punjabiliterature #punjabilibrary #lockdown #curfew #novel #fiction #ramsaroopankhi #learnpunjabi #panjabi #sikhartefacts #steek #sukhmanisteek #professorsahibsingh #SahibSingh #TheButcherofPunjab #KPSGill #sikh #genocide (at Online Sikh Store) https://www.instagram.com/p/CHK_z20MmPM/?igshid=1f4c44za6cfkh
0 notes
tarkhan · 4 years
Text
ਤਰਖਾਣ
ਤਰਖਾਣ ਇਕ ਉੱਤਰੀ ਭਾਰਤੀ ਕਬੀਲਾ ਹੈ, ਜੋ ਪੰਜਾਬ ਅਤੇ ਆਲੇ ਦਵਾਲੇ ਦੇ ਇਲਾਕੇ ਵਿਚ ਮੌਜੂਦ ਹੈ। ਤਰਖਾਣ ਘੱਟ ਗਿਣਤੀ ਸਮੂੁਦਾਏ ਹੈ ਅਤੇ ਜਿਆਦਾਤਰ ਸਿੱਖ ਪੰਥ ਨੂੰ ਮੱਨਣ ਵਾਲੇ ਹਨ।ਬਹੁਤ ਘੱਟ ਲੋਕ ਹਿੰਦੂ ਮੱਤ ਨੂੰ ਵੀ ਮਨਦੇ ਹਨ। ਸੱਭ ਤੋਂ ਘੱਟ ਗਿਣਤੀ ਤਰਖਾਣ ਪਾਕਿਸਤਾਨ ਵਿਚ ਮਿਲਦੇ ਹਨ ਅਤੇ ਉਹ ਇਸਲਾਮ ਕਬੂਲ ਕਰ ਚੱੁਕੇ ਹਨ। ਤਰਖਾਣ ਇਸ ਤੋਂ ਅੱਗੇ ਵੱਖ ਵੱਖ ਗੋਤਾਂ ਵਿਚ ਵੰਡੇ ਹੋਏ ਹਨ।
ਤਰਖਾਣ ਦੇ ਕਿੱਤੇ
ਤਰਖਾਣਾਂ ਦੇ ਮੁੱਖ ਕੰਮ ਹਨ ਲੱਕੜ, ਲੋਹਾ, ਰਾਜ ਮਿਸਤਰੀ ਅਤੇ ਖੇਤੀਬਾੜੀ।ਪੰਜਾਬ ਦੇ ਲੋਹਾਰ ਜਾਂ ਲੁਹਾਰ ਉਹ ਤਰਖਾਣ ਹਨ ਜੋ ਲੋਹੇ ਦਾ ਕੰਮ ਕਰਦੇ ਹਨ, ਇਨ੍ਹਾਂ ਨੂੰ ਲੁਹਾਰ-ਤਰਖਾਣ ਵੀ ਕਿਹਾ ਜਾਂਦਾ ਹੈ। ਸਿੱਖ ਇਤਿਹਾਸ ਵਿਚੋਂ ਇਨ੍ਹਾਂ ਦੀ ਵਿਲੱਖਣਤਾ ਦੇ ਉਦਾਹਰਣ ਬੜੇ ਸਾਫ ਮਿਲਦੇ ਹਨ। ਜਿਸ ਤਰ੍ਹਾਂ ਭਾਈ ਲਾਲੋ ਜੀ ਘਟੌੜਾ, ਦਾ ਕਿੱਤਾ ਲੱਕੜ ਦਾ ਕੰਮ ਸੀ, ਇਹ ਗੁਰੁ ਨਾਨਕ ਦੇਵ ਜੀ ਦਾ ਪਹਿਲਾ ਸਿੱਖ ਸੀ।ਬਾਬਾ ਭਾਈ ਰੂਪ ਚੰਦ ਜੀ ਜੋ ਕਿ ਖੇਤੀਬਾੜੀ ਕਰਨ ਵਾਲੇ ਕਿਸਾਨ ਸਨ। ਬਾਬਾ ਹਰਦਾਸ ਜੀ ਬਮਰ੍ਹਾ ਜਿਸਨੇ ਨਾਗਣੀ ਬਰਸ਼ਾ ਬਣਾਇਆ ਜੋ ਮਸਤ ਹਾਥੀ ਦੇ ਮਾਰਿਆ ਗਿਆ, ਅਤੇ ਬਾਬਾ ਜੀ ਆਪ ਲਿਖਾਰੀ ਸਨ ਤੇ ਗੁਰੁ ਗੋਬਿੰਦ ਸਿੰਘ ਜੀ ਦੇ ਬਹੁਤ ਕਰੀਬੀ ਸਨ। ਮਿਸਤਰੀ ਦੇਸ ਰਾਜ ਕਲਸੀ ਸੁਰਸਿੰਘ ਪਿੰਡ ਵਾਲਾ ਜਿਨਾਂ੍ਹ ਨੇ ਅਕਾਲ ਤੱਖਤ ਨੂੰ ਬਨਾਉਣ ਵਿਚ ਬਹੁਤ ਵੱਡਾ ਯੋਗਦਾਨ ਦਿੱਤਾ, ਅਤੇ ਬਾਦ ਵਿਚ ਅੱਬਦਾਲੀ ਦਵਾਰਾ ਉਸ ਨੂੰ ਤਬਾੱਹ ਕੀਤਾ ਗਿਆ।ਅੱਜ ਦੇ ਨਵੇਂ ਪੰਜਾਬ ਵਿਚ ਜੋ ਵੀ ਘਰ, ਇਮਾਰਤਾਂ, ਮਸ਼ੀਨਾਂ ਜੋ ਖੇਤੀ ਵਿਚ ਇਸਤੇਮਾਲ ਹੁੰਦੀਆਂ ਹਨ ਜਾਂ ਟਰੈਕਟਰ ਆਦੀ ਸੱਭ ਨੂੰ ਬਨਾਣ ਵਿਚ ਤਰਖਾਣਾਂ ਦਾ ਹੀ ਯੋਗਦਾਨ ਹੈ। ਤਰਖਾਣ ਭਾਵੇਂ ਇਹ ਘੱਟ ਗਿਣਤੀ ਹਨ ਲੇਕਿਨ ਭਾਰਤ ਦੇ ਇਲਾਕੇ ਵਿਚ ਆਪਣੇ ਕੰਮ ਦੇ ਮਾਹਿਰ ਹੋਣ ਕਰਕੇ ਇਨਾਂ੍ਹ ਦੀ ਪੱਕੜ ਮਜਬੂਤ ਹੈ।
ਤਰਖਾਣਾਂ ਦੇ ਪਿੰਡ (ਅਧੂਰੀ ਲਿਸਟ):
• ਭਾਈ ਰੂਪਾ, ਠੱਠੀ, ਸਿਰੀਏਵਾਲਾ, ਨੇਹੀਆਵਾਲਾ, ਦਿਆਲਪੁਰਾ ਭਾਈ ਕਾ, ਟੋਵਾਲਾ, ਸਮਾਧ ਭਾਈ ਕੀ, ਰਾਵਲੇਰੀ, ਲਖਨੌਰ
• ਸਿੱਖਵਾਲਾ, ਕੋਠਾ ਰਾਜਸਥਾਨ, ਕਬੂਲ ਸ਼ਾਹ ਖੁੱਬਣ
• ਮੁਕਤਸਰ): ਤਰਖਾਣ ਵਾਲਾ, ਅਕਾਲਗੜ੍ਹ
• ਤਰਖਾਣ ਮਾਜਰਾ (ਅਮਲੋਹ)
• ਗੱੜੀ ਤਰਖਾਣਾਂ (ਮਾਛੀਵਾੜਾ)
• ਚਾਨੀਆਂ (ਨਕੋਦਰ)
• ਜਲੰਧਰ: ਤਰਖਾਣ ਮਾਜਰਾ, ਮੋਠਾਂਵਾਲਾ
• ਹੁਸ਼ਿਆਰਪੁਰ ਜ਼ਿਲ੍ਹਾ:ਭੱਟੀਆਂ, ਚੱਤੋਵਲ, ਹਾਲੇੜ ਘੋਗ ਰਾ, ਚੋਕਾ
• ਗੁਰਦਾਸਪੁਰ ਜ਼ਿਲ੍ਹਾ: ਰੰਗੀਲਪੁਰ, ਢਡਿਆਲਾ, ਸਦਾ ਰੰਗ
• ਕਪੂਰਥਲਾ: ਅਹਿਮਦਪੁਰ, ਤਰਖਾਣਾਵਾਲੀ
• ਫਗਵਾੜਾ: ਲੋਹਾਰਾ, ਰਾਮਗੜ
• ਤਰਖਾਣ ਮਾਜਰਾ (ਸਮਾਣਾ)
• ਤਰਖਾਣ ਮਾਜਰਾ(ਸਰਹਿੰਦ)
• ਬਾਗੜੀਆਂ
• ਵਕੀਲਾਂਵਾਲਾ (ਫਿਰੋਜ਼ਪੁਰ)
ਤਰਖਾਣਾਂ ਦਾ ਪੁਰਾਤਨ ਇਤਿਹਾਸ
ਕਾਸਗਰਲੀ ਮੈਹਮੱਤ ਗਿਆਰਵੀਂ ਸਦੀ ਵਿਚ ਕਾਸਗਰ ਦਾ ਇਕ ਮਸ਼ਹੂਰ ਇਤਿਹਾਸਕਾਰ ਹੋਇਆ ਹੈ।ਉਹ ਤਰਖਾਣ ਦਾ ਅਰਥ ਇਸ ਤਰਾਂ੍ਹ ਦੱਸਦਾ ਹੈ। “ ਤਰਖਾਣ ਲਫਜ ਮੁਸਲਮਾਨ ਧਰਮ ਤੋਂ ਪਹਿਲੋਂ ਹੋਂਦ ਵਿਚ ਆ ਚੁੱਕਾ ਸੀ। ਆਰਗੂ ਭਾਸ਼ਾ ਵਿਚ ਇਸਦਾ ਅਰਥ ਹੈ ਰਾਜਕੁਮਾਰ ( ਬੇਇ-ਉਮਾਰ) “। ਇਸਤੋਂ ਇਹ ਤੇ ਸਾਫ ਹੋ ਗਿਆ ਕਿ ਇਹ ਸ਼ਬਦ ਤੁਰਕੀ ਭਾਸ਼ਾ ਦਾ ਨਹੀ ਹੈ, ਸਗੋਂ ਪੁਰਾਤਨ ਸੋਗਦਿਆਨਾ ਭਾਸ਼ਾ ਵਿਚੋਂ ਲੈ ਕੇ ਤੁਰਕੀ ਜਬਾਨ ਵਿਚ ਇਸਤੇਮਾਲ ਕੀਤਾ ਗਿਆ। ਕਾਸਗਰਲੀ ਮੈਹਮੱਤ ਦਵਾਰਾ ਲਿਖਤ ਤੁਰਕੀ ਭਾਸ਼ਾ ਦੀ ਡਿਕਸ਼ਨਰੀ ( ਦਿਵਾਨ-ਉ-ਲੁਗਾਤ- ਇ-ਤੁਰਕ ) ਵਿਚ ਇਹ ਸਿੱਧ ਹੋ ਜਾਂਦਾ ਹੇ। ਸੋਗਦ ਇਕ ਰਾਸ਼ਟਰ ਹੈ ਜੋ ਬਾਲਾਸਗੁਨ ਵਿਚ ਸਥਿੱਤ ਹੈ। ਸੋਗਦ ਬੁਖਾਰਾ ਅਤੇ ਸਮਰਕੰਦ ��ੇ ਵਚਾਲੇ ਹੈ। ਸੋਗਦ ਜਾਂ ਸੋਗਦਿਆਨਾ ਇਰਾਨ ਦੀ ਇਕ ਬਹੁਤ ਪੁਰਾਤਨ ਸਭਿਅਤਾ ਹੈ।
ਇਤਿਹਾਸਕਾਰ (ਐਚ.ਬੈਵਰਿਜ) ਆਪਣੇ ਪੇਪਰ ਤਰਖਾਣ ਅਤੇ ਟਾਰਕੁਇਨਸਿ ਵਿਚ ਦੱਸਦਾ ਹੇ ਕਿ ਤਰਖਾਣ ਕਬੀਲੇ ਦੀ ਪੁਰਾਤਨਤਾ ਦੇ ਅਸਲੀ ਸਰੋਤ ਇਤਿਹਾਸ ਵਿਚੋਂ ਖਤਮ ਹੋ ਚੁੱਕੇ ਹਨ। ਉਹ ਇਹ ਵੀ ਲਿਖਦਾ ਹੈ ਤਰਕਾਂਣ ਇਕ ਕਬੀਲਾ ਅਤੇ ਲੋਕਾਂ ਦਾ ਆਪਣੇ ਨਾਮ ਨਾਲ ਜਾਤੀ ਦੇ ਤੌਰ ਤੇ ਦੋਨੋ ਤਰ੍ਹਾਂ ਇਸਤੇਮਾਲ ਹੁੰਦਾ ਸੀ। ਬਿਪਿਨ ਸ਼ਾਹ ਆਪਣੇ ਪੇਪਰ “ਅਲੈਗਜੈਂਡਰ ਦੀ ਪਾਟਲੀ “ਵਿਚ ਦੱਸਦਾ ਹੈ, ਜਦੋਂ ਨਗਰ ਠੱਠਾ ਅਤੇ ਅਰਗੂਨ ਤੇ ਕੱਬਜਾ ਹੋਇਆ ਜੋ ਸਿੰਧ ਦੇ ਅਧੀਨ ਸੀ , ਉਸ ਵੱਕਤ ਵੀ ਮੱਧ ਏਸ਼ੀਆ ਦੇ ਇਤਿਹਾਸ ਵਿਚ ਤਰਖਾਣ ਕਬੀਲੇ ਦਾ ਜਿਕਰ ਆੳਂਦਾ ਹੈ। ਐਚ.ਬੈਵਰਿਜ , ਇਸਾਕ ਟੇਲਰ , ਸੀ.ਆਰ. ਕੋਨਡੋਰ ਅਤੇ ਜੇ.ਜੀ.ਆਰ.ਫਾਰਲੌਂਗ ਵੀ ਆਪਣੀਆਂ ਲਿਖਤਾਂ ਵਿਚ ਤਰਖਾਣ ਅਤੇ ਟਾਰਕੁਇਨਸਿ ਨੂੰ ਇਕੋ ਹੀ ਮਨਦੇ ਹਨ।ਲੁਸੀਅਸ ਟਾਰਕੁਇਨਸਿ ਜਾਂ ਟਾਰਕੁਇਨਸਿ ਵੱਡਾ ਰੋਮ ਦਾ ਪੰਜਵਾਂ ਬਾਦਸ਼ਾਹ ਹੋਇਆ ਹੈ (616-579 ਬੀ.ਸੀ.)। 1700-1200 ਬੀ.ਸੀ. ਤੱਕ ਹਿੱਤਿਤੀ ਵਿਚ ਤਰਖਾਣ ਲਫਜ ਕਬੀਲੇ ਦੇ ਸਰਦਾਰ ਲਈ ਵਰਤਿਆ ਜਾਂਦਾ ਸੀ। ਕੈਸੀਟੱਸ ਵਿਚ 1531-1155 ਬੀ.ਸੀ. ਤੱਕ ਇਕ ਦੇਵਤਾ ਦਾ ਨਾਮ ਵੀ ਤਾਰਤਰਖਾਣ ਸੀ।
ਖੋਦਾਦਾਰ ਰੇਜਾਖਾਨੀ ( ਬਰਲਿਨ ਯੂਨੀਵਰੱਸਟੀ ) ਆਪਣੇ ਪੇਪਰ , ਕੌਨਟੀਨਿਊਟੀ ਐਂਡ ਚੇਂਜ ਇਨ ਲੇਟ ਐਨਟੀਕ ਇਰਾਨ (560 ਏ.ਡੀ.) ਵਿਚ ਲਿਖਦਾ ਹੈ ਕਿ ਇਹ ਉਹੀ ਤਰਖਾਣ ਹਨ ਜੋ ਆਪਣੇ ਆਪ ਨੂੰ ਅਲਖੌਨ ਦੇ ਰਾਜਾ ਖੰਗੀਲਾ ਦੇ ਵੰਸ਼ਜ ਦਸਦੇ ਹਨ। (ਗਰੈਨਿਟ 2002:218) । ਅਸੀਂ ਜਾਣਦੇ ਹਾਂ ਕਿ ਇਹ ਉਹੀ ਤਰਖਾਣ ਹਨ ਜੋ ਹਿੰਦੂਕੁਸ਼ ਤੋਂ ਪਾਰ ਦੇ ਦਰਿਆਂ(ਲਾਘਿਆਂ) ਨੂੰ ਕੌਟਰੋਲ ਕਰਦੇ ਸਨ ਜੋ ਬਾਮਿਆਨ ਅਤੇ ਕਾਬੁਲ ਨੂੰ ਪੰਜਸ਼ੀਰ ਦੇ ਰਾਸਤੇ ਜੋੜਦੇ ਸਨ। ਪੁਰਾਤਨ ਕਬੀਲਿਆਂ ਦੀ ਤਰਜ ਤੇ ਇਨਾਂ੍ਹ ਨੇ ਵੀ ਦੱਖਣੀ ਤੋਖਾਰਿਸਤਾਨ ਵਿਚ ਦਰਿਆ ਸੁਰਖਾਬ ਦੇ ਦੋਨੋ ਪਾਸੇ ਕਿਲੇ ਬਣਾ ਲਏ ਤਾਂ ਕਿ ਬੈਕਟਰੀਆ ਤੋਂ ਬਾਮੀਆਨ ਤੱਕ ਹੋਣ ਵਾਲੇ ਵਪਾਰ ਅਤੇ ਫੌਜੀ ਆਵਾ ਜਾਈ ਨੂੰ ਕੰਟਰੋਲ ਕੀਤਾ ਜਾ ਸਕੇ। (ਗਰੈਨਿਟ 2002:218-20) ।
ਅਗਰ ਇਨਸਾਨੀਅਤ ਦੇ ਸਮੇ ਦੀ ਵੰਸ਼ਾਵਲੀ ਵੱਲ ਦੇਖਿਏ , ਤਾਂ ਬਰੀਆਨ ਸਟੱਰ ਹੂੰਨ ਦੇ ਕਰਮਾ ਤਰਖਾਣ ਬਾਬਤ ਲ਼ਿਖਦਾ ਹੈ। ਹੰੂਨ-ਸਾਂਗ ਜੋ ਇਕ 7ਵੀਂ ਸ਼ਤਾਬਦੀ ਦਾ ਚੀਨੀ ਯਾਤਰੂ ਸੀ, ੳਸਨੇ ਵੀ ਕਈ ਭਾਰਤੀ ਤਰਖਾਣਾਂ ਬਾਰੇ ਲਿਖਿਆ ਹੈ, ਜਿਵੇਂ ਕਿ ਸਮਰਕੰਦ ਦੇ ਤਰਖਾਣ,ਅਤੇ ਰਾਜੇ ਦੀ 200 ਤਰਖਾਣਾਂ ਨਾਲ ਮੁਲਾਕਾਤ। ਐਸ. ਕੁਵਾਯਾਮਾ ਦੇ ਪੇਪਰਾਂ ਮੁਤਾਬਿਕ ਹਿੰਦੂਕੁਸ਼ ਦੇ ਪਾਰ ਚੇਬਿਸ਼ੀ ਤਰਖਾਣ ਨੂੰ ਟਾਫੂ-ਤੇਜਿਨ ਦੇ ਨਾਲ ਤੁੰਗ(ਟੰਗ) ਡਾਈਨੇਸਟੀ ਦੀ ਕਚਿਹਰੀ ਵਿਚ 753 ਈ: ਵਿਚ ਗੰਧਾਰ ਦੇ ਰਾਜੇ ਦਵਾਰਾ ਭੇਜਿਆ ਗਿਆ। ਬਦਖਸ਼ਾਨ ਰਾਜਕੁਮਾਰ ਦਵਾਰਾ ਬਣਾਏ ਗਏ ਤਰਖਾਣ ਕਬੀਲੇ ਨੇ 7ਵੀਂ- 8ਵੀਂ ਸ਼ਤਾਬਦੀ ਵਿਚ ਗਿਲਗਿੱਤ ਤੇ ਰਾਜ ਕੀਤਾ। ਨਾਗਰ ਦੇ ਮੈਗਲੋਟ ਕਬੀਲੇ ਅਤੇ ਹੁੰਜਾ ਦੇ ਆਯੁਸ਼ ਕਬੀਲੇ ਦੇ ਬਾਨੀ ਵੀ ਤਰਖਾਣ ਰਾਜਕੁਮਾਰ ਸਨ। ਰਿਵਾਇਤੀ ਸੁਰਾਗਾਂ ਅਨੁਸਾਰ ਮਨੋਕਲਪਿੱਤ ਪਰਸ਼ੀਆ ਦਾ ਰਾਜਕੁਮਾਰ ਕਯਾਨੀ ਜਿਸਦਾ ਨਾਮ ਅਜੁਰ ਜਮਸ਼ੇਦ ਸੀ ਅਤੇ ਪਰਸ਼ੀਆ ( ਇਰਾਨ) ਤੇ ਅੱਰਬ ਦਾ ਕਬਜਾ ਹੋਣ ਤੇ ਇੱਧਰ ਭੱਜ ਆਇਆ ਸੀ, ਦਾ ਸਨਬੰਧ ਵੀ ਤਰਖਾਣਾ ਨਾਲ ਮਿਲਦਾ ਹੈ।
ਮਿਸਰ ਦੇ ਸ਼ਹਿਰ ਤਰਖਾਣ ਦਾ ਕਈ ਆਰਕਿਉਲੋਜੀ ਖੁਦਾਈਆਂ ਨਾਲ ਸਨਬੰਧ ਹੈ। ਇਥੇ 4000 ਬੀ.ਸੀ.ਈ. ਦੇ ਸਮੇ ਦੇ ਬੁਣੇ ਕਪੜੇ ਮਿਲੇ ਹਨ।ਇਰਾਨ ਦੇ ਚੱਲ-ਤਰਖਾਣ ਪਿੰਡ ਵਿਚੋਂ ਵੀ ਕਈ ਪੁਰਾਤਨ ਵਸਤਾਂ ( 224-651 ਈ:) ਦੇ ਸਾਸਾਨੀਅਨ ਕਾਲ ਦੀਆਂ ਮਿਲੀਆਂ ਹਨ। ਯੂਕਰੇਨ ਦੇ ਇਕ ਇਲਾਕੇ ਵਿਚ ਇਕ ਪਿੰਡ ਦਾ ਨਾਮ ਤਰਖਾਣਕੁਟ ਹੈ।ਰੂਸ ਵਿਚ ਕਈ ਥਾਵਾਂ ਤੇ ਤਰਖਾਣ ਨਾਮ ਮਿਲਦਾ ਹੈ।ਭਾਰਤ ਵਿਚ ਤਰਖਾਣ ਤਕਰੀਬਨ 6ਵੀਂ ਸਦੀ ਤੋਂ ਹਨ। ਪੁਰਾਤਨ ਤਰਖਾਣ ਇਤਿਹਾਸ ਗਵਾਹੀ ਦਿੰਦਾ ਹੈ ਜਿਵੇਂ ਊਭੀ ਇਕ ਜਰਮਨੀ ਕਬੀਲਾ ਸੀ। ਬਾਹੜਾ ਇਕ ਅਰਬੀ ਕਬੀਲਾ ਸੀ।ਇਰਾਨ ਵਿਚ ਕਈ ਇਲਾਕੇ ਤਰਖਾਣ ਕਬੀਲੇ ਦੇ ਨਾਮ ਤੇ ਹਨ, ਜਿਵੇਂ ਕਿ, ( ਪਨੇਸਰ-ਇ-ਤਕਸ਼ਨ, ਹੁੰਜਾਨ ਆਦੀ) ਅਤੇ ਸਿਆਨ ਤੇ ਸੱਲ ਵੀ ਕੁਰਦਾਂ ਵਿਚ ਮਿਲਦੇ ਹਨ।ਪੱਦਮ ਅਤੇ ਰੱਤਨ ਭਾਰਤੀ ਹਨ। (ਮਿਨੰਦਰ 1 ਯੂਨਾਨੀ ਰਾਜਾ) ਕਾਲਸੀ ਨਾਮ ਦੀ ਜਗਾ੍ਹ (ਅਲੈਕਜੈੰਡਰੀਆ ਦਾ ਕਾਕਸੁਸਨ) 165 ਬੀ.ਸੀ. ਵਿਚ ਪੈਦਾ ਹੋਇਆ। ਤਕਰੀਬਨ 90 % ਤਰਖਾਣਾਂ ਦੇ ਗੋਤ ਤਰਖਾਣਾਂ ਵਿੱਚ ਹੀ ਪਾਏ ਜਾਂਦੇ ਨੇ ਤੇ ਦੂਜਿਆਂ ਨਾਲ ਗੋਤਾਂ ਦਾ ਮੇਲ ਬਹੁਤ ਘੱਟ ਹੈ।
• ਸਤਨਾਮ ਸਿੰਘ ਭੰਮਰਾ: N.B.A (ਅਮਰੀਕਨ ਬੇਸਬਾਲ) ਵਿੱਚ ਖੇਡਣ ਵਾਲਾ ਪਹਿਲਾ ਭਾਰਤੀ।
ਕੁਝ ਤਰਖਾਣ ਸ਼ਖ਼ਸੀਅਤਾਂ
• ਜੱਜ ਦਲੀਪ ਸਿੰਘ ਸੌਂਦ: ਅਮਰੀਕਾ ਦੀ ਸੰਸਦੀ ਸੀਟ ਜਿੱਤਣ ਪਹਿਲਾਂ ਏਸ਼ਿਆਈ ਖਿੱਤੇ ਦਾ ਬੰਦਾ ਤੇ ਅਮਰੀਕਾ ਵਿੱਚ ਪਹਿਲਾਂ ਸਿੱਖ ਜੱਜ। ਇਹਨਾਂ ਦਾ ਮੁੰਡਾ ਲੈਫਟੀਨੈਂਟ ਦਲੀਪ ਸੌਂਦ ਜੂਨੀਅਰ ਅਮਰੀਕਨ ਫੌਜ ਵਿੱਚ ਰਿਹਾ।
• ਸ਼ਹੀਦ ਨੰਦ ਸਿੰਘ ਭਾਰਜ: ਬੱਬਰ ਅਕਾਲੀ
• ਬਰਦੀਸ਼ ਕੌਰ ਚੱਗਰ: ਕੈਨੇਡਾ ਦੇ ਇਤਿਹਾਸ ਵਿੱਚ ਹਾਊਸ ਕਾਮਨਜ਼ ਵਿੱਚ ਸਰਕਾਰ ਦੀ ਪਹਿਲੀ ਮਹਿਲਾ ਆਗੂ।
• ਬਾਬਾ ਸੁੱਖਾ ਸਿੰਘ ਕਲਸੀ: ਪੰਥ ਪ੍ਰਕਾਸ਼ ਵਿਚ ਉਨ੍ਹਾਂ ਦੀ ਬਹਾਦਰੀ ਨੂੰ ਸਮਰਪਿਤ 7 ਐਪੀਸੋਡ ਹਨ।
• ਸਰ ਮੋਤਾ ਸਿੰਘ ਮਠਾੜੂ, QC: ਇੰਗਲੈਂਡ ਵਿਚ ਜੱਜ ਬਣਨ ਵਾਲੇ ਪਹਿਲੇ ਏਸ਼ੀਅਨ।
• ਏਅਰ ਵਾਈਸ ਮਾਰਸ਼ਲ ਜਸਬੀਰ ਸਿੰਘ ਪਨੇਸਰ AVM, VSM
• ਸਿੱਖ ਪੰਥ ਦਾ ਮਹਾਨ ਆਰਕੀਟੈਕਟ ਭਾਈ ਰਾਮ ਸਿੰਘ ਸੋਹਲ
ਤਰਖਾਣ ਆਬਾਦੀ
ਬਿ੍ਰਟਿਸ਼-ਇੰਡੀਆ 1881 ਈ: ਦੀ ਮਰਦਮਸ਼ੁਮਾਰੀ (ਗਿਣਤੀ) ਅਨੂਸਾਰ 263,479 ਕੁਲ ਤਰਖਾਣ ਸਿੱਖ ਸਨ। ਐਸ.ਸੀ. ਸ਼ਰਮਾ ਦੀ ਲਿਖਤ ਔਖਾ ਦਹਾਕਾ ਵਿਚ ਲਿਖਿਆ ਹੈ ਕਿ ਤਰਖਾਣ ਇਲਾਕੇ ਦੇ ਤਿੰਨਾਂ ਹੀ ਮਜ੍ਹਬਾਂ ਵਿਚ ਮੌਜੂਦ ਸਨ।1921 ਈ: ਵਿਚ ਉਨ੍ਹਾਂ ਦੀ ਗਿਣਤੀ 684,000 ਸੀ।ਪੰਜਾਬ ਦੇ ਕੁਝ ਪਿੰਡਾਂ ਵਿਚ ਤਾਂ ਤਰਖਾਣਾਂ ਦੇ ਪਰੀਵਾਰ ਦੇ ਤਿੰਨ ਜਾਂ ਚਾਰ ਹੀ ਘਰ ਹੁੰਦੇ ਸਨ।
ਤਰਖਾਣ‌ ਰਿਵਾਇਤਾਂ
ਤਰਖਾਣ ਜਿਆਦਾ ਕਰਕੇ ਆਪਣੇ ਪਿੱਤਰਾਂ ( ਵਡੇਰੇ ਬਜੁਰਗਾਂ ) ਦੀ ਪੂਜਾ ਜਠੇਰਿਆਂ ਜਾਂ ਮਟੀਆਂ ਦੀ ਸ਼ਕਲ ਵਿਚ ਕਰਦੇ ਹਨ। ਹਰ ਗੋਤ ਵਾਲੇ ਦੇ ਅਲੱਗ ਜਠੇਰੇ ਹਨ।ਹੌਲੀ ਹੌਲੀ ਇਹ ਰਿਵਾਇਤ ਖੱਤਮ ਹੁੰਦੀ ਜਾ ਰਹੀ ਹੈ।ਇਕ ਗੋਤ ਦੇ ਪਰੀਵਾਰ ਦੇ ਜੀਆਂ ਦਾ ਖੂਨ ਦਾ ਰਿਸ਼ਤਾ ਹੁੰਦਾ ਹੈ। ਤਰਖਾਣ ਹਮੇਸ਼ਾ ਵਿਆਹ ਤਰਖਾਣਾਂ ਵਿੱਚ ਹੀ ਕਰਦੇ ਹਨ ਪਰ ਨਾਨਕੇ ਤੇ ਦਾਦਕੇ ਗੋਤਾਂ ਤੋਂ ਬਾਹਰ।
ਰਾਮਗੜ੍ਹੀਆ
ਕੁਝ ਤਰਖਾਣ, ਰਾਮਗੜ੍ਹੀਆ ਦੀ ਪਛਾਣ ਰੱਖਦੇ ਨੇ ਕਿਉਂ ਕਿ ਰਾਮਗੜ੍ਹੀਆ ਮਿਸਲ ਦੇ ਕਰਤਾ ਧਰਤਾ ਜੱਸਾ ਸਿੰਘ (ਭੰਮਰਾ ਤਰਖਾਣ) ਸਨ ਤੇ ਮਿਸਲ ਦੇ ਬਹੁਤੇ ਸਿਪਾਹੀ ਵੀ ਤਰਖਾਣ ਕਬੀਲੇ ਦੇ ਸਨ। ਰਾਮਗੜ੍ਹੀਆ ਮਿਸਲ, 12 ਮਿਸਲਾਂ ਵਿੱਚੋਂ ਤਾਕਤਵਰ ਮਿਸਲਾਂ ਵਿੱਚੋਂ ਸੀ। ਮਿਸਲ ਦੀ ਤਾਕਤ ਦਾ ਪਤਾ ਇਸ ਘਟਨਾਂ ਤੋਂ ਲਗ ਜਾਂਦਾ ਹੈ ਕਿ ਜੱਸਾ ਸਿੰਘ ਰਾਮਗੜੀ੍ਆ ਨੇ ਹੋਰ ਜਰਨੈਲਾਂ ਨਾਲ ਮਿਲਕੇ ਦਿੱਲੀ ਫਤਿਹ ਕੀਤੀ ਅਤੇ ਮੁਗਲਾਂ ਦਾ ਤੱਖਤ ਪੁੱਟ ਕੇ ਖਿੱਚ ਕੇ ਅਕਾਲ ਤੱਖਤ ਲੈ ਆਂਦਾ, ਜੋ ਅੱਜ ਵੀ ਰਾਮਗੜੀ੍ਹਆ ਬੁੰਗੇ ਵਿਚ ਪਿਆ ਹੈ। ਊਧਮ ਸਿੰਘ (ਤਵਾਰੀਖ ਦਰਬਾਰ ਸਾਹਿਬ) ਵਿਚ ਲਿਖਦੇ ਹਨ ਕਿ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਅਤੇ ਉਸਦੇ ਲੜਕੇ ਜੋਧ ਸਿੰਘ ਨੇ ਮਿਲਕੇ 5 ਲੱਖ ਰੁ: ਦਾ ਯੋਗਦਾਨ ਰਾਮਗੜੀ੍ਹਆ ਬੁੰਗੇ ਵਾਸਤੇ ਕੀਤਾ।
References
1. Tarkhan and Tarquinius by H. Beveridge of The Journal of the Royal Asiatic Society of Great Britain and Ireland.
2. Anatolian Iron Ages: The Proceedings of the Second Anatolian Iron Ages Colloquium held at İzmir, 4-8 May 1987
Edited by A. Çilingiroğlu and D. H. French, Page 115.
3. Era's of Humanity by Genealogy written by Brian Starr, Page 204
4. A Socio-Political Study of Gilgit Baltistan Province by Omar Farooq Zain.
5. THE WESTERN HIMALAYAN STATES by A. H. Dani.
6. A SHORT HISTORY OF AFGHANISTAN By Professor Abdul Hai Habibi, President, Historical Society of Afghanistan.
7. Across the Hindukush of the First Millennium: a collection of the papers by S. Kuwayama.
8. Continuity and Change in Late Antique Iran: An Economic View of the Sasanians by Khodadad Rezakhani of Freie Universität, Berlin.
9. FAITHS OF MAN: A CYCLOPÆDIA OF RELIGIONS BY MAJOR-GENERAL J. G. R. FORLONG, M.R.A.S., F.R.G.S., F.R.S.E., M.A.1, A.I.C.E., F.R.H.S.
10. THE HITTITES AND THEIR LANGUAGE BY C. R. CONDER, LT.-COL. R.E.
11. Patali of Alexander, Sack of Nagar Thatta and Arghoon rule of Sindh by Bipin Shah
12. PERSPECTIVES ON THE SIKH TRADITION, Edited by GURDEV SINCH, Foreword by KHUSHWANT SINGH
13. Tarkhan Nīzak or Tarkhan Tirek? An Enquiry concerning the Prince of Badhghīs Who in A. H. 91/A. D. 709-710 Opposed the 'Omayyad Conquest of Central Asia.
14. RAJ KHALSA PART - Iwritten by Giani Gian Singh.
Tumblr media Tumblr media Tumblr media
0 notes
punjabiwebsite · 5 years
Video
ਹਾਜੀ satsrikal ਜੀ ਸਭ ਨੂੰ ਤੁਹਾਡੇ ਸਾਰੀਆਂ ਦਾ ਬਹੁਤ ਬਹੁਤ ਧੰਨਵਾਦ ਜੀ ਤੁਸੀ ਸਾਡੇ punjabiwebsite page ਨੂੰ ਸ਼ੁਰੂ ਤੁ ਹੀ ਬਹੁਤ ਪਿਆਰ ਦਿੱਤਾ ਮੈਨੂੰ ਲੱਗਦਾ ਅੱਗੇ ਵੀ ਦਿੰਦੇ ਆਵੋਗੇ ਆਪਾ ਹਮੇਸ਼ਾ ਤੁਹਾਡੇ ਲਈ ਚੰਗਿਆ ਚੰਗਿਆ videos pics ਤੇ ਲਿਖਤਾਂ post ਕਰਦੇ ਰਵਾਂਗੇ ਜੀ ਹਮੇਸ਼ਾ ਦੀ ਤਰਾਂ ਤੇ ਬਹੁਤ ਬਹੁਤ ਧੰਨਵਾਦ @pb06walasinghjeet bro ਬਹੁਤ ਸੋਹਣਾ ਲਿਖਦਾ ਪਰਾ ਆਪਣਾ and ਵਾਹਿਗੁਰੂ ਜੀ ਹਮੇਸ਼ਾ ਮੇਹਰ ਕਰੇ ਤੁਹਾਡੇ ਤੇ ਇਕ ਵਾਰ ਫੇਰ ਤੁ ਬਹੁਤ ਬਹੁਤ thanks punjabiwesite ਦੀ all team ਵਲੋਂ ਸਭ ਨੂੰ ਜੀ❤️❤️❤️❤️❤️❤️🙏🙏🙏🙏🙏 https://www.instagram.com/p/Byzng9RnaB4SI3TWcvrcYTEEHSUoVniSOzTbcg0/?igshid=lbwxo2x0gjc2
0 notes
sukhwanthundal · 6 years
Text
ਮੁਨਸ਼ੀ ਪ੍ਰੇਮ ਚੰਦ ਦੇ ਸਾਹਿਤ 'ਤੇ ਬਣੀਆਂ ਟੈਲੀਫਿਲਮਾਂ
ਮੁਨਸ਼ੀ ਪ੍ਰੇਮ ਚੰਦ ਦੇ ਸਾਹਿਤ ‘ਤੇ ਬਣੀਆਂ ਟੈਲੀਫਿਲਮਾਂ
-ਸੁਖਵੰਤ ਹੁੰਦਲ-
ਮੁਨਸ਼ੀ ਪ੍ਰੇਮ ਚੰਦ ਹਿੰਦੁਸਤਾਨ ਦੇ ਇਕ ਬਹੁਤ ਹੀ ਮਹੱਤਵਪੂਰਨ ਲੇਖਕ ਹਨ। ਉਨ੍ਹਾਂ ਨੇ ਦਰਜਨ ਤੋਂ ਵੱਧ ਨਾਵਲ ਅਤੇ 250 ਦੇ ਕਰੀਬ ਕਹਾਣੀਆਂ ਲਿਖੀਆਂ ਹਨ। ਉਨ੍ਹਾਂ ਦੀਆਂ ਬਹੁਤੀਆਂ ਸਾਰੀਆਂ ਲਿਖਤਾਂ ‘ਤੇ ਬਣੀਆਂ ਟੈਲੀਫਿਲਮਾਂ ਯੂ ਟਿਊਬ ਉੱਪਰ ਮੁਫਤ ਦੇਖੀਆਂ ਜਾ ਸਕਦੀਆਂ ਹਨ। ਇਹਨਾਂ ਟੈਲੀਫਿਲਮਾਂ ਵਿੱਚ ਉਨ੍ਹਾਂ ਦੇ ਮਸ਼ਹਰੂ ਨਾਵਲ ਗੋਦਾਨ ਅਤੇ ਨਿਰਮਲਾ ਅਤੇ ਕਫਨ, ਪੂਸ ਕੀ ਰਾਤ ਵਰਗੀਆਂ ਪ੍ਰਸਿੱਧ ਕਹਾਣੀਆਂ ‘ਤੇ ਬਣੀਆਂ ਟੈਲੀਫਿਲਮਾਂ ਸ਼ਾਮਲ ਹਨ। ਇਹ ਫਿਲਮਾਂ ਯੂ ਟਿਊਬ ਉੱਤੇ ਮੁਫਤ ਦੇਖੀਆਂ…
View On WordPress
0 notes
eawaaz-blog · 6 years
Text
ਸਿੱਖ ਭਾਵਨਾਵਾਂ ਨਾਲ ਖਿਲਵਾੜ ਕਰਨ ਵਾਲਿਆਂ ਵਿਰੁੱਧ ਕੀਤੀ ਜਾਵੇਗੀ ਕਾਨੂੰਨੀ ਕਾਰਵਾਈ : ਲੌਗੋਵਾਲ
ਸਿੱਖ ਭਾਵਨਾਵਾਂ ਨਾਲ ਖਿਲਵਾੜ ਕਰਨ ਵਾਲਿਆਂ ਵਿਰੁੱਧ ਕੀਤੀ ਜਾਵੇਗੀ ਕਾਨੂੰਨੀ ਕਾਰਵਾਈ : ਲੌਗੋਵਾਲ
ਸੰਗਰੂਰ,18 ਦਸੰਬਰ (ਸਪਨਾ ਰਾਣੀ): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੀ ਅੱਜ ਗੁਰਦੁਆਰਾ ਸ੍ਰੀ ਨਾਨਕਿਆਣਾ ਸਾਹਿਬ ਵਿਖੇ ਹੋਈ ਇਕੱਤਰਤਾ ਦੌਰਾਨ ਸਿੱਖ ਭਾਵਨਾਵਾਂ ਨਾਲ ਖਿਲਵਾੜ ਤੇ ਇਹਿਤਾਸ ਨਾਲ ਛੇੜਛਾੜ ਕਰਨ ਵਾਲਿਆਂ ਖਿਲਾਫ ਕਾਨੂੰਨੀ ਕਾਰਵਾਈ ਕਰਨ ਦਾ ਫੈਸਲਾ ਕੀਤਾ ਗਿਆ। ਇਕੱਤਰਤਾ ਦੇ ਫੈਸਲਿਆਂ ਬਾਰੇ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਦੱਸਿਆ ਕਿ ਸਿੱਖ ਭਾਵਨਾਵਾਂ ਨਾਲ ਖਿਲਵਾੜ ਅਤੇ ਲਿਖਤਾਂ ਰਾਹੀਂ ਇਤਿਹਾਸ ਨਾਲ ਛੇੜਛਾੜ ਦੇ ਸਾਹਮਣੇ ਆ ਰਹੇ ਮਾਮਲਿਆਂ `ਤੇ ਵਿਚਾਰ ਤੋਂ ਬਾਅਦ ਫੈਸਲਾ ਲਿਆ ਗਿਆ ਹੈ ਕਿ ਅਜਿਹੇ ਕੇਸਾਂ `ਚ ਸੰਬੰਧਤ ਵਿਅਕਤੀਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਦੂਜੇ ਪਾਸੇ, ਸਿੱਖੀ ਦੇ ਪ੍ਰਚਾਰ ਤੇ ਆਪਣੀਆਂ ਲਿਖਤਾਂ ਰਾਹੀਂ ਪੰਥ ਦੀ ਚੜ੍ਹਦੀ ਕਲਾ `ਚ ਹਿੱਸਾ ਪਾਉਣ ਵਾਲੇ ਸਿੱਖ ਵਿਦਵਾਨਾਂ,ਸਿੱਖ ਕਥਾਕਾਰਾਂ ਤੇ ਪ੍ਰਚਾਰਕਾਂ ਨੂੰ ਸਨਮਾਨਤ ਕੀਤਾ ਜਾਵੇਗਾ। ਬੱਚਿਆਂ ਨੂੰ ਸਿੱਖ ਇਤਿਹਾਸ ਤੇ ਵਿਰਸੇ ਨਾਲ ਜੋੜਨ ਲਈ ਸਚਿੱਤਰ ਕਿਤਾਬਾਂ ਮੁਫਤ ਵੰਡੀਆਂ ਜਾਣਗੀਆਂ। ਇਕੱਤਰਤਾ ਦੌਰਾਨ ਧਰਮ ਪ੍ਰਚਾਰ ਦੇ ਕਾਰਜਾਂ ਦਾ ਮੁਲਾਂਕਣ ਕਰਦਿਆਂ ਪ੍ਰਚਾਰ ਵਿਧੀ ਨੂੰ ਜ਼ਮੀਨੀ ਪੱਧਰ ਦਾ ਬਣਾਉਣ ਲਈ ਸੰਗਤਾਂ ਨਾਲ ਸੰਵਾਦ ਰਾਹੀਂ ਧਰਮ ਪ੍ਰਚਾਰ ਦੇ ਕਾਰਜਾਂ ਨੂੰ ਅੱਗੇ ਤੋਰਨ ਦਾ ਫੈਸਲਾ ਕੀਤਾ ਗਿਆ। ਭਾਈ ਲੌਂਗੋਵਾਲ ਨੇ ਕਿਹਾ ਕਿ ਅਜੋਕੇ ਸਮੇਂ `ਚ ਸੰਗਤਾਂ ਨਾਲ ਸਿੱਧਾ ਰਾਬਤਾ ਕਰ ਕੇ ਸਿੱਖੀ ਪ੍ਰਤੀ ਚਾਅ ਪੈਦਾ ਕਰਨ ਦੀ ਲੋੜ ਹੈ ਤੇ ਇਸੇ ਅਨੁਸਾਰ ਹੀ ਧਰਮ ਪ੍ਰਚਾਰ ਲਹਿਰ ਨੂੰ ਤੋਰਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਕਮੇਟੀ ਦੀਆਂ ਗੁਰਮੀਤ ਸੰਸਥਾਵਾਂ ਦੇ ਮਿਆਰ ਨੂੰ ਉਚਾ ਚੁੱਕਿਆ ਜਾਵੇਗਾ ਅਤੇ ਸਿੱਖਿਆਰਥੀਆਂ ਦੀ ਅਮਲੀ ਸਿੱਖਿਆ `ਤੇ ਜ਼ੋਰ ਦਿੱਤਾ ਜਾਵੇਗਾ। ਇਕੱਤਰਤਾ ਦੌਰਾਨ ਸ. ਰਾਜਵਿੰਦਰ ਸਿੰਘ ਜੋਗਾ ਵੱਲੋਂ ਲਿਖਿਆ ਗਿਆ ਟਰੈਕਟ `ਸ਼ੇਖ ਫੱਤੇ ਦੀ ਯਾਤਰਾ ਕਿਉਂ` ਵੀ ਜਾਰੀ ਕੀਤਾ ਗਿਆ। ਇਸ ਮੌਕੇ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਅਵਤਾਰ ਸਿੰਘ ਵਣਵਾਲਾ,ਭਾਈ ਅਜਾਇਬ ਸਿੰਘ ਅਭਿਆਸੀ, ਰਾਮਪਾਲ ਸਿੰਘ ਬਹਿਣੀਵਾਲ,ਮਨਜੀਤ ਸਿੰਘ ਬੱਪੀਆਣਾ,ਸੁਖਵਰਸ਼ ਸਿੰਘ ਪੰਨੂ,ਪ੍ਰਿਤਪਾਲ ਸਿੰਘ, ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ.ਰੂਪ ਸਿੰਘ,ਵਧੀਕ ਸਕੱਤਰ ਦਿਲਜੀਤ ਸਿੰਘ ਬੇਦੀ,ਧਰਮ ਪ੍ਰਚਾਰ ਕਮੇਟੀ ਦੇ ਐਡੀਸ਼ਨਲ ਸਕੱਤਰ ਬਲਵਿੰਦਰ ਸਿੰਘ ਜੌੜਾ ਸਿੰਘਾ,ਗੁਰਿੰਦਰਪਾਲ ਸਿੰਘ ਇੰਚਾਰਜ ਆਦਿ ਹਾਜ਼ਰ ਸਨ।
0 notes
choniwal · 1 year
Text
ਢੰਗ....
.
ਹਰ ਇੱਕ ਓਦੋਂ ਢੰਗ ਸੀ ਲਭਿਆ,
ਜਿਹੜਾ ਜਿਸਤੋਂ ਮੰਗ ਸੀ ਲਭਿਆ,
.
ਸਿਆਣੇ ਪਾਗਲ ਦਸਦੇ ਓਹਨੂੰ
ਜਿਸਨੂੰ ਵੱਖਰਾ ਰੰਗ ਸੀ ਲਭਿਆ,
.
ਬੇਸ਼ਰਮਾਂ ਤੱਦ ਹੋ ਕੇ ਡਿਗਿਆ,
ਇਸ਼ਕ ਜਦੋਂ ਵਿੱਚ ਸੰਗ ਸੀ ਲਭਿਆ,
.
ਮੋਹ ਬਥੇਰਾ ਡਕਿਆ ਸੱਭਨੇ,
ਜਿਹੜਾ ਕਦੇ ਖੰਗ ਸੀ ਲਭਿਆ,
ਇਸ਼ਕ ਮੇਰੇ ਦਾ ਝੱਗਾ ਬੋਧਾ,
ਹੋ ਕੇ ਜਿਹੜਾ ਤੰਗ ਸੀ ਲਭਿਆ,
.
ਯਾਰ ਫਰੇਬੀ ਦੁਨੀਆਂ ਕਹਿੰਦੀ,
ਕਰ ਕੇ ��ਿਹੜਾ ਜੰਗ ਸੀ ਲਭਿਆ!....#ਚੋਣੀਵਾਲ
��
301
   ❍ㅤ     ⎙ㅤ     ⌲
ᶜᵒᵐᵐᵉⁿᵗ ˢᵃᵛᵉ ˢʰᵃʳᵉ
@choniwal
#choniwal #reels
#original #punjabireels #shayriquotes #birhatusultan #punjabisongs #amrita #trendingnow #trending #trend #songs #trendingpunjabi #trendingvideos #viral #punjabiliterature #amritapritam #trendingreels #trendingpunjabi #ਲਿਖਤਾਂ #likhta #punjabishayrilover #punjabigazal #punjabisinger #quotes #punjabisingers #poetry
https://www.instagram.com/reel/CsYpuhDBqNf/?igshid=MTc4MmM1YmI2Ng==
2 notes · View notes
sikhsiyasat · 7 years
Text
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੁਲਦੀਪ ਨਈਅਰ ਤੋਂ ਸ਼੍ਰੋਮਣੀ ਸਾਹਿਤ ਸਨਮਾਨ ਵਾਪਸ ਲਿਆ
ਪੂਰੀ ਖਬਰ/ਲਿਖਤ ਪੜ੍ਹੋ: @ http://bit.ly/2yas4r1
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੱਤਰਕਾਰ ਕੁਲਦੀਪ ਨਈਅਰ ਤੋਂ ਸ਼੍ਰੋਮਣੀ ਸਾਹਿਤ ਸਨਮਾਨ ਵਾਪਸ ਲੈ ਲਿਆ ਹੈ। ਕੁਲਦੀਪ ਨਈਅਰ ਦੀਆਂ ਲਿਖਤਾਂ ਨੂੰ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਅਤੇ 1980-90 ਦਹਾਕੇ ਦੌਰਾਨ ਸਿੱਖ ਸੰਘਰਸ਼ ਦੀ ਸ਼ਹੀਦਾਂ ਬਾਰੇ ਗਲਤ ਜਾਣਕਾਰੀ ਫੈਲਾਉਣ ਵਾਲੀਆਂ ਪਾਇਆ ਗਿਆ।
ਪੂਰੀ ਖਬਰ/ਲਿਖਤ ਪੜ੍ਹੋ: @ http://www.sikhsiyasat.info/2017/10/sgpc-withdraws-shiromani-litterateur-award-from-kuldip-nayar/
0 notes
choniwal · 1 year
Text
ਸਹੀ ਸਹੀ ✨🖋️
.
ਕਦੇ ਆਖ ਆਪਣਾ ਜੋ ਮਾਰੇ ਸਹੀ ਸਹੀ ਨੇ,
ਸੋਚਦਾਂ ਤਾਂ ਲੱਗਦੈ ਓਹ ਲਾਰੇ ਸਹੀ ਸਹੀ ਨੇ,
ਰੂਹਾਂ ਵਾਲੇ ਰੂਹਾਂ ਸੰਗ ਜਾਣ ਲੈਂਦੇ ਭੇਤ ਜੀ,
ਦਿਲ ਦੇ ਮਿਜ਼ਾਜ ਮੀਆਂ ਸਾਰੇ ਸਹੀ ਸਹੀ ਨੇ,
ਕਿਸੇ ਮਜਬੂਰੀ ਦਾ ਵੀ ਰਾਜ਼ ਅਣਮੋਲ ਵੇ,
ਖੱਤ ਵਸ ਹੰਝੂ ਓਹਨੇ ਫਾੜੇ ਸਹੀ ਸਹੀ ਨੇ,
ਡੋਲਦਾ ਕਿਉਂ ਤਕੜਾ ਹੋ ਇਕ ਪਲ ਸੋਚ ਜ਼ਰਾ,
ਜਿੱਤ ਦੇ ਮੁਕਾਮ ਤੇ ਜੋ ਹਾਰੇ ਸਹੀ ਸਹੀ ਨੇ,
ਮਨ ਅੱਜ ਭਰਿਆ ਤਾਂ ਆਖ ਦੇਣਾ ਚਾਹੁੰਦਾ ਹਾਂ,
ਰੱਬ ਹੀ ਗਲਤ ਉਂਝ ਸਾਰੇ ਸਹੀ ਸਹੀ ਨੇ,
ਥਕਿਆ ਮੈਂ ਚੱਕ ਇਹਨਾਂ ਸਾਹਾਂ ਵਾਲੇ ਬੋਝ ਨੂੰ,
ਆਪਣੇ ਖਿਆਲ ਕੁੱਝ ਭਾਰੇ ਸਹੀ ਸਹੀ ਨੇ,
ਚੋਣੀਵਾਲ ਲੱਭ ਨਾ ਤੂੰ ਇੱਥੇ ਤਕਰਾਰ ਨੂੰ,
ਸੁਣਨਾ ਨਹੀਂ ਚਾਹੁੰਦੇ ਜੋ ਬੇਚਾਰੇ ਸਹੀ ਸਹੀ ਨੇ,
ਮਿੱਠਿਆਂ ਦੀ ਬੱਚ ਜੋ ਜ਼ੁਬਾਨੋ ਸੱਚ ਆਖਦੇ,
ਜਾਣਲੋ ਤਾਂ ਬੋਲ ਸਭੀ ਖਾਰੇ ਸਹੀ ਸਹੀ ਨੇ,
ਚੰਗਿਆ ਨੂੰ ਚੰਗਿਆ ਤੋਂ ਰੀਝ ਨਾਲ ਫਰੋਲ ਲੋ,
ਲਗਦੇ ਨੇ ਮਾੜਿਆਂ ਤੋਂ ਮਾੜੇ ਸਹੀ ਸਹੀ ਨੇ,
ਨਾਨਕ ਫਕੀਰ ਸ਼ੁੱਧ ਜਾਣਦਾ ਹੈ ਸੱਚ ਨੂੰ,
ਉਸ ਰੱਬੀ ਰੂਹ ਦੇ ਮਿਆਰੇ ਸਹੀ ਸਹੀ ਨੇ!....#ਚੋਣੀਵਾਲ
300
   ❍ㅤ     ⎙ㅤ     ⌲
ᶜᵒᵐᵐᵉⁿᵗ ˢᵃᵛᵉ ˢʰᵃʳᵉ
@choniwal
#choniwal #reels
#original #punjabireels #shayriquotes #birhatusultan #punjabisongs #amrita #trendingnow #trending #trend #songs #trendingpunjabi #trendingvideos #viral #punjabiliterature #amritapritam #trendingreels #trendingpunjabi #ਲਿਖਤਾਂ #likhta #punjabishayrilover #punjabigazal #punjabisinger #quotes #punjabisingers #poetry
https://www.instagram.com/reel/Cr03z-FBYdW/?igshid=MTc4MmM1YmI2Ng==
0 notes
choniwal · 1 year
Text
ਜਿੰਦ.....
ਜੇ ਜਿੰਦਗੀ ਤੈਨੂੰ ਲਗਦੀ ਥੋੜੀ,
ਗੱਲ ਘਟਾ ਦੇ ਕਰਨੀ ਕੌੜੀ,
.
ਨਾ ਖਿੱਚਿਆ ਕਰ ਲੱਤਾਂ ਦੂਜੀਆਂ,
ਕਰ ਸ਼ੁਕਰਾਨਾ ਚੜ ਕੇ ਪੌੜੀ,
.
ਰੁਤਬਾ ਤੇਰਾ ਹੋਜੂ ਦੁਹਣਾ,
ਜੇ ਵੰਡ ਖਾਵੇਂ ਥੋੜੀ ਥੋੜੀ,
.
ਅਨਪੜ੍ਹ ਅਕਲਾਂ ਰੱਖ ਦੇ ਪਾਸੇ,
ਸੋਚ ਖਤਮ ਕਰ ਰੱਖਣੀ ਸੌੜੀ,
.
ਦਿਲ ਦੀ ਬਿਰਤਾਂ ਖੁਸ਼ੀਆਂ ਸਾਂਭੀ,
ਲੈ ਕਲਮ ਬੈ ਅੱਖਰ ਜੋੜੀਂ,
.
ਹੰਝੂ ਮੋਤੀ ਅੱਖ ਦੇ ਚਸ਼ਮੇ,
ਵੈਰ ਮੁਹੱਬਤ ਵਿੱਚ ਨਾ ਰੋੜੀਂ!....#ਚੋਣੀਵਾਲ
302
   ❍ㅤ     ⎙ㅤ     ⌲
ᶜᵒᵐᵐᵉⁿᵗ ˢᵃᵛᵉ ˢʰᵃʳᵉ
@choniwal
#choniwal #reels
#original #punjabireels #shayriquotes #birhatusultan #punjabisongs #amrita #trendingnow #trending #trend #songs #trendingpunjabi #trendingvideos #viral #punjabiliterature #amritapritam #trendingreels #trendingpunjabi #ਲਿਖਤਾਂ #likhta #punjabishayrilover #punjabigazal #punjabisinger #quotes #punjabisingers #poetry
https://www.instagram.com/reel/CsbU2nPBomV/?igshid=MTc4MmM1YmI2Ng==
0 notes
choniwal · 2 years
Photo
Tumblr media
🌺🌼🌸....ਰਾਤਾਂ....🌸🌼🌺 . ਦਿਨ ਢਲਿਆ ਇਹ ਰਾਤ ਸੋ ਹੋਈ, ਵਿੱਚ ਆਪਣੇ ਨਾ ਬਾਤ ਸੋ ਹੋਈ, . ਇਸ਼ਕ ਦੀ ਚਾਲਾਂ ਚਲ ਬੈਠੇ ਸਾਂ, ਹੁਣ ਜੋ ਆਖਿਰ ਮਾਤ ਸੋ ਹੋਈ, . ਦਿਲ ਤੇ ਲਗਿਆ ਯਾਰ ਹੈ ਦੁਸ਼ਮਣ, ਹੱਥ ਉਸਦੇ ਜੋ ਘਾਤ ਸੋ ਹੋਈ, . ਜਿਸਮ ਦਾ ਚਾਹਿਆ ਜਿਸਮ ਦਾ ਰਹਿ ਗਿਆ, ਵਿੱਚ ਵੱਖਰੀ ਹੁਣ ਜਾਤ ਸੋ ਹੋਈ, . ਰੱਬ ਕੋਲ ਬੈਠ ਫਰਿਆਦ ਸੀ ਕਰਦੇ, ਨਾ ਓਹਦੀ ਕਰਾਮਾਤ ਸੋ ਹੋਈ . ਦਿਨ ਢਲਿਆ ਇਹ ਰਾਤ ਸੋ ਹੋਈ, ਵਿੱਚ ਆਪਣੇ ਨਾ ਬਾਤ ਸੋ ਹੋਈ!...#ਚੋਣੀਵਾਲ । । । । 282    ❍ㅤ     ⎙ㅤ     ⌲ ᶜᵒᵐᵐᵉⁿᵗ ˢᵃᵛᵉ ˢʰᵃʳᵉ । । @choniwal । । । । । #choniwal #reels #original #shayrilove #punjabireels #shayriquotes #birhatusultan #punjabisongs #amrita #trendingnow #trending #trend #songs #trendingpunjabi #trendingvideos #viral #punjabiliterature #amritapritam #trendingreels #trendingpunjabi #ਲਿਖਤਾਂ #likhta #punjabishayrilover #punjabigazal #punjabisinger #quotes #punjabisingers #poetry https://www.instagram.com/p/ChabEebhkpr/?igshid=NGJjMDIxMWI=
0 notes